Source :- BBC PUNJABI

ਐਨਾ ਮਾਰੀਆ ਰੌਰਾ

” ਤੁਹਾਡ ੀ ਬੱਚੇਦਾਨ ੀ ਭਰੂਣ ਪ੍ਰਾਪਤ ਕਰਨ ਲਈ ਤਿਆਰ ਹੈ ।”

ਇਹ ਸ਼ਬਦ ਡਾ. ਡੀਸ ਦ ੇ ਸਨ, ਜ ੋ ਉਸ ਵੇਲ ੇ ਆਈਵੀਐੱਫ ਇਲਾਜ ਦ ੇ ਹਿੱਸ ੇ ਵਜੋ ਂ ਮੇਰ ੀ ਬੱਚੇਦਾਨ ੀ ਦ ਾ ਅਲਟ੍ਰਾਸਾਊਂਡ ਸਕੈਨ ਕਰ ਰਹ ੇ ਸਨ । ਇਹ ਚੌਥ ੀ ਵਾਰ ਹ ੈ ਜਦੋ ਂ ਮੈ ਂ ਇਹ ਇਲਾਜ ਕਰਵ ਾ ਰਹ ੀ ਹਾਂ।

ਨੌ ਂ ਸਾਲਾ ਂ ਤੋ ਂ ਗਰਭ ਧਾਰਨ ਦੀਆ ਂ ਕੋਸਿਸ਼ਾ ਂ ਵਿੱਚ ਸੀ, ਇਸ ਖ਼ਬਰ ਨ ੇ ਮੈਨੂ ੰ ਖੁਸ ਼ ਕਰ ਦਿੱਤ ਾ ਪਰ ਮੈਨੂ ੰ ਡਰ ਸ ੀ ਕ ਿ ਇਸ ਵਾਰ ਵ ੀ ਕਿਤ ੇ ਪਿਛਲ ੀ ਵਾਰ ਵਾਂਗ ਨ ਾ ਹੋਵੇ।

ਪਹਿਲਾ ਂ ਤਾ ਂ ਇਸ ਇਲਾਜ ਨਾਲ ਸਭ ਕੁਝ ਠੀਕ ਚੱਲ ਰਿਹ ਾ ਸ ੀ ਅਤ ੇ ਮੈ ਂ ਇਸ ਦ ੀ ਉਡੀਕ ਕਰ ਰਹ ੀ ਸ ੀ ਪਰ ਫਿਰ ਮੇਰ ਾ ਗਰਭਪਾਤ ਹ ੋ ਗਿਆ ਅਤ ੇ ਮੈ ਂ ਉਦਾਸ ਹ ੋ ਗਈ । ਇਸ ਬਾਰ ੇ ਸੋਚ ਕ ੇ ਹ ੀ ਬਹੁਤ ਡਰ ਲੱਗਦ ਾ ਹੈ।

ਸਾਲ 2016 ਵਿੱਚ ਅਸੀ ਂ ਜਾਪਾਨ ਵਿੱਚ ਰਹ ੇ ਸੀ । ਮੈ ਂ ਅਤ ੇ ਮੇਰ ੇ ਪਤ ੀ ਨੂ ੰ ਲੱਗਿਆ ਅਸੀ ਂ ਇੱਕ ਨਿੱਜ ੀ ਹਸਪਤਾਲ ਵਿੱਚ ਬੱਚ ਾ ਨਹੀ ਂ ਪੈਦ ਾ ਕਰ ਸਕਾਂਗੇ । ਮੈ ਂ ਉਸ ਵੇਲ ੇ 33 ਸਾਲ ਦ ੀ ਸ ੀ ਅਤ ੇ ਸੈਬਸਟੀਅਨ ( ਪਤੀ ) 36 ਸਾਲ ਦ ੇ ਸਨ।

ਬੀਬੀਸੀ ਪੰਜਾਬੀ

ਡਾਕਟਰ ਦ ਾ ਕਹਿਣ ਾ ਸ ੀ ਕ ਿ ਹਾਰਮੋਨ ਉੱਤੇ-ਥੱਲ ੇ ਹੋਏ ਹਨ ਅਤ ੇ ਮੇਰ ੇ ਪਤ ੀ ਦ ੀ ਸ਼ੁਕਰਾਣ ੂ ਗਤੀਸ਼ੀਲਤ ਾ ਦ ੀ ਸਮੱਸਿਆ ਨੂ ੰ ਦੱਸਿਆ । ਹੁਣ ਮੇਰ ੀ ਉਮਰ ਵ ੀ ਇੱਕ ਮੁੱਦ ਾ ਹ ੈ ਕਿਉਂਕ ਿ ਜਿਵੇਂ-ਜਿਵੇ ਂ ਔਰਤਾ ਂ ਦ ੀ ਉਮਰ ਵਧਦ ੀ ਜਾਂਦ ੀ ਹੈ, ਉਨ੍ਹਾ ਂ ਦ ੇ ਅੰਡਿਆ ਂ ਦ ੀ ਗੁਣਵੱਤ ਾ ਘੱਟ ਜਾਂਦ ੀ ਹੈ।

ਇਹ ਜੋੜ ਾ ਇੱਕ ਸਾਲ ਤੋ ਂ ਬੱਚ ੇ ਦ ੀ ਕੋਸ਼ਿਸ਼ ਵਿੱਚ ਲੱਗ ਾ ਹੋਇਆ ਸ ੀ ਪਰ ਕਾਮਯਾਬ ਨਹੀ ਂ ਹ ੋ ਰਿਹ ਾ ਸ ੀ ਤ ੇ ਉਨ੍ਹਾ ਂ ਨੂ ੰ ਬਾਂਝ ਮੰਨਿਆ ਜ ਾ ਰਿਹ ਾ ਸੀ।

ਵਿਸ਼ਵ ਸਿਹਤ ਸੰਗਠਨ ਦ ੇ ਇੱਕ ਤਾਜ਼ ਾ ਅਧਿਐਨ ਦ ੇ ਅਨੁਸਾਰ, ਅਜਿਹ ਾ ਦੁਨੀਆ ਭਰ ਵਿੱਚ ਬੱਚ ੇ ਪੈਦ ਾ ਕਰਨ ਦ ੀ ਉਮਰ ਦ ੇ ਪੰਜ ਵਿੱਚੋ ਂ ਇੱਕ ਵਿਅਕਤ ੀ ਨਾਲ ਹੁੰਦ ਾ ਹੈ।

ਜਦੋ ਂ ਡਾਕਟਰਾ ਂ ਨ ੇ ਸਾਨੂ ੰ ਦੱਸਿਆ ਕ ਿ ਅਸੀ ਂ ਆਈਵੀਐੱਫ ( ਜਿਸ ਨੂ ੰ ਵਿਟਰ ੋ ਫਰਟੀਲਾਈਜੇਸ਼ਨ ਵ ੀ ਕਿਹ ਾ ਜਾਂਦ ਾ ਹੈ ) ਕਰਵ ਾ ਸਕਦ ੇ ਹਾਂ।

ਉਹ ਸਾਡ ੇ ਲਈ ਇੱਕ ਨਵੀ ਂ ਦੁਨੀਆ ਂ ਬਾਰ ੇ ਸੀ, ਜਿਸ ਬਾਰ ੇ ਅਸੀ ਂ ਪਹਿਲਾ ਂ ਕਦ ੇ ਨਹੀ ਂ ਜਾਣਦ ੇ ਸੀ।

ਭਾਵੇ ਂ ਸਾਨੂ ੰ ਬਿਨਾ ਂ ਯੋਜਨਾਬੱਧ ਗਰਭ ਅਵਸਥਾਵਾ ਂ ਤੋ ਂ ਬਚਣ ਬਾਰ ੇ ਦੱਸਿਆ ਜਾਂਦ ਾ ਹੈ, ਪਰ ਸਾਨੂ ੰ ਇਹ ਨਹੀ ਂ ਦੱਸਿਆ ਜਾਂਦ ਾ ਕ ਿ ਬਾਂਝਪਨ ਨਾਲ ਕਿਵੇ ਂ ਨਜਿੱਠਣ ਾ ਹੈ।

ਇਸ ਤਰ੍ਹਾ ਂ ਇਸ ਯਾਤਰ ਾ ਦ ੀ ਸ਼ੁਰੂਆਤ ਆਪਣ ੇ ਉਤਰਾਅ-ਚੜ੍ਹਾਅ ਨਾਲ ਹੋਈ । ਨੌ ਂ ਸਾਲ ਹ ੋ ਗਏ ਹਨ ਅਤ ੇ ਤਿੰਨ ਆਈਵੀਐੱਫ ਇਲਾਜ ਅਸਫ਼ਲ ਰਹ ੇ ਹਨ, ਜਿਨ੍ਹਾ ਂ ਵਿੱਚੋ ਂ ਦ ੋ ਦ ੇ ਨਤੀਜ ੇ ਵਜੋ ਂ ਗਰਭਪਾਤ ਹੋਇਆ।

ਐਨਾ ਮਾਰੀਆ ਅਤੇ ਸੇਬੈਸਟੀਅਨ

ਲੰਬ ਾ ਇਲਾਜ

ਕੁਝ ਸਮੇ ਂ ਲਈ ਮੈ ਂ ਸ਼ਰਮਸਾਰ ਅਤ ੇ ਚੁੱਪ ਰਹ ੀ ਕ ਿ ਮੈ ਂ ਮਾ ਂ ਨਹੀ ਂ ਬਣ ਪ ਾ ਰਹੀ । ਬਹੁਤ ਸਾਰ ੇ ਇਸ ਬਾਰ ੇ ਗੱਲ ਨਹੀ ਂ ਕਰਦ ੇ ਕ ਿ ਉਹ ਕਿਵੇ ਂ ਗਰਭਵਤ ੀ ਹੋਏ ਪਰ ਮੈਨੂ ੰ ਲੱਗ ਾ ਕ ਿ ਇਹ ਚੁੱਪ ੀ ਪਰੇਸ਼ਾਨ ੀ ਦ ਾ ਹਿੱਸ ਾ ਹੈ।

ਮੈਨੂ ੰ ਆਸ ਹ ੈ ਕ ਿ ਇਸ ਬਾਰ ੇ ਗੱਲ ਕਰਨ ਨਾਲ ਲੱਖਾ ਂ ਲੋਕ ਇਲਾਜ ਕਰਵਾਉਣ ਦ ੇ ਯੋਗ ਹ ੋ ਸਕਣਗ ੇ ਅਤ ੇ ਇਸ ਬਾਰ ੇ ਗੱਲ ਕਰਨ ਲਈ ਸਹਿਜ ਮਹਿਸੂਸ ਕਰਨਗੇ।

ਆਈਵੀਐੱਫ ਇਲਾਜ ਵਿੱਚ, ਇੱਕ ਔਰਤ ਦ ੇ ਬੱਚੇਦਾਨ ੀ ਵਿੱਚੋ ਂ ਅੰਡ ੇ ਕੱਢ ੇ ਜਾਂਦ ੇ ਹਨ, ਇੱਕ ਪ੍ਰਯੋਗਸ਼ਾਲ ਾ ਵਿੱਚ ਰੱਖ ੇ ਜਾਂਦ ੇ ਹਨ ਅਤ ੇ ਉਨ੍ਹਾ ਂ ਨੂ ੰ ਸ਼ੁਕਰਾਣੂਆ ਂ ਨਾਲ ਉਪਜਾਊ ਬਣਾਇਆ ਜਾਂਦ ਾ ਹੈ।

ਇਹ ਉਪਜਾਊ ਅੰਡੇ, ਜਿਸ ਨੂ ੰ ‘ ਭਰੂਣ’ ਕਿਹ ਾ ਜਾਂਦ ਾ ਹੈ, ਔਰਤ ਦ ੇ ਬੱਚੇਦਾਨ ੀ ਵਿੱਚ ਲਗਾਇਆ ਜਾਂਦ ਾ ਹੈ।

ਲੰਡਨ ( ਜਿੱਥ ੇ ਅਸੀ ਂ ਹੁਣ ਰਹਿੰਦ ੇ ਹਾਂ ) ਦ ੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਅਲਟ੍ਰਾਸਾਊਂਡ ਕਰਵਾਉਣ ਤੋ ਂ ਪਹਿਲਾ ਂ ਮੈਨੂ ੰ ਆਪਣ ੇ ਅੰਡਕੋਸ਼ਾ ਂ ਨੂ ੰ ਹੋਰ ਆਂਡ ੇ ਪੈਦ ਾ ਕਰਨ ਲਈ ਉਤੇਜਿਤ ਕਰਨ ਲਈ 10 ਦਿਨ ਉੱਚ-ਖੁਰਾਕ ਵਾਲ ੇ ਹਾਰਮੋਨ ਟੀਕ ੇ ਲਗਵਾਉਣ ੇ ਪਏ।

ਇਸ ਦ ਾ ਉਦੇਸ ਼ ਉਪਜਾਊ ਹੋਣ ਲਈ ਵੱਧ ਤੋ ਂ ਵੱਧ ਆਂਡ ੇ ਪੈਦ ਾ ਕਰਨ ਾ ਹੈ।

ਇਸ ਵਾਰ 26 ਆਂਡ ੇ ਸਨ । ਕਲੀਨਿਕ ਨ ੇ ਮੈਨੂ ੰ ਦੱਸਿਆ ਕ ਿ ਇਹ ਪੂਰ ੀ ਤਰ੍ਹਾ ਂ ਸਫ਼ਲ ਰਿਹਾ।

ਐਨਾ ਮਾਰੀਆ

ਪਰ ਪੰਜ ਦਿਨ ਇੰਤਜ਼ਾਰ ਕਰਨ ਤੋ ਂ ਬਾਅਦ ਕ ਿ ਆਂਡ ੇ ਕਿੰਨ ੇ ਵੱਡ ੇ ਹ ੋ ਗਏ ਸਨ, ਸਿਰਫ ਼ ਛ ੇ ਹ ੀ ਬਚੇ । ਜੈਨੇਟਿਕ ਟੈਸਟਿੰਗ ਵਿੱਚ, ਉਨ੍ਹਾ ਂ ਛ ੇ ਆਂਡਿਆ ਂ ਵਿੱਚੋ ਂ ਸਿਰਫ ਼ ਇੱਕ ਹ ੀ ਚੰਗ ਾ ਨਿਕਲਿਆ ਅਤ ੇ ਇਹ ਉਹ ਸ ੀ ਜਿਸ ਨੂ ੰ ਮੇਰ ੀ ਬੱਚੇਦਾਨ ੀ ਵਿੱਚ ਲਗਾਇਆ ਜਾਣ ਾ ਸੀ।

ਡਾ. ਡੀਸ ਦ ੇ ਸ਼ਬਦਾ ਂ ਨ ੇ ਇਲਾਜ ਜਾਰ ੀ ਰੱਖਣ ਦ ਾ ਇਸ਼ਾਰ ਾ ਕੀਤ ਾ ਅਤ ੇ ਉਸ ਪਲ ਼ ਮੇਰੀਆ ਂ ਅੱਖਾ ਂ ਵਿੱਚ ਹੰਝ ੂ ਆ ਗਏ । ਮੈ ਂ ਹਮੇਸ਼ ਾ ਸਕਾਰਾਤਮਕ ਰਹਿੰਦ ੀ ਹਾ ਂ ਅਤ ੇ ਇਸ ਵਾਰ ਇਹ ਜ਼ਰੂਰ ਕੰਮ ਕਰੇਗਾ।

ਡਾਕਟਰ ਨ ੇ ਕਿਹ ਾ ਕ ਿ ਆਡ ੇ ਨੂ ੰ ਪੰਜ ਦਿਨਾ ਂ ਵਿੱਚ ਬੱਚੇਦਾਨ ੀ ਵਿੱਚ ਲਗਾਇਆ ਜਾਵੇਗ ਾ ਅਤ ੇ ਇਲਾਜ ਦਰਦ ਰਹਿਤ ਹੋਵੇਗਾ।

ਜਦੋ ਂ ਦਿਨ ਆਇਆ ਤਾ ਂ ਅਸੀ ਂ ਕਲੀਨਿਕ ਗਏ । ਸੇਬੈਸਟੀਅਨ ਵ ੀ ਮੇਰ ੇ ਵਾਂਗ ਹ ੀ ਘਬਰਾਇਆ ਹੋਇਆ ਸੀ । ਸਾਨੂ ੰ ਉਸ ਦਿਨ ਕਿਸ ੇ ਵ ੀ ਪਰਫਿਊਮ ਦ ੀ ਵਰਤੋ ਂ ਨ ਾ ਕਰਨ ਦ ੀ ਚੇਤਾਵਨ ੀ ਦਿੱਤ ੀ ਗਈ ਸ ੀ ਕਿਉਂਕ ਿ ਇਹ ਇਸ ਇਲਾਜ ਵਿੱਚ ਵਿਘਨ ਪ ਾ ਸਕਦ ਾ ਹੈ।

ਅਸੀ ਂ ਦੋਵੇ ਂ ਸਰਜਰ ੀ ਲਈ ਤਿਆਰ ਸੀ । ਸੇਬੈਸਟੀਅਨ ਇਸ ਛੋਟ ੇ ਜਿਹ ੇ ਆਂਡ ੇ ਨੂ ੰ ਬੱਚ ੇ ਵਿੱਚ ਵਧਦ ੇ ਹੋਏ ਦੇਖਣ ਲਈ ਉਤਸੁਕ ਸੀ, ਜਿਸਦ ੀ ਅਸੀ ਂ ਲੰਬ ੇ ਸਮੇ ਂ ਤੋ ਂ ਉਡੀਕ ਵਿੱਚ ਸੀ।

ਉਨ੍ਹਾ ਂ ਨ ੇ ਪੂਰ ੀ ਪ੍ਰਕਿਰਿਆ ਦੌਰਾਨ ਮੇਰ ਾ ਹੱਥ ਫੜ ੀ ਰੱਖਿਆ, ਜਿਸ ਨਾਲ ਮੈਨੂ ੰ ਹਲਕ ਾ ਮਹਿਸੂਸ ਹੋਇਆ । ਅਸੀ ਂ ਇੱਥ ੇ ਜੀਵਨ ਦ ੇ ਤੋਹਫ਼ ੇ ਨੂ ੰ ਮੁੜ ਹਾਸਲ ਕਰਨ ਦ ੀ ਕੋਸ਼ਿਸ਼ ਵਿੱਚ ਸੀ।

ਅਲਟ੍ਰਾਸਾਊਂਡ
ਇਹ ਵ ੀ ਪੜ੍ਹੋ-

ਦਵਾਈਆ ਂ ਅਤ ੇ ਹਸੀਨ ਸੁਪਨ ੇ

ਜੇਕਰ ਸਭ ਕੁਝ ਠੀਕ ਰਿਹ ਾ ਅਤ ੇ ਮੇਰ ੇ ਅੰਦਰ ਆਂਡ ਾ ਲਗਾਇਆ ਗਿਆ, ਤਾ ਂ ਮੈ ਂ ਗਰਭ ਅਵਸਥ ਾ ਦ ੇ ਹਾਰਮੋਨ ਐੱਚਸੀਜ ੀ ਨੂ ੰ ਕੱਢ ਦਿਆਂਗ ੀ ਅਤ ੇ ਇਸ ਇਲਾਜ ਤੋ ਂ 10 ਦਿਨਾ ਂ ਬਾਅਦ ਮੈਨੂ ੰ ਘਰ ਵਿੱਚ ਟੈਸਟ ਕਰਵਾਉਣ ਾ ਪਵੇਗਾ।

ਇਸ ਦੌਰਾਨ ਮੈਨੂ ੰ ਦਿਨ ਵਿੱਚ ਤਿੰਨ ਵਾਰ ਡਾਕਟਰ ਦੁਆਰ ਾ ਦੱਸ ੀ ਗਈ ਦਵਾਈ ਲੈਣ ੀ ਪਵੇਗੀ।

ਇਸ ਲਈ, ਮੈ ਂ ਆਪਣ ੇ ਫ਼ੋਨ ‘ ਤ ੇ ਸਵੇਰ ੇ 08: 00 ਵਜ ੇ 2 ਮਿਲੀਗ੍ਰਾਮ ਐਸਟਰਾਡੀਓਲ ਅਤ ੇ ਸਵੇਰ ੇ 10: 00 ਵਜ ੇ 400 ਐੱਮਸੀਜ ੀ ਪ੍ਰੋਜੇਸਟ੍ਰੋਨ ਲੈਣ ਲਈ ਇੱਕ ਅਲਾਰਮ ਸੈੱਟ ਕੀਤ ਾ ਹੈ।

ਇਹ ਦੋਵੇ ਂ ਹਾਰਮੋਨ ਗਰਭ ਅਵਸਥ ਾ ਨੂ ੰ ਉਤਸ਼ਾਹਿਤ ਕਰਨ ਵਾਲ ੇ ਹਾਰਮੋਨ ਹਨ । ਇਸ ਤੋ ਂ ਇਲਾਵਾ, ਖੂਨ ਦ ੇ ਥੱਕ ੇ ਬਣਨ ਤੋ ਂ ਰੋਕਣ ਲਈ ਰਾਤ 9 ਵਜ ੇ ਕਲੈਕਸੇਨ ਦ ਾ ਟੀਕ ਾ ਲਗਾਇਆ ਜਾਣ ਾ ਚਾਹੀਦ ਾ ਹੈ।

ਘਰ ਵਿੱਚ ਇਹ ਮਹਿਸੂਸ ਕਰਨ ਲੱਗ ੀ ਕ ਿ ਜਿਵੇ ਂ ਗਰਭਵਤ ੀ ਹੋਵਾਂ, ਮੈ ਂ ਆਪਣ ੇ ਪਤੀ, ਮਾਪਿਆਂ, ਪਰਿਵਾਰ ਅਤ ੇ ਦੋਸਤਾ ਂ ਨਾਲ ਖੁਸ਼ ੀ ਮਨਾਵਾਂਗੀ । ਮੈ ਂ ਸੋਚਣ ਲੱਗ ੀ ਕ ਿ ਮੇਰ ਾ ਢਿੱਡ ਵਧ ਰਿਹ ਾ ਹੈ । ਇਹ ਇਸ ਲੰਬ ੇ ਸਫ਼ਰ ਦ ਾ ਅੰਤ ਹ ੋ ਸਕਦ ਾ ਹੈ।

ਮੈਨੂ ੰ ਯਾਦ ਹ ੈ ਕ ਿ ਅਸੀ ਂ ਵ ੀ ਇਸ ੇ ਤਰ੍ਹਾ ਂ ਦ ੇ ਪਲ ਼ ਵਿੱਚ ਸੀ, ਹੁਣ ਨਹੀ ਂ ਹਾਂ । ਬੁਰੀਆ ਂ ਯਾਦਾ ਂ ਉਮੀਦ ਅਤ ੇ ਖੁਸ਼ ੀ ਦ ੇ ਵਿਚਕਾਰ ਆਉਂਦੀਆ ਂ ਹਨ । ਅਸਫ਼ਲ ਇਲਾਜ ਜਾ ਂ ਅੰਡ ੇ ਲਗਾਉਣ ਦ ੀ ਅਸਫ਼ਲਤ ਾ ਕਾਰਨ ਨਿਰਾਸ਼ ਾ ਅਤ ੇ ਗਰਭਪਾਤ ਦ ਾ ਡਰ ਰਹਿੰਦ ਾ ਹੈ।

ਮੈ ਂ ਆਪਣ ੇ ਆਪ ਨੂ ੰ ਕਿਹਾ,” ਨਹੀਂ, ਇਸ ਵਾਰ ਚੀਜ਼ਾ ਂ ਜ਼ਰੂਰ ਬਦਲ ਜਾਣਗੀਆਂ ।”

ਮਾਰੀਆ ਅਤੇ ਲੌਰਾ

ਸਫ਼ਰ ਦੌਰਾਨ ਵਧੀਆ ਦੋਸਤ

ਬਾਂਝਪਨ ਨੂ ੰ ਸਮਾਜਿਕ ਬੁਰਾਈ ਵਜੋ ਂ ਦੇਖਿਆ ਜਾਂਦ ਾ ਹ ੈ ਪਰ, ਅਜੀਬ ਗੱਲ ਹ ੈ ਕ ਿ ਆਪਣ ੀ ਯਾਤਰ ਾ ਦੌਰਾਨ ਮੈਨੂ ੰ ਲੌਰ ਾ ਵਰਗ ੇ ਸੁੰਦਰ ਤੋਹਫ਼ ੇ ਮਿਲੇ । ਇਸ ਸਫ਼ਰ ਵਿੱਚ ਉਹ ਮੇਰ ੀ ਬਿਹਤਰੀਨ ਦੋਸਤ ਰਹ ੀ ਹੈ।

ਉਹ ਮੇਰ ੇ ਕਰੀਬ ੀ ਦੋਸਤਾ ਂ ਵਿੱਚੋ ਂ ਇੱਕ ਹੈ । ਉਹ ਬਿਊਨਸ ਏਅਰਸ ਵਿੱਚ ਰਹਿੰਦ ੀ ਹੈ । ਕਿਸ ੇ ਅਜਿਹ ੇ ਵਿਅਕਤ ੀ ਨਾਲ ਗੱਲ ਕਰਨਾ, ਰੋਣ ਾ ਜਾ ਂ ਹੱਸਣ ਾ ਜ ੋ ਸਮਝਦ ਾ ਹ ੈ ਕ ਿ ਮੈ ਂ ਕਿਸ ਹਾਲਤ ਵਿੱਚੋ ਂ ਲੰਘ ਰਹ ੀ ਹਾਂ, ਇੱਕ ਥੈਰੇਪ ੀ ਵਾਂਗ ਹੁੰਦ ਾ ਹੈ।

ਅਸੀ ਂ ਹਰੇਕ ਇਲਾਜ ਨਾਲ ਇੱਕ ਦੂਜ ੇ ਦ ੇ ਦੁੱਖ ਅਤ ੇ ਖੁਸ਼ੀਆ ਂ ਸਾਂਝੀਆ ਂ ਕਰਦ ੇ ਹਾਂ, ਲੌਰ ਾ ਨ ੇ ਹਾਲ ਹ ੀ ਵਿੱਚ 8 ਸਾਲਾ ਂ ਦ ੇ ਇਲਾਜ ਤੋ ਂ ਬਾਅਦ ਇੱਕ ਧੀ, ਨੈਟਾਲੀ, ਨੂ ੰ ਜਨਮ ਦਿੱਤ ਾ ਹੈ।

ਉਹ ਅਕਸਰ ਆਪਣ ੇ ਦੋਸਤਾ ਂ ਅਤ ੇ ਬੱਚਿਆ ਂ ਬਾਰ ੇ ਗੱਲ ਕਰਦ ੀ ਹੁੰਦ ੀ ਸ ੀ । ਉਹ ਆਪਣ ੇ ਅਹਿਸਾਸ ਵ ੀ ਸਾਂਝ ੇ ਕਰਦ ੀ ਸੀ,” ਇਹ ਬਹੁਤ ਔਖ ਾ ਸਫ਼ਰ ਹ ੈ ਅਤ ੇ ਤੁਸੀ ਂ ਦੂਜ ੇ ਲੋਕਾ ਂ ਦ ੇ ਸਾਹਮਣ ੇ ਖੁਸ ਼ ਨ ਾ ਹੋਣ ਬਾਰ ੇ ਮੁਜ਼ਰਮ ਜਿਹ ਾ ਮਹਿਸੂਸ ਕਰਦ ੇ ਹੋ ।”

ਉਸ ਨ ੇ ਮਾ ਂ ਨਾਮ ਬਣਨ ਵਾਲ ੇ ਆਪਣ ੇ ਜੀਵਨ ਸਫ਼ਰ ਬਾਰ ੇ ਕਿਹਾ,” ਤੁਹਾਨੂ ੰ ਲੱਗਦ ਾ ਹ ੈ ਕ ਿ ਤੁਸੀ ਂ ਆਪਣ ੀ ਜ਼ਿੰਦਗ ੀ ਦੀਆ ਂ ਚੰਗੀਆ ਂ ਚੀਜ਼ਾਂ, ਆਪਣ ੇ ਸਾਥ ੀ ਨੂ ੰ ਗੁਆ ਰਹ ੇ ਹੋ । ਇਹ ਇਸ ਤਰ੍ਹਾ ਂ ਹ ੈ ਜਿਵੇ ਂ ਤੁਸੀ ਂ ਕਿਤ ੇ ਫਸ ਗਏ ਹ ੋ ਅਤ ੇ ਸ਼ਾਂਤਮਈ ਜ਼ਿੰਦਗ ੀ ਨਹੀ ਂ ਜ ੀ ਸਕਦੇ ।”

ਅਰਜਨਟੀਨ ਾ ਵਿੱਚ ਜਣਨ ਇਲਾਜ, ਦੁਨੀਆ ਦ ੇ ਸਭ ਤੋ ਂ ਵਧੀਆ ਇਲਾਜਾ ਂ ਵਿੱਚੋ ਂ ਇੱਕ ਮੰਨਿਆ ਜਾਂਦ ਾ ਹੈ । ਇੱਕ ਵਿਅਕਤ ੀ ਇੱਕ ਸਾਲ ਵਿੱਚ ਤਿੰਨ ਵਾਰ ਇਲਾਜ ਲਈ ਫੰਡ ਹਾਸਿਲ ਕਰ ਸਕਦ ਾ ਹੈ।

ਇਸ ਨਾਲ ਫਰਕ ਜ਼ਰੂਰ ਪੈਂਦ ਾ ਹੈ । ਵਿਸ਼ਵ ਸਿਹਤ ਸੰਗਠਨ ਦ ੀ ਰਿਪੋਰਟ ਹ ੈ ਕ ਿ ਗਰਭ ਨਿਰੋਧ ‘ ਤ ੇ ਬਹੁਤ ਘੱਟ ਖੋਜ ਹੋਈ ਹ ੈ ਅਤ ੇ ਦੁਨੀਆ ਭਰ ਦ ੇ ਬਹੁਤ ਸਾਰ ੇ ਦੇਸ਼ਾ ਂ ਵਿੱਚ ਇਲਾਜ ਮਹਿੰਗ ਾ ਅਤ ੇ ਪਹੁੰਚ ਤੋ ਂ ਬਾਹਰ ਹਨ।

ਇਹ ਦੁਨੀਆ ਭਰ ਦ ੇ ਦੇਸ਼ਾ ਂ ਨੂ ੰ ਉਨ੍ਹਾ ਂ ਸਾਰ ੇ ਲੋਕਾ ਂ ਤੱਕ ਇਲਾਜ ਤੱਕ ਪਹੁੰਚ ਯਕੀਨ ੀ ਬਣਾਉਣ ਦ ੀ ਅਪੀਲ ਕਰਦ ਾ ਹ ੈ ਜਿਨ੍ਹਾ ਂ ਨੂ ੰ ਇਸ ਦ ੀ ਲੋੜ ਹੈ।

ਔਰਤਾਂ

ਤਸਵੀਰ ਸਰੋਤ, Getty Images

ਇੰਟਰਨੈਸ਼ਨਲ ਕਮਿਸ਼ਨ ਆਨ ਮਾਨੀਟਰਿੰਗ ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜ ੀ ਦ ੇ ਅਨੁਸਾਰ ਇਲਾਜ ਦ ੀ ਸਫ਼ਲਤ ਾ ਦਰ ਘੱਟ ਹੋਣ ਦ ੇ ਬਾਵਜੂਦ ਲੋਕ ਆਪਣ ੀ ਪਹੁੰਚ ਤੋ ਂ ਬਾਹਰ ਜ ਾ ਕ ੇ ਲੱਖਾ ਂ ਰੁਪਏ ਖਰਚ ਕਰ ਦਿੰਦ ੇ ਹਨ । ਇਲਾਜ ਦ ੀ ਸਫਲਤ ਾ ਦਰ 22 % ਹੈ।

ਇਹ ਸੰਸਥ ਾ ਇੱਕ ਗ਼ੈਰ-ਮੁਨਾਫ਼ਾਕਾਰ ੀ ਸੰਸਥ ਾ ਹ ੈ ਜ ੋ ਵਿਸ਼ਵ ਸਿਹਤ ਸੰਗਠਨ ਨਾਲ ਸਾਂਝੇਦਾਰ ੀ ਵਿੱਚ ਕੰਮ ਕਰਦ ੀ ਹੈ।

ਆਈਵੀਐੱਫ ਇਲਾਜ ਦ ੀ ਲਾਗਤ ਦ ਾ ਇੱਕ ਹਾਲੀਆ ਸਰਵੇਖਣ ਸਪੇਨ, ਨਾਰਵੇ, ਯੂਕੇ, ਜਰਮਨੀ, ਡੈਨਮਾਰਕ, ਦੱਖਣ ੀ ਕੋਰੀਆ, ਆਸਟ੍ਰੇਲੀਆ ਅਤ ੇ ਨਿਊਜ਼ੀਲੈਂਡ ਵਿੱਚ ਕੀਤ ਾ ਗਿਆ ਸੀ।

ਇਸ ਵਿੱਚ ਸਾਹਮਣ ੇ ਆਇਆ ਹ ੈ ਕ ਿ ਇੱਕ ਬੱਚ ੇ ਦ ੇ ਇਲਾਜ ਅਤ ੇ ਡਿਲੀਵਰ ੀ ਦ ੀ ਲਾਗਤ 4, 230 ਡਾਲਰ ਅਤ ੇ 12, 680 ਡਾਲਰ ਦ ੇ ਵਿਚਕਾਰ ਹੁੰਦ ੀ ਹੈ । ਇਸ ਦ ਾ ਮਤਲਬ ਹ ੈ ਕ ਿ ਭਾਰਤ ੀ ਸ਼ਬਦਾ ਂ ਵਿੱਚ ਇਸ ਦ ੀ ਕੀਮਤ 3.66 ਲੱਖ ਰੁਪਏ ਤੋ ਂ 10 ਲੱਖ ਰੁਪਏ ਦ ੇ ਵਿਚਕਾਰ ਹੈ।

ਮੈ ਂ ਆਪਣ ੇ ਆਪ ਨੂ ੰ ਖੁਸ਼ਕਿਸਮਤ ਸਮਝਦ ੀ ਹਾ ਂ ਕ ਿ ਇਸ ਨੂ ੰ ਇੱਕ ਤੋ ਂ ਵੱਧ ਵਾਰ ਅਜ਼ਮਾਇਆ ਹੈ । ਇਸ ਨਾਲ ਹੀ, ਇਸ ਇਲਾਜ ਦ ਾ ਇੱਕ ਮਹੱਤਵਪੂਰਨ ਆਰਥਿਕ ਪ੍ਰਭਾਵ ਪਵੇਗਾ, ਕਿਉਂਕ ਿ ਸਾਨੂ ੰ ਕਰਜ਼ ਾ ਲੈਣ ਾ ਪਿਆ।

ਮੇਰ ਾ ਪਹਿਲ ਾ ਇਲਾਜ ਐੱਨਐੱਚਐੱਸ ( ਰਾਸ਼ਟਰ ੀ ਸਿਹਤ ਸੇਵਾ ) ਦੁਆਰ ਾ ਕਵਰ ਕੀਤ ਾ ਗਿਆ ਸੀ । ਐੱਨਐੱਚਐੱਸ ਇਲਾਜ ਲਈ ਕਿੰਨ ੀ ਵਾਰ ਭੁਗਤਾਨ ਕਰਦ ਾ ਹੈ? ਭੁਗਤਾਨ ਤੁਹਾਡ ੇ ਰਹਿਣ ਦ ੇ ਸਥਾਨ ਅਤ ੇ ਉਮਰ ਸਮੇਤ ਕਾਰਕਾ ਂ ਦ ੇ ਆਧਾਰ ‘ ਤ ੇ ਵੱਖ-ਵੱਖ ਹ ੋ ਸਕਦ ੇ ਹਨ।

ਇਕਵਾਡੋਰ ਵਿੱਚ, ਜਿੱਥ ੇ ਮੇਰ ਾ ਜਨਮ ਹੋਇਆ ਸੀ, ਇਸ ਦ ਾ ਕੋਈ ਮੁਫ਼ਤ ਇਲਾਜ ਨਹੀ ਂ ਹੈ।

ਪ੍ਰੈਗਨੈਂਸ ੀ ਟੈਸਟ

ਤਸਵੀਰ ਸਰੋਤ, Getty Images

ਪ੍ਰੈਗਨੈਂਸ ੀ ਟੈਸਟ

ਬੱਚੇਦਾਨ ੀ ਵਿੱਚ ਆਂਡ ੇ ਨੂ ੰ ਲਗਾਉਣ ਦ ੇ ਅਗਲ ੇ 10 ਦਿਨਾ ਂ ਬਾਅਦ ਦਰਦ ਭਰ ੇ ਦਿਨ ਹੁੰਦ ੇ ਹਨ।

ਮੇਰ ੀ ਮਾਨਸਿਕ ਚਿਕਿਤਸਕ ਨ ੇ ਮੈਨੂ ੰ ਦੱਸਿਆ ਕ ਿ ਮੈ ਂ ਆਪਣੀਆ ਂ ਭਾਵਨਾਵਾ ਂ ਅਤ ੇ ਸਰੀਰਕ ਲੱਛਣਾ ਂ ਬਾਰ ੇ ਇੱਕ ਜਰਨਲ ਲਿਖਾ।

ਪਹਿਲਾ ਂ ਦਿਨ

ਮੈ ਂ ਆਸ਼ਾਵਾਦ ੀ ਸੀ । ਮੈ ਂ ਵਧੀਆ ਅਤ ੇ ਸਕਾਰਾਤਮਕ ਮਹਿਸੂਸ ਕਰ ਰਹ ੀ ਸੀ । ਮੈਨੂ ੰ ਲੱਗ ਰਿਹ ਾ ਸ ੀ ਕ ਿ ਇਹ ਮੇਰ ਾ ਸਮਾ ਂ ਹੈ।

ਦੂਜ ਾ ਦਿਨ

ਮੈਨੂ ੰ ਛਾਤ ੀ ਵਿੱਚ ਦਰਦ ਸੀ, ਸ਼ਾਇਦ ਹਾਰਮੋਨ ਕਰਕੇ । ਇਹ ਅਹਿਸਾਸ ਬਦਲਦ ਾ ਰਿਹਾ । ਅਜ ੇ ਸੱਤ ਦਿਨ ਬਾਕ ੀ ਸਨ ਜ ੋ ਅਸਲ ਵਿੱਚ ਸੱਤ ਸਾਲਾ ਂ ਬਰਾਬਰ ਜਾਪ ਰਹ ੇ ਸਨ।

ਪੰਜਵਾ ਂ ਦਿਨ

ਅੱਜ ਐਕਵਾਡੋਰ ਵਿੱਚ ਮਦਰਸ ਡੇਅ ਸੀ । ਮੈਨੂ ੰ ਡਰ ਲੱਗ ਰਿਹ ਾ ਸੀ । ਮੈਨੂ ੰ ਆਪਣ ੇ ਦੂਜ ੇ ਗਰਭਪਾਤ ਦ ੀ ਯਾਦ ਆ ਰਹ ੀ ਸ ੀ ਜ ੋ ਪਿਛਲ ੇ ਸਾਲ ਹੋਇਆ ਸ ੀ ਅਤ ੇ ਜਿਸ ਦ ਾ ਸਿੱਟ ਾ ਮੈ ਂ ਆਪਣ ੀ ਨੂ ੰ ਨਹੀ ਂ ਦੱਸਿਆ ਸੀ । ਇਹ ਬੇਹੱਦ ਦਰ ਭਰਿਆ ਸ ੀ ਅਤ ੇ ਮੈ ਂ ਪੂਰ ਾ ਦਿਨ ਰੋਂਦ ੀ ਰਹੀ।

ਨੌਵਾ ਂ ਦਿਨ

ਪ੍ਰੈਗਨੈਂਨਸ ੀ ਟੈਸਟ ਵਾਲ ਾ ਦਿਨ ਆ ਗਿਆ ਸ ੀ ਅਤ ੇ ਮੈ ਂ ਘਬਰਾਈ ਹੋਈ ਸੀ । ਮੈ ਂ ਪਿਛਲ ੇ ਸਾਲਾ ਂ ਵਿੱਚ ਕਈ ਨਕਾਰਾਤਮਕ ਨਤੀਜ ੇ ਦੇਖ ੇ ਸਨ ਜ ੋ ਮੈਨੂ ੰ ਡਰ ਾ ਰਹ ੇ ਸਨ।

ਦਸਵਾ ਂ ਦਿਨ

ਪ੍ਰੈਗਨੈਂਨਸ ੀ ਟੈਸਟ, ਸਿਰਫ ਼ ਇੱਕ ਚਿੱਟ ੀ ਲਾਈਨ ਨਜ਼ਰ ਆਈ, ਦੂਜ ੀ ਨਹੀਂ । ਟੈਸਟ ਫੇਲ੍ਹ ਹ ੋ ਗਿਆ । ਇੱਕ ਅਸਫ਼ਲ ਪ੍ਰੈਗਨੈਂਨਸ ੀ ਟੈਸਟ । ਮੈਨੂ ੰ ਲੱਗ ਾ ਜਿਵੇ ਂ ਸਾਰ ਾ ਕੁਝ ਤਬਾਹ ਹ ੋ ਗਿਆ ਹੋਵੇ।

ਸਾਰੀਆ ਂ ਆਸਾ ਂ ਮਰ ਗਈਆ ਂ ਹੋਣ, ਇਸ ਤਰ੍ਹਾ ਂ ਲੱਗ ਰਿਹ ਾ ਸ ੀ ਜਿਵੇ ਂ ਮੈ ਂ ਹਮੇਸ਼ ਾ ਲਈ ਅਸਫ਼ਲ ਹ ੋ ਗਈ ਹਾਂ।

ਕੁਝ ਦਿਨਾ ਂ ਤੱਕ ਮੈਨੂ ੰ ਲੱਗ ਾ ਕ ਿ ਮੈ ਂ ਆਪਣ ੇ ਪਤ ੀ ਨਾਲ ਕਿਸ ੇ ਹਨੇਰ ੇ ਕਮਰ ੇ ਵਿੱਚ ਬੈਠ ੀ ਰਹਾ ਂ ਅਤ ੇ ਕਿਸ ੇ ਨਾਲ ਗੱਲ ਨ ਾ ਕਰਾਂ।

ਹਰ ਵਾਰ ਤੁਸੀ ਂ ਅਸਫ਼ਲ ਰਹਿੰਦ ੇ ਹੋ, ਇਹ ਬੇਹੱਦ ਦਰਦਨਾਕ ਦੌਰ ਹੁੰਦ ਾ ਹੈ, ਇਨਕਾਰ, ਗੁੱਸਾ, ਤਣਾਅ ਅਤ ੇ ਉਸ ਤੋ ਂ ਬਾਅਦ ਸਥਿਤ ੀ ਨੂ ੰ ਨ ਾ ਸੀਵਕਾਰਨਾ।

ਜਿਹੜ ੇ ਤੁਹਾਨੂ ੰ ਪਿਆਰ ਕਰਦ ੇ ਹਨ ਉਹ ਤੁਹਾਨੂ ੰ ਹੌਸਲ ਾ ਦਿੰਦ ੇ ਹਨ।

ਮੈ ਂ ਇਸ ਸਫ਼ਰ ਦੌਰਾਨ ਕਈ ਸ਼ਬਦ ਸਿੱਖੇ, ਫਾਲਿਕਲਸ, ਐਂਬਰਿਓ ਕਲਚ, ਵਿਟ੍ਰੀਫਿਕੇਸ਼ਨ ਵਰਗ ੇ ਕਈ ਸ਼ਬਦ।

ਮੈ ਂ ਇਸ ਸਫ਼ਰ ਦੌਰਾਨ ਕਈ ਅਹਿਸਾਸਾ ਂ ਵਿੱਚੋ ਂ ਲੰਘ ੀ ਹਾਂ । ਮੈ ਂ ਡਿੱਗ ੀ ਅਤ ੇ ਫਿਰ ਉੱਠ ੀ ਹਾਂ।

ਮੈਨੂ ੰ ਨਹੀ ਂ ਪਤ ਾ ਮੈ ਂ ਇਹ ਕਿੰਨ ੀ ਵਾਰ ਅਜ਼ਮਾਵਾਂਗੀ । ਮੈਨੂ ੰ ਪਤ ਾ ਹ ੈ ਕ ਿ ਮਾ ਂ ਬਣਨ ਦ ੇ ਕਈ ਹੋਰ ਵ ੀ ਰਾਹ ਹਨ । ਮੈ ਂ ਬੱਚ ਾ ਗੋਦ ਲੈਣ ਬਾਰ ੇ ਵ ੀ ਸੋਚ ਰਹ ੀ ਹਾਂ, ਜ ੋ ਬੇਹੱਦ ਲੰਬ ਾ ਅਤ ੇ ਅਨਿਸ਼ਚਿਤ ਸਫ਼ਰ ਹੈ।

ਮੈਨੂ ੰ ਇਹ ਵ ੀ ਲੱਗਦ ਾ ਹ ੈ ਕ ਿ ਮੈ ਂ ਕਦ ੇ ਵ ੀ ਮਾ ਂ ਨਹੀ ਂ ਬਣ ਸਕਾਂਗੀ।

ਮੈਨੂ ੰ ਨਹੀ ਂ ਪਤ ਾ ਇਸ ਕਹਾਣ ੀ ਦ ਾ ਅੰਤ ਕਦੋ ਂ ਹੋਵੇਗਾ । ਬਾਂਝਪਨ ਮੇਰ ੀ ਜ਼ਿੰਦਗ ੀ ਦ ਾ ਇੱਕ ਵੱਖਰ ਾ ਅਧਿਆਇ ਹੈ । ਇਸ ਨ ੇ ਮੇਰ ੇ ʼਤ ੇ ਆਪਣ ੀ ਛਾਪ ਛੱਡ ਦਿੱਤ ੀ ਹ ੈ ਪਰ ਪਰਿਭਾਸ਼ਿਤ ਨਹੀ ਂ ਕਰਦ ਾ ਕ ਿ ਮੈ ਂ ਕੌਣ ਹਾਂ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI