Home ਰਾਸ਼ਟਰੀ ਖ਼ਬਰਾਂ ਲਾਹੌਰ ਕਿਲ਼ੇ ਦੇ ਅੰਦਰ ਬਣੀ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ

ਲਾਹੌਰ ਕਿਲ਼ੇ ਦੇ ਅੰਦਰ ਬਣੀ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ

5
0

Source :- BBC PUNJABI

ਲਾਹੌਰ ਕਿਲ਼ੇ ਦੇ ਅੰਦਰ ਬਣੀ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ

ਮਹਾਰਾਜਾ ਰਣਜੀਤ ਸਿੰਘ

ਪ੍ਰਕਾਸ਼ਿਤ

‘ਸ਼ੇਰ-ਏ-ਪੰਜਾਬ’ ਦੇ ਨਾਮ ਨਾਲ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਇੱਕ ਤਾਕਤਵਰ ਸਾਮਰਾਜ ਵਿੱਚ ਬਦਲ ਦਿੱਤਾ, ਜੋ ਇੱਕ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਸੀ।

ਉਨ੍ਹਾਂ ਦੇ ਸ਼ਾਸਨਕਾਲ ਨੂੰ ਨਾ ਸਿਰਫ ਫੌਜੀ ਸਫਲਤਾਵਾਂ ਅਤੇ ਰਾਜਨੀਤਿਕ ਸਥਿਰਤਾ ਦੇ ਲਈ, ਬਲਕਿ ਧਾਰਮਿਕ ਸਦਭਾਵਨਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਦੇ ਲਈ ਵੀ ਯਾਦ ਕੀਤਾ ਜਾਂਦਾ ਹੈ।

ਅੱਜ ਲਾਹੌਰ ਕਿਲ੍ਹੇ ਦੇ ਅੰਦਰ ਬਣੀ ਉਨ੍ਹਾਂ ਦੀ ਸਮਾਧੀ ਉਸ ਵਿਰਾਸਤ ਦੀ ਯਾਦ ਦਿਵਾਉਂਦੀ ਹੈ।

ਰਿਪੋਰਟ-ਸ਼ੁਮਾਇਲਾ ਖਾਨ, ਸ਼ੂਟ ਤੇ ਐਡਿਟ-ਫਖੀਰ ਮੁਨੀਰ, ਪ੍ਰੋਡਿਊਸਰ-ਅਰਸ਼ਦੀਪ ਕੌਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI