SOURCE : SIKH SIYASAT
April 11, 2025 | By ਸਿੱਖ ਸਿਆਸਤ ਬਿਊਰੋ
ਕਨੇਡਾ ਤੇ ਇੰਡੀਆ ਦਰਮਿਆਨ ਬੀਤੇ ਸਮੇਂ ਵਿਚ ਉੱਭਰੇ ਕੂਟਨੀਤਕ ਤਣਾਅ ਦੇ ਕਾਰਨ ਕੀ ਹਨ? ਕਨੇਡਾ ਤੇ ਇੰਡੀਆ ਦੇ ਸੰਬੰਧਾਂ ਵਿਚ ਕੁੜੱਤਣ ਦਾ ਇਤਿਹਾਸ ਕੀ ਹੈ? ਕਨੇਡਾ ਤੇ ਇੰਡੀਆ ਵਿਚ ਪਹਿਲਾਂ ਅਤੇ ਹੁਣ ਬਣੇ ਤਣਾਅ ਦੇ ਹਾਲਾਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ?
ਭਾਰਤ ਸਰਕਾਰ ਕਨੇਡਾ ਰਹਿੰਦੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ? ਪੱਛਮੀ ਤਾਕਤਾਂ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਕੀ ਹੈ? ਭਾਰਤ ਨੂੰ ਲੋੜੀਂਦਾ ਰਣਨੀਤਕ ਭਾਈਵਾਲਾ ਦੱਸਣ ਵਾਲਾ ਕਨੇਡਾ ਭਾਰਤ ਸਰਕਾਰ ਉੱਤੇ ਗੰਭੀਰ ਦੋਸ਼ ਕਿਉਂ ਲਗਾ ਰਿਹਾ ਹੈ?
ਇਹਨਾ ਅਤੇ ਅਹਿਜੇ ਹੋਰਨਾਂ ਮਹੱਤਵਪੂਰਨ ਸਵਾਲਾਂ ਦੇ ਜਵਾਬ ਜਾਨਣ ਲਈ ਪੱਤਰਕਾਰ ਰਾਜਦੀਪ ਕੌਰ ਦੀ ਅਦਾਰਾ ਸਿੱਖ ਸਿਆਸਤ ਲਈ ਇਹ ਖਾਸ ਪੇਸ਼ਕਸ਼ ਜਰੂਰ ਸੁਣੋ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: canada india conflict, Canada-India diplomatic crisis, Canada-India Diplomatic Tensions, Foreign interference, journalist Rajdeep Kaur, Justin Trudeau, Narendra Modi, RAW, Sikh Diaspora, Sikh Rights, Transnational Repression
SOURCE : SIKH SIYASAT