Source :- BBC PUNJABI

ਪ੍ਰਧਾਨ ਮੰਤਰੀ ਨਰਿੰਦਰ ਮੋਦੀ

54 ਮਿੰਟ ਪਹਿਲਾ ਂ

ਆਪ੍ਰੇਸ਼ਨ ਸਿੰਦੂਰ ਤੋ ਂ ਬਾਅਦ ਭਾਰਤ ਦ ੇ ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਅੱਜ ਪਹਿਲ ੀ ਵਾਰ ਦੇਸ਼ ਨੂ ੰ ਸੰਬੋਧਨ ਕੀਤਾ।

ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਕਿਹਾ,” ਅਸੀ ਂ ਸਾਰਿਆ ਂ ਨ ੇ ਪਿਛਲ ੇ ਦਿਨਾ ਂ ਵਿੱਚ ਦੇਸ ਼ ਦ ੀ ਤਾਕਤ ਅਤ ੇ ਸੰਜਮ ਦੇਖਿਆ ਹੈ । ਸਭ ਤੋ ਂ ਪਹਿਲਾਂ, ਮੈ ਂ ਹਰ ਭਾਰਤ ੀ ਵੱਲੋ ਂ ਸ਼ਕਤੀਸ਼ਾਲ ੀ ਭਾਰਤ ੀ ਫੌਜ, ਸਾਡੀਆ ਂ ਖ਼ੁਫ਼ੀਆ ਏਜੰਸੀਆ ਂ ਅਤ ੇ ਸਾਡ ੇ ਵਿਗਿਆਨੀਆ ਂ ਨੂ ੰ ਸਲਾਮ ਕਰਦ ਾ ਹਾਂ ।”

” ਮੈ ਂ ਆਪ੍ਰੇਸ਼ਨ ਸਿੰਦੂਰ ਦ ੀ ਪ੍ਰਾਪਤ ੀ ਲਈ ਸਾਡ ੇ ਬਹਾਦੁਰ ਫੌਜੀਆ ਂ ਵੱਲੋ ਂ ਦਿਖਾਈ ਗਈ ਅਥਾਹ ਬਹਾਦਰ ੀ ਨੂ ੰ ਸਲਾਮ ਕਰਦ ਾ ਹਾਂ । ਅੱਜ, ਮੈ ਂ ਉਨ੍ਹਾ ਂ ਦ ੀ ਬਹਾਦਰ ੀ ਅਤ ੇ ਹਿੰਮਤ ਨੂ ੰ ਆਪਣ ੇ ਦੇਸ ਼ ਦ ੀ ਹਰ ਮਾ ਂ ਅਤ ੇ ਭੈਣ ਨੂ ੰ ਸਮਰਪਿਤ ਕਰਦ ਾ ਹਾਂ ।”

ਉਨ੍ਹਾ ਂ ਇਹ ਵ ੀ ਕਿਹਾ,” ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ੀ ਫੌਜ ਦ ਾ ਆਪ੍ਰੇਸ਼ਨ ਅਜ ੇ ਸਿਰਫ ਼ ਮੁਲਤਵ ੀ ਹੋਇਆ ਹੈ ।”

ਪੀਐਮ ਮੋਦ ੀ ਨ ੇ ਕਿਹਾ,” ਆਉਣ ਵਾਲ ੇ ਦਿਨਾ ਂ ਵਿੱਚ ਪਾਕਿਸਤਾਨ ਦ ੇ ਹਰ ਕਦਮ ਨੂ ੰ ਇਸ ਕਸੌਟ ੀ ʼਤ ੇ ਪਰਖਿਆ ਜਾਵੇਗ ਾ ਕ ਿ ਉਹ ਕ ੀ ਰਵੱਈਆ ਆਪਨਾਉਂਦ ਾ ਹੈ ।”

ਪ੍ਰਧਾਨ ਮੰਤਰ ੀ ਮੋਦ ੀ ਨ ੇ ਕਿਹਾ,” ਫ਼ੌਜ ਨ ੇ ਬਹੁਤ ਬਹਾਦਰ ੀ ਦਿਖਾਈ । ਅਸੀ ਂ ਫ਼ੌਜ ਨੂ ੰ ਅੱਤਵਾਦੀਆ ਂ ਨੂ ੰ ਖ਼ਤਮ ਕਰਨ ਲਈ ਖੁੱਲ੍ਹ ੀ ਛੁੱਟ ੀ ਦ ੇ ਦਿੱਤੀ । ਲੋਕਾ ਂ ਨੂ ੰ ਉਨ੍ਹਾ ਂ ਦ ੇ ਪਰਿਵਾਰਾ ਂ ਦ ੇ ਸਾਹਮਣ ੇ ਮਾਰ ਦਿੱਤ ਾ ਗਿਆ । ਦੇਸ ਼ ਦ ੀ ਸਦਭਾਵਨ ਾ ਨੂ ੰ ਤੋੜਨ ਦ ੀ ਕੋਸ਼ਿਸ ਼ ਕੀਤ ੀ ਗਈ । ਆਪ੍ਰੇਸ਼ਨ ਸਿੰਦੂਰ ਨਿਆ ਂ ਦ ਾ ਇੱਕ ਅਟੁੱਟ ਵਾਅਦ ਾ ਹੈ ।”

ਮੋਦ ੀ ਨ ੇ ਅੱਗ ੇ ਕਿਹਾ,” ਭਾਰਤ ੀ ਫੌਜਾ ਂ ਨ ੇ ਪਾਕਿਸਤਾਨ ਵਿੱਚ ਅੱਤਵਾਦ ੀ ਟਿਕਾਣਿਆ ਂ ‘ ਤ ੇ ਸਟੀਕਤ ਾ ਨਾਲ ਹਮਲ ਾ ਕੀਤਾ । ਅੱਤਵਾਦੀਆ ਂ ਨ ੇ ਸੁਪਨ ੇ ਵਿੱਚ ਵ ੀ ਨਹੀ ਂ ਸੋਚਿਆ ਸ ੀ ਕ ਿ ਭਾਰਤ ਇੰਨ ਾ ਵੱਡ ਾ ਫ਼ੈਸਲ ਾ ਲ ੈ ਸਕਦ ਾ ਹੈ । ਜਦੋ ਂ ਦੇਸ ਼ ਸਰਵਉੱਚ ਹੁੰਦ ਾ ਹੈ, ਤਾ ਂ ਅਜਿਹ ੇ ਸਖ਼ਤ ਫ਼ੈਸਲ ੇ ਲਏ ਜਾਂਦ ੇ ਹਨ ।”

ਪੀਐੱਮ ਮੋਦ ੀ ਨ ੇ ਕਿਹਾ,” ਅੱਤਵਾਦੀਆ ਂ ਨ ੇ ਸੋਚਿਆ ਵ ੀ ਨਹੀ ਂ ਸ ੀ ਕ ਿ ਭਾਰਤ ਇੰਨ ਾ ਵੱਡ ਾ ਫੈਸਲ ਾ ਲ ੈ ਸਕਦ ਾ ਹੈ । ਅੱਤਵਾਦੀਆ ਂ ਨ ੇ ਸਾਡੀਆ ਂ ਭੈਣਾ ਂ ਦ ੇ ਸਿੰਦੂਰ ਨੂ ੰ ਉਜਾੜਿਆ ਸੀ, ਇਸ ਲਈ ਭਾਰਤ ਨ ੇ ਅੱਤਵਾਦੀਆ ਂ ਦ ੇ ਟਿਕਾਣਿਆ ਂ ਨੂ ੰ ਤਬਾਹ ਕਰ ਦਿੱਤਾ । ਭਾਰਤ ਨ ੇ 100 ਤੋ ਂ ਵੱਧ ਭਿਆਨਕ ਅੱਤਵਾਦੀਆ ਂ ਨੂ ੰ ਮਾਰ ਦਿੱਤਾ । ਭਾਰਤ ਦ ੀ ਇਸ ਕਾਰਵਾਈ ਤੋ ਂ ਪਾਕਿਸਤਾਨ ਬੌਖ਼ਲ ਾ ਗਿਆ ।”

ਭਾਰਤ ਅਤੇ ਪਾਕਿਸਤਾਨ

ਤਸਵੀਰ ਸਰੋਤ, Getty Images

‘ ਅੱਤਵਾਦ ਅਤ ੇ ਗੱਲਬਾਤ ਇਕੱਠ ੇ ਨਹੀ ਂ ਚੱਲ ਸਕਦ ੇ ‘

ਪੀਐੱਮ ਮੋਦ ੀ ਨ ੇ ਕਿਹਾ,” ਪਾਕਿਸਤਾਨ ਨ ੇ ਅੱਤਵਾਦ ਖ਼ਿਲਾਫ ਼ ਲੜਾਈ ਵਿੱਚ ਭਾਰਤ ਦ ਾ ਸਮਰਥਨ ਕਰਨ ਦ ੀ ਬਜਾਏ, ਭਾਰਤ ਨੂ ੰ ਨਿਸ਼ਾਨ ਾ ਬਣਾਇਆ । ਪਾਕਿਸਤਾਨ ਨ ੇ ਭਾਰਤ ‘ ਤ ੇ ਹਮਲ ਾ ਕੀਤਾ । ਪਾਕਿਸਤਾਨ ਨ ੇ ਮੰਦਰਾ ਂ ਅਤ ੇ ਗੁਰਦੁਆਰਿਆ ਂ ‘ ਤ ੇ ਹਮਲ ੇ ਸ਼ੁਰ ੂ ਕਰ ਦਿੱਤੇ । ਭਾਰਤ ਨ ੇ ਪਾਕਿਸਤਾਨ ਦ ੇ ਡਰੋਨਾ ਂ ਨੂ ੰ ਤੂੜ ੀ ਵਾਂਗ ਉਡ ਾ ਦਿੱਤਾ ।”

ਨਰਿੰਦਰ ਮੋਦ ੀ ਨ ੇ ਕਿਹਾ,” ਅਸੀ ਂ ਅੱਤਵਾਦੀਆ ਂ ਅਤ ੇ ਅੱਤਵਾਦੀਆ ਂ ਦ ੇ ਆਕਾਵਾ ਂ ਨੂ ੰ ਵੱਖ-ਵੱਖ ਨਹੀ ਂ ਦੇਖਾਂਗੇ । ਅੱਤਵਾਦ ਖ਼ਿਲਾਫ ਼ ਲੜਾਈ ਵਿੱਚ ਨਵੀਆ ਂ ਲਕੀਰਾ ਂ ਖਿੱਚੀਆ ਂ ਗਈਆ ਂ ਹਨ । ਜੇਕਰ ਭਾਰਤ ‘ ਤ ੇ ਕੋਈ ਅੱਤਵਾਦ ੀ ਹਮਲ ਾ ਹੁੰਦ ਾ ਹੈ, ਤਾ ਂ ਅਸੀ ਂ ਢੁਕਵਾ ਂ ਜਵਾਬ ਦੇਵਾਂਗੇ ।”

” ਅਸੀ ਂ ਆਪਣ ੇ ਨਾਗਰਿਕਾ ਂ ਨੂ ੰ ਕਿਸ ੇ ਵ ੀ ਹਮਲ ੇ ਤੋ ਂ ਬਚਾਉਣ ਲਈ ਫ਼ੈਸਲਾਕੁੰਨ ਕਦਮ ਚੁੱਕਦ ੇ ਰਹਾਂਗੇ । ਅਸੀ ਂ ਜੰਗ ਦ ੇ ਮੈਦਾਨ ਵਿੱਚ ਪਾਕਿਸਤਾਨ ਨੂ ੰ ਲਗਾਤਾਰ ਹਰਾਇਆ ਹੈ । ਅਸੀ ਂ ਮਾਰੂਥਲ ਅਤ ੇ ਪਹਾੜਾ ਂ ਵਿੱਚ ਆਪਣੀਆ ਂ ਸਮਰੱਥਾਵਾ ਂ ਦ ਾ ਪ੍ਰਦਰਸ਼ਨ ਕੀਤ ਾ ਹੈ ।”

ਪ੍ਰਧਾਨ ਮੰਤਰ ੀ ਮੋਦ ੀ ਨ ੇ ਕਿਹਾ,” ਇਹ ਜ਼ਰੂਰ ਜੰਗ ਦ ਾ ਯੁੱਗ ਨਹੀ ਂ ਹੈ, ਪਰ ਇਹ ਅੱਤਵਾਦ ਦ ਾ ਯੁੱਗ ਵ ੀ ਨਹੀ ਂ ਹੈ । ਮੇਡ ਇਨ ਇੰਡੀਆ ਹਥਿਆਰਾ ਂ ਦ ਾ ਸਮਾ ਂ ਆ ਗਿਆ ਹੈ । ਜੇਕਰ ਪਾਕਿਸਤਾਨ ਬਚਣ ਾ ਚਾਹੁੰਦ ਾ ਹੈ, ਤਾ ਂ ਉਸ ਨੂ ੰ ਆਪਣ ੇ ਅੱਤਵਾਦ ੀ ਢਾਂਚ ੇ ਨੂ ੰ ਤਬਾਹ ਕਰਨ ਾ ਪਵੇਗਾ । ਅੱਤਵਾਦ ਅਤ ੇ ਗੱਲਬਾਤ ਇਕੱਠ ੇ ਨਹੀ ਂ ਚੱਲ ਸਕਦੇ । ਪਾਣ ੀ ਅਤ ੇ ਖ਼ੂਨ ਵ ੀ ਇਕੱਠ ੇ ਨਹੀ ਂ ਵਹ ਿ ਸਕਦੇ । ਅੱਤਵਾਦ ਅਤ ੇ ਵਪਾਰ ਇਕੱਠ ੇ ਨਹੀ ਂ ਚੱਲ ਸਕਦੇ ।”

ਪੀਐੱਮ ਮੋਦ ੀ ਨ ੇ ਕਿਹਾ,” ਅੱਜ ਮੈ ਂ ਵਿਸ਼ਵ ਭਾਈਚਾਰ ੇ ਨੂ ੰ ਇਹ ਵ ੀ ਦੱਸਾਂਗਾ, ਜੇਕਰ ਮੈ ਂ ਪਾਕਿਸਤਾਨ ਨਾਲ ਗੱਲ ਕਰਾਂਗਾ, ਤਾ ਂ ਇਹ ਸਿਰਫ ਼ ਅੱਤਵਾਦ ‘ ਤ ੇ ਹੋਵੇਗੀ । ਜੇਕਰ ਮੈ ਂ ਪਾਕਿਸਤਾਨ ਨਾਲ ਗੱਲ ਕਰਾਂਗਾ, ਤਾ ਂ ਇਹ ਸਿਰਫ ਼ ਪੀਓਕ ੇ ‘ ਤ ੇ ਹੋਵੇਗੀ ।”

‘ ਕੋਈ ਵ ੀ ਪਰਮਾਣ ੂ ਹਥਿਆਰਾ ਂ ਵਾਲ ੀ ਬਲੈਕਮੇਲਿੰਗ ਬਰਦਾਸ਼ਤ ਨਹੀ ਂ ਕਰਾਂਗ ੇ ‘

ਪ੍ਰਧਾਨ ਮੰਤਰ ੀ ਮੋਦ ੀ ਨ ੇ ਕਿਹਾ,” ਅਸੀ ਂ ਪਾਕਿਸਤਾਨ ਦ ੀ ਛਾਤ ੀ ‘ ਤ ੇ ਵਸਾਏ ਗਏ ਅੱਤਵਾਦ ੀ ਟਿਕਾਣਿਆ ਂ ਨੂ ੰ ਖੰਡਰਾ ਂ ਵਿੱਚ ਬਦਲ ਦਿੱਤ ਾ ਸੀ । ਇਸ ਲਈ ਜਦੋ ਂ ਪਾਕਿਸਤਾਨ ਵੱਲੋ ਂ ਇੱਕ ਗੁਹਾਰ ਲਗਾਈ ਗਈ ਅਤ ੇ ਪਾਕਿਸਤਾਨ ਵੱਲੋ ਂ ਇਹ ਕਿਹ ਾ ਗਿਆ ਉਸ ਵੱਲੋ ਂ ਅੱਗ ੇ ਕੋਈ ਵ ੀ ਅੱਤਵਾਦ ੀ ਗਤੀਵਿਧ ੀ ਅਤ ੇ ਫੌਜ ਸਾਹਸ ਨਹੀ ਂ ਦਿਖਾਇਆ ਜਾਵੇਗ ਾ ਤਾ ਂ ਭਾਰਤ ਨ ੇ ਵ ੀ ਉਸ ʼਤ ੇ ਵਿਚਾਰ ਕੀਤਾ ।”

ਪੀਐੱਮ ਮੋਦ ੀ ਨ ੇ ਕਿਹਾ,” ਭਾਰਤ ੀ ਡਰੋਨਾ ਂ ਅਤ ੇ ਮਿਜ਼ਾਈਲਾ ਂ ਨ ੇ ਸਟੀਕਤ ਾ ਨਾਲ ਹਮਲ ਾ ਕੀਤਾ । ਉਨ੍ਹਾ ਂ ਨ ੇ ਪਾਕਿਸਤਾਨ ੀ ਹਵਾਈ ਸੈਨ ਾ ਦ ੇ ਏਅਰਬੇਸ ਨੂ ੰ ਨੁਕਸਾਨ ਪਹੁੰਚਾਇਆ, ਜਿਸ ‘ ਤ ੇ ਪਾਕਿਸਤਾਨ ਨੂ ੰ ਬਹੁਤ ਮਾਣ ਸੀ । ਪਹਿਲ ੇ ਤਿੰਨ ਦਿਨਾ ਂ ਵਿੱਚ, ਭਾਰਤ ਨ ੇ ਪਾਕਿਸਤਾਨ ਨੂ ੰ ਇੰਨ ਾ ਤਬਾਹ ਕਰ ਦਿੱਤਾ, ਜਿਸ ਦ ੀ ਉਸਨ ੇ ਕਲਪਨ ਾ ਵ ੀ ਨਹੀ ਂ ਕੀਤ ੀ ਸੀ ।”

” ਭਾਰਤ ਦ ੀ ਹਮਲਾਵਰ ਕਾਰਵਾਈ ਤੋ ਂ ਬਾਅਦ, ਪਾਕਿਸਤਾਨ ਬਚਣ ਦ ੇ ਤਰੀਕ ੇ ਲੱਭਣ ਲੱਗ ਾ ਅਤ ੇ ਬੁਰ ੀ ਤਰ੍ਹਾ ਂ ਹਾਰਨ ਤੋ ਂ ਬਾਅਦ, 10 ਮਈ ਦ ੀ ਦੁਪਹਿਰ ਨੂੰ, ਪਾਕਿਸਤਾਨ ੀ ਫੌਜ ਨ ੇ ਸਾਡ ੇ ਡੀਜੀਐੱਮਓ ਨਾਲ ਸੰਪਰਕ ਕੀਤਾ ।”

ਪੀਐੱਮ ਮੋਦ ੀ ਨ ੇ ਕਿਹਾ,” ਦੁਨੀਆ ਨ ੇ ਦੇਖਿਆ ਕ ਿ ਕਿਵੇ ਂ ਪਾਕਿਸਤਾਨ ਦ ੇ ਡਰੋਨ ਅਤ ੇ ਮਿਜ਼ਾਈਲਾ ਂ ਭਾਰਤ ਦ ੇ ਸਾਹਮਣ ੇ ਤੂੜ ੀ ਵਾਂਗ ਖਿੰਡ ਗਈਆ ਂ ਸਨ । ਭਾਰਤ ਦ ੇ ਮਜ਼ਬੂਤ ਏਅਰ ਡਿਫੈਂਸ ਸਿਸਟਮ ਨ ੇ ਉਨ੍ਹਾ ਂ ਨੂ ੰ ਅਸਮਾਨ ਵਿੱਚ ਹ ੀ ਤਬਾਹ ਕਰ ਦਿੱਤਾ । ਪਾਕਿਸਤਾਨ ਸਰਹੱਦ ‘ ਤ ੇ ਜੰਗ ਲਈ ਤਿਆਰ ਸੀ, ਪਰ ਭਾਰਤ ਨ ੇ ਪਾਕਿਸਤਾਨ ਦ ੀ ਛਾਤ ੀ ‘ ਤ ੇ ਜੰਗ ਛੇੜ ਦਿੱਤੀ।”

ਪਾਕਿਸਤਾਨ ਨੂ ੰ ਚੇਤਾਵਨ ੀ ਦਿੰਦ ੇ ਹੋਏ ਪ੍ਰਧਾਨ ਮੰਤਰ ੀ ਮੋਦ ੀ ਨ ੇ ਕਿਹਾ,” ਪਾਣ ੀ ਅਤ ੇ ਖੂਨ ਇਕੱਠ ੇ ਨਹੀ ਂ ਵਹਿਣਗੇ । ਨਿਊਕਲੀਅਰ ਦ ੀ ਆੜ ਹੇਠ ਅੱਤਵਾਦ ਬਰਦਾਸ਼ਤ ਨਹੀ ਂ ਕੀਤ ਾ ਜਾਵੇਗਾ । ਕੋਈ ਵ ੀ ਪਰਮਾਣ ੂ ਹਥਿਆਰਾ ਂ ਵਾਲ ੀ ਬਲੈਕਮੇਲਿੰਗ ਬਰਦਾਸ਼ਤ ਨਹੀ ਂ ਕਰਾਂਗੇ ।”

ਟਰੰਪ ਦ ਾ ਦਾਅਵਾ- ਅਸੀ ਂ ਵਪਾਰ ਰੋਕਣ ਦ ੀ ਗੱਲ ਕੀਤ ੀ ਤਾ ਂ ਜੰਗਬੰਦ ੀ ਲਈ ਮੰਨ ੇ ਭਾਰਤ ਅਤ ੇ ਪਾਕਿਸਤਾਨ

ਡੌਨਲਡ ਟਰੰਪ

ਤਸਵੀਰ ਸਰੋਤ, THE Light HOUSE/YOUTUBE

ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਸੋਮਵਾਰ ਨੂ ੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹ ਾ ਕ ਿ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਜੰਗਬੰਦ ੀ ਕਰਵਾਉਣ ਵਿੱਚ ਅਮਰੀਕ ਾ ਨ ੇ ਮਦਦ ਕੀਤੀ।

ਉਨ੍ਹਾ ਂ ਕਿਹਾ,” ਸ਼ਨੀਵਾਰ ਨੂੰ, ਮੇਰ ੇ ਪ੍ਰਸ਼ਾਸਨ ਨ ੇ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਸੰਪੂਰਨ ਅਤ ੇ ਤੁਰੰਤ ਜੰਗਬੰਦ ੀ ਕਰਵਾਉਣ ਵਿੱਚ ਮਦਦ ਕੀਤੀ । ਮੈਨੂ ੰ ਲੱਗਦ ਾ ਹ ੈ ਕ ਿ ਇਹ ਇੱਕ ਸਥਾਈ ਜੰਗਬੰਦ ੀ ਹੈ, ਜਿਸ ਨਾਲ ਬਹੁਤ ਸਾਰ ੇ ਪਰਮਾਣ ੂ ਹਥਿਆਰਾ ਂ ਵਾਲ ੇ ਦ ੋ ਦੇਸ਼ਾ ਂ ਵਿਚਕਾਰ ਇੱਕ ਖ਼ਤਰਨਾਕ ਟਕਰਾਅ ਦ ਾ ਅੰਤ ਹ ੋ ਗਿਆ ਹੈ ।”

ਟਰੰਪ ਨ ੇ ਦਾਅਵ ਾ ਕੀਤ ਾ ਕ ਿ ਅਮਰੀਕ ਾ ਵੱਲੋ ਂ ਵਪਾਰ ਦ ਾ ਹਵਾਲ ਾ ਦੇਣ ਤੋ ਂ ਬਾਅਦ ਦੋਵੇ ਂ ਦੇਸ ਼ ਜੰਗਬੰਦ ੀ ਲਈ ਸਹਿਮਤ ਹੋਏ।

ਟਰੰਪ ਨ ੇ ਕਿਹਾ,” ਅਸੀ ਂ ਬਹੁਤ ਮਦਦ ਕੀਤੀ । ਅਸੀ ਂ ਵਪਾਰ ਰਾਹੀ ਂ ਮਦਦ ਕੀਤੀ । ਅਸੀ ਂ ਕਿਹ ਾ ਸ ੀ ਕ ਿ ਅਸੀ ਂ ਤੁਹਾਡ ੇ ਨਾਲ ਬਹੁਤ ਵਪਾਰ ਕਰਦ ੇ ਹਾਂ, ਇਸ ਨੂ ੰ ਬੰਦ ਕਰੋ । ਜ ੇ ਤੁਸੀ ਂ ਰੁਕੋਗ ੇ ਤਾ ਂ ਅਸੀ ਂ ਵਪਾਰ ਕਰਾਂਗੇ, ਜ ੇ ਤੁਸੀ ਂ ਨਹੀ ਂ ਰੁਕੋਗ ੇ ਤਾ ਂ ਅਸੀ ਂ ਵਪਾਰ ਨਹੀ ਂ ਕਰਾਂਗੇ ।”

ਉਨ੍ਹਾ ਂ ਅੱਗ ੇ ਕਿਹਾ,” ਉਨ੍ਹਾ ਂ ( ਭਾਰਤ ਅਤ ੇ ਪਾਕਿਸਤਾਨ ) ਨ ੇ ਬਹੁਤ ਸਾਰ ੇ ਕਾਰਨਾ ਂ ਕਰ ਕ ੇ ਇਹ ਫ਼ੈਸਲ ਾ ( ਜੰਗਬੰਦੀ ) ਲਿਆ । ਪਰ ਵਪਾਰ ਇੱਕ ਵੱਡ ਾ ਕਾਰਨ ਹੈ । ਅਸੀ ਂ ਪਾਕਿਸਤਾਨ ਨਾਲ ਬਹੁਤ ਵਪਾਰ ਕਰਦ ੇ ਹਾਂ । ਅਸੀ ਂ ਭਾਰਤ ਨਾਲ ਵ ੀ ਬਹੁਤ ਵਪਾਰ ਕਰਦ ੇ ਹਾਂ । ਅਸੀ ਂ ਭਾਰਤ ਨਾਲ ਗੱਲਬਾਤ ਕਰ ਰਹ ੇ ਹਾਂ । ਅਸੀ ਂ ਪਾਕਿਸਤਾਨ ਨਾਲ ਵ ੀ ਗੱਲਬਾਤ ਕਰਾਂਗੇ ।”

ਡੌਨਲਡ ਟਰੰਪ ਨ ੇ ਕਿਹਾ,” ਅਸੀ ਂ ਪਰਮਾਣ ੂ ਤਣਾਅ ਨੂ ੰ ਰੋਕ ਦਿੱਤ ਾ ਹੈ । ਇਹ ਪਰਮਾਣ ੂ ਜੰਗ ਹ ੋ ਸਕਦ ੀ ਸ ੀ ਅਤ ੇ ਉਸ ਵਿੱਚ ਲੱਖਾ ਂ ਲੋਕਾ ਂ ਦ ੀ ਜਾਨ ਜਾਂਦੀ ।”

ਜੰਗਬੰਦ ੀ ʼਤ ੇ ਸਮਝੌਤ ੇ ਮਗਰੋ ਂ ਕ ੀ ਪਾਕਿਸਤਾਨ ਦ ੇ ਪ੍ਰਧਾਨ ਮੰਤਰੀ

ਸ਼ਹਿਬਾਜ਼ ਸ਼ਰੀਫ਼

ਤਸਵੀਰ ਸਰੋਤ, EPA/PTV

ਭਾਰਤ ਅਤ ੇ ਪਾਕਿਸਤਾਨ ਵਿਚਕਾਰ ਜੰਗਬੰਦ ੀ ਸਮਝੌਤ ੇ ਦ ੇ ਐਲਾਨ ਤੋ ਂ ਬਾਅਦ, ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਸ਼ਹਿਬਾਜ਼ ਸ਼ਰੀਫ ਨ ੇ ਸ਼ਨੀਵਾਰ ਦੇਰ ਰਾਤ ਰਾਸ਼ਟਰ ਨੂ ੰ ਸੰਬੋਧਨ ਕੀਤਾ।

ਸ਼ਹਿਬਾਜ਼ ਸ਼ਰੀਫ ਨ ੇ ਇਸ ਦੌਰਾਨ ਪਾਕਿਸਤਾਨ ੀ ਫੌਜ, ਜਲ ਸੈਨ ਾ ਅਤ ੇ ਹਥਿਆਰਬੰਦ ਸੈਨਾਵਾ ਂ ਦ ੇ ਅਧਿਕਾਰੀਆ ਂ ਦ ਾ ਨਾਮ ਲ ੈ ਕ ੇ ਉਨ੍ਹਾ ਂ ਨੂ ੰ ਵਧਾਈ ਦਿੱਤ ੀ ਅਤ ੇ ਕਿਹਾ,” ਇਹ ਪਾਕਿਸਤਾਨ ਦ ੀ ਇਤਿਹਾਸਕ ਜਿੱਤ ਹ ੈ” । ਉਨ੍ਹਾ ਂ ਨ ੇ ਵਿਰੋਧ ੀ ਪਾਰਟੀਆ ਂ ਦ ਾ ਵ ੀ ਧੰਨਵਾਦ ਕੀਤਾ।

ਸ਼ਰੀਫ ਨ ੇ ਆਪਣ ਾ ਸੰਬੋਧਨ ਇਹ ਕਹ ਿ ਕ ੇ ਸ਼ੁਰ ੂ ਕੀਤਾ,” ਜੇਕਰ ਕੋਈ ਸਾਡ ੀ ਆਜ਼ਾਦ ੀ ਨੂ ੰ ਚੁਣੌਤ ੀ ਦਿੰਦ ਾ ਹੈ, ਤਾ ਂ ਅਸੀ ਂ ਆਪਣ ੀ ਰੱਖਿਆ ਲਈ ਕੁਝ ਵ ੀ ਕਰਾਂਗੇ ।”

ਉਨ੍ਹਾ ਂ ਨ ੇ ਦਾਅਵ ਾ ਕੀਤ ਾ ਕ ਿ ਉਨ੍ਹਾ ਂ ਦ ੇ ਦੇਸ ਼ ਵਿਰੁੱਧ ਲਗਾਏ ਜ ਾ ਰਹ ੇ ਇਲਜ਼ਾਮ” ਬੇਬੁਨਿਆਦ” ਹਨ ਅਤ ੇ ਉਹ ਇਸਦ ੀ ਜਾਂਚ ਚਾਹੁੰਦ ੇ ਹਨ।

ਭਾਰਤੀ ਫੌਜ

ਤਸਵੀਰ ਸਰੋਤ, Getty Images

ਦਰਅਸਲ, ਭਾਰਤ ਨ ੇ 6 ਅਤ ੇ 7 ਮਈ ਦ ੀ ਦਰਮਿਆਨ ੀ ਰਾਤ ਨੂ ੰ ਆਪ੍ਰੇਸ਼ਨ ʻਸਿੰਦੂਰʼ ਤਹਿਤ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਮਲ ਾ ਕੀਤ ਾ ਸੀ।

ਜਿਸ ਤੋ ਂ ਬਾਅਦ ਦੋਵਾ ਂ ਮੁਲਕਾ ਂ ਵੱਲੋ ਂ ਇੱਕ-ਦੂਜ ੇ ਖ਼ਿਲਾਫ ਼ ਜਵਾਬ ੀ ਕਾਰਵਾਈ ਕਰਨ ਦ ਾ ਦਾਅਵ ਾ ਕੀਤ ਾ ਜ ਾ ਰਿਹ ਾ ਹੈ।

ਭਾਰਤ ਵੱਲੋ ਂ ਇਹ ਕਾਰਵਾਈ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਦ ੀ ਜਵਾਬ ੀ ਕਾਰਵਾਈ ਦੱਸ ੀ ਗਈ । ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਵਿੱਚ 26 ਲੋਕਾ ਂ ਦ ੀ ਮੌਤ ਹ ੋ ਗਈ ਸੀ।

ਭਾਰਤ ੀ ਫੌਜ ਨ ੇ ਦਾਅਵ ਾ ਕੀਤ ਾ ਕ ਿ ਇਸ ਆਪ੍ਰੇਸ਼ਨ ਤਹਿਤ ਉਨ੍ਹਾ ਂ ਨ ੇ ਪਾਕਿਸਤਾਨ ਦ ੇ 9 ਅੱਤਵਾਦੀਆ ਂ ਟਿਕਾਣਿਆ ਂ ਨੂ ੰ ਤਬਾਹ ਕੀਤ ਾ ਅਤ ੇ 100 ਤੋ ਂ ਵੱਧ ਅੱਤਵਾਦ ੀ ਇਸ ਵਿੱਚ ਮਾਰ ੇ ਗਏ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI