Home rss national punjabi2ਰਾਸ਼ਟਰੀ ਖ਼ਬਰਾਂ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਕਿਹੋ ਜਿਹਾ ਅਸਰ,...

ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਕਿਹੋ ਜਿਹਾ ਅਸਰ, ਤਸਵੀਰਾਂ ਵਿੱਚ ਦੇਖੋ ਵੱਖ-ਵੱਖ ਸ਼ਹਿਰਾਂ ‘ਚ ਕੀ ਹੈ ਮਾਹੌਲ

6
0

Source :- BBC PUNJABI

ਮੋਹਾਲੀ ਵਿਖੇ ਬੰਦ ਦੌਰਾਨ ਦਾ ਮਾਹੌਲ

ਤਸਵੀਰ ਸਰੋਤ, Mayank Mongia/BBC

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 2 ਮਿੰਟ

ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤੇ ਜਾਣ ਦਾ ਮਿਲਿਆ-ਜੁਲਿਆ ਅਸਰ ਕਈ ਸ਼ਹਿਰਾਂ ਵਿੱਚ ਦਿਖਾਈ ਦੇ ਰਿਹਾ ਹੈ। ਐਲਾਨ ਮੁਤਾਬਕ, ਸਵੇਰੇ 7 ਵਜੇ ਤੋਂ ਸੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਹੈ।

ਕੌਮੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਇਸਦੇ ਨਾਲ ਹੀ ਉਹ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਵੀ ਮੰਗ ਕਰ ਰਹੇ ਹਨ।

ਬੀਬੀਸੀ ਪੱਤਰਕਾਰ ਨਵਜੋਤ ਕੌਰ ਮੁਤਾਬਕ, ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਦੱਸਿਆ ਸੀ ਕਿ ਉਹ 21 ਅਗਸਤ ਨੂੰ ਬਜ਼ਾਰ, ਵਿੱਦਿਅਕ ਅਦਾਰੇ, ਦਫ਼ਤਰ ਅਤੇ ਬੈਂਕ ਬੰਦ ਕਰਵਾਉਣਗੇ।

ਇਸਦੇ ਨਾਲ ਹੀ ਰੇਲ ਤੇ ਬੱਸ ਸੇਵਾਵਾਂ ਦੀ ਆਵਾਜਾਈ ਵੀ ਬੰਦ ਕਰਨ ਦਾ ਸੱਦਾ ਹੈ ਜਦਕਿ ਮੈਡੀਕਲ ਐਮਰਜੈਂਸੀ ਨਾਲ ਸਬੰਧੀ ਸਾਰੇ ਕੰਮਕਾਜ ਉਸੇ ਤਰ੍ਹਾਂ ਚੱਲੇ ਰਹਿਣਗੇ।

ਫਿਲਹਾਲ ਵੱਖ-ਵੱਖ ਥਾਵਾਂ ਤੇ ਇਸ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਵਿਚ ਦੇਖੋ, ਵੱਖ-ਵੱਖ ਸ਼ਹਿਰਾਂ ਵਿੱਚ ਕੀ ਹੈ ਮਾਹੌਲ…

ਬਟਾਲਾ ਵਿਖੇ ਬੱਸਾਂ ਦੀ ਆਵਾਜਾਈ ਬਿਲਕੁਲ ਠੱਪ ਨਜ਼ਰ ਆਈ

ਤਸਵੀਰ ਸਰੋਤ, Gurpeet Singh/BBC

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦ ਦੇ ਸੱਦੇ ਅਨੁਸਾਰ ਦਫ਼ਤਰ ਬੰਦ ਰੱਖਣ ਦਾ ਨੋਟਿਸ
ਅੰਮ੍ਰਿਤਸਰ ਵਿਖੇ ਬੰਦ ਪਿਆ ਬਾਜ਼ਾਰ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ ਦਾ ਸੁੰਨਾ ਪਿਆ ਬੱਸ ਸਟੈਂਡ

ਤਸਵੀਰ ਸਰੋਤ, Ravinder Singh Robin/BBC

ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਦੌਰਾਨ ਬਠਿੰਡਾ ਦੀ ਤਸਵੀਰ

ਤਸਵੀਰ ਸਰੋਤ, Manoj Sharma/BBC

ਪੰਜਾਬ ਬੰਦ ਦੌਰਾਨ ਮੁਹਾਲੀ ਦੀ ਤਸਵੀਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI