Source :- BBC PUNJABI

ਐਲਡਰਿਚ ਐਮਸ

ਤਸਵੀਰ ਸਰੋਤ, Getty Images

10 ਮਿੰਟ ਪਹਿਲਾ ਂ

ਐਲਡਰਿਚ ਐਮਸ ਨ ੇ ਸੋਵੀਅਤ ਸੰਘ ਨੂ ੰ ਕਰੀਬ ਇੱਕ ਦਹਾਕ ੇ ਤੱਕ ਗੁਪਤ ਜਾਣਕਾਰੀਆ ਂ ਵੇਚੀਆਂ, 100 ਤੋ ਂ ਵੱਧ ਗੁਪਤ ਆਪ੍ਰੇਸ਼ਨਾ ਂ ਨੂ ੰ ਖ਼ਤਰ ੇ ਵਿੱਚ ਪਾਇਆ ਅਤ ੇ ਜਿਸ ਕਾਰਨ ਪੱਛਮ ੀ ਖ਼ੁਫ਼ੀਆ ਏਜੰਸੀਆ ਂ ਦ ੇ ਘੱਟੋ-ਘੱਟ 10 ਲੋਕਾ ਂ ਦ ੀ ਮੌਤ ਹੋਈ।

ਇਸ ਡਬਲ ਏਜੰਟ ਨੂ ੰ 28 ਅਪ੍ਰੈਲ, 1994 ਨੂ ੰ ਉਮਰ ਕੈਦ ਦ ੀ ਸਜ਼ ਾ ਸੁਣਾਈ ਗਈ।

ਉਸ ੇ ਸਾਲ ਫਰਵਰ ੀ ਵਿੱਚ ਬੀਬੀਸ ੀ ਨ ੇ ਉਨ੍ਹਾ ਂ ਜਾਸੂਸਾ ਂ ਵਿੱਚੋ ਂ ਇੱਕ ਨਾਲ ਗੱਲ ਕੀਤੀ, ਜਿਸ ਨੂ ੰ ਐਮਸ ਨ ੇ ਧੋਖ ਾ ਦਿੱਤ ਾ ਸ ੀ ਪਰ ਉਹ ਆਪਣ ੀ ਕਹਾਣ ੀ ਦੱਸਣ ਦ ੇ ਲਈ ਜ਼ਿੰਦ ਾ ਰਿਹਾ।

1985 ਵਿੱਚ ਸੀਆਈਏ ਦ ੇ ਲਈ ਕੰਮ ਕਰਨ ਵਾਲ ੇ ਸੋਵੀਅਤ ਏਜੰਟ ਅਚਾਨਕ ਗਾਇਬ ਹੋਣ ਲੱਗੇ।

ਇੱਕ-ਇੱਕ ਕਰਕ ੇ ਇਨ੍ਹਾ ਂ ਪੱਛਮ ੀ ਦੇਸਾ ਂ ਦ ੇ ਖ਼ੁਫ਼ੀਆ ਜਸੂਸਾ ਂ ਨੂ ੰ ਸੋਵੀਅਤ ਖ਼ੁਫ਼ੀਆ ਸਰਵਿਸ, ਕੇਜੀਬ ੀ ਨ ੇ ਫੜ੍ਹ ਕ ੇ ਪੁੱਛਗਿੱਛ ਕੀਤ ੀ ਅਤ ੇ ਅਕਸਰ ਉਨ੍ਹਾ ਂ ਨੂ ੰ ਮਾਰ ਦਿੱਤ ਾ ਜਾਂਦਾ।

ਓਲੇਗ ਗੋਰਡਿਵਸਕ ੀ ਉਨ੍ਹਾ ਂ ਡਬਲ ਏਜੰਟਾ ਂ ਵਿੱਚੋ ਂ ਇੱਕ ਸਨ । ਲੰਡਨ ਵਿੱਚ ਕੇਜੀਬ ੀ ਦ ੇ ਸਟੇਸ਼ਨ ਚੀਫ ਵਜੋ ਂ ਉਹ ਕਈ ਸਾਲਾ ਂ ਤੋ ਂ ਬ੍ਰਿਟੇਨ ਦ ੀ ਵਿਦੇਸ਼ ੀ ਖ਼ੁਫ਼ੀਆ ਸਰਵਿਸ ਐੱਮਆਈ6 ਦ ੇ ਲਈ ਗੁਪਤ ਤੌਰ ʼਤ ੇ ਕੰਮ ਕਰ ਰਹ ੇ ਸਨ।

ਪਰ ਇੱਕ ਦਿਨ ਉਨ੍ਹਾ ਂ ਨ ੇ ਆਪਣ ੇ ਆਪ ਨੂ ੰ ਮੌਸਕ ੋ ਵਿੱਚ ਪਾਇਆ, ਜਿੱਥ ੇ ਉਹ ਨਸ਼ ੇ ਵਿੱਚ ਧੁੱਤ ਸਨ, ਪੰਜ ਘੰਟ ੇ ਦ ੀ ਪੁੱਛਗਿੱਛ ਤੋ ਂ ਬਾਅਦ ਥੱਕ ੇ ਹੋਏ ਅਤ ੇ ਪੂਰ ੀ ਉਮੀਦ ਸ ੀ ਕ ਿ ਉਨ੍ਹਾ ਂ ਨੂ ੰ ਫਾਇਰਿੰਗ ਸਕੁਆਇਡ ਵੱਲੋ ਂ ਮਾਰ ਦਿੱਤ ਾ ਜਾਵੇਗਾ।

ਗੋਰਡਿਵਸਕ ੀ ਵਾਲ-ਵਾਲ ਬਚ ਗਏ ਸਨ, ਜਦੋ ਂ ਐੱਮਆਈ6 ਨ ੇ ਉਨ੍ਹਾ ਂ ਨੂ ੰ ਕਾਰ ਦ ੀ ਡਿੱਕ ੀ ਵਿੱਚ ਲੁਕ ੋ ਕ ੇ ਸੋਵੀਅਤ ਸੰਘ ਤੋ ਂ ਬਾਹਰ ਕੱਢਿਆ।

ਇਸ ਤੋ ਂ ਬਾਅਦ ਗੋਰਡਿਵਸਕ ੀ ਨ ੇ ਇਹ ਪਤ ਾ ਲਗਾਉਣ ਦ ੀ ਕੋਸ਼ਿਸ਼ ਕੀਤ ੀ ਕ ਿ ਉਸ ਨੂ ੰ ਕਿਸ ਨ ੇ ਧੋਖ ਾ ਦਿੱਤ ਾ ਸੀ।

” ਮੈ ਂ ਨੌ ਂ ਸਾਲਾ ਂ ਤੋ ਂ ਇਹ ਪਤ ਾ ਲਗ ਾ ਰਿਹ ਾ ਸ ੀ ਕ ਿ ਉਹ ਆਦਮ ੀ ਕੌਣ ਸੀ, ਉਹ ਸੂਤਰ ਕੌਣ ਸੀ, ਜਿਸ ਨ ੇ ਮੈਨੂ ੰ ਧੋਖ ਾ ਦਿੱਤ ਾ ਅਤ ੇ ਮੇਰ ੇ ਕੋਲ ਕੋਈ ਜਵਾਬ ਨਹੀ ਂ ਸੀ ।”

ਉਨ੍ਹਾ ਂ ਨ ੇ ਇਹ 28 ਫਰਵਰ ੀ 1994 ਨੂ ੰ ਨਿਊਜ਼ਨਾਈਟ ਦ ੇ ਨਾਲ ਇੱਕ ਇੰਟਰਵਿਊ ਵਿੱਚ ਬੀਬੀਸ ੀ ਦ ੇ ਟੌਮ ਮੈਨਗੋਲਡ ਨੂ ੰ ਦੱਸਿਆ ਸੀ।

ਐਲਡਰਿਕ ਐਮਸ

ਤਸਵੀਰ ਸਰੋਤ, Alamy

ਗੋਰਡਿਸਵਕ ੀ ਨੂ ੰ ਆਪਣ ਾ ਜਵਾਬ ਦ ੋ ਮਹੀਨਿਆ ਂ ਬਾਅਦ ਉਦੋ ਂ ਮਿਲਿਆ, ਜਦੋ ਂ ਅਨੁਭਵ ੀ ਸੀਆਈਏ ਅਧਿਕਾਰ ੀ ਐਲਡਰਿਚ ਐਮਸ ਨ ੇ ਅਮਰੀਕ ੀ ਅਦਾਲਤ ਵਿੱਚ ਖੜ੍ਹ ੇ ਹ ੋ ਕ ੇ” ਸੀਆਈਏ ਅਤ ੇ ਹੋਰ ਅਮਰੀਕ ੀ ਤ ੇ ਵਿਦੇਸ਼ ੀ ਖ਼ੁਫੀਆ ਏਜੰਸੀਆ ਂ ਦ ੇ ਲਗਭਗ ਸਾਰ ੇ ਸੋਵੀਅਤ ਏਜੰਟਾ ਂ ਬਾਰ ੇ ਜਾਣਕਾਰ ੀ ਲੀਕ ਕਰਨ ਦ ੀ ਗੱਲ ਕਬੂਲੀ ।”

ਐਮਸ ਨ ੇ 28 ਅਪ੍ਰੈਲ, 1994 ਨੂ ੰ ਕਬੂਲਿਆ ਕ ਿ ਉਸ ਨ ੇ ਪੱਛਮ ਦ ੇ ਲਈ ਜਾਸੂਸ ੀ ਕਰਨ ਵਾਲ ੇ 30 ਤੋ ਂ ਵੱਧ ਏਜੰਟਾ ਂ ਦ ੀ ਪਛਾਣ ਉਜਾਗਰ ਕੀਤ ੀ ਸ ੀ ਅਤ ੇ 100 ਤੋ ਂ ਵਧ ਗੁਪਤ ਮੁਹਿੰਮਾ ਂ ਵਿੱਚ ਸੰਨ੍ਹ ਲਗਾਈ ਸੀ।

ਕੇਜੀਬ ੀ ਵੱਲੋ ਂ ਦਿੱਤ ੇ ਗਏ ਆਪਣ ੇ ਕੋਡ ਨਾਮ ਕੋਲੋਕੋਲ ( ਦਿ ਬੈੱਲ ) ਨਾਲ ਜਾਣ ੇ ਜਾਂਦ ੇ ਐਮਸ ਦ ੇ ਵਿਸ਼ਵਾਸਘਾਤ ਦ ੇ ਨਤੀਜ ੇ ਵਜੋ ਂ ਘੱਟੋ-ਘੱਟ 10 ਸੀਆਈਏ ਖ਼ੁਫ਼ੀਆ ਜਸੂਸਾ ਂ ਨੂ ੰ ਖ਼ਤਮ ਕਰ ਦਿੱਤ ਾ ਗਿਆ ਸੀ, ਜਿਸ ਵਿੱਚ ਜਨਰਲ ਦਮਿਤਰ ੀ ਪੋਲਯਾਕੋਵ ਵ ੀ ਸ਼ਾਮਲ ਸਨ।

ਉਹ ਸੋਵੀਅਤ ਸੈਨ ਾ ਦ ੇ ਖ਼ੁਫ਼ੀਆ ਵਿਭਾਗ ਦ ੇ ਇੱਕ ਸੀਨੀਅਰ ਅਧਿਕਾਰ ੀ ਸੀ, ਜਿਨ੍ਹਾ ਂ ਨ ੇ 20 ਤੋ ਂ ਵੱਧ ਸਾਲਾ ਂ ਤੱਕ ਪੱਛਮ ਨੂ ੰ ਜਾਣਕਾਰ ੀ ਪ੍ਰਦਾਨ ਕੀਤ ੀ ਸੀ।

ਅਮਰੀਕ ੀ ਇਤਿਹਾਸ ਵਿੱਚ ਸਭ ਤੋ ਂ ਵੱਧ ਨੁਕਸਾਨ ਪਹੁੰਚਾਉਣ ਵਾਲ ੇ ਕੇਜੀਬ ੀ ਜਾਸੂਸ ਐਮਸ ਨੂ ੰ ਦੋਸ਼ ੀ ਠਹਿਰਾਇਆ ਗਿਆ ਅਤ ੇ ਪੈਰੋਲ ਤੋ ਂ ਬਿਨਾ ਂ ਉਮਰ ਕੈਦ ਦ ੀ ਸਜ਼ ਾ ਸੁਣਾਈ ਗਈ।

ਮੈਂਗੋਲਡ ਨ ੇ 1994 ਵਿੱਚ ਕਿਹ ਾ ਸ ੀ ਕ ਿ ਜਿਸ ਪ੍ਰਕਾਰ 1960 ਦ ੇ ਦਹਾਕ ੇ ਵਿੱਚ ਬ੍ਰਿਟਿਸ਼ ਜਾਸੂਸ ਕਿਮ ਫਿਲਬ ੀ ਦ ੇ ਸੋਵੀਅਤ ਏਜੰਟ ਦ ੇ ਰੂਪ ਵਿੱਚ ਉਜਾਗਰ ਹੋਣ ਨਾਲ ਬ੍ਰਿਟੇਨ ਦ ੀ ਸੱਤ ਾ ਹਿਲ ਗਈ ਸੀ, ਉਸ ੇ ਪ੍ਰਕਾਰ” ਹੁਣ ਵਾਸ਼ਿੰਗਟਨ ਦ ੀ ਵਾਰ ੀ ਸ ੀ ਕ ਿ ਉਹ ਐਮਸ ਤੋ ਂ ਹੋਏ ਨੁਕਸਾਨ ਕਰਕ ੇ ਬੇਭਰੋਸਗ ੀ ਵਿੱਚ ਰਹਿਣ ।”

ਏਮਜ ਼ ਸੀਆਈਏ ਦ ੇ ਸੋਵੀਅਤ ਕਾਊਂਟਰ ਇੰਟੈਲੀਜੈਂਸ ਦ ੇ ਮੁਖ ੀ ਦ ੇ ਅਹੁਦ ੇ ਉੱਤ ੇ ਤਾਇਨਾਤ ਸਨ । ਇਸ ੇ ਕਾਰਨ ਉਹ ਇੰਨ ਾ ਨੁਕਸਾਨ ਪਹੁੰਚ ਾ ਸਕੇ।

ਇਸ ਨਾਲ ਉਨ੍ਹਾ ਂ ਨੂ ੰ ਯੂਐੱਸਐੱਸਆਰ ਦ ੇ ਖ਼ਿਲਾਫ ਼ ਅਮਰੀਕ ਾ ਦੀਆ ਂ ਗੁਪਤ ਮੁਹਿੰਮਾ ਂ ਅਤ ੇ ਖਾਸਕਰ ਅਮਰੀਕ ਾ ਦ ੇ ਏਜੰਟਾ ਂ ਬਾਰ ੇ ਸਾਰ ੀ ਜਾਣਕਾਰ ੀ ਬਿਨਾ ਂ ਰੁਕਾਵਟ ਮਿਲੀ।

ਐਮਸ ਦ ੇ ਅਹੁਦ ੇ ਦ ਾ ਇਹ ਵ ੀ ਮਤਲਬ ਸ ੀ ਕ ਿ ਉਹ ਹੋਰ ਪੱਛਮ ੀ ਜਾਸੂਸ ੀ ਏਜੰਸੀਆ ਂ ਨਾਲ ਡੀਬ੍ਰਿਫਿੰਗ ਵਿੱਚ ਸ਼ਾਮਲ ਹ ੋ ਸਕਦ ਾ ਸੀ।

ਇਸ ਤਰ੍ਹਾ ਂ ਬ੍ਰਿਟੇਨ ਦ ਾ ਸਭ ਤੋ ਂ ਕੀਮਤ ੀ ਜਾਸੂਸ ਇੱਕ ਕੇਜੀਬ ੀ ਕਰਨਲ ਗੋਰਡਿਵਸਕੀ, ਜ ੋ ਦ ੋ ਬ੍ਰਿਟਿਸ਼ ਸਰਵਿਸਿਸ ਐੱਮਆਈ6 ਅਤ ੇ ਐੱਮਆਈ5 ਨੂ ੰ ਮਹੱਤਵਪੂਰਨ ਖ਼ੁਫ਼ੀਆ ਜਾਣਕਾਰ ੀ ਦ ੇ ਰਿਹ ਾ ਸੀ, ਉਸ ਦ ੇ ਸੰਪਰਕ ਵਿੱਚ ਆਇਆ।

ਮੈਂਗੋਲਡ ਨ ੇ ਕਿਹ ਾ ਕ ਿ ਇਨ੍ਹਾ ਂ ਮੀਟਿੰਗਾ ਂ ਨ ੇ ਇੱਕ ਅਜੀਬ ਸਥਿਤ ੀ ਪੈਦ ਾ ਕੀਤੀ, ਜਿੱਥ ੇ ਕੇਜੀਬ ੀ ਦ ੇ ਚੋਟ ੀ ਦ ੇ ਅਹੁਦੇਦਾਰ, ਜ ੋ ਉਨ੍ਹਾ ਂ ਨੂ ੰ ਧੋਖ ਾ ਦ ੇ ਰਿਹ ਾ ਸੀ, ਨੂ ੰ ਸਿਖ਼ਰਲ ੇ ਕੇਜੀਬ ੀ ਜਾਸੂਸ ਵੱਲੋ ਂ ਡੀਬ੍ਰੀਫ ਕੀਤ ਾ ਗਿਆ।

ਗੋਰਡਿਵਸਕ ੀ ਨ ੇ ਕਿਹਾ,” ਅਮਰੀਕ ੀ ਬਹੁਤ ਵਿਸਥਾਰ ਨਾਲ ਡੀਬ੍ਰਿਫਿੰਗ ਕਰਦ ੇ ਸਨ ਅਤ ੇ ਡੀਬ੍ਰਿਫਿੰਗ ਵਿੱਚ ਬਹੁਤ ਮਾਹਿਰ ਸਨ ।”

” ਮੈ ਂ ਉਤਸ਼ਾਹ ੀ ਸੀ । ਮੈਨੂ ੰ ਅਮਰੀਕ ੀ ਪਸੰਦ ਸਨ । ਮੈ ਂ ਉਨ੍ਹਾ ਂ ਨਾਲ ਆਪਣ ਾ ਗਿਆਨ ਸਾਂਝ ਾ ਕਰਨ ਾ ਚਾਹੁੰਦ ਾ ਸ ੀ ਅਤ ੇ ਹੁਣ ਮੈਨੂ ੰ ਅਹਿਸਾਸ ਹੋਇਆ ਕ ਿ ਉਹ ( ਐਮਸ ) ਉੱਥ ੇ ਬੈਠ ਾ ਸੀ । ਇਸ ਦ ਾ ਮਤਲਬ ਹ ੈ ਕ ਿ ਉਸ ਨ ੇ ਸਭ ਕੁਝ, ਇਥੋ ਂ ਤੱਕ ਕ ਿ ਮੇਰ ੀ ਜਾਣਕਾਰ ੀ ਦ ੇ ਸਾਰ ੇ ਨਵੇ ਂ ਜਵਾਬ ਕੇਜੀਬ ੀ ਨੂ ੰ ਦ ੇ ਦਿੱਤ ੇ ਹੋਣਗੇ ।”

ਇਹ ਵ ੀ ਪੜ੍ਹੋ-

ਸ਼ਰਾਬ ਦ ੀ ਲਤ ਅਤ ੇ ਤਲਾਕ

ਐਮਜ ਼ ਘੱਟ ਉਮਰ ਵਿੱਚ ਹ ੀ ਜਾਸੂਸ ੀ ਦ ੀ ਦੁਨੀਆ ਂ ਵਿੱਚ ਕਦਮ ਰੱਖ ਚੁੱਕਿਆ ਸੀ । ਉਨ੍ਹਾ ਂ ਦ ੇ ਪਿਤ ਾ ਇੱਕ ਸੀਆਈਏ ਵਿਸ਼ਲੇਸ਼ਕ ਸਨ, ਜਿਨ੍ਹਾ ਂ ਨ ੇ ਆਪਣ ੇ ਬੇਟ ੇ ਨੂ ੰ ਕਾਲਜ ਵਿਚਾਲ ੇ ਛੱਡਣ ਤੋ ਂ ਬਾਅਦ ਏਜੰਸ ੀ ਵਿੱਚ ਨੌਕਰ ੀ ਦਿਵਾਉਣ ‘ ਚ ਮਦਦ ਕੀਤ ੀ ਸੀ।

ਪਰ ਬਾਅਦ ਵਿੱਚ ਖ਼ੁਫ਼ੀਆ ਸਰਵਿਸ ਨੂ ੰ ਧੋਖ ਾ ਦੇਣ ਦ ਾ ਐਮਜ ਼ ਦ ਾ ਫ਼ੈਸਲ ਾ ਕਿਸ ੇ ਸਿਧਾਂਤਕ ਕਾਰਨ ਕਰਕ ੇ ਨਹੀ ਂ ਸਗੋ ਂ ਪੈਸ ੇ ਦ ੀ ਜ਼ਰੂਰਤ ਤੋ ਂ ਪ੍ਰੇਰਿਤ ਸੀ।

ਐਮਸ ਨ ੇ ਸ਼ੁਰੂਆਤ ਵਿੱਚ ਕਾਊਂਟਰਇੰਟੈਲੀਜੈਂਸ ਅਧਿਕਾਰ ੀ ਦ ੇ ਰੂਪ ‘ ਚ ਆਪਣ ਾ ਹੁਨਰ ਦਿਖਾਇਆ।

ਉਨ੍ਹਾ ਂ ਨੂ ੰ ਪਹਿਲ ੀ ਵਾਰ 1960ਵਿਆ ਂ ਦ ੇ ਅੰਤ ਵਿੱਚ ਪਤਨ ੀ ਨੈਨਸ ੀ ਸੇਗੇਬਰਥ, ਜ ੋ ਇੱਕ ਸੀਆਈਏ ਏਜੰਟ ਸੀ, ਨਾਲ ਤੁਰਕ ੀ ਵਿੱਚ ਤੈਨਾਤ ਕੀਤ ਾ ਗਿਆ ਸੀ । ਇੱਥ ੇ ਉਨ੍ਹਾ ਂ ਨੂ ੰ ਵਿਦੇਸ਼ ੀ ਏਜੰਟਾ ਂ ਦ ੀ ਭਰਤ ੀ ਕਰਨ ਦ ਾ ਕੰਮ ਸੌਂਪਿਆ ਗਿਆ ਸੀ।

ਪਰ 1972 ਤੱਕ ਸੀਨੀਅਰਾ ਂ ਨ ੇ ਐਮਜ ਼ ਨੂ ੰ ਸੀਆਈਏ ਦ ੇ ਮੁੱਖ ਦਫ਼ਤਰ ਵਿੱਚ ਵਾਪਸ ਬੁਲ ਾ ਲਿਆ ਸ ੀ ਕਿਉਂਕ ਿ ਉਨ੍ਹਾ ਂ ਨੂ ੰ ਮਹਿਸੂਸ ਹੋਇਆ ਕ ਿ ਉਹ ਫੀਲਡ ਕੰਮ ਲਈ ਯੋਗ ਨਹੀ ਂ ਹਨ।

ਅਮਰੀਕ ਾ ਵਾਪਸ ਆ ਕ ੇ ਉਨ੍ਹਾ ਂ ਨ ੇ ਰੂਸ ੀ ਭਾਸ਼ ਾ ਦ ੀ ਪੜ੍ਹਾਈ ਕੀਤੀ । ਉਨ੍ਹਾ ਂ ਨੂ ੰ ਸੋਵੀਅਤ ਅਧਿਕਾਰੀਆ ਂ ਦ ੇ ਖ਼ਿਲਾਫ ਼ ਫੀਲਡ ਆਪ੍ਰੇਸ਼ਨ ਦ ੀ ਯੋਜਨ ਾ ਬਣਾਉਣ ਦ ਾ ਕੰਮ ਸੌਂਪਿਆ ਗਿਆ।

ਸ਼ਰਾਬ ਦ ੀ ਆਦਤ ਨ ੇ ਉਨ੍ਹਾ ਂ ਦ ੇ ਪਿਤ ਾ ਦ ੇ ਸੀਆਈਏ ਦ ੇ ਕਰੀਅਰ ਨੂ ੰ ਰੋਕ ਦਿੱਤ ਾ ਸ ੀ ਅਤ ੇ ਇਸ ੇ ਤਰ੍ਹਾ ਂ ਐਮਸ ਦ ੀ ਖ਼ੁਦ ਦ ੀ ਸ਼ਰਾਬ ਦ ੀ ਲਤ ਨ ੇ ਵ ੀ ਉਨ੍ਹਾ ਂ ਦ ੀ ਤਰੱਕ ੀ ਨੂ ੰ ਲੀਹ ਤੋ ਂ ਉਤਾਰਨ ਾ ਸ਼ੁਰ ੂ ਕਰ ਦਿੱਤ ਾ ਸੀ।

1972 ਵਿੱਚ ਇੱਕ ਏਜੰਟ ਨ ੇ ਉਨ੍ਹਾ ਂ ਨੂ ੰ ਨਸ਼ ੇ ਵਿੱਚ ਟੱਲ ੀ ਅਤ ੇ ਇੱਕ ਸੀਆਈਏ ਮਹਿਲ ਾ ਕਰਮਚਾਰ ੀ ਨਾਲ ਇਤਰਾਜ਼ਯੋਗ ਸਥਿਤ ੀ ਵਿੱਚ ਪਾਇਆ।

ਐਮਸ ਦ ੇ ਕੰਮ ਪ੍ਰਤ ੀ ਲਾਪਰਵਾਹ ੀ ਵਾਲ ੇ ਰਵੱਈਏ ਨਾਲ ਸਥਿਤ ੀ ਹੋਰ ਖਰਾਬ ਹ ੋ ਗਈ, ਜਿਸ ਦ ੇ ਕਾਰਨ 1976 ਵਿੱਚ ਉਨ੍ਹਾ ਂ ਨ ੇ ਗੁਪਤ ਸੂਚਨਾਵਾ ਂ ਨਾਲ ਭਰਿਆ ਇੱਕ ਬ੍ਰੀਫਕੇਸ ਸਬਵ ੇ ਵਿੱਚ ਛੱਡ ਦਿੱਤ ਾ ਸੀ।

ਆਪਣ ੇ ਕਰੀਅਰ ਨੂ ੰ ਫਿਰ ਤੋ ਂ ਲੀਹ ‘ ਤ ੇ ਲਿਆਉਣ ਦ ੇ ਯਤਨ ਸਦਕ ਾ ਐਮਸ ਨ ੇ 1981 ਵਿੱਚ ਮੈਕਸਿਕ ੋ ਸਿਟ ੀ ਵਿੱਚ ਦੂਜ ੀ ਵਿਦੇਸ਼ ੀ ਪੋਸਟਿੰਗ ਸਵੀਕਾਰ ਕਰ ਲਈ, ਜਦਕ ਿ ਉਨ੍ਹਾ ਂ ਦ ੀ ਪਤਨ ੀ ਨਿਊਯਾਰਕ ਵਿੱਚ ਘਰ ‘ ਚ ਹ ੀ ਰਹੀ।

ਪਰ ਉਨ੍ਹਾ ਂ ਦ ੇ ਵਿਵਹਾਰ ਅਤ ੇ ਲਗਾਤਾਰ ਜ਼ਿਆਦ ਾ ਸ਼ਰਾਬ ਪੀਣ ਦ ਾ ਮਤਲਬ ਸ ੀ ਕ ਿ ਉਹ ਖ਼ੁਦ ਨੂ ੰ ਸੀਆਈਏ ਅਧਿਕਾਰ ੀ ਦ ੇ ਰੂਪ ‘ ਚ ਪਛਾਣਨ ਵਿੱਚ ਅਸਫ਼ਲ ਰਹੇ।

ਐਮਸ

ਤਸਵੀਰ ਸਰੋਤ, Getty Images

1981 ਵਿੱਚ ਮੈਕਸਿਕ ੋ ਸਿਟ ੀ ‘ ਚ ਐਮਸ ਦ ਾ ਇੱਕ ਸੜਕ ੀ ਐਕਸੀਡੈਂਟ ਹੋਇਆ । ਇਸ ਮੌਕ ੇ ਉਹ ਇੰਨ ੇ ਜ਼ਿਆਦ ਾ ਨਸ਼ ੇ ਵਿੱਚ ਸ ੀ ਕ ਿ ਪੁਲਿਸ ਦ ੇ ਸਵਾਲਾ ਂ ਦ ਾ ਜਵਾਬ ਦੇਣ ਵਿੱਚ ਅਸਮਰਥ ਸ ੀ ਅਤ ੇ ਇੱਥੋ ਂ ਤੱਕ ਕ ਿ ਉਹ ਮਦਦ ਲਈ ਭੇਜ ੇ ਗਏ ਅਮਰੀਕ ੀ ਦੂਤਾਵਾਸ ਦ ੇ ਅਧਿਕਾਰ ੀ ਨੂ ੰ ਵ ੀ ਨਹੀ ਂ ਪਛਾਣ ਸਕੇ।

ਦੂਤਾਵਾਸ ਵਿਖ ੇ ਇੱਕ ਕੂਟਨੀਤਕ ਸਵਾਗਤ ਸਮਾਗਮ ‘ ਚ ਇੱਕ ਕਿਊਬ ਾ ਅਧਿਕਾਰ ੀ ਨਾਲ ਸ਼ਰਾਬ ਦ ੇ ਨਸ਼ ੇ ਵਿੱਚ ਅਪਸ਼ਬਦਾ ਂ ਨਾਲ ਭਰ ੀ ਬਹਿਸ ਤੋ ਂ ਬਾਅਦ ਉਨ੍ਹਾ ਂ ਦ ੇ ਸੀਨੀਅਰ ਅਧਿਕਾਰ ੀ ਨ ੇ ਸੀਆਈਏ ਨੂ ੰ ਸਿਫਾਰਿਸ਼ ਕੀਤ ੀ ਕ ਿ ਅਮਰੀਕ ਾ ਪਰਤਣ ‘ ਤ ੇ ਉਨ੍ਹਾ ਂ ਦ ੀ ਸ਼ਰਾਬ ਦ ੀ ਲਤ ਦ ਾ ਮੁਲਾਂਕਣ ਕੀਤ ਾ ਜਾਵੇ।

ਐਮਸ ਨ ੇ ਆਪਣ ੇ ਨਾਜਾਇਜ ਼ ਸਬੰਧਾ ਂ ਨੂ ੰ ਵ ੀ ਜਾਰ ੀ ਰੱਖਿਆ, ਜਿਨ੍ਹਾ ਂ ਵਿੱਚੋ ਂ ਇੱਕ ਉਸ ਦ ੇ ਲਈ ਇੱਕ ਅਹਿਮ ਮੋੜ ਸਾਬਿਤ ਹੋਇਆ।

1982 ਦ ੇ ਅੰਤ ‘ ਚ ਉਸ ਨ ੇ ਸੀਆਈਏ ਦ ੇ ਲਈ ਕੰਮ ਕਰਨ ਲਈ ਭਰਤ ੀ ਕੀਤ ੀ ਇੱਕ ਕੋਲੰਬੀਆਈ ਮਾਰਿਆ ਡੇਲ ਰੋਸਾਰਿਓ ਕੈਸਾਸ ਡੁਪੁਈ ਦ ੇ ਨਾਲ ਸਬੰਧ ਸ਼ੁਰ ੂ ਕੀਤਾ।

ਉਨ੍ਹਾ ਂ ਦ ਾ ਰੋਮਾਂਸ ਉਦੋ ਂ ਤੱਕ ਗੰਭੀਰ ਹੁੰਦ ਾ ਗਿਆ, ਜਦੋ ਂ ਤੱਕ ਕ ਿ ਐਮਸ ਨ ੇ ਆਪਣ ੀ ਪਹਿਲ ੀ ਪਤਨ ੀ ਨੂ ੰ ਤਲਾਕ ਦੇਣ, ਰੋਸਾਰਿਓ ਨਾਲ ਵਿਆਹ ਕਰਨ ਅਤ ੇ ਉਸ ਨੂ ੰ ਆਪਣ ੇ ਨਾਲ ਅਮਰੀਕ ਾ ਵਾਪਸ ਲਿਆਉਣ ਦ ਾ ਫ਼ੈਸਲ ਾ ਨਹੀ ਂ ਕੀਤਾ।

ਸੀਆਈਏ ਵਿੱਚ ਆਪਣ ੇ ਖ਼ਰਾਬ ਪ੍ਰਦਰਸ਼ਨ ਕਾਰਨ ਐਮਸ ਲਗਾਤਾਰ ਅਸਫ਼ਲ ਹੁੰਦ ੇ ਰਹੇ।

1983 ਵਿੱਚ ਏਜੰਸ ੀ ਦ ੇ ਮੁੱਖ ਦਫਤਰ ਵਿੱਚ ਪਰਤਣ ‘ ਤ ੇ ਉਨ੍ਹਾ ਂ ਨੂ ੰ ਸੋਵੀਅਤ ਆਪਰੇਸ਼ਨ ਦ ੇ ਲਈ ਕਾਊਂਟਰਇੰਟੈਲੀਜੈਂਸ ਸ਼ਾਖ ਾ ਦ ਾ ਪ੍ਰਮੁੱਖ ਬਣਾਇਆ ਗਿਆ, ਜਿਸ ਨਾਲ ਉਨ੍ਹਾ ਂ ਨੂ ੰ ਗੁਪਤ ਸੀਆਈਏ ਗਤੀਵਿਧੀਆ ਂ ਦ ੇ ਬਾਰ ੇ ਵਿਆਪਕ ਜਾਣਕਾਰ ੀ ਮਿਲੀ।

ਐਮਸ ਨ ੇ ਨੈਨਸ ੀ ਨੂ ੰ ਦਿੱਤ ੇ ਗਏ ਤਲਾਕ ਸਮਝੌਤ ੇ ਦ ੇ ਇੱਕ ਹਿੱਸ ੇ ਦ ੇ ਰੂਪ ਵਿੱਚ ਇਹ ਸਹਿਮਤ ੀ ਵਿਅਕਤ ਕੀਤ ੀ ਸ ੀ ਕ ਿ ਉਹ ਇੱਕ ਜੋੜ ੇ ਦ ੇ ਰੂਪ ਵਿੱਚ ਇਕੱਠ ੇ ਕੀਤ ੇ ਕਰਜ਼ ੇ ਦ ਾ ਭੁਗਤਾਨ ਕਰੇਗ ਾ ਅਤ ੇ ਨਾਲ ਹ ੀ ਮਹੀਨਾਵਾਰ ਸਹਾਇਤ ਾ ਵ ੀ ਦੇਵੇਗਾ।

ਆਪਣ ੀ ਨਵੀ ਂ ਪਤਨ ੀ ਰੋਸਾਰਿਓ ਦ ੀ ਮਹਿੰਗ ੀ ਪਸੰਦ, ਖਰੀਦਦਾਰ ੀ ਪ੍ਰਤ ੀ ਉਸ ਦ ੀ ਦੀਵਾਨਗ ੀ ਅਤ ੇ ਕੋਲੰਬੀਆ ਵਿੱਚ ਆਪਣ ੇ ਪਰਿਵਾਰ ਨੂ ੰ ਵਾਰ-ਵਾਰ ਫੋਨ ਕਰਨ ਦ ੇ ਕਾਰਨ ਐਮਸ ਦ ੀ ਪੈਸਿਆ ਂ ਦ ੀ ਸਮੱਸਿਆ ਕੰਟਰੋਲ ਤੋ ਂ ਬਾਹਰ ਹ ੋ ਗਈ।

ਬਾਅਦ ਵਿੱਚ ਉਨ੍ਹਾ ਂ ਨ ੇ ਐਰਿਜੋਨ ਾ ਦ ੇ ਸਿਨੇਟਰ ਡੇਨਿਸ ਡੇਕੋਨਸਿਨ ੀ ਨੂ ੰ ਦੱਸਿਆ ਕ ਿ ਉਨ੍ਹਾ ਂ ਨ ੇ ਆਪਣ ੇ ਵਧਦ ੇ ਕਰਜ ਼ ਕਾਰਨ ਉਨ੍ਹਾ ਂ ਰਾਜ਼ਾ ਂ ਨੂ ੰ ਵੇਚਣ ਦ ੇ ਬਾਰ ੇ ਸੋਚਿਆ, ਜ ੋ ਉਨ੍ਹਾ ਂ ਦ ੇ ਕੋਲ ਸੀ।

ਐਮਸ ਨ ੇ ਕਿਹਾ,” ਮੈਨੂ ੰ ਬਹੁਤ ਜ਼ਿਆਦ ਾ ਵਿੱਤ ੀ ਦਬਾਅ ਮਹਿਸੂਸ ਹੋਇਆ, ਜਿਸ ‘ ਤ ੇ ਪਿੱਛ ੇ ਮੁੜ ਕ ੇ ਦੇਖਿਆ ਕ ਿ ਮੈ ਂ ਸਪੱਸ਼ਟ ਰੂਪ ਤੋ ਂ ਜ਼ਰੂਰਤ ਤੋ ਂ ਜ਼ਿਆਦ ਾ ਪ੍ਰਤੀਕਿਰਿਆ ਦ ੇ ਰਿਹ ਾ ਸੀ ।”

ਐਮਸ

ਤਸਵੀਰ ਸਰੋਤ, Getty Images/BBC

ਆਪਣ ੇ ਦੇਸ਼ ਦ ੇ ਨਾਲ ਵਿਸ਼ਵਾਸਘਾਤ

ਐੱਫਬੀਆਈ ਏਜੰਟ ਲੇਸਲ ੀ ਜ ੀ ਵਾਈਜ਼ਰ ਐਮਸ ਦ ੀ ਗ੍ਰਿਫ਼ਤਾਰ ੀ ਦ ੀ ਜਾਂਚ ਵਿੱਚ ਸ਼ਾਮਲ ਸਨ।

ਉਨ੍ਹਾ ਂ ਨ ੇ 2015 ਵਿੱਚ ਬੀਬੀਸ ੀ ਦ ੇ ਵਿਟਨੈੱਸ ਹਿਸਟਰ ੀ ਨੂ ੰ ਦੱਸਿਆ ਸੀ,” ਇਹ ਪੈਸਿਆ ਂ ਬਾਰ ੇ ਸ ੀ ਅਤ ੇ ਮੈਨੂ ੰ ਨਹੀ ਂ ਲੱਗਦ ਾ ਕ ਿ ਉਸ ਨ ੇ ਕਦ ੇ ਕਿਸ ੇ ਨੂ ੰ ਇਹ ਵਿਸ਼ਵਾਸ ਦਿਵਾਉਣ ਦ ੀ ਕੋਸ਼ਿਸ਼ ਕੀਤ ੀ ਕ ਿ ਇਹ ਉਸ ਤੋ ਂ ਵੱਧ ਕੁਝ ਹੋਰ ਸੀ ।”

16 ਅਪ੍ਰੈਲ 1985 ਨੂ ੰ ਹਿੰਮਤ ਵਧਾਉਣ ਲਈ ਕੁਝ ਡ੍ਰਿੰਕਸ ਪੀਣ ਤੋ ਂ ਬਾਅਦ ਐਮਸ ਸਿੱਧ ਾ ਵਾਸ਼ਿੰਗਟਨ ਡੀਸ ੀ ਵਿੱਚ ਰੂਸ ੀ ਦੂਤਾਵਾਸ ਵਿੱਚ ਚਲ ੇ ਗਏ।

ਅੰਦਰ ਜਾਣ ਤੋ ਂ ਬਾਅਦ ਉਨ੍ਹਾ ਂ ਨ ੇ ਰਿਸੈਪਸ਼ਨਿਸਟ ਨੂ ੰ ਇੱਕ ਲਿਫਾਫ ਾ ਦਿੱਤਾ, ਜਿਸ ਵਿੱਚ ਕੁਝ ਡਬਲ ਏਜੰਟਾ ਂ ਦ ੇ ਨਾਮ, ਸੀਆਈਏ ਦ ੇ ਅੰਦਰੂਨ ੀ ਸੂਤਰ ਦ ੇ ਰੂਪ ਵਿੱਚ ਆਪਣ ੀ ਪਛਾਣ ਦਿਖਾਉਣ ਵਾਲ ੇ ਦਸਤਾਵੇਜ ਼ ਅਤ ੇ 50, 000 ਡਾਲਰ ਦ ੀ ਮੰਗ ਕਰਨ ਵਾਲ ਾ ਇੱਕ ਨੋਟ ਸੀ।

ਉਨ੍ਹਾ ਂ ਨ ੇ ਸਿਨੇਟ ਦ ੀ ਇੱਕ ਰਿਪੋਰਟ ਵਿੱਚ ਦਾਅਵ ਾ ਕੀਤ ਾ ਕ ਿ ਉਨ੍ਹਾ ਂ ਨੂ ੰ ਸ਼ੁਰ ੂ ਵਿੱਚ ਲੱਗਿਆ ਸ ੀ ਕ ਿ ਉਨ੍ਹਾ ਂ ਦ ੇ ਵਿੱਤ ੀ ਸੰਕਟ ‘ ਚੋ ਂ ਬਾਹਰ ਨਿਕਲਣ ਲਈ ਇਹ ਇੱਕ ਵਾਰ ਦ ਾ ਹ ੀ ਸੌਦ ਾ ਹ ੈ ਪਰ ਉਨ੍ਹਾ ਂ ਨੂ ੰ ਜਲਦ ਹ ੀ ਅਹਿਸਾਸ ਹ ੋ ਗਿਆ ਕ ਿ ਉਨ੍ਹਾ ਂ ਨ ੇ ‘ ਇੱਕ ਹੱਦ ਪਾਰ ਕਰ ਲਈ ਹ ੈ ਅਤ ੇ ਉਹ ਕਦ ੇ ਪਿੱਛ ੇ ਨਹੀ ਂ ਮੁੜ ਸਕਦਾ।ʼ

ਅਗਲ ੇ ਨ ੌ ਸਾਲਾ ਂ ਤੱਕ ਐਮਸ ਨੂ ੰ ਕੇਜੀਬ ੀ ਨੂ ੰ ਬਹੁਤ ਸਿਖ਼ਰਲ ੀ ਜਾਣਕਾਰ ੀ ਦੇਣ ਦ ੇ ਲਈ ਪੈਸ ੇ ਦਿੱਤ ੇ ਗਏ।

ਉਹ ਗੁਪਤ ਜਾਣਕਾਰ ੀ ਵਾਲ ੇ ਦਸਤਾਵੇਜ ਼ ਲ ੈ ਕ ੇ ਜਾਂਦ ਾ ਸੀ, ਜਿਸ ਵਿੱਚ ਮੌਸਕ ੋ ਦ ੀ ਪੁਲਾੜ ਦ ੇ ਸਾਜੋ-ਸਾਮਾਨ ਬਾਰ ੇ ਸੁਣਨ ਵਾਲ ੇ ਉਪਕਰਨਾ ਂ ਤੋ ਂ ਲ ੈ ਕ ੇ ਸੋਵੀਅਤ ਮਿਜ਼ਾਇਲਾ ਂ ਦ ੇ ਪਰਮਾਣ ੂ ਹਥਿਆਰਾ ਂ ਦ ੀ ਗਿਣਤ ੀ ਕਰਨ ਵਿੱਚ ਸਮਰੱਥ ਨਵੀ ਂ ਅਤਿ-ਅਧੁਨਿਕ ਤਕਨੀਕ ਤੱਕ ਸਭ ਕੁਝ ਸ਼ਾਮਲ ਸੀ।

ਉਹ ਉਨ੍ਹਾ ਂ ਨੂ ੰ ਪਲਾਸਟਿਕ ਦੀਆ ਂ ਥੈਲੀਆ ਂ ਵਿੱਚ ਲਪੇਟਦ ਾ ਸ ੀ ਅਤ ੇ ਉਨ੍ਹਾ ਂ ਨੂ ੰ ਅਸਾਨ ੀ ਨਾਲ ਸੀਆਈਏ ਤੋ ਂ ਬਾਹਰ ਲ ੈ ਜਾਂਦ ਾ ਸੀ।

ਐਮਸ

ਤਸਵੀਰ ਸਰੋਤ, Getty Images

ਉਸ ਦ ੀ ਭੂਮਿਕ ਾ ਵਿੱਚ ਰੂਸ ੀ ਕੂਟਨੀਤਕਾ ਂ ਨਾਲ ਅਧਿਕਾਰਤ ਬੈਠਕਾ ਂ ਸ਼ਾਮਲ ਸਨ, ਇਸ ਲਈ ਉਹ ਅਕਸਰ ਬਿਨਾ ਂ ਕੋਈ ਸ਼ੱਕ ਪੈਦ ਾ ਕੀਤ ੇ ਆਪਣ ੇ ਡੀਲਰਾ ਂ ਨੂ ੰ ਆਹਮੋ-ਸਾਹਮਣ ੇ ਮਿਲ ਸਕਦ ਾ ਸੀ।

ਉਹ ਗੁਪਤ ਪਹਿਲਾ ਂ ਤੋ ਂ ਵਿਵਸਥਿਤ ਥਾਵਾ ਂ ‘ ਤ ੇ ਗੁਪਤ ਦਸਤਵੇਜ਼ਾ ਂ ਦ ੇ ਪੈਕੇਟ ਵ ੀ ਛੱਡ ਦਿੰਦ ਾ ਸੀ, ਜਿਨ੍ਹਾ ਂ ਨੂ ੰ ਡੈੱਡ ਡਰੋਪ ਵ ੀ ਕਿਹ ਾ ਜਾਂਦ ਾ ਹੈ।

ਵਿਜ਼ਰ ਨ ੇ ਕਿਹਾ,” ਜਦੋ ਂ ਉਹ ਡੈੱਡ ਡਰੋਪ ਕਰਨ ਜਾਂਦ ਾ ਤਾ ਂ ਪਹਿਲਾ ਂ ਉਹ ਪਛਾਣ ਲਈ ਮੇਲਬਾਕਸ ‘ ਤ ੇ ਚਾਕ ਦ ਾ ਨਿਸ਼ਾਨ ਲਗਾਉਂਦ ਾ ਸ ੀ ਅਤ ੇ ਰੂਸ ੀ ਉਸ ਚਾਕ ਦ ੇ ਨਿਸ਼ਾਨ ਨੂ ੰ ਦੇਖ ਲੈਂਦ ੇ ਸਨ ਅਤ ੇ ਜਿਸ ਨਾਲ ਉਨ੍ਹਾ ਂ ਨੂ ੰ ਪਤ ਾ ਚੱਲ ਜਾਂਦ ਾ ਸ ੀ ਕ ਿ ਡਰਾਪ ਵਿੱਚ ਦਸਤਾਵੇਜ ਼ ਲੋਡ ਕੀਤ ੇ ਗਏ ਹਨ ।”

” ਬਾਅਦ ਵਿੱਚ ਜਦੋ ਂ ਉਹ ਦਸਤਾਵੇਜ ਼ ਲ ੈ ਲੈਂਦ ੇ ਸ ੀ ਤਾ ਂ ਜ ਾ ਕ ੇ ਚਾਕ ਦ ੇ ਨਿਸ਼ਾਨ ਨੂ ੰ ਮਿਟ ਾ ਦਿੰਦ ੇ ਸਨ । ਇਸ ਨਾਲ ਉਸ ਨੂ ੰ ਪਤ ਾ ਲੱਗ ਜਾਂਦ ਾ ਸ ੀ ਕ ਿ ਦਸਤਾਵੇਜ਼ਾ ਂ ਦ ਾ ਅਦਾਨ-ਪ੍ਰਦਾਨ ਸੁਰੱਖਿਅਤ ਹ ੋ ਗਿਆ ਹੈ ।”

ਐਮਸ ਵੱਲੋ ਂ ਗੁਪਤ ਖ਼ੁਫ਼ੀਆ ਜਾਣਕਾਰ ੀ ਲੀਕ ਕਰਨ ਦ ੇ ਕਾਰਨ ਹ ੀ ਕੇਜੀਬ ੀ ਨ ੇ ਸੋਵੀਅਤ ਸੰਘ ਵਿੱਚ ਸੀਆਈਏ ਦ ੇ ਲਗਭਗ ਸਾਰ ੇ ਜਾਸੂਸਾ ਂ ਦ ੀ ਪਛਾਣ ਕੀਤੀ, ਇਸ ਨਾਲ ਅਮਰੀਕ ਾ ਦ ੇ ਗੁਪਤ ਅਭਿਆਨ ਉਥ ੇ ਪ੍ਰਭਾਵ ੀ ਰੂਪ ਵਿੱਚ ਬੰਦ ਹ ੋ ਗਏ।

ਵਿਜ਼ਰ ਨ ੇ ਕਿਹਾ,” ਮੈਨੂ ੰ ਅਮਰੀਕ ਾ ਵਿੱਚ ਕਿਸ ੇ ਵ ੀ ਹੋਰ ਜਾਸੂਸ ਜਾ ਂ ਖ਼ਬਰਾ ਂ ਬਾਰ ੇ ਜਾਣਕਾਰ ੀ ਨਹੀ ਂ ਹੈ, ਜਿਸ ਨ ੇ ਮਨੁੱਖ ੀ ਸੰਪਤ ੀ ਦ ੇ ਮਾਮਲ ੇ ਵਿੱਚ ਮਨੁੱਖ ੀ ਜੀਵਨ ਨੂ ੰ ਇੰਨ ਾ ਨੁਕਸਾਨ ਪਹੁੰਚਾਇਆ ਹੋਵੇ ।”

ਐਮਸ

ਤਸਵੀਰ ਸਰੋਤ, Getty Images

ਸੀਆਈਏ ਦ ੀ ਇੰਨ ੀ ਸਾਰ ੇ ਜਸੂਸਾ ਂ ਦ ੇ ਅਚਾਨਕ ਗਾਇਬ ਹੋਣ ਨਾਲ ਅਲਾਰਮ ਵਜ ਗਿਆ ਅਤ ੇ 1986 ਵਿੱਚ ਏਜੰਸ ੀ ਅੰਦਰ ਜਾਸੂਸ ਦ ੀ ਤਲਾਸ਼ ਸ਼ੁਰ ੂ ਹ ੋ ਗਈ ਪਰ ਐਮਸ ਇੱਕ ਦਹਾਕ ੇ ਤੱਕ ਰਡਾਰ ਤੋ ਂ ਗਾਇਬ ਰਿਹਾ।

ਉਸ ਨੂ ੰ ਆਪਣ ੇ ਵਿਸ਼ਵਾਸਘਾਤ ਦ ੇ ਲਈ ਬਹੁਜ ਼ ਜ਼ਿਆਦ ਾ ਭੁਗਤਾਨ ਕੀਤ ਾ ਗਿਆ । ਸੋਵੀਅਤ ਸੰਘ ਤੋ ਂ ਕੁਲ ਮਿਲ ਾ ਕ ੇ ਲਗਭਗ 2.5 ਮਿਲੀਅਨ ਡਾਲਰ ਮਿਲੇ । ਐਮਸ ਨ ੇ ਆਪਣ ੀ ਨਵੀਂ-ਨਵੀ ਂ ਮਿਲ ੀ ਦੌਲਤ ਨੂ ੰ ਛੁਪਾਉਣ ਦ ੀ ਬਹੁਤ ੀ ਕੋਸ਼ਿਸ਼ ਨਹੀ ਂ ਕੀਤੀ।

70, 000 ਡਾਲਰ ਪ੍ਰਤ ੀ ਸਾਲ ਤੋ ਂ ਜ਼ਿਆਦ ਾ ਵੇਤਨ ਨ ਾ ਮਿਲਣ ਦ ੇ ਬਾਵਜੂਦ ਉਸ ਨ ੇ 5, 40, 000 ਡਾਲਰ ਦ ਾ ਇੱਕ ਨਵਾ ਂ ਘਰ ਨਕਦ ਖਰੀਦਿਆ, ਘਰ ਦ ੀ ਮੁਰੰਮਤ ‘ ਤ ੇ ਹਜ਼ਾਰਾ ਂ ਡਾਲਰ ਖਰਚ ਕੀਤ ੇ ਅਤ ੇ ਇੱਕ ਜੈਗੁਆਰ ਕਾਰ ਖਰੀਦੀ।

ਇਹ ਉਸ ਦ ੀ ਸ਼ਾਨਦਾਰ ਜੀਵਨਸ਼ੈਲ ੀ ਅਤ ੇ ਖਰਚ ਹ ੀ ਸੀ, ਜਿਸ ਨ ੇ ਉਸ ਨੂ ੰ ਸੁਰਖ਼ੀਆ ਂ ਵਿੱਚ ਲਿਆ ਦਿੱਤ ਾ ਅਤ ੇ 1994 ਵਿੱਚ ਵਿਜ਼ਰ ਦ ੀ ਐੱਫਬੀਆਈ ਟੀਮ ਨ ੇ ਅੰਤ ‘ ਚ ਉਸ ਨੂ ੰ ਗ੍ਰਿਫ਼ਤਾਰ ਕਰ ਲਿਆ।

ਐੱਫਬੀਆਈ ਵੱਲੋ ਂ ਫੜ੍ਹ ੇ ਜਾਣ ਤੋ ਂ ਬਾਅਦ ਐਮਸ ਨ ੇ ਅਧਿਕਾਰੀਆ ਂ ਨਾਲ ਸਹਿਯੋਗ ਕੀਤਾ।

ਉਸ ਨ ੇ ਆਪਣ ੀ ਜਾਸੂਸ ੀ ਗਤੀਵਿਧੀਆ ਂ ਬਾਰ ੇ ਜਾਣਕਾਰ ੀ ਦਿੱਤੀ, ਜਿਸ ਦ ੇ ਬਦਲ ੇ ਰੋਸਾਰਿਓ ਦ ੇ ਲਈ ਇੱਕ ਨਰਮ ਸਜ਼ ਾ ਨਿਸ਼ਚਿਤ ਹੋਈ । ਉਸ ਨ ੇ ਸਵੀਕਾਰ ਕੀਤ ਾ ਕ ਿ ਉਸ ਨੂ ੰ ਨਕਦ ੀ ਅਤ ੇ ਸੋਵੀਅਤ ਦ ੇ ਨਾਲ ਐਮਸ ਦੀਆ ਂ ਬੈਠਕਾ ਂ ਬਾਰ ੇ ਪਤ ਾ ਸੀ।

ਉਸ ਨੂ ੰ ਪੰਜ ਸਾਲ ਬਾਅਦ ਰਿਹਾਅ ਕਰ ਦਿੱਤ ਾ ਗਿਆ । ਐਮਸ ਇੱਕ ਡਬਲ ਏਜੰਟ ਦ ੇ ਰੂਪ ਵਿੱਚ ਉਜਾਗਰ ਹੋਣ ਵਾਲ ਾ ਹੁਣ ਤੱਕ ਦ ਾ ਸਭ ਤੋ ਂ ਉੱਚ ਰੈਕਿੰਗ ਵਾਲ ਾ ਸੀਆਈਏ ਅਧਿਕਾਰ ੀ ਹੈ, ਜ ੋ ਇੰਡੀਆਨ ਾ ਦ ੇ ਟੇਰ ੇ ਹਾਉਤ ੇ ਵਿੱਚ ਇੱਕ ਅਮਰੀਕ ੀ ਸੰਘ ੀ ਜੇਲ੍ਹ ਵਿੱਚ ਆਪਣ ੀ ਉਮਰ ਕੈਦ ਦ ੀ ਸਜ਼ ਾ ਕੱਟ ਰਿਹ ਾ ਹੈ।

ਐਮਸ ਨ ੇ ਅੱਜ ਤੱਕ ਆਪਣ ੇ ਕੀਤ ੇ ਜਾ ਂ ਉਨ੍ਹਾ ਂ ਦ ੀ ਵਜ੍ਹ ਾ ਨਾਲ ਹੋਈਆ ਂ ਮੌਤਾ ਂ ਬਾਰ ੇ ਬਹੁਤ ਘੱਟ ਪਛਤਾਵ ਾ ਕੀਤਾ।

ਐਮਸ ਬਾਰ ੇ ਵਿਜ਼ਰ ਨ ੇ ਕਿਹਾ,” ਉਹ ਖੁਦ ਦ ੇ ਬਾਰ ੇ ਬਹੁਤ ਉੱਚ ਵਿਚਾਰ ਰੱਖਦ ਾ ਸੀ । ਉਸ ਨੂ ੰ ਫੜ੍ਹ ੇ ਜਾਣ ਦ ਾ ਪਛਤਾਵ ਾ ਹੈ । ਉਸ ਨੂ ੰ ਜਾਸੂਸ ਹੋਣ ਦ ਾ ਕੋਈ ਪਛਤਾਵ ਾ ਨਹੀ ਂ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI