Home rss national punjabi2ਰਾਸ਼ਟਰੀ ਖ਼ਬਰਾਂ ਨੇਪਾਲ ਹੜ੍ਹ: ਇੰਨੀਆਂ ਲਾਸ਼ਾਂ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਗਿਆ, ਪ੍ਰਸ਼ਾਸਨ...

ਨੇਪਾਲ ਹੜ੍ਹ: ਇੰਨੀਆਂ ਲਾਸ਼ਾਂ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਗਿਆ, ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ?

5
0

Source :- BBC PUNJABI

ਨੇਪਾਲ ਹੜ੍ਹ: ਇੰਨੀਆਂ ਲਾਸ਼ਾਂ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਗਿਆ, ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ?

ਰੋਂਦੀ ਹੋਈ ਨੇਪਾਲੀ ਮਹਿਲਾ ਅਤੇ ਉਸ ਨੂੰ ਸੰਭਾਲ ਰਹੀਆਂ ਦੋ ਹੋਰ ਨੇਪਾਲੀ ਮਹਿਲਾਵਾਂ

ਤਸਵੀਰ ਸਰੋਤ, DANIEL CENG/ANADOLU VIA GETTY IMAGES

ਪ੍ਰਕਾਸ਼ਿਤ

ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚ 26 ਅਗਸਤ ਨੂੰ ਆਏ ਫਲੈਸ਼ ਫਲੱਡ ਤੋਂ ਬਾਅਦ ਵੱਡੀ ਤਬਾਹੀ ਦੇਖਣ ਨੂੰ ਮਿਲੀ। ਸਰਕਾਰ ਮੁਤਾਬਕ ਸੋਮਵਾਰ ਸਵੇਰ ਤੱਕ ਲਗਭਗ 900 ਮੌਤਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ ਕਰੀਬ 300 ਲਾਸ਼ਾਂ ਚਿਤਵਨ ਵਿੱਚੋਂ ਵਹਿਣ ਵਾਲੀ ਨਦੀ ਤੋਂ ਬਰਾਮਦ ਕੀਤੀਆਂ ਗਈਆਂ। ਨੇਪਾਲ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲਾਸ਼ਾਂ ਨਹੀਂ ਮਿਲੀਆਂ।

ਰਿਪੋਰਟ- ਜੁਗਲ ਪੁਰੋਹਿਤ, ਐਡਿਟ- ਪ੍ਰਭਾਤ ਤਿਵਾਰੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI