Home rss national punjabi2ਰਾਸ਼ਟਰੀ ਖ਼ਬਰਾਂ ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ...

ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?

5
0

Source :- BBC PUNJABI

ਨੇਪਾਲ ਵਿੱਚ ਆਏ ਹੜ੍ਹਾਂ ਮਗਰੋਂ ਨਦੀ ਵਿੱਚੋਂ ਦੇਹਾਂ ਦੀ ਭਾਲ ਕਿਵੇਂ ਹੋ ਰਹੀ ?

ਨੇਪਾਲ ਵਿੱਚ 750 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ 26 ਅਗਸਤ ਨੂੰ ਆਏ ਹੜ੍ਹਾਂ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ, ਚਿਤਵਾਨ ਦੇ ਨੇੜੇ ਨਦੀ ਵਿੱਚੋਂ 300 ਤੋਂ ਵੱਧ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਨੇਪਾਲ-ਭਾਰਤ ਸਰਹੱਦ ਦੇ ਨਾਲ ਲੱਗਦੇ ਚਿਤਵਾਨ ਵਿੱਚ ਦੇਹਾਂ ਲੱਭਣ ਲਈ ਇਹ ਖੋਜ ਮੁਹਿੰਮ ਨੇਪਾਲ ਆਰਮਡ ਪੁਲਿਸ ਫੋਰਸ ਦੀ ਇੱਕ ਟੀਮ ਵੱਲੋਂ ਚਲਾਈ ਜਾ ਰਹੀ ਹੈ।

source : BBC PUNJABI