Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਆਮੇਰਨ ਨੇਸੇਰਸਿਯਨ
- ਰੋਲ, ਬੀਬੀਸੀ ਵਰਲਡ ਸਰਵਿਸ
-
24 ਮਈ 2025
ਅਪਡੇਟ 25 ਮਈ 2025
ਪੇਰੀਮੀਨੋਪੌਜ਼ ਨਾਲ ਦੁਨੀਆ ਂ ਭਰ ਵਿੱਚ ਕਰੋੜਾ ਂ ਮਹਿਲਾਵਾ ਂ ਪ੍ਰਭਾਵਿਤ ਹੁੰਦੀਆ ਂ ਹਨ ਫਿਰ ਵ ੀ ਇਸ ਨੂ ੰ ਲ ੈ ਕ ੇ ਬਹੁਤ ਘੱਟ ਚਰਚ ਾ ਹੁੰਦ ੀ ਹੈ।
ਕਈ ਦੇਸ਼ਾ ਂ ਅਤ ੇ ਭਾਈਚਾਰਿਆ ਂ ਵਿੱਚ ਅੱਜ ਵ ੀ ਇਸ ਨੂ ੰ ਟੈਬ ੂ ਮੰਨਿਆ ਜਾਂਦ ਾ ਹੈ।
ਪੇਰੀਮੀਨੋਪੌਜ਼ ਦਰਅਸਲ ਹੌਲੀ-ਹੌਲ ੀ ਮੀਨੋਪੌਜ਼ ਵੱਲ ਵਧਣ ਦ ੇ ਸਮੇ ਂ ਨੂ ੰ ਕਿਹ ਾ ਜਾਂਦ ਾ ਹੈ।
ਇਸ ਦੌਰਾਨ ਮਹਿਲਾਵਾ ਂ ਵਿੱਚ ਹਾਰਮੋਨਜ਼ ਦ ਾ ਪੱਧਰ ਬਦਲਣ ਲੱਗਦ ਾ ਹ ੈ ਅਤ ੇ ਪ੍ਰਜਨਨ ਕਰਨ ਦ ੀ ਸਮਰੱਥ ਾ ਹੌਲੀ-ਹੌਲ ੀ ਘੱਟ ਹੁੰਦ ੀ ਜਾਂਦ ੀ ਹੈ।
ਇਸ ਬਦਲਾਅ ਦ ੇ ਦੌਰਾਨ ਹਾਰਮੋਨਜ਼ ਦ ੇ ਪੱਧਰ ਵਿੱਚ ਉਤਰਾਅ-ਚੜ੍ਹਾਅ ਆਉਂਦ ੇ ਹਨ । ਇਨ੍ਹਾ ਂ ਵਿੱਚ ਮੁੱਖ ਤੌਰ ਉੱਤ ੇ ਐਸਟ੍ਰੋਜਨ, ਪ੍ਰੋਜੈਸਟ੍ਰੋਨ, ਫਾਲਿਕਲ-ਸਟਿਮੁਲੇਟਿੰਗ ਹਾਰਮੋਨ ( ਐਫ਼ਐੱਸਐੱਚ ), ਲਿਊਨਾਇਜਿੰਗ ਹਾਰਮੋਨ ( ਐੱਲਐੱਚ ) ਅਤ ੇ ਟੈਸਟੋਸਟਰੋਨ ਸ਼ਾਮਲ ਹਨ।
ਇਸ ਬਦਲਾਅ ਦ ੇ ਕਰਕ ੇ ਮਹਿਲਾਵਾ ਂ ਵਿੱਚ ਸਰੀਰਕ ਅਤ ੇ ਭਾਵਨਾਤਮਕ ਰੂਪ ਵਿੱਚ ਕਾਫ ੀ ਬਦਲਾਅ ਆਉਂਦ ੇ ਹਨ ਅਤ ੇ ਉਨ੍ਹਾ ਂ ਦ ਾ ਰੋਜ਼ਾਨ ਾ ਦ ਾ ਜੀਵਨ ਪ੍ਰਭਾਵਿਤ ਹੁੰਦ ਾ ਹੈ।

ਤਸਵੀਰ ਸਰੋਤ, Getty Images
ਬ੍ਰਿਟੇਨ ਦ ੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਦ ੇ ਮੁਤਾਬਕ ਇਸ ਦ ੇ ਲੱਛਣ ਕੁਝ ਇਸ ਤਰ੍ਹਾ ਂ ਦ ੇ ਹ ੋ ਸਕਦ ੇ ਹਨ-
ਅਨਿਯਮਿਤ ਪੀਰੀਅਡਜ਼
ਅਚਾਨਕ ਬੇਹੱਦ ਗਰਮ ੀ ਦ ਾ ਅਹਿਸਾਸ ਹੋਣ ਾ ਅਤ ੇ ਰਾਤ ਨੂ ੰ ਪਸੀਨ ਾ ਆਉਣਾ
ਕਿਸ ੇ ਵ ੀ ਕੰਮ ਵਿੱਚ ਧਿਆਨ ਨ ਾ ਲਾਉਣਾ
ਚਿੰਤ ਾ ਜਾ ਂ ਘਬਰਾਹਟ
ਨੀਂਦ ਨ ਾ ਆਉਣੀ
ਜਿਨਸ ੀ ਇੱਛ ਾ ਦ ੀ ਕਮੀ
ਵੈਜਾਇਨਲ ਡ੍ਰਾਇਨੈੱਸ

ਵਿਸ਼ਵ ਸਿਹਤ ਸੰਗਠਨ ਦ ੇ ਮੁਤਾਬਕ ਪੇਰੀਮੀਨੋਪੌਜ਼ ਦ ੇ ਲੱਛਣ ਮਹਿਲਾਵਾ ਂ ਵਿੱਚ ਹੌਲੀ-ਹੌਲ ੀ 37 ਤੋ ਂ 40 ਸਾਲ ਦ ੇ ਵਿਚਕਾਰ ਸ਼ੁਰ ੂ ਹ ੋ ਸਕਦ ੇ ਹਨ । ਉੱਥ ੇ ਵਧੇਰ ੇ ਮਹਿਲਾਵਾ ਂ 45 ਸਾਲ ਦ ੀ ਉਮਰ ਆਉਂਦੇ-ਆਉਂਦ ੇ ਇਸ ਪੜਾਅ ਵਿੱਚ ਪਹੁੰਚ ਜਾਂਦੀਆ ਂ ਹਨ।
ਇਸ ਹਾਲਾਤ ਵਿੱਚ ਸਰੀਰ ਵਿੱਚ ਕ ੀ ਬਦਲਾਅ ਹ ੋ ਰਿਹ ਾ ਹੈ, ਇਸ ਨੂ ੰ ਸਮਝਣ ਾ ਅਤ ੇ ਇਸ ਦ ੇ ਲਈ ਆਪਣ ੇ ਆਪ ਨੂ ੰ ਤਿਆਰ ਕਰਨ ਨਾਲ ਕਈ ਚੀਜ਼ਾ ਂ ਸੌਖੀਆ ਂ ਹ ੋ ਸਕਦੀਆ ਂ ਹਨ।
ਇਸ ਨਾਲ ਨਜਿੱਠਣ ਲਈ ਹਾਰਮੋਨ ਰਿਪਲੇਸਮੈਂਟ ਥੈਰੇਪ ੀ ( ਐੱਚਆਰਟੀ ) ਇੱਕ ਬਦਲ ਹ ੋ ਸਕਦ ਾ ਹ ੈ ਪਰ ਕਈ ਮਹਿਲਾਵਾ ਂ ਜੀਵਨ-ਜਾਚ ਵਿੱਚ ਸਿਹਤਮੰਦ ਬਦਲਾਅ ਲਿਆ ਕ ੇ ਵ ੀ ਬਿਹਤਰ ਮਹਿਸੂਸ ਕਰ ਸਕਦੀਆ ਂ ਹਨ।
ਇੱਥ ੇ ਅਸੀ ਂ ਤੁਹਾਨੂ ੰ ਕੁਝ ਅਜਿਹ ੇ ਤਰੀਕ ੇ ਦੱਸ ਰਹ ੇ ਹਾ ਂ ਜ ੋ ਪੇਰੀਮੀਨੋਪੌਜ਼ ਦ ੇ ਲੱਛਣਾ ਂ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਿਤ ਹ ੋ ਸਕਦ ੇ ਹਨ।
ਹਾਰਮੋਨਜ਼ ਦ ੇ ਸੰਤੁਲਨ ਵਿੱਚ ਮਦਦ ਕਰਨ ਵਾਲ ਾ ਭੋਜਨ ਲਓ।
ਸੰਤੁਲਿਤ ਭੋਜਨ ਤੋ ਂ ਪੋਸ਼ਕ ਤੱਤ ਤਾ ਂ ਮਿਲਦ ੇ ਹ ੀ ਹਨ, ਇਨ੍ਹਾ ਂ ਨਾਲ ਹਾਰਮੋਨਜ਼ ਨੂ ੰ ਸੰਤੁਲਿਤ ਰੱਖਣ ਵਿੱਚ ਵ ੀ ਮਦਦ ਮਿਲਦ ੀ ਹੈ।
ਜੇਕਰ ਖਾਣ ੇ ਵਿੱਚ ਪੌਸ਼ਟਿਕ ਤੱਤਾ ਂ ਦ ੀ ਕਮ ੀ ਹੋਵੇਗ ੀ ਤਾ ਂ ਇਹ ਅੰਸਤੁਲਨ ਵੱਧ ਸਕਦ ਾ ਹ ੈ ਅਤ ੇ ਇਸ ਨਾਲ ਮੂਡ, ਐਨਰਜੀ, ਮੈਟਾਬੌਲਿਜ਼ਮ ਸਣ ੇ ਪੂਰ ੀ ਸਿਹਤ ਉੱਤ ੇ ਅਸਰ ਪ ੈ ਸਕਦ ਾ ਹੈ।
ਖਾਣ ੇ ਵਿੱਚ ਕ ੀ ਸ਼ਾਮਲ ਕੀਤ ਾ ਜਾਵੇ?

ਤਸਵੀਰ ਸਰੋਤ, Getty Images
ਫਾਇਟੋਐਸਟ੍ਰੋਜਨ ਵਾਲ ੇ ਭੋਜਨ – ਅਲਸੀ, ਸੋਇਆਬੀਨ ਅਤ ੇ ਦਾਲ
ਫਲ ਅਤ ੇ ਸਬਜ਼ੀਆ ਂ – ਇਹ ਐਂਟੀਓਕਸੀਡੈਂਟ ਸੋਜਿਸ਼ ਨਾਲ ਲੜਨ ਵਿੱਚ ਮਦਦ ਕਰਦ ੇ ਹਨ
ਸਾਬਤ ਅਨਾਜ – ਇਹ ਮੈਟਾਬੌਲਿਜ਼ਮ ਅਤ ੇ ਤਾਕਤ ਦ ੇ ਪੱਧਰ ਨੂ ੰ ਵਧਾਉਂਦ ਾ ਹ ੈ
ਲੀਨ ਪ੍ਰੋਟੀਨ- ਇਹ ਮਾਸਪੇਸ਼ੀਆ ਂ ਦ ੀ ਤਾਕਤ ਬਰਕਰਾਰ ਰੱਖਦ ਾ ਹ ੈ
ਹੈਲਦ ੀ ਫੈਟ – ਇਹ ਐਵੋਕਾਡੋ, ਨਟਸ, ਅਤ ੇ ਸੀਡਜ਼ ਹਾਰਮੋਨ ਬਣਾਉਣ ਵਿੱਚ ਸਹਾਈ ਹੁੰਦ ੇ ਹਨ।
ਰੋਜ਼ਾਨ ਾ ਕਸਰਤ

ਸਰੀਰਕ ਗਤੀਵਿਧ ੀ ਦਿਮਾਗ ਵਿੱਚ ਡੋਪਾਮੀਨ ਦ ਾ ਪੱਧਰ ਵਧ ਾ ਕ ੇ ਤੁਹਾਡ ੇ ਦਿਲ ਅਤ ੇ ਦਿਮਾਗ਼ ਦ ੀ ਸਥਿਤ ੀ ਨੂ ੰ ਠੀਕ ਰੱਖਦ ੇ ਹਨ।
ਰੋਜ਼ਾਨ ਾ ਕਸਰਤ ਨਾਲ ਸਰੀਰ ਵਿੱਚ ਡੋਪਾਮੀਨ ਦਾ ਪੱਧਰ ਵੱਧਦਾ ਹੈ। ਇਹ ਨਿਊਰੋਕੈਮੀਕਲ ਦਿਲ ਅਤੇ ਦਿਮਾਗ਼ ਦੋਵਾਂ ਨੂੰ ਸਿਹਤਯਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਐਕਸਟਰ ਯੂਨੀਵਰਸਿਟ ੀ ਦ ੇ ਇੱਕ ਅਧਿਐਨ ਵਿੱਚ ਪਾਇਆ ਗਿਆ ਹ ੈ ਮੀਨੋਪੌਜ਼ ਮਾਸਪੇਸ਼ੀਆ ਂ ਦ ੇ ਬਣਨ ਵਿੱਚ ਰੁਕਾਵਟ ਨਹੀ ਂ ਪਾਉਂਦੀ । ਸਰੀਰਕ ਕਸਰਤ ਨਾਲ ਕਮਰ ਦ ੀ ਕੰਮ ਕਰਨ ਦ ੀ ਸਮਰੱਥਾ, ਲਚਕੀਲਾਪਣ ਅਤ ੇ ਸੰਤੁਲਨ ਵਿੱਚ ਵਾਧ ਾ ਹੁੰਦ ਾ ਹੈ।
ਧਿਆਨ ਕੇਂਦਰਤ ਕਰਕ ੇ ਤਣਾਅ ਤੋ ਂ ਬਚ ੋ
ਪੇਰੀਮੀਨੋਪੌਜ਼ ਵਿੱਚ ਤਣਾਅ ਕਾਫ ੀ ਵੱਧ ਸਕਦ ਾ ਹੇ । ਇਸ ਕਰਕ ੇ ਅਚਾਨਕ ਮੂਡ ਸਵਿੰਗਜ਼, ਘਬਰਾਹਟ ਅਤ ੇ ਨੀਂਦ ਨਾਲ ਜੁੜੀਆ ਂ ਦਿੱਕਤਾ ਂ ਹ ੋ ਸਕਦੀਆ ਂ ਨ।
ਇਸ ਤੋ ਂ ਬਚਣ ਲਈ ਕੁਝ ਉਪਾਅ ਕੀਤ ੇ ਜ ਾ ਸਕਦ ੇ ਹਨ।
ਨੀਂਦ ਨੂ ੰ ਪਹਿਲ ਦੇਵ ੋ
ਪੇਰੀਮੀਨੋਪੌਜ਼ ਦ ੇ ਦੌਰਾਨ ਨੀਂਦ ਦੀਆ ਂ ਦਿੱਕਤਾ ਂ ਨੂ ੰ ਠੀਕ ਕਰਨ ਾ ਚੁਣੌਤੀਆ ਂ ਭਰਿਆ ਹ ੋ ਸਕਦ ਾ ਹੈ । ਹਾਰਮੋਨਜ਼ ਵਿੱਚ ਉਤਰਾਅ ਚੜ੍ਹਾਅ ਦ ੇ ਕਾਰਨ ਇਸ ਨੂ ੰ ਕੰਟਰੋਲ ਕਰਨ ਾ ਮੁਸ਼ਕਲ ਹ ੋ ਜਾਂਦ ਾ ਹੈ।
ਇਸ ਤੋ ਂ ਇਲਾਵ ਾ ਰਾਤ ਨੂ ੰ ਪਸੀਨ ਾ ਆਉਣਾ, ਚਿੰਤ ਾ ਅਤ ੇ ਮੂਡ ਵਿੱਚ ਉਤਰਾਅ-ਚੜ੍ਹਾਅ ਜਿਹ ੇ ਲੱਛਣ ਵੱਧ ਜਾਂਦ ੇ ਹਨ । ਇਸ ਲਈ ਜੀਵਨ-ਜਾਚ ਵਿੱਚ ਬਦਲਾਅ, ਹਾਰਮੋਨ ਥੈਰੇਪ ੀ ਜਾ ਂ ਇਲਾਜ ਤੱਕ ਦ ੀ ਲੋੜ ਹੁੰਦ ੀ ਹੈ।
ਉਮਰ ਵਧਣ ਦ ੇ ਨਾਲ ਨੀਂਦ ਵਿੱਚ ਗੜਬੜੀ ਸਲੀਪ ਐਪਨੀਆ ( ਇੱਕ ਅਜਿਹ ੀ ਸਥਿਤ ੀ ਜਦੋ ਂ ਨੀਂਦ ਦ ੇ ਦੌਰਾਨ ਸਾਹ ਰੁਕ ਜਾਂਦ ਾ ਹ ੈ ਜਾ ਂ ਨੀਂਦ ਦ ਾ ਵਾਰ ਵਾਰ ਟੁੱਟਣ ) ਦ ਾ ਖ਼ਤਰ ਾ ਵਧ ਸਕਦ ਾ ਹੈ।
ਇਸ ਦ ਾ ਮਤਲਬ ਹ ੈ ਕ ਿ ਨੀਂਦ ਵਿੱਚ ਸੁਧਾਰ ਲਿਆਉਣ ਲਈ ਕਈ ਕਿਸਮ ਦ ੇ ਤਜਰਬ ੇ ਤੁਹਾਨੂ ੰ ਆਪ ਵ ੀ ਕਰਨ ੇ ਪ ੈ ਸਕਦ ੇ ਹਨ।
ਚੰਗ ੀ ਨੀਂਦ ਦ ੇ ਲਈ ਇਹ ਕਰ ੋ
ਹਰਬਲ ਇਲਾਜ
ਜੇਕਰ ਤੁਸੀ ਂ ਹਾਰਮੋਨ ਰਿਪਲੇਸਮੈਂਟ ਥੈਰੇਪ ੀ ( ਐੱਚਆਰਟੀ ) ਦ ੇ ਨਾਲ-ਨਾਲ ਹਰਬਲ ਇਲਾਜ ਉੱਤ ੇ ਵਿਚਾਰ ਕਰ ਰਹ ੇ ਹ ੋ ਤਾ ਂ ਇਸ ਬਾਰ ੇ ਜਾਣਨ ਾ ਜ਼ਰੂਰ ੀ ਹੈ।
ਹਰਬਲ ਉਤਪਾਦ ਜਿਵੇ ਂ ਕ ਿ ਈਵਨਿੰਗ ਪ੍ਰਿਮਰੋਜ਼, ਤੇਲ, ਸੋਇਆ, ਰੈਡ ਕਲੋਵਰ, ਬਲੈਕ ਕੋਹੋਸ਼ ਅਤ ੇ ਜਿਨਸੈਂਗ, ਆਮ ਤੌਰ ਉੱਤ ੇ ਪੇਰੀਮੀਨੋਪੌਜ਼ ਦ ੇ ਲੱਛਣਾ ਂ ਨੂ ੰ ਘੱਟ ਕਰਨ ਦ ੇ ਲਈ ਵਰਤ ੇ ਜਾਂਦ ੇ ਹਨ।
ਹਾਲਾਂਕ ਿ ਸਿਹਤ ਮਾਹਰ ਆਗਾਹ ਕਰਦ ੇ ਹਨ ਕ ਿ ਇਸ ਬਾਰ ੇ ਵਿੱਚ ਡੂੰਘ ੀ ਕਲੀਨਿਕਲ ਟੈਸਟਿੰਗ ਦ ੀ ਕਮ ੀ ਹ ੈ ਇਸ ਲਈ ਇਸ ਦ ੇ ਪ੍ਰਭਾਵ ੀ ਅਤ ੇ ਸੁਰੱਖਿਅਤ ਹੋਣ ਤੋ ਂ ਲ ੈ ਕ ੇ ਸਥਿਤ ੀ ਸਪਸ਼ਟ ਨਹੀ ਂ ਹੈ।
ਅਜਿਹ ੇ ਵਿੱਚ ਐੱਚਆਰਟ ੀ ਦ ੇ ਨਾਲ ਇਨ੍ਹਾ ਂ ਹਰਬਲ ਇਲਾਜਾ ਂ ਨੂ ੰ ਜੋੜਨ ਤੋ ਂ ਪਹਿਲਾ ਂ ਕਿਸ ੇ ਡਾਕਟਰ ਦ ੀ ਸਲਾਹ ਜ਼ਰੂਰ ਲਓ।
ਮੀਨੋਪੌਜ਼ ਮਾਹਰ ਕੈਥ ੀ ਏਵਰਨੇਥ ੀ ਕਹਿੰਦ ੇ ਹਨ ਕ ਿ ਕਈ ਮਹਿਲਾਵਾ ਂ ਸਪਲੀਮੈਂਟਸ ਦ ਾ ਸਹਾਰ ਾ ਲੈਂਦੀਆ ਂ ਹਨ ਪਰ ਇਨ੍ਹਾ ਂ ਸਾਰਿਆ ਂ ਦ ੇ ਮਜ਼ਬੂਤ ਵਿਗਿਆਨਕ ਸਬੂਤ ਨਹੀ ਂ ਹੁੰਦੇ।
ਉਹ ਇਸ ਗੱਲ ਉੱਤ ੇ ਜ਼ੋਰ ਦਿੰਦੀਆ ਂ ਹਨ ਕ ਿ ਸੰਤੁਲਿਤ ਭੋਜਨ ਲੋੜੀਂਦ ੇ ਪੋਸ਼ਕ ਤੱਤ ਪ੍ਰਾਪਤ ਕਰਨ ਦ ਾ ਸਭ ਤੋ ਂ ਚੰਗ ਾ ਤਰੀਕ ਾ ਹ ੈ ਹਾਲਾਂਕ ਿ ਸਰਦੀਆ ਂ ਦ ੇ ਮਹੀਨਿਆ ਂ ਵਿੱਚ ਵਿਟਾਮਿਨ ਡ ੀ ਅਤ ੇ ਕੈਲਸ਼ੀਅਮ ਦ ੇ ਸਪਲੀਮੈਂਟ ਵਰਤੋ ਂ ਵਿੱਚ ਆ ਸਕਦ ੇ ਹਨ।

ਭਾਵਨਾਤਮਕ ਸਪੋਰਟ ਸਿਸਟਮ ਤਿਆਰ ਕਰ ੋ
ਪੇਰੀਮੀਨੋਪੌਜ਼ ਬਹੁਤ ਵੱਧ ਪਰੇਸ਼ਾਨ ਕਰਨ ਵਾਲ ਾ ਹ ੋ ਸਕਦ ਾ ਹੈ, ਤੁਸੀ ਂ ਇਕੱਲ ੇ ਮਹਿਸੂਸ ਕਰ ਸਕਦ ੇ ਹ ੋ ਪਰ ਤੁਹਾਨੂ ੰ ਇਸ ਨਾਲ ਇਕੱਲ ੇ ਨਹੀ ਂ ਲੜਨ ਾ ਚਾਹੀਦਾ।
ਮਾਹਰ ਸਲਾਹ ਦਿੰਦ ੇ ਹਨ ਕ ਿ ਇਸ ਦੌਰਾਨ ਤੁਹਾਨੂ ੰ ਆਪਣ ੇ ਦੋਸਤਾ ਂ ਅਤ ੇ ਪਾਰਟਨਰ ਨਾਲ ਗੱਲ ਕਰਨ ੀ ਚਾਹੀਦ ੀ ਹੈ । ਸਪੋਰਟ ਗਰੁੱਪ ਨਾਲ ਜੁੜਨ ਾ ਚਾਹੀਦ ਾ ਹ ੈ ਜਾ ਂ ਕਿਸ ੇ ਮਾਹਰ ਡਾਕਟਰ ਦ ੀ ਮਦਦ ਲੈਣ ੀ ਚਾਹੀਦ ੀ ਹ ੈ ਤਾ ਂ ਜ ੋ ਰਾਹਤ ਮਿਲ ਸਕੇ।
ਇਹ ਕਦੋ ਂ ਤੱਕ ਚੱਲਦ ਾ ਹੈ?
ਪੇਰੀਮੀਨੋਪੌਜ਼ ਆਮ ਤੌਰ ਉੱਤ ੇ ਕਈ ਸਾਲਾ ਂ ਤੱਕ ਰਹਿੰਦ ਾ ਹੈ । ਕੁਝ ਮਾਹਰਾ ਂ ਦ ਾ ਅੰਦਾਜ਼ ਾ ਹ ੈ ਕ ਿ ਇਹ ਚਾਰ ਤੋ ਂ 10 ਸਾਲਾ ਂ ਤੱਕ ਰਹ ਿ ਸਕਦ ਾ ਹੈ।
ਹਾਲਾਂਕ ਿ ਇਸ ਦ ੀ ਮਿਆਦ ਜੈਨੇਟਿਕਸ, ਜੀਵਨਸ਼ੈਲੀ, ਅਤ ੇ ਸਿਹਤ ਜਿਹ ੇ ਕਾਰਕਾ ਂ ਨਾਲ ਪ੍ਰਭਾਵਿਤ ਹੁੰਦ ੀ ਹੈ । ਉੱਥ ੇ ਹ ੀ ਮੀਨੋਪੌਜ਼ ਉਦੋ ਂ ਹੁੰਦ ਾ ਹ ੈ ਜਦੋ ਂ ਲਗਾਤਾਰ ਕਿਸ ੇ ਮਹਿਲ ਾ ਨੂ ੰ 12 ਮਹੀਨ ੇ ਤੱਕ ਪੀਰੀਅਡਜ਼ ਨਹੀ ਂ ਆਉਂਦੇ।
ਰਿਸ਼ਤਿਆ ਂ ਉੱਤ ੇ ਅਸਰ

ਤਸਵੀਰ ਸਰੋਤ, Getty Images
ਲੰਡਨ ਦ ੇ ਸਾਇਕੋਸੈਕਸ਼ੂਅਲ ਅਤ ੇ ਰਿਲੇਸ਼ਨਸ਼ਿਪ ਥੈਰੇਪਿਸ ਸ਼ਾਹਰਜ਼ਾਦ ਪੌਰਬਦੁੱਲਾਹ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਪੇਰੀਮੀਨੋਪੌਜ਼ ਦ ੇ ਲੱਛਣ ਨ ਾ ਸਿਰਫ਼ ਪਾਰਟਨਰ ਨਾਲ ਰਿਸ਼ਤ ੇ ਖਰਾਬ ਕਰ ਸਕਦ ੇ ਹਨ ਬਲਕ ਿ ਬੱਚਿਆ ਂ ਨਾਲ ਸਬੰਧ ਉੱਤ ੇ ਵ ੀ ਅਸਰ ਪ ਾ ਸਕਦ ੇ ਹਾਂ।
ਦਰਅਸਲ ਸਹ ੀ ਤਰੀਕ ੇ ਗੱਲਬਾਤ ਨ ਾ ਹੋਣ ਾ ਅਤ ੇ ਪਾਰਟਨਰ ਦ ੇ ਨਾਲ ਖੁਸ਼ਨੁਮ ਾ ਪਲਾ ਂ ਦ ੀ ਕਮ ੀ ਭਾਵਨਾਤਮਕ ਦੂਰ ੀ ਵਧ ਾ ਸਕਦ ੀ ਹੈ, ਪਰ ਜਾਗਰੂਕਤਾ, ਧੀਰਜ ਅਤ ੇ ਆਪਸ ੀ ਸਮਝ ਨਾਲ ਇਹ ਚੀਜ਼ਾ ਂ ਬਿਹਤਰ ਕੀਤੀਆ ਂ ਜ ਾ ਸਕਦੀਆ ਂ ਹਨ।
ਪੇਰੀਮੀਨੋਪੌਜ਼ ਦ ੇ ਕੁਝ ਲੱਛਣ ਥਾਇਰਾਇਡ ਡਿਸਾਰਡਰ, ਐਂਗਜ਼ਾਇਟ ੀ ਅਤ ੇ ਕ੍ਰੋਨਿਕ ਸਿੰਡਰੋਮ ਨਾਲ ਮੇਲ ਖ ਾ ਸਕਦ ੇ ਹਨ।
ਉਦਾਹਰਣ ਦ ੇ ਤੌਰ ਉੱਤ ੇ ਅਨਿਯਮਿਤ ਪੀਰੀਅਡਜ਼ ਅਤ ੇ ਮੂਡ ਵਿੱਚ ਉਤਰਾਅ ਚੜ੍ਹਾਅ ਸੰਭਾਵਿਤ ਤੌਰ ਉੱਤ ੇ ਹਾਰਮੋਨ ਵਿੱਚ ਬਦਲਾਅ ਜਾ ਂ ਥਾਇਰਾਇਡ ਦ ਾ ਵ ੀ ਸੰਕੇਤ ਹ ੋ ਸਕਾਦ ਹੈ।
ਥਕਾਨ ਅਤ ੇ ਦਿਮਾਗ ੀ ਭ੍ਰਮ ਨੂ ੰ ਪੇਰੀਮੀਨੌਪੌਜ਼ ਜਾ ਂ ਵਿਟਾਮਿਨ ਦ ੀ ਕਮ ੀ ਨਾਲ ਵ ੀ ਜੋੜਿਆ ਜ ਾ ਸਕਦ ਾ ਹੈ, ਜਦਕ ਿ ਜੋੜਾ ਂ ਦ ੇ ਦਰਦ ਅਤ ੇ ਸਿਰਦਰਦ ਹੋਰ ਸਰੀਰਕ ਦਿੱਕਤਾ ਂ ਨਾਲ ਜੁੜ ੇ ਹੋਏ ਹ ੋ ਸਕਦ ੇ ਹਨ।
ਅਜਿਹ ੇ ਵਿੱਚ ਕਿਸ ੇ ਐਪ ਜਾ ਂ ਡਾਇਰ ੀ ਦ ੀ ਵਰਤੋ ਂ ਕਰਕ ੇ ਲੱਛਣਾ ਂ ਨੂ ੰ ਟ੍ਰੈਕ ਕਰਨ ਾ ਅਤ ੇ ਡਾਕਟਰਾ ਂ ਨਾਲ ਸਲਾਹ ਕਰਨਾ, ਇਹ ਤੈਅ ਕਰਨ ਵਿੱਚ ਮਦਦ ਕਰ ਸਕਦ ਾ ਹ ੈ ਕ ਿ ਪੇਰੀਮੀਨੋਪੌਜ ਼ ਜਾ ਂ ਕੋਈ ਹੋਰ ਸਿਹਤ ਦਿੱਕਤ ਇਸ ਦ ੀ ਵਜ੍ਹ ਾ ਹ ੈ ਜਾ ਂ ਨਹੀਂ।
ਖੂਨ ਦ ੀ ਜਾਂਚ ਨਾਲ ਵ ੀ ਇਸਦ ਾ ਬਿਹਤਰ ਪਤ ਾ ਲੱਗ ਸਕਦ ਾ ਹ ੈ ਪਰ ਹਾਰਮੋਨਜ਼ ਵਿੱਚ ਉਤਰਾਅ ਚੜ੍ਹਾਅ ਦ ੇ ਕਾਰਨ ਇਹ ਰਿਪੋਰਟ ਵ ੀ ਪ੍ਰਭਾਵਿਤ ਹ ੋ ਸਕਦ ੀ ਹੈ।
ਅਜਿਹ ੇ ਵਿੱਚ ਸਹ ੀ ਕਾਰਨ ਜਾਣਨ ਦ ੇ ਲਈ ਇਸ ਦ ੇ ਲੱਛਣਾ ਂ ਉੱਤ ੇ ਨਜ਼ਰ ਰੱਖਣ ਾ ਅਤ ੇ ਆਪਣ ੀ ਮੈਡੀਕਲ ਹਿਸਟਰ ੀ ਦ ੀ ਜਾਣਕਾਰ ੀ ਰੱਖਣ ਾ ਸਭ ਤੋ ਂ ਬਿਹਤਰ ਤਰੀਕ ਾ ਹੈ।
source : BBC PUNJABI