Source :- BBC PUNJABI

ਤਸਵੀਰ ਸਰੋਤ, Ali Khan Mahmudabad/FB
ਅਪਡੇਟ 40 ਮਿੰਟ ਪਹਿਲਾ ਂ
ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਸੰਘਰਸ਼ ਅਤ ੇ ਕਰਨਲ ਸੋਫੀਆ ਕੁਰੈਸ਼ ੀ ਅਤ ੇ ਵਿੰਗ ਕਮਾਂਡਰ ਵਿਓਮਿਕ ਾ ਸਿੰਘ ਤੋ ਂ ਪ੍ਰੈੱਸ ਬ੍ਰੀਫਿੰਗ ਕਰਵਾਉਣ ਨੂ ੰ ਲ ੈ ਕ ੇ ਸੋਸ਼ਲ ਮੀਡੀਆ ‘ ਤ ੇ ਪੋਸਟ ਕਰਨ ਵਾਲ ੇ ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਨੂ ੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਗ੍ਰਿਫ਼ਤਾਰ ੀ ਹਰਿਆਣ ਾ ਦ ੀ ਸੋਨੀਪਤ ਪੁਲਿਸ ਨ ੇ ਸਥਾਨਕ ਨਿਵਾਸ ੀ ਯੋਗੇਸ ਼ ਦ ੀ ਸ਼ਿਕਾਇਤ ਦ ੇ ਆਧਾਰ ‘ ਤ ੇ ਕੀਤ ੀ ਹੈ । ਹਰਿਆਣ ਾ ਪੁਲਿਸ ਨ ੇ ਪ੍ਰੋਫੈਸਰ ਅਲ ੀ ਖ਼ਾਨ ਵਿਰੁੱਧ ਦ ੋ ਭਾਈਚਾਰਿਆ ਂ ਵਿਚਕਾਰ ਨਫ਼ਰਤ ਭੜਕਾਉਣ ਦ ੀ ਧਾਰ ਾ ਤਹਿਤ ਮਾਮਲ ਾ ਦਰਜ ਕੀਤ ਾ ਹੈ।
ਪ੍ਰੋਫੈਸਰ ਅਲ ੀ ਖ਼ਾਨ ਹਰਿਆਣ ਾ ਦ ੀ ਅਸ਼ੋਕ ਾ ਯੂਨੀਵਰਸਿਟ ੀ ਵਿੱਚ ਐਸੋਸੀਏਟ ਪ੍ਰੋਫੈਸਰ ਹਨ । ਉਨ੍ਹਾ ਂ ਦ ੀ ਪਤਨ ੀ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਪੁਲਿਸ ਐਤਵਾਰ ਸਵੇਰ ੇ ਲਗਭਗ 6: 30 ਵਜ ੇ ਉਨ੍ਹਾ ਂ ਦ ੇ ਘਰ ਪਹੁੰਚ ੀ ਅਤ ੇ ਪ੍ਰੋਫੈਸਰ ਅਲ ੀ ਖਾਨ ਨੂ ੰ ਆਪਣ ੇ ਨਾਲ ਲ ੈ ਗਈ।
ਇਸ ਮਾਮਲ ੇ ਵਿੱਚ ਪਹਿਲਾ ਂ ਹਰਿਆਣ ਾ ਰਾਜ ਮਹਿਲ ਾ ਕਮਿਸ਼ਨ ਨ ੇ ਵ ੀ ਪ੍ਰੋਫੈਸਰ ਅਲ ੀ ਖ਼ਾਨ ਨੂ ੰ ਸੰਮਨ ਜਾਰ ੀ ਕਰਕ ੇ ਉਨ੍ਹਾ ਂ ਤੋ ਂ ਜਵਾਬ ਮੰਗਿਆ ਸੀ।
ਪ੍ਰੋਫੈਸਰ ਅਲ ੀ ਖ਼ਾਨ ਦ ੀ ਗ੍ਰਿਫ਼ਤਾਰ ੀ ਨੂ ੰ ਲ ੈ ਕ ੇ ਕਈ ਲੋਕ ਆਪਣੀਆ ਂ ਪ੍ਰਤੀਕਿਰਿਆਵਾ ਂ ਦ ੇ ਰਹ ੇ ਹਨ, ਕਈ ਲੋਕ ਸੋਸ਼ਲ ਮੀਡੀਆ ‘ ਤ ੇ ਵ ੀ ਇਸ ‘ ਤ ੇ ਚਰਚ ਾ ਕਰ ਰਹ ੇ ਹਨ।

ਤਸਵੀਰ ਸਰੋਤ, Vineet Kumar
ਕ ੀ ਹ ੈ ਮਾਮਲਾ?
6 ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ਪਾਕਿਸਤਾਨ ਖ਼ਿਲਾਫ ਼ ਭਾਰਤ ੀ ਫੌਜ ਦ ੀ ਕਾਰਵਾਈ ਤੋ ਂ ਬਾਅਦ, ਕਰਨਲ ਸੋਫੀਆ ਕੁਰੈਸ਼ ੀ ਅਤ ੇ ਵਿੰਗ ਕਮਾਂਡਰ ਵਿਓਮਿਕ ਾ ਸਿੰਘ ਨ ੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਇਸ ਬਾਰ ੇ ਜਾਣਕਾਰ ੀ ਦਿੱਤੀ।
ਇਸ ਤੋ ਂ ਬਾਅਦ, 8 ਮਈ ਨੂ ੰ ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਨ ੇ ਸੋਸ਼ਲ ਮੀਡੀਆ ‘ ਤ ੇ ਇੱਕ ਪੋਸਟ ਪਾਈ ਸੀ । ਇਸ ਪੋਸਟ ਵਿੱਚ, ਉਨ੍ਹਾ ਂ ਨ ੇ ਕਰਨਲ ਸੋਫੀਆ ਕੁਰੈਸ਼ ੀ ਅਤ ੇ ਵਿੰਗ ਕਮਾਂਡਰ ਵਿਓਮਿਕ ਾ ਸਿੰਘ ਨੂ ੰ ਪ੍ਰੈੱਸ ਬ੍ਰੀਫਿੰਗ ਵਿੱਚ ਭੇਜਣ ਬਾਰ ੇ ਲਿਖਿਆ ਸੀ।
ਇਸ ਤੋ ਂ ਇਲਾਵਾ, ਪ੍ਰੋਫੈਸਰ ਅਲ ੀ ਖ਼ਾਨ ਨ ੇ ਆਪਣ ੀ ਪੋਸਟ ਵਿੱਚ ਭਾਰਤ-ਪਾਕਿਸਤਾਨ ਟਕਰਾਅ ਅਤ ੇ ‘ ਜੰਗ ਦ ੀ ਮੰਗ ਕਰਨ ਵਾਲਿਆ ਂ ‘ ਦੀਆ ਂ ਭਾਵਨਾਵਾ ਂ ਬਾਰ ੇ ਵ ੀ ਲਿਖਿਆ ਅਤ ੇ ਜੰਗ ਦ ੇ ਨੁਕਸਾਨਾ ਂ ਬਾਰ ੇ ਦੱਸਿਆ।
ਹਰਿਆਣ ਾ ਰਾਜ ਮਹਿਲ ਾ ਕਮਿਸ਼ਨ ਨ ੇ ਉਨ੍ਹਾ ਂ ਦ ੀ ਇਸ ਪੋਸਟ ਦ ਾ ਖ਼ੁਦ ਨੋਟਿਸ ਲਿਆ ਅਤ ੇ 12 ਮਈ ਨੂ ੰ ਉਨ੍ਹਾ ਂ ਨੂ ੰ ਸੰਮਨ ਜਾਰ ੀ ਕੀਤਾ । ਇਸ ਸੰਮਨ ਵਿੱਚ ਕਿਹ ਾ ਗਿਆ ਸ ੀ ਕ ਿ ਉਨ੍ਹਾ ਂ ਦ ਾ ਬਿਆਨ ‘ ਕਥਿਤ ਤੌਰ ‘ ਤ ੇ ʻਹਥਿਆਰਬੰਦ ਬਲਾ ਂ ਵਿੱਚ ਔਰਤਾ ਂ ਦ ਾ ਕਥਿਤ ਅਪਮਾਨ ਅਤ ੇ ਫਿਰਕ ੂ ਨਫ਼ਰਤ ਨੂ ੰ ਉਤਸ਼ਾਹਿਤ ਕਰਨ ਵਾਲ ਾ ‘ ਸੀ।
ਹਰਿਆਣ ਾ ਮਹਿਲ ਾ ਕਮਿਸ਼ਨ ਨ ੇ ਆਪਣ ੇ ਨੋਟਿਸ ਵਿੱਚ ਛ ੇ ਨੁਕਤਿਆ ਂ ਦ ਾ ਜ਼ਿਕਰ ਕੀਤ ਾ ਅਤ ੇ ਇਸ ਵਿੱਚ ‘ ਕਰਨਲ ਸੋਫੀਆ ਕੁਰੈਸ਼ ੀ ਅਤ ੇ ਵਿੰਗ ਕਮਾਂਡਰ ਵਿਓਮਿਕ ਾ ਸਿੰਘ ਸਮੇਤ ਵਰਦੀਧਾਰ ੀ ਔਰਤਾ ਂ ਦ ਾ ਅਪਮਾਨ ਅਤ ੇ ਭਾਰਤ ੀ ਹਥਿਆਰਬੰਦ ਸੈਨਾਵਾ ਂ ਵਿੱਚ ਪੇਸ਼ੇਵਰ ਅਧਿਕਾਰੀਆ ਂ ਵਜੋ ਂ ਉਨ੍ਹਾ ਂ ਦ ੀ ਭੂਮਿਕ ਾ ਨੂ ੰ ਕਮਜ਼ੋਰ ਕਰਨ ‘ ਬਾਰ ੇ ਵ ੀ ਗੱਲ ਕੀਤੀ।
ਇਸ ਦ ੇ ਨਾਲ ਹੀ, ਹਰਿਆਣ ਾ ਮਹਿਲ ਾ ਕਮਿਸ਼ਨ ਨ ੇ ਪ੍ਰੋਫੈਸਰ ਅਲ ੀ ਖ਼ਾਨ ਨੂ ੰ ਕਮਿਸ਼ਨ ਦ ੇ ਸਾਹਮਣ ੇ ਪੇਸ ਼ ਹੋਣ ਲਈ 48 ਘੰਟ ੇ ਦ ਾ ਸਮਾ ਂ ਦਿੱਤ ਾ ਅਤ ੇ ਉਨ੍ਹਾ ਂ ਤੋ ਂ ਲਿਖਤ ੀ ਜਵਾਬ ਮੰਗਿਆ।
ਇਸ ਤੋ ਂ ਬਾਅਦ, ਪ੍ਰੋਫੈਸਰ ਅਲ ੀ ਖ਼ਾਨ ਦ ੇ ਵਕੀਲਾ ਂ ਨ ੇ ਉਨ੍ਹਾ ਂ ਵੱਲੋ ਂ ਮਹਿਲ ਾ ਕਮਿਸ਼ਨ ਨੂ ੰ ਲਿਖਤ ੀ ਜਵਾਬ ਦਿੱਤਾ । ਜਵਾਬ ਵਿੱਚ ਉਨ੍ਹਾ ਂ ਨ ੇ ਸੰਵਿਧਾਨ ਦ ੇ ਆਰਟੀਕਲ 19 ( 1 ) ਦ ੇ ਤਹਿਤ ਪ੍ਰਗਟਾਵ ੇ ਦ ੀ ਆਜ਼ਾਦ ੀ ਦ ਾ ਹਵਾਲ ਾ ਦਿੱਤਾ।
ਪ੍ਰੋਫੈਸਰ ਅਲ ੀ ਖ਼ਾਨ ਦ ੇ ਵਕੀਲਾ ਂ ਨ ੇ ਕਿਹ ਾ ਕ ਿ ਉਹ ਇਤਿਹਾਸ ਅਤ ੇ ਰਾਜਨੀਤ ੀ ਸ਼ਾਸਤਰ ਦ ੇ ਪ੍ਰੋਫੈਸਰ ਹਨ । ਉਨ੍ਹਾ ਂ ਨ ੇ ਇਹ ਬਿਆਨ ‘ ਆਪਣ ੀ ਅਕਾਦਮਿਕ ਅਤ ੇ ਪੇਸ਼ੇਵਰ ਮੁਹਾਰਤ ਦ ੀ ਵਰਤੋ ਂ ਕਰਦ ੇ ਹੋਏ ‘ ਦਿੱਤ ੇ ਸਨ ਅਤ ੇ ਉਨ੍ਹਾ ਂ ਨੂ ੰ ‘ ਗ਼ਲਤ ਸਮਝਿਆ ‘ ਗਿਆ ਹੈ।
ਸ਼ਨੀਵਾਰ, 17 ਮਈ ਨੂੰ, ਹਰਿਆਣ ਾ ਦ ੇ ਸੋਨੀਪਤ ਦ ੇ ਇੱਕ ਸਥਾਨਕ ਨਿਵਾਸ ੀ ਯੋਗੇਸ ਼ ਨ ੇ ਪ੍ਰੋਫੈਸਰ ਅਲ ੀ ਖ਼ਾਨ ਦ ੇ ਇਨ੍ਹਾ ਂ ਬਿਆਨਾ ਂ ਸਬੰਧ ੀ ਇੱਕ ਐੱਫਆਈਆਰ ਦਰਜ ਕਰਵਾਈ।
ਇਸ ਸ਼ਿਕਾਇਤ ਦ ੇ ਆਧਾਰ ‘ ਤ ੇ ਹਰਿਆਣ ਾ ਪੁਲਿਸ ਨ ੇ ਐਤਵਾਰ ਨੂ ੰ ਉਨ੍ਹਾ ਂ ਨੂ ੰ ਗ੍ਰਿਫ਼ਤਾਰ ਕਰ ਲਿਆ ਹੈ।
ਹਰਿਆਣ ਾ ਪੁਲਿਸ ਨ ੇ ਪ੍ਰੋਫੈਸਰ ਅਲ ੀ ਖ਼ਾਨ ਵਿਰੁੱਧ ਭਾਰਤ ੀ ਨਿਆ ਂ ਸਹਿਤ ਾ ਦ ੀ ਧਾਰ ਾ 196 ( 1 ) ਬੀ, 197 ( 1 ) ਸੀ, 152 ਅਤ ੇ 299 ਤਹਿਤ ਮਾਮਲ ਾ ਦਰਜ ਕੀਤ ਾ ਹੈ।

ਤਸਵੀਰ ਸਰੋਤ, Ali Khan Mahmudabad/FB
ਪ੍ਰੋਫੈਸਰ ਅਲ ੀ ਖ਼ਾਨ ਨ ੇ ਕ ੀ ਕਿਹ ਾ ਸੀ?
8 ਮਈ ਨੂ ੰ ਕੀਤ ੀ ਗਈ ਇੱਕ ਪੋਸਟ ਵਿੱਚ, ਪ੍ਰੋਫੈਸਰ ਅਲ ੀ ਖ਼ਾਨ ਨ ੇ ਲਿਖਿਆ,” ਇੰਨ ੇ ਸਾਰ ੇ ਸੱਜੇ-ਪੱਖ ੀ ਟਿੱਪਣੀਕਾਰਾ ਂ ਕਰਨਲ ਸੋਫੀਆ ਕੁਰੈਸ਼ ੀ ਦ ੀ ਤਾਰੀਫ ਼ ਕਰ ਰਹ ੇ ਹਨ, ਇਹ ਦੇਖ ਕ ੇ ਮੈ ਂ ਖੁਸ਼ ਹਾਂ ।”
” ਪਰ ਸ਼ਾਇਦ ਇਹ ਲੋਕ ਵ ੀ ਇਸ ੇ ਤਰ੍ਹਾ ਂ ਮੌਬ ਲੀਚਿੰਗ ਦ ੇ ਪੀੜਤਾਂ, ਮਨਮਰਜ਼ ੀ ਨਾਲ ਬੁਲਡੋਜ਼ਰ ਚਲਾਉਣ ਅਤ ੇ ਭਾਜਪ ਾ ਦ ੇ ਨਫ਼ਰਤ ਫੈਲਾਉਣ ਦ ੇ ਪੀੜਤਾ ਂ ਲਈ ਆਪਣ ੀ ਆਵਾਜ ਼ ਚੁੱਕ ਸਕਦ ੇ ਹਨ ਕ ਿ ਇਨ੍ਹਾ ਂ ਲੋਕਾ ਂ ਨੂ ੰ ਭਾਰਤ ੀ ਨਾਗਰਿਕਾ ਂ ਵਜੋ ਂ ਸੁਰੱਖਿਆ ਦਿੱਤ ੀ ਜ ਾ ਸਕੇ ।”
ਪ੍ਰੋਫੈਸਰ ਅਲ ੀ ਖ਼ਾਨ ਨ ੇ ਕਿਹਾ,” ਦੋ ਮਹਿਲ ਾ ਸੈਨਿਕਾ ਂ ਰਾਹੀ ਂ ਜਾਣਕਾਰ ੀ ਦੇਣ ਦ ਾ ਨਜ਼ਰੀਆ ਮਹੱਤਵਪੂਰਨ ਹੈ । ਪਰ ਇਸ ਨਜ਼ਰੀਏ ਨੂ ੰ ਹਕੀਕਤ ਵਿੱਚ ਬਦਲਣ ਾ ਚਾਹੀਦ ਾ ਹੈ, ਨਹੀ ਂ ਤਾ ਂ ਇਹ ਸਿਰਫ ਼ ਪਖੰਡ ਹੈ ।”
ਹਾਲਾਂਕਿ, ਪ੍ਰੋਫੈਸਰ ਅਲ ੀ ਖ਼ਾਨ ਨ ੇ ਆਪਣ ੀ ਪੋਸਟ ਵਿੱਚ ਭਾਰਤ ਦ ੀ ਵਿਭਿੰਨਤ ਾ ਦ ੀ ਪ੍ਰਸ਼ੰਸ ਾ ਵ ੀ ਕੀਤੀ।
ਉਨ੍ਹਾ ਂ ਨ ੇ ਲਿਖਿਆ,” ਸਰਕਾਰ ਜ ੋ ਦਿਖਾਉਣ ਦ ੀ ਕੋਸ਼ਿਸ ਼ ਕਰ ਰਹ ੀ ਹ ੈ ਉਸ ਦ ੀ ਤੁਲਨ ਾ ਵਿੱਚ ਆਮ ਮੁਸਲਮਾਨਾ ਂ ਦ ੇ ਸਾਹਮਣ ੇ ਜ਼ਮੀਨੀ ਂ ਹਕੀਕਤ ਵੱਖ ਹੈ ।”
” ਪਰ ਇਸ ਦ ੇ ਨਾਲ ਹ ੀ ਇਹ ਪ੍ਰੈੱਸ ਕਾਨਫਰੰਸ ( ਕਰਨਲ ਸੋਫੀਆ ਅਤ ੇ ਵਿੰਗ ਕਮਾਂਡਰ ਵਿਓਮਿਕ ਾ ਸਿੰਘ ਦੀ ਪ੍ਰੈੱਸ ਬ੍ਰੀਫਿੰਗ ) ਤੋ ਂ ਪਤ ਾ ਲੱਗਦ ਾ ਹ ੈ ਕ ਿ ਭਾਰਤ ਆਪਣ ੀ ਵਿਭਿੰਨਤ ਾ ਵਿੱਚ ਇੱਕਜੁਟ ਹ ੈ ਅਤ ੇ ਇੱਕ ਵਿਚਾਰ ਦ ੇ ਰੂਪ ਵਿੱਚ ਪੂਰ ੀ ਤਰ੍ਹਾ ਂ ਮਰਿਆ ਨਹੀ ਂ ਹੈ ।”
ਪ੍ਰੋਫੈਸਰ ਅਲ ੀ ਖ਼ਾਨ ਨ ੇ ਆਪਣ ੀ ਪੋਸਟ ਦ ੇ ਅੰਤ ਵਿੱਚ ਤਿਰੰਗ ੇ ਦ ੇ ਨਾਲ ‘ ਜ ੈ ਹਿੰਦ ‘ ਲਿਖਿਆ।
ਪ੍ਰੋਫੈਸਰ ਅਲ ੀ ਖ਼ਾਨ ਦ ੀ ਪਤਨ ੀ ਅਤ ੇ ਵਕੀਲ ਕ ੀ ਬੋਲੇ?
ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਦ ੀ ਗ੍ਰਿਫ਼ਤਾਰ ੀ ਬਾਰ ੇ ਜਾਣਨ ਲਈ, ਬੀਬੀਸ ੀ ਪੱਤਰਕਾਰ ਦਿਲਨਵਾਜ ਼ ਪਾਸ਼ ਾ ਨ ੇ ਉਨ੍ਹਾ ਂ ਦ ੀ ਪਤਨ ੀ ਨਾਲ ਗੱਲ ਕੀਤੀ।
ਪ੍ਰੋਫੈਸਰ ਅਲ ੀ ਖ਼ਾਨ ਦ ੀ ਪਤਨ ੀ ਓਨਾਈਜ਼ ਾ ਨ ੇ ਬੀਬੀਸ ੀ ਨੂ ੰ ਦੱਸਿਆ,” ਸਵੇਰ ੇ ਲਗਭਗ 6: 30 ਵਜੇ, ਇੱਕ ਪੁਲਿਸ ਟੀਮ ਅਚਾਨਕ ਸਾਡ ੇ ਘਰ ਪਹੁੰਚ ੀ ਅਤ ੇ ਪ੍ਰੋਫੈਸਰ ਅਲ ੀ ਖ਼ਾਨ ਨੂ ੰ ਬਿਨ੍ਹਾ ਂ ਕੋਈ ਜਾਣਕਾਰ ੀ ਦਿੱਤ ੇ ਆਪਣ ੇ ਨਾਲ ਲ ੈ ਗਈ ।”
ਓਨਾਈਜ਼ ਾ ਨ ੇ ਦੱਸਿਆ,” ਮੈ ਂ ਨੌ ਂ ਮਹੀਨਿਆ ਂ ਦ ੀ ਗਰਭਵਤ ੀ ਹਾਂ । ਜਲਦ ੀ ਹ ੀ ਮੇਰ ੀ ਡਿਲੀਵਰ ੀ ਹੋਣ ਵਾਲ ੀ ਹੈ । ਮੇਰ ੇ ਪਤ ੀ ਨੂ ੰ ਬਿਨ੍ਹਾ ਂ ਕਿਸ ੇ ਠੋਸ ਕਾਰਨ ਜਾ ਂ ਵਜ੍ਹ ਾ ਦੱਸ ੇ ਘਰੋ ਂ ਜ਼ਬਰਦਸਤ ੀ ਲ ੈ ਗਏ ਹਨ ।”
ਇਸ ਦੌਰਾਨ, ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਦ ੇ ਵਕੀਲਾ ਂ ਦ ੀ ਟੀਮ ਦ ੇ ਇੱਕ ਵਕੀਲ ਨ ੇ ਬੀਬੀਸ ੀ ਨੂ ੰ ਦੱਸਿਆ,” ਅਸੀ ਂ ਮੰਨ ਰਹ ੇ ਹਾ ਂ ਕ ਿ ਉਨ੍ਹਾ ਂ ਨੂ ੰ ਗ੍ਰਿਫਤਾਰ ਕਰ ਲਿਆ ਗਿਆ ਹ ੈ ਅਤ ੇ ਉਨ੍ਹਾ ਂ ਨੂ ੰ ਟਰਾਂਜ਼ਿਟ ਰਿਮਾਂਡ ‘ ਤ ੇ ਸੋਨੀਪਤ ਲ ੈ ਕ ੇ ਗਏ ਹਨ । ਉਨ੍ਹਾ ਂ ਨੂ ੰ ਉੱਥੋ ਂ ਦ ੀ ਸਥਾਨਕ ਅਦਾਲਤ ਵਿੱਚ ਪੇਸ ਼ ਕੀਤ ਾ ਜ ਾ ਸਕਦ ਾ ਹੈ । ਇਸ ਵੇਲ ੇ ਅਸੀ ਂ ਹੋਰ ਜਾਣਕਾਰ ੀ ਇਕੱਠ ੀ ਕਰਨ ਦ ੀ ਕੋਸ਼ਿਸ ਼ ਵ ੀ ਕਰ ਰਹ ੇ ਹਾਂ ।”
ਹਰਿਆਣ ਾ ਪੁਲਿਸ ਨ ੇ ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਦ ੀ ਗ੍ਰਿਫ਼ਤਾਰ ੀ ਦ ੀ ਪੁਸ਼ਟ ੀ ਕੀਤ ੀ ਹੈ।
ਨਿਊਜ ਼ ਏਜੰਸ ੀ ਪੀਟੀਆਈ ਦ ੇ ਅਨੁਸਾਰ, ਪੁਲਿਸ ਨ ੇ ਉਨ੍ਹਾ ਂ ਨੂ ੰ ਫੌਜ ਦ ੇ ‘ ਆਪ੍ਰੇਸ਼ਨ ਸਿੰਦੂਰ’ ‘ ਤ ੇ ਟਿੱਪਣ ੀ ਕਰਨ ਲਈ ਗ੍ਰਿਫ਼ਤਾਰ ਕੀਤ ਾ ਹੈ।

ਤਸਵੀਰ ਸਰੋਤ, Vineet Kumar
ਅਲ ੀ ਖ਼ਾਨ ਦ ੀ ਗ੍ਰਿਫ਼ਤਾਰ ੀ ਬਾਰ ੇ ਕਿਸ ਨ ੇ ਕ ੀ ਕਿਹਾ?
ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਦ ੀ ਗ੍ਰਿਫ਼ਤਾਰ ੀ ਤੋ ਂ ਬਾਅਦ, ਕਈ ਮੰਨੇ-ਪ੍ਰਮੰਨ ੇ ਲੋਕਾ ਂ ਨ ੇ ਸੋਸ਼ਲ ਮੀਡੀਆ ‘ ਤ ੇ ਪ੍ਰਤੀਕਿਰਿਆ ਦਿੱਤ ੀ ਹੈ।
ਸਵਰਾਜ ਅਭਿਆਨ ਦ ੇ ਸਹਿ-ਸੰਸਥਾਪਕ ਯੋਗੇਂਦਰ ਯਾਦਵ ਨ ੇ ਕਿਹ ਾ ਕ ਿ ਪ੍ਰੋਫੈਸਰ ਅਲ ੀ ਖ਼ਾਨ ਦ ੀ ਗ੍ਰਿਫ਼ਤਾਰ ੀ ਹੈਰਾਨ ਕਰਨ ਵਾਲ ੀ ਹੈ।
” ਅਤ ੇ ਇਹ ਭਾਰਤ ਦ ੀ ਏਕਤਾ, ਅਖੰਡਤ ਾ ਅਤ ੇ ਪ੍ਰਭੂਸੱਤ ਾ ਨੂ ੰ ਕਿਵੇ ਂ ਖ਼ਤਰ ੇ ਵਿੱਚ ਪ ਾ ਰਹ ੀ ਹੈ? ( ਐੱਫਆਈਆਰ ਵਿੱਚ ਭਾਰਤ ੀ ਨਿਆ ਂ ਸਹਿਤ ਾ ਦ ੀ ਧਾਰ ਾ 152 )। ਅਜਿਹ ੀ ਸ਼ਿਕਾਇਤ ਦ ੇ ਆਧਾਰ ‘ ਤ ੇ ਪੁਲਿਸ ਕਿਵੇ ਂ ਕਾਰਵਾਈ ਕਰ ਸਕਦ ੀ ਹ ੈ”?
ਯੋਗੇਂਦਰ ਯਾਦਵ ਨ ੇ ਇਹ ਵ ੀ ਲਿਖਿਆ,” ਇਹ ਵ ੀ ਪੁੱਛ ੋ ਕ ਿ ਕ ੀ ਮੱਧ ਪ੍ਰਦੇਸ ਼ ਦ ੇ ਮੰਤਰ ੀ ਨੂ ੰ ਕੁਝ ਹੋਇਆ ਹ ੈ ਜਿਸ ਨ ੇ ਅਸਲ ਵਿੱਚ ਕਰਨਲ ਸੋਫੀਆ ਦ ਾ ਅਪਮਾਨ ਕੀਤ ਾ ਸ ੀ”?
ਲੇਖਕ ਅਤ ੇ ਦਿੱਲ ੀ ਯੂਨੀਵਰਸਿਟ ੀ ਦ ੇ ਪ੍ਰੋਫੈਸਰ ਅਪੂਰਵਾਨੰਦ ਨ ੇ ਕਿਹ ਾ ਕ ਿ” ਹਰਿਆਣ ਾ ਪੁਲਿਸ ਨ ੇ ਅਲ ੀ ਖ਼ਾਨ ਮਹਿਮੂਦਾਬਾਦ ਨੂ ੰ ਗ਼ੈਰ-ਕਾਨੂੰਨ ੀ ਤੌਰ ‘ ਤ ੇ ਗ੍ਰਿਫ਼ਤਾਰ ਕੀਤ ਾ ਹੈ ।”
ਉਨ੍ਹਾ ਂ ਨ ੇ ਇਸ ਮਾਮਲ ੇ ਵਿੱਚ ਦਿੱਲ ੀ ਹਾਈ ਕੋਰਟ ਅਤ ੇ ਸੁਪਰੀਮ ਕੋਰਟ ਦ ੇ ਦਖ਼ਲ ਦ ੀ ਮੰਗ ਕੀਤ ੀ ਹ ੈ ਅਤ ੇ ਪ੍ਰਬੀਰ ਪੁਰਕਾਇਸਥ ਮਾਮਲ ੇ ਵਿੱਚ ਸੁਪਰੀਮ ਕੋਰਟ ਦ ੇ ਫ਼ੈਸਲ ੇ ਦ ਾ ਜ਼ਿਕਰ ਕੀਤ ਾ ਹੈ।

ਤਸਵੀਰ ਸਰੋਤ, ANI
ਦੂਜ ੇ ਪਾਸੇ, ਰਾਸ਼ਟਰ ੀ ਜਨਤ ਾ ਦਲ ( ਆਰਜੇਡੀ ) ਦ ੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨ ੇ ਵ ੀ ਅਲ ੀ ਖ਼ਾਨ ਮਹਿਮੂਦਾਬਾਦ ਦ ੀ ਗ੍ਰਿਫਤਾਰ ੀ ਬਾਰ ੇ ਪੋਸਟ ਕੀਤਾ।
ਇਸ ਦੌਰਾਨ,’ ਦ ਿ ਹਿੰਦ ੂ ‘ ਅਖਬਾਰ ਦ ੀ ਪੱਤਰਕਾਰ ਸੁਹਾਸਿਨ ੀ ਹੈਦਰ ਨ ੇ ਕਿਹ ਾ ਕ ਿ ਪ੍ਰੋਫੈਸਰ ਅਲ ੀ ਖ਼ਾਨ ਦ ੀ ਪੋਸਟ ਵਿਤਕਰ ੇ ਬਾਰ ੇ ਸੀ।
ਇਸ ਤੋ ਂ ਪਹਿਲਾਂ, ਹਰਿਆਣ ਾ ਰਾਜ ਮਹਿਲ ਾ ਕਮਿਸ਼ਨ ਦ ੇ ਸੰਮਨਾ ਂ ਵਿਰੁੱਧ 1203 ਲੋਕਾ ਂ ਨ ੇ ਪ੍ਰੋਫੈਸਰ ਅਲ ੀ ਖ਼ਾਨ ਦ ਾ ਸਮਰਥਨ ਕਰਦ ੇ ਹੋਏ ਇੱਕ ਪੱਤਰ ਜਾਰ ੀ ਕੀਤ ਾ ਸੀ।
ਇਸ ਪੱਤਰ ਰਾਹੀਂ, ਇਨ੍ਹਾ ਂ ਲੋਕਾ ਂ ਨ ੇ ਹਰਿਆਣ ਾ ਰਾਜ ਮਹਿਲ ਾ ਕਮਿਸ਼ਨ ਤੋ ਂ ਮੰਗ ਕੀਤ ੀ ਕ ਿ” ਸੰਮਨ ਵਾਪਸ ਲਏ ਜਾਣ ਅਤ ੇ ਪ੍ਰੋਫੈਸਰ ਅਲ ੀ ਖ਼ਾਨ ਮਹਿਮੂਦਾਬਾਦ ਤੋ ਂ ਜਨਤਕ ਤੌਰ ‘ ਤ ੇ ਮੁਆਫ਼ ੀ ਮੰਗਣ” ਦ ੀ ਮੰਗ ਕੀਤੀ।
ਇਸ ਦ ੇ ਨਾਲ ਹ ੀ ਇਨ੍ਹਾ ਂ ਲੋਕਾ ਂ ਨ ੇ ਅਸ਼ੋਕ ਾ ਯੂਨੀਵਰਸਿਟ ੀ ਨੂ ੰ ਆਪਣ ੇ ਪ੍ਰੋਫੈਸਰ ਦ ੇ ਨਾਲ ਖੜ੍ਹ ੇ ਹੋਣ ਦ ੀ ਅਪੀਲ ਕੀਤੀ।
ਕੌਣ ਹਨ ਪ੍ਰੋਫੈਸਰ ਅਲ ੀ ਖ਼ਾਨ?
ਅਲ ੀ ਖ਼ਾਨ ਮਹਿਮੂਦਾਬਾਦ ਰਾਜਨੀਤ ੀ ਵਿਗਿਆਨ ਅਤ ੇ ਇਤਿਹਾਸ ਦ ੇ ਪ੍ਰੋਫੈਸਰ ਹਨ । ਉਹ ਰਾਜਨੀਤ ੀ ਵਿਗਿਆਨ ਦ ੇ ਮੁਖ ੀ ਵ ੀ ਹਨ।
ਅਲ ੀ ਖਾਨ ਮਹਿਮੂਦਾਬਾਦ ਦ ੇ ਫੇਸਬੁੱਕ ਪ੍ਰੋਫਾਈਲ ਦ ੇ ਅਨੁਸਾਰ, ਉਹ ਉੱਤਰ ਪ੍ਰਦੇਸ ਼ ਦ ੇ ਮਹਿਮੂਦਾਬਾਦ ਦ ੇ ਰਹਿਣ ਵਾਲ ੇ ਹਨ।
ਇਸ ਤੋ ਂ ਬਾਅਦ ਉਨ੍ਹਾ ਂ ਨ ੇ ਸੀਰੀਆ ਦ ੀ ਦਮਿਸ਼ਕ ਯੂਨੀਵਰਸਿਟ ੀ ਤੋ ਂ ਐੱਮ. ਫਿਲ ਕੀਤੀ । ਉਨ੍ਹਾ ਂ ਨ ੇ ਇਸ ਦੌਰਾਨ, ਨ ਾ ਸਿਰਫ ਼ ਸੀਰੀਆ ਦ ੀ ਯਾਤਰ ਾ ਕੀਤੀ, ਸਗੋ ਂ ਲੇਬਨਾਨ, ਮਿਸਰ ਅਤ ੇ ਯਮਨ ਦ ੀ ਵ ੀ ਯਾਤਰ ਾ ਕੀਤ ੀ ਅਤ ੇ ਕੁਝ ਸਮਾ ਂ ਈਰਾਨ ਅਤ ੇ ਇਰਾਕ ਵਿੱਚ ਵ ੀ ਬਿਤਾਇਆ।
ਉਨ੍ਹਾ ਂ ਨ ੇ ਇੰਗਲੈਂਡ ਦ ੀ ਕੈਂਬਰਿਜ ਯੂਨੀਵਰਸਿਟ ੀ ਤੋ ਂ ਆਪਣ ੀ ਪੀਐੱਚਡ ੀ ਪੂਰ ੀ ਕੀਤੀ।
ਆਪਣ ੇ ਇੰਸਟਾਗ੍ਰਾਮ ਅਤ ੇ ਐਕਸ ਪ੍ਰੋਫਾਈਲ ਵਿੱਚ ਅਲ ੀ ਖ਼ਾਨ ਮਹਿਮੂਦਾਬਾਦ ਨ ੇ ਖ਼ੁਦ ਨੂ ੰ ਸਮਾਜਵਾਦ ੀ ਪਾਰਟ ੀ ਦ ਾ ਨੇਤ ਾ ਦੱਸਿਆ ਹੈ । ਉਨ੍ਹਾ ਂ ਦ ੇ ਇੰਸਟਾਗ੍ਰਾਮ ਅਤ ੇ ਫੇਸਬੁੱਕ ਟਾਈਮਲਾਈਨ ‘ ਤ ੇ ਪਾਰਟ ੀ ਮੁਖ ੀ ਅਖਿਲੇਸ਼ ਯਾਦਵ ਨਾਲ ਉਨ੍ਹਾ ਂ ਦ ੀ ਇੱਕ ਤਸਵੀਰ ਵ ੀ ਹੈ।
ਹਾਲਾਂਕ ਿ ਨ ਾ ਤਾ ਂ ਸਮਾਜਵਾਦ ੀ ਪਾਰਟ ੀ ਤ ੇ ਨ ਾ ਹ ੀ ਅਖਿਲੇਸ਼ ਯਾਦਵ ਨ ੇ ਇਸ ਮਾਮਲ ੇ ਉੱਤ ੇ ਕੋਈ ਪ੍ਰਤੀਕਿਰਿਆ ਦਿੱਤ ੀ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI