Source :- BBC PUNJABI

ਕੈਨੇਡਾ ਚੋਣਾਂ ਅੱਜ: ਚੋਣਾਂ ‘ਚ ਕਿਹੜਾ ਰੰਗ ਪੰਜਾਬ ਨਾਲ ਮਿਲਦਾ-ਜੁਲਦਾ ਹੈ ਤੇ ਕੀ ਹੈ ਵੱਖਰਾ

ਕੈਨੇਡਾ ਚੋਣਾਂ

ਤਸਵੀਰ ਸਰੋਤ, Getty Images

53 ਮਿੰਟ ਪਹਿਲਾਂ

ਕੈਨੇਡਾ ਵਿੱਚ ਆਮ ਚੋਣਾਂ ਅੱਜ ਯਾਨੀ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ।

ਇਨ੍ਹਾਂ ਚੋਣਾਂ ਦੇ ਐਲਾਨ ਅਤੇ ਸਾਬਕਾ ਪੀਐੱਮ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਪਹਿਲਾਂ ਨਿਘਾਰ ਵਿੱਚ ਨਜ਼ਰ ਆ ਰਹੀ ਲਿਬਰਲ ਪਾਰਟੀ ਦੀ ਸਥਿਤੀ ਵਿੱਚ ਚੋਣਾਂ ਤੋਂ ਪਹਿਲਾਂ ਹੈਰਾਨੀਜਨਕ ਸੁਧਾਰ ਨਜ਼ਰ ਆਇਆ ਸੀ।

ਮਾਰਕ ਅਤੇ ਪੋਲੀਏਵ ਸਣੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹਨ, ਪਰ ਪੋਲਜ਼ ਉਨ੍ਹਾਂ ਦੇ ਪੱਖ ਵਿੱਚ ਨਹੀਂ ਹਨ। ਕਿਊਬੈਕ ਅਧਾਰਤ ਬਲੌਕ ਕੁਇਬੁਕਿਆ ਵੀ ਦੋੜ੍ਹ ਵਿੱਚ ਸ਼ਾਮਲ ਹਨ।

ਕੈਨੇਡਾ ਦੀਆਂ ਚੋਣਾਂ ਵਿੱਚ ਕੀ-ਕੀ ਅਹਿਮ ਹੈ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ

ਸ਼ੂਟ- ਗੁਲਸ਼ਨ ਕੁਮਾਰ

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

source : BBC PUNJABI