Source :- BBC PUNJABI

ਜਵਾਲਾਪੁਰਮ ਮਿਊਜ਼ੀਅਮ

ਆਂਧਰ ਾ ਪ੍ਰਦੇਸ ਼ ਵਿੱਚ ਇੱਕ ਵਿਲੱਖਣ ਜਗ੍ਹ ਾ ਹ ੈ ਜਿੱਥ ੇ ਆਦ ਿ ਮਾਨਵ ਰਹਿੰਦ ੇ ਰਹ ੇ ਹਨ।

ਭਾਰਤ ਵਿੱਚ ਮਨੁੱਖਾ ਂ ਦ ੇ ਆਉਣ ਦ ੇ ਮੁੱਖ ਸਬੂਤ ਅਤ ੇ ਇਸ ਮਹਾਂਦੀਪ ਉੱਤ ੇ ਜ਼ਿੰਦਗ ੀ ਹੋਣ ਦ ੇ ਸਬੂਤ ਨੰਦਿਆਲ ਜ਼ਿਲ੍ਹ ੇ ਵਿੱਚ ਰਾਖ ਦ ੇ ਢੇਰਾ ਂ ਹੇਠ ਸੁਰੱਖਿਅਤ ਹਨ।

ਹਾਲਾਂਕਿ, ਜ ੋ ਲੋਕ ਇਸ ਇਤਿਹਾਸਕ ਸਥਾਨ ਅਤ ੇ ਤੱਥ ਤੋ ਂ ਅਣਜਾਣ ਹਨ, ਉਹ ਇੱਥ ੇ ਹੱਡੀਆ ਂ 1, 000 ਰੁਪਏ ਪ੍ਰਤ ੀ ਟਨ ਦ ੇ ਹਿਸਾਬ ਨਾਲ ਵੇਚ ਰਹ ੇ ਹਨ।

ਤੁਹਾਨੂ ੰ ਇਹ ਜਾਣ ਕ ੇ ਹੈਰਾਨ ੀ ਨਹੀ ਂ ਹੋਵੇਗ ੀ ਕ ਿ ਮਨੁੱਖ ੀ ਇਤਿਹਾਸ ਦ ੇ ਸਬੂਤ ਬੰਡਲਾ ਂ ਵਿੱਚ ਪੈਕ ਕੀਤ ੇ ਜਾਂਦ ੇ ਹਨ ਅਤ ੇ ਟਨਾ ਂ ਵਿੱਚ ਵੇਚ ੇ ਜਾਂਦ ੇ ਹਨ । ਇਹ ਅਸਲ ਵਿੱਚ ਆਂਧਰ ਾ ਪ੍ਰਦੇਸ ਼ ਦ ੇ ਨੰਦਿਆਲ ਜ਼ਿਲ੍ਹ ੇ ਵਿੱਚ ਹ ੋ ਰਿਹ ਾ ਹੈ।

ਬੇਤਾਨਚਰ ਾ ਯੱਗੰਤ ੀ ਦ ੇ ਨੇੜ ੇ ਜਵਾਲਾਪੁਰਮ ਨਾਮਕ ਇੱਕ ਪਿੰਡ ਹੈ । ਜ ੋ ਕ ਿ ਪਹਿਲਾ ਂ ਕੁਰਨੂਲ ਜ਼ਿਲ੍ਹ ੇ ਵਿੱਚ ਸ ੀ ਅਤ ੇ ਹੁਣ ਇਹ ਨੰਦਿਆਲ ਜ਼ਿਲ੍ਹ ੇ ਵਿੱਚ ਹੈ।

ਇਸ ਪਿੰਡ ਵਿੱਚ ਇੱਕ ਦੁਰਲੱਭ ਕਿਸਮ ਦ ੀ ਰਾਖ ਪਾਈ ਜਾਂਦ ੀ ਹੈ।

ਰਾਖ ਇੰਡੋਨੇਸ਼ੀਆ ਤੋ ਂ ਭਾਰਤ ਕਿਵੇ ਂ ਪਹੁੰਚ ੀ ਹੋਵੇਗੀ?

ਪਿੰਡ ਵਾਸੀ

ਭੂ-ਵਿਗਿਆਨੀਆ ਂ ਦ ੇ ਮੁਤਾਬਕ,” ਤਕਰੀਬਨ 74, 000 ਸਾਲ ਪਹਿਲਾ ਂ ਟੋਬ ਾ ਨਾਮ ਦ ਾ ਇੱਕ ਜਵਾਲਾਮੁਖ ੀ ਸੁਮਾਤਰਾ ਟਾਪ ੂ ( ਜੋ ਹੁਣ ਇੰਡੋਨੇਸ਼ੀਆ ਵਿੱਚ ਹੈ ) ਉੱਤ ੇ ਫਟਿਆ ਸੀ । ਇਸ ਦ ੇ ਪ੍ਰਭਾਵ ਲਗਭਗ ਇੱਕ ਦਹਾਕ ੇ ਤੱਕ ਰਹੇ ।”

” ਜਵਾਲਾਮੁਖ ੀ ਵਿੱਚੋ ਂ ਨਿਕਲਿਆ ਲਾਵ ਾ ਪੂਰ ੀ ਦੁਨੀਆ ਵਿੱਚ ਫੈਲ ਗਿਆ । ਇਸ ਨਾਲ ਇੱਕ ਪਰਤ ਬਣ ਗਈ ਜਿਸਨ ੇ ਸੂਰਜ ਦ ੀ ਰੌਸ਼ਨ ੀ ਨੂ ੰ ਧਰਤ ੀ ਤੱਕ ਪਹੁੰਚਣ ਤੋ ਂ ਰੋਕ ਦਿੱਤ ਾ ਸੀ ।”

” ਸੂਰਜ ਦ ੀ ਰੌਸ਼ਨ ੀ ਤੋ ਂ ਬਿਨ੍ਹਾਂ, ਇੱਕ ਕਿਸਮ ਦ ਾ ਬਰਫ ਼ ਯੁੱਗ ਪੈਦ ਾ ਹ ੋ ਗਿਆ ਸੀ । ਇਸ ਝਟਕ ੇ ਨ ੇ ਮਨੁੱਖਤ ਾ ਨੂ ੰ ਧਰਤ ੀ ਤੋ ਂ ਤਕਰੀਬਨ ਮਿਟ ਾ ਹ ੀ ਦਿੱਤਾ । ਇਸ ਤਬਾਹ ੀ ਤੋ ਂ ਬਹੁਤ ਘੱਟ ਲੋਕ ਬਚੇ ।”

ਇਸ ਲਾਵ ੇ ਦ ੀ ਰਾਖ ਭਾਰਤ ਵਿੱਚ ਕੁਝ ਥਾਵਾ ਂ ‘ ਤ ੇ ਵ ੀ ਡਿੱਗੀ । ਜਵਾਲਾਪੁਰਮ ਵਿੱਚ ਵ ੀ ਅਜਿਹ ੀ ਹ ੀ ਰਾਖ ਹ ੈ ਅਤ ੇ ਇਹ ਕਾਫ਼ ੀ ਵੱਡ ੀ ਮਾਤਰ ਾ ਮਿਲ ੀ ਹੈ । ਇੰਨ ੀ ਵੱਡ ੀ ਮਾਤਰ ਾ ਵਿੱਚ ਅਜਿਹ ੀ ਰਾਖ ਮਿਲਣ ਾ ਬਹੁਤ ਘੱਟ ਵਾਰ ਹੁੰਦ ਾ ਹੈ।

ਰਵ ੀ ਕੋਰੀਸੇਟਰ ਨਾਮ ਦ ੇ ਇੱਕ ਵਿਗਿਆਨ ੀ ਨ ੇ ਜਵਾਲਾਪੁਰਮ ਵਿਖ ੇ ਇਸ ਲਾਵ ੇ ਦ ੀ ਰਾਖ ਨੂ ੰ ਦੇਖਿਆ ਅਤ ੇ ਉੱਥ ੇ ਖੁਦਾਈ ਸ਼ੁਰ ੂ ਕੀਤੀ।

ਵਿਗਿਆਨ ੀ ਰਾਖ ਦ ੀ ਪਰਤ ਦ ੇ ਉੱਪਰ ਅਤ ੇ ਹੇਠਾ ਂ ਮਨੁੱਖਾ ਂ ਵਲੋ ਂ ਵਰਤ ੇ ਗਏ ਪੱਥਰ ਦ ੇ ਸੰਦਾ ਂ ਦ ੇ ਨਿਸ਼ਾਨ ਦੇਖ ਕ ੇ ਹੈਰਾਨ ਰਹ ਿ ਗਏ।

ਕਿਉਂਕ ਿ ਵਿਗਿਆਨੀਆ ਂ ਦ ਾ ਅੰਦਾਜ਼ ਾ ਹ ੈ ਕ ਿ ਮਨੁੱਖ ੀ ਜੀਵਨ ਤਕਰੀਬਨ 60, 000 ਸਾਲ ਪਹਿਲਾ ਂ ਅਫਰੀਕ ਾ ਤੋ ਂ ਭਾਰਤ ਆਇਆ ਸੀ । ਪਰ ਜਵਾਲਾਪੁਰਮ ਨ ੇ ਇਸ ਧਾਰਨ ਾ ਨੂ ੰ ਚੁਣੌਤ ੀ ਦਿੱਤ ੀ ਹੈ।

ਇਸ ਜਵਾਲਾਮੁਖ ੀ ਨ ੇ ਇੱਕ ਨਵੀ ਂ ਸੰਭਾਵਨ ਾ ਪੇਸ ਼ ਕੀਤ ੀ ਹ ੈ ਕ ਿ ਮਨੁੱਖਤ ਾ ਇੱਥ ੇ 74, 000 ਸਾਲ ਪਹਿਲਾ ਂ ਸੀ, ਨ ਾ ਕ ਿ 60, 000 ਸਾਲ ਪਹਿਲਾ ਂ ਜਿਵੇ ਂ ਕ ਿ ਵਿਗਿਆਨ ੀ ਕਹਿੰਦ ੇ ਹਨ।

ਇੱਕ ਤਰ੍ਹਾ ਂ ਨਾਲ, ਇਸ ਪੁਰਾਤੱਤਵ ਸਥਾਨ ਨ ੇ ਭਾਰਤ ਦ ੇ ਪੱਥਰ ਯੁੱਗ ਦ ੇ ਇਤਿਹਾਸ ਦ ਾ ਰੁਖ ਼ ਬਦਲ ਦਿੱਤ ਾ ਹੈ।

2009 ਵਿੱਚ ਬੀਬੀਸ ੀ ‘ ਤ ੇ ਪ੍ਰਸਾਰਿਤ ਹੋਈ ਦਸਤਾਵੇਜ਼ ੀ ਲੜ ੀ ‘ ਦ ਿ ਇਨਕ੍ਰੇਡੀਬਲ ਹਿਊਮਨ ਜਰਨ ੀ ‘ ਵਿੱਚ ਜਵਾਲਾਪੁਰਮ ਬਾਰ ੇ ਜਾਣਕਾਰ ੀ ਨੂ ੰ ਪ੍ਰਦਰਸ਼ਿਤ ਕੀਤ ਾ ਗਿਆ ਸੀ।

ਆਕਸਫੋਰਡ ਯੂਨੀਵਰਸਿਟ ੀ ਦ ੇ ਰਵ ੀ ਕੋਰੀਸੇਟਰ ਅਤ ੇ ਮਾਈਕਲ ਪੈਟਰਾਗਲੀਆ ਸਮੇਤ ਕਈ ਹੋਰ ਵਿਗਿਆਨੀਆ ਂ ਨ ੇ ਇਸ ਜਗ੍ਹ ਾ ‘ ਤ ੇ ਖੋਜ ਕੀਤ ੀ ਹੈ।

ਕ ੀ ਮਨੁੱਖ ੀ ਜਾਤ ੀ ਇੱਥ ੇ 90, 000 ਸਾਲ ਪਹਿਲਾ ਂ ਆ ਚੁੱਕ ੀ ਸੀ?

ਮਿਊਜ਼ੀਅਮ

ਰਵ ੀ ਕੋਰੀਸੈਟਰ ਨ ੇ ਕਿਹ ਾ ਕ ਿ ਜਵਾਲਾਪੁਰਮ ਵਿਖ ੇ ਖੁਦਾਈ ਨ ੇ ਭਾਰਤ ੀ ਇਤਿਹਾਸ ਨੂ ੰ ਦ ੋ ਵੱਡ ੇ ਫ਼ਾਇਦ ੇ ਦਿੱਤ ੇ ਹਨ।

” ਪਹਿਲਾਂ, ਭਾਰਤ ਵਿੱਚ ਪੈਲੀਓਲਿਥਿਕ ( ਪੁਰਾਪਾਸ਼ਣ ) ਬਸਤੀਆ ਂ ਦ ਾ ਕ੍ਰਮ ਸਹ ੀ ਨਹੀ ਂ ਹੈ । ਪਰ ਇਹ ਰਾਖ ਇਸ ਕ੍ਰਮ ਵਿੱਚਲ ੇ ਪਾੜ ੇ ਨੂ ੰ ਖ਼ਤਮ ਕਰਦ ੀ ਹੈ ।”

” ਇਹ 74, 000 ਸਾਲ ਪਹਿਲਾ ਂ ਅਤ ੇ ਬਾਅਦ ਦ ੇ ਵਿਚਕਾਰ ਦ ੇ ਸਮੇ ਂ ਨੂ ੰ ਦਰਸਾਉਂਦ ੀ ਹੈ । ਦੂਜਾ, ਇਹ ਸਿੱਟ ਾ ਕੱਢਦ ਾ ਹ ੈ ਕ ਿ ਮਨੁੱਖ 60, 000 ਸਾਲ ਪਹਿਲਾ ਂ ਨਹੀਂ, ਸਗੋ ਂ 74, 000 ਸਾਲ ਪਹਿਲਾ ਂ ਭਾਰਤ ਆਏ ਅਤ ੇ ਇੱਥ ੇ ਰਹੇ ।”

ਇਸ ਤੋ ਂ ਇਲਾਵਾ, ਜਵਾਲਾਮੁਖ ੀ ਟੋਬ ਾ ਫਟਣ ਨ ੇ ਸਾਰ ੀ ਮਨੁੱਖਤ ਾ ਨੂ ੰ ਤਬਾਹ ਨਹੀ ਂ ਕੀਤ ਾ ਸੀ । ਅਸੀ ਂ ਇਹ ਦਲੀਲ ਦ ੇ ਸਕਦ ੇ ਹਾ ਂ ਕ ਿ ਮੇਸੋਲਿਥਿਕ ਯੁੱਗ ਇਸ ਵਿਸਫ਼ੋਟ ਤੋ ਂ ਪਹਿਲਾ ਂ ਅਤ ੇ ਬਾਅਦ ਵਿੱਚ ਵ ੀ ਜਾਰ ੀ ਰਿਹ ਾ ਸੀ।

ਅਫਰੀਕ ਾ ਵਿੱਚ ਮਿਲ ੇ ਸੰਦਾ ਂ ਅਤ ੇ ਜਵਾਲਾਪੁਰਮ ਵਿੱਚ ਮਿਲ ੇ ਸੰਦਾ ਂ ਵਿੱਚ ਵ ੀ ਬਹੁਤ ਸਾਰੀਆ ਂ ਸਮਾਨਤਾਵਾ ਂ ਹਨ । ਇਸ ਲਈ, ਇਹ ਵ ੀ ਕਿਹ ਾ ਜ ਾ ਸਕਦ ਾ ਹ ੈ ਕ ਿ ਮਨੁੱਖ ਜਾਤ ੀ ਇੱਥ ੇ 90, 000 ਸਾਲ ਪਹਿਲਾ ਂ ਆਈ ਹੋਵੇਗੀ।

ਰਵ ੀ ਕੋਰੀਸੇਟਰ ਨ ੇ ਬੀਬੀਸ ੀ ਨੂ ੰ ਦੱਸਿਆ,” ਇਸ ਤੋ ਂ ਇਲਾਵਾ, ਇਹ ਸਿਧਾਂਤ ਕ ਿ ਮਨੁੱਖ ਅਫਰੀਕ ਾ ਤੋ ਂ ਮਾਈਕ੍ਰੋਲਿਥਿਕ ਔਜਾਰ ਲ ੈ ਕ ੇ ਆਏ ਸਨ, ਗਲਤ ਵ ੀ ਹ ੋ ਸਕਦ ਾ ਹੈ ।”

ਯਾਨਿ, ਜਵਾਲਾਪੁਰਮ ਆਧੁਨਿਕ ਮਨੁੱਖਾ ਂ ਦ ੇ ਵਿਕਾਸ ਅਤ ੇ ਭਾਰਤ ਵਿੱਚ ਪ੍ਰੀ-ਪੈਲੀਓਲਿਥਿਕ ਇਤਿਹਾਸ ਦ ੇ ਪੁਨਰਲੇਖਣ ਦ ਾ ਇੱਕ ਅਹਿਮ ਸਬੂਤ ਹੈ।

ਪਰ ਇਹ ਸਭ ਬੀਤ ੇ ਚੁੱਕ ੇ ਸਮੇ ਂ ਦ ੀ ਗੱਲ ਬਣ ਜਾਵੇਗੀ, ਕਿਉਂਕ ਿ ਇਸ ਰਾਖ ਦ ੇ ਪਿੱਛ ੇ ਹਜ਼ਾਰਾ ਂ ਸਾਲਾ ਂ ਦ ਾ ਮਨੁੱਖ ੀ ਇਤਿਹਾਸ ਛੁਪਿਆ ਹੋਇਆ ਹੈ । ਇਹ ਇੱਕ ਹਜ਼ਾਰ ਰੁਪਏ ਪ੍ਰਤ ੀ ਟਨ ਦ ੇ ਹਿਸਾਬ ਨਾਲ ਵੇਚਿਆ ਜ ਾ ਰਿਹ ਾ ਹੈ।

90 ਫ਼ੀਸਦ ਤੋ ਂ ਵੱਧ ਰਾਖ ਕੱਢ ਕ ੇ ਵੇਚ ਦਿੱਤ ੀ ਗਈ ਹ ੈ ਅਤ ੇ ਵਿਕਰ ੀ ਅਜ ੇ ਵ ੀ ਜਾਰ ੀ ਹੈ । ਹੁਣ, ਇੱਥ ੇ ਆਦ ਿ ਮਾਨਵਾ ਂ ਦ ੇ ਨਿਸ਼ਾਨ ਤਕਰੀਬਨ ਗਾਇਬ ਹ ੋ ਗਏ ਹਨ।

ਇੱਕ ਟਨ ਸੁਆਹ ਦ ੀ ਕੀਮਤ ਇੱਕ ਹਜ਼ਾਰ ਰੁਪਏ ਹ ੈ

ਜਵਾਲਾਪੁਰਮ

ਪੁਰਾਤੱਤਵ ਸਥਾਨਾ ਂ ‘ ਤ ੇ ਬੁਲਡੋਜ਼ਰ ਵਰਤ ੇ ਜ ਾ ਰਹ ੇ ਹਨ ਜਿਨ੍ਹਾ ਂ ਦ ੀ ਖੋਜਕਾਰਾ ਂ ਵੱਲੋ ਂ ਸਾਵਧਾਨ ੀ ਨਾਲ ਖੁਦਾਈ ਕੀਤ ੀ ਜਾਣ ੀ ਚਾਹੀਦ ੀ ਹੈ।

ਇਸ ਵਿੱਚੋ ਂ ਰਾਖ ਕੱਢ ੀ ਜ ਾ ਰਹ ੀ ਹ ੈ ਅਤ ੇ ਪ੍ਰਾਚੀਨ ਰੁੱਖਾ ਂ ਅਤ ੇ ਮਨੁੱਖਾ ਂ ਵਲੋ ਂ ਵਰਤ ੇ ਜਾਣ ਵਾਲ ੇ ਹਥਿਆਰਾ ਂ ਦ ੀ ਬਚ ੀ ਹੋਈ ਰਹਿੰਦ-ਖੂੰਦ ਨੂ ੰ ਛਾਨਣ ੀ ਨਾਲ ਰਾਖ ਤੋ ਂ ਵੱਖ ਕੀਤ ਾ ਜ ਾ ਰਿਹ ਾ ਹ ੈ ਅਤ ੇ ਥੈਲਿਆ ਂ ਵਿੱਚ ਪੈਕ ਕਰਕ ੇ ਵੇਚਿਆ ਜ ਾ ਰਿਹ ਾ ਹੈ।

ਸਥਾਨਕ ਲੋਕਾ ਂ ਦ ਾ ਕਹਿਣ ਾ ਹ ੈ ਕ ਿ ਇਸ ਰਾਖ ਦ ੀ ਵਰਤੋ ਂ ਡਿਟਰਜੈਂਟ ਪਾਊਡਰ ਅਤ ੇ ਡਿਸ ਼ ਧੋਣ ਵਾਲ ੇ ਪਾਊਡਰ ਵਿੱਚ ਕੀਤ ੀ ਜਾਂਦ ੀ ਹੈ।

ਕੁਝ ਪਿੰਡ ਵਾਸੀਆ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਉਹ ਇੱਕ ਟਨ ਰਾਖ ਬੇਹੱਦ ਸਸਤ ੀ ਕੀਮਤ ‘ ਤੇ, ਯਾਨ ੀ 1, 000 ਰੁਪਏ ਵਿੱਚ ਵੇਚ ਰਹ ੇ ਸਨ।

ਹਾਲਾਂਕਿ, ਬੀਬੀਸ ੀ ਨ ੇ ਸੁਤੰਤਰ ਤੌਰ ‘ ਤ ੇ ਪੁਸ਼ਟ ੀ ਨਹੀ ਂ ਕੀਤ ੀ ਹ ੈ ਕ ਿ ਕਿਹੜ ੀ ਕੰਪਨ ੀ ਇਸ ਨੂ ੰ ਖਰੀਦ ਰਹ ੀ ਹ ੈ ਜਾ ਂ ਇਸਦ ੀ ਵਰਤੋ ਂ ਕਿਸ ਲਈ ਕੀਤ ੀ ਜ ਾ ਰਹ ੀ ਹੈ।

ਜਦੋ ਂ ਬੀਬੀਸ ੀ ਨ ੇ ਉੱਥ ੇ ਕੰਮ ਕਰ ਰਹ ੇ ਮਜ਼ਦੂਰਾ ਂ ਨੂ ੰ ਇਸ ਖੁਦਾਈ ਬਾਰ ੇ ਪੁੱਛਿਆ ਤਾ ਂ ਉਨ੍ਹਾ ਂ ਕਿਹ ਾ ਕ ਿ ਉਨ੍ਹਾ ਂ ਨੂ ੰ ਕੁਝ ਨਹੀ ਂ ਪਤ ਾ ਅਤ ੇ ਉਹ ਹੁਣ ੇ ਕੰਮ ‘ ਤ ੇ ਪਹੁੰਚ ੇ ਹਨ।

ਪਰ ਉਨ੍ਹਾ ਂ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਰਾਖ ਦ ੀ ਵਿਕਰ ੀ ਕਈ ਸਾਲਾ ਂ ਤੋ ਂ ਚੱਲ ਰਹ ੀ ਹੈ।

ਬੀਬੀਸ ੀ ਨ ੇ ਉਸ ਜਗ੍ਹ ਾ ਦ ੇ ਮਾਲਕ ਨਾਲ ਵ ੀ ਗੱਲ ਕੀਤੀ।

ਉਹ ਕਹਿੰਦ ੇ ਹਨ,” ਇੱਥ ੇ ਹਰ ਕੋਈ ਆਪਣ ੇ ਖੇਤਾ ਂ ਵਿੱਚੋ ਂ ਰਾਖ ਪੁੱਟ ਰਿਹ ਾ ਹ ੈ ਅਤ ੇ ਵੇਚ ਰਿਹ ਾ ਹੈ । ਇਸ ੇ ਲਈ ਮੈ ਂ ਵ ੀ ਆਪਣ ੇ ਖੇਤਾ ਂ ਵਿੱਚੋ ਂ ਇਹ ਵੇਚ ਦਿੱਤੀ । ਮੈਨੂ ੰ ਇਸ ਬਾਰ ੇ ਜ਼ਿਆਦ ਾ ਨਹੀ ਂ ਪਤਾ ।”

ਇੱਥੋ ਂ ਦ ੇ ਜ਼ਮੀਨ ਮਾਲਕਾ ਂ ਨ ੇ ਆਪਣ ੀ ਬਹੁਤ ੀ ਜ਼ਮੀਨ ‘ ਤ ੇ ਖੁਦਾਈ ਪੂਰ ੀ ਕਰ ਲਈ ਹ ੈ ਅਤ ੇ ਰਾਖ ਵੇਚ ਦਿੱਤ ੀ ਹੈ।

ਕਿਵੇ ਂ ਪਤ ਾ ਲੱਗ ਾ ਕ ਿ ਇਹ ਜਵਾਲਾਮੁਖ ੀ ਦ ੀ ਰਾਖ ਸੀ?

ਰਵੀ ਕੋਰੀਸੇਟਰ

ਕੁਰਨੂਲ ਜ਼ਿਲ੍ਹ ੇ ਦ ੇ ਬਿਲਸਰ ਪਿੰਡ ਦੀਆ ਂ ਗੁਫਾਵਾ ਂ ਜੈਵਿਕ ਵਿਕਾਸ ਦ ੇ ਸਿਧਾਂਤ ਲਈ ਬਹੁਤ ਅਹਿਮ ਹਨ।

ਭਾਰਤ ੀ ਪੁਰਾਤੱਤਵ ਵਿਗਿਆਨ ਦ ੇ ਪਿਤਾਮ ਾ ਮੰਨ ੇ ਜਾਂਦ ੇ ਰਾਬਰਟ ਬਰੂਸ ਫੋਰਟ ਨ ੇ ਸਭ ਤੋ ਂ ਪਹਿਲਾ ਂ ਇਨ੍ਹਾ ਂ ਗੁਫ਼ਾਵਾ ਂ ਬਾਰ ੇ ਲਿਖਿਆ ਸੀ।

ਜਦੋ ਂ ਪੁਰਾਤੱਤਵ-ਵਿਗਿਆਨ ੀ ਰਵ ੀ ਕੋਰੀਸੇਟਰ ਦ ੀ ਟੀਮ ਗੁਫਾਵਾ ਂ ਵਿੱਚ ਮਨੁੱਖ ੀ ਅਵਸ਼ੇਸ਼ਾ ਂ ਦ ੀ ਖੋਜ ਕਰ ਰਹ ੀ ਸੀ, ਤਾ ਂ ਉਨ੍ਹਾ ਂ ਨੂ ੰ ਸਥਾਨਕ ਲੋਕਾ ਂ ਤੋ ਂ ਜਵਾਲਾਪੁਰਮ ਬਾਰ ੇ ਪਤ ਾ ਲੱਗਾ।

ਰਵ ੀ ਕੋਰੀਸੇਟਰ ਨ ੇ 2004-05 ਵਿੱਚ ਜਵਾਲਾਪੁਰਮ ਵਿਖ ੇ ਦ ੋ ਸਾਲਾ ਂ ਤੱਕ ਖੁਦਾਈ ਕੀਤੀ।

ਉਹ ਕਹਿੰਦ ੇ ਹਨ,” ਆਮ ਤੌਰ ‘ ਤ ੇ ਜਦੋ ਂ ਅਸੀ ਂ ਖੋਜ ਲਈ ਪੁਰਾਣੀਆ ਂ ਥਾਵਾ ਂ ‘ ਤ ੇ ਜਾਂਦ ੇ ਹਾਂ, ਤਾ ਂ ਅਕਸਰ ਨਵੇ ਂ ਤੱਥ ਸਾਹਮਣ ੇ ਆਉਂਦ ੇ ਹਨ ।”

” ਉਹ ਚੀਜ਼ਾ ਂ ਜ ੋ ਪਹਿਲਾ ਂ ਨਹੀ ਂ ਲੱਭੀਆ ਂ ਗਈਆ ਂ ਸਨ, ਉਹ ਵ ੀ ਲੱਭਦੀਆ ਂ ਹਨ । ਮੈਨੂ ੰ ਲੱਗ ਾ ਜਿਵੇ ਂ ਮੈ ਂ ਕੁਝ ਨਵਾ ਂ ਖੋਜ ਰਿਹ ਾ ਹਾਂ । ਮੈ ਂ ਕੁਰਨੂਲ ਗਿਆ ਅਤ ੇ ਮੈ ਂ ਸਰਵ ੇ ਆਫ ਼ ਇੰਡੀਆ ਟੌਪੋਗ੍ਰਾਫ਼ ੀ ਸ਼ੀਟ ਵਿੱਚ ਜਵਾਲਾਪੁਰਮ ਨਾਮ ਦੇਖਣ ਲਈ ਉਤਸੁਕ ਸੀ, ਇਸ ਲਈ ਮੈ ਂ ਇਸ ਬਾਰ ੇ ਪੁੱਛਗਿੱਛ ਕੀਤੀ ।”

” ਅਸੀ ਂ ਸਥਾਨਕ ਲੋਕਾ ਂ ਨਾਲ ਵ ੀ ਗੱਲ ਕੀਤ ੀ ਅਤ ੇ ਉਨ੍ਹਾ ਂ ਨ ੇ ਸਾਨੂ ੰ ਬਹੁਤ ਸਾਰੀਆ ਂ ਨਵੀਆ ਂ ਗੱਲਾ ਂ ਦੱਸੀਆਂ ।”

” ਜਦੋ ਂ ਅਸੀ ਂ ਯਗਾਂਤ ੀ ਇਲਾਕ ੇ ਦ ੇ ਇੱਕ ਕਿਸਾਨ ਚੇਂਗਲ ਾ ਰੈੱਡ ੀ ਨੂ ੰ ਜਵਾਲਾਪੁਰਮ ਅਤ ੇ ਪਟਾਪਾਡ ੂ ਬਾਰ ੇ ਪੁੱਛਿਆ, ਕ ਿ ਇੱਥ ੇ ਕਿਤ ੇ ਨੇੜੇ-ਤੇੜ ੇ ਚਿੱਟੀ, ਨਰਮ ਰਾਖ ਵਰਗ ੀ ਕੋਈ ਚੀਜ ਼ ਹੈ? ਤਾ ਂ ਉਹ ਸਾਨੂ ੰ ਜਵਾਲਾਪੁਰਮ ਲ ੈ ਗਏ ।”

ਉਹ ਕਹਿੰਦ ੇ ਹਨ,” ਜਦੋ ਂ ਮੈ ਂ ਪਹਿਲ ੀ ਵਾਰ ਜਵਾਲਾਪੁਰਮ ਗਿਆ ਸੀ, ਤਾ ਂ ਮੈ ਂ ਦੂਰੋ ਂ ਹਵ ਾ ਵਿੱਚ ਉੱਡਦ ੀ ਧੂੜ ਦੇਖ ੀ ਅਤ ੇ ਸੋਚਿਆ ਕ ਿ ਇੱਥ ੇ ਕੁਝ ਹੈ ।”

” ਜਦੋ ਂ ਮੈ ਂ ਨੇੜ ੇ ਗਿਆ ਅਤ ੇ ਦੇਖਿਆ ਕ ਿ ਕ ੀ ਪੁੱਟਿਆ ਜ ਾ ਰਿਹ ਾ ਸੀ, ਤਾ ਂ ਮੈਨੂ ੰ ਅਹਿਸਾਸ ਹੋਇਆ ਕ ਿ ਇਹ ਜਵਾਲਾਮੁਖ ੀ ਦ ੀ ਰਾਖ ਹ ੀ ਸੀ ।”

ਹਾਲਾਂਕਿ, ਪਿੰਡ ਵਾਲ ੇ ਪਹਿਲਾ ਂ ਹ ੀ ਉੱਥ ੇ ਖੁਦਾਈ ਕਰ ਰਹ ੇ ਸਨ । ਇਹ ਪਤ ਾ ਲੱਗ ਾ ਕ ਿ ਪਿੰਡ ਵਾਸ ੀ ਇਸ ਗੱਲ ਤੋ ਂ ਅਣਜਾਣ ਸਨ ਕ ਿ ਇਹ ਜਵਾਲਾਮੁਖ ੀ ਦ ੀ ਸੁਆਹ ਹੈ । ਪਰ ਉਹ ਇਸ ਨੂ ੰ ਡਿਟਰਜੈਂਟ ਬਲਾਉਣ ਵਾਲ ੇ ਉਦਯੋਗਾ ਂ ਨੂ ੰ ਵੇਚ ਰਹ ੇ ਸਨ।

ਰਵੀ ਕੋਰੀਸੇਟਰ
ਇਹ ਵ ੀ ਪੜ੍ਹੋ-

ਇਸ ਦ ੇ ਨਾਲ ਹੀ, ਰਵ ੀ ਕੋਰੀਸੇਟਰ ਨ ੇ ਬਿਲਾਸਪੁਰ ਵਿੱਚ ਖੁਦਾਈ ਕਰਨ ਗਈ ਟੀਮ ਦ ੇ ਕੁਝ ਮੈਂਬਰਾ ਂ ਨੂ ੰ ਜਵਾਲਾਪੁਰਮ ਭੇਜਿਆ । ਕਿਉਂਕ ਿ ਇਹ ਨਿੱਜ ੀ ਮਾਲਕ ੀ ਵਾਲ ੀ ਜ਼ਮੀਨ ਸੀ, ਇਸ ਲਈ ਉਨ੍ਹਾ ਂ ਨ ੇ ਉੱਥੋ ਂ ਦ ੇ ਕਿਸਾਨਾ ਂ ਨੂ ੰ ਕੁਝ ਪੈਸ ੇ ਦਿੱਤ ੇ ਅਤ ੇ ਖੁਦਾਈ ਦ ਾ ਕੰਮ ਕਰਵਾਇਆ।

ਉੱਥ ੇ ਤਕਰੀਬਨ ਇੱਕ ਸਾਲ ਮਿਹਨਤ ਨਾਲ ਕੰਮ ਕਰਨ ਤੋ ਂ ਬਾਅਦ, ਬਹੁਤ ਸਾਰ ੇ ਦਿਲਚਸਪ ਤੱਥ ਸਾਹਮਣ ੇ ਆਏ।

ਉਹ ਕਹਿੰਦ ੇ ਹਨ,” ਜਵਾਲਾਪੁਰਮ ਖੁਦਾਈ ਦੌਰਾਨ ਇੱਕ ਮੱਧਯੁਗ ੀ ਪੈਲੀਓਲਿਥਿਕ ਪੱਥਰ ਮਿਲਿਆ ਸੀ । ਨੇੜ ੇ ਹ ੀ ਇੱਕ ਸ਼ੁਰੂਆਤ ੀ ਪੈਲੀਓਲਿਥਿਕ ਪੱਥਰ ਵ ੀ ਮਿਲਿਆ ਸੀ ।”

” ਜੁਰੇਰ ੂ ਨਦ ੀ ਦ ੇ ਕੰਢ ੇ ‘ ਤ ੇ ਮਾਈਕ੍ਰੋਲਿਥਿਕ ਵਸਤੂਆ ਂ ਮਿਲੀਆ ਂ ਸਨ । ਯਗਾਂਤ ੀ ਪੇਂਟ ਕੀਤ ੇ ਚੱਟਾਨਾ ਂ ਦ ੇ ਆਸਰਾ-ਘਰ ਦ ੇ ਨੇੜ ੇ ਜ਼ਮੀਨ ‘ ਤ ੇ ਮਾਈਕ੍ਰੋਲਿਥਿਕ ਔਜਾਰ ਮਿਲ ੇ ਸਨ । ਯਾਨਿ, ਤਕਰੀਬਨ 2, 000 ਏਕੜ ਦ ੇ ਖੇਤਰ ਵਿੱਚ ਫੈਲ ੇ ਪੈਲੀਓਲਿਥਿਕ ਤੋ ਂ ਲ ੈ ਕ ੇ ਮੇਗਾਲਿਥਿਕ ਤੱਕ ਮਨੁੱਖ ੀ ਹੋਂਦ ਦ ੇ ਬਹੁਤ ਸਾਰ ੇ ਸਬੂਤ ਇੱਥ ੇ ਲੁਕ ੇ ਹੋਏ ਹਨ ।”

ਜਵਾਲਾਪੁਰਮ ਦ ੀ ਅਹਿਮੀਅਤ ਬਾਰ ੇ ਦੱਸਦ ੇ ਹੋਏ, ਉਨ੍ਹਾ ਂ ਕਿਹਾ,” ਪੂਰਬ ੀ ਅਫ਼ਰੀਕ ਾ ਵਿੱਚ ਵ ੀ ਇਸ ੇ ਤਰ੍ਹਾ ਂ ਦ ੇ ਸਬੂਤ ਮਿਲ ੇ ਹਨ ।”

ਸਥਾਨਕ ਲੋਕਾ ਂ ਵਿੱਚ ਜਾਗਰੂਕਤ ਾ ਪੈਦ ਾ ਕਰਨ ਦੀਆ ਂ ਕੋਸ਼ਿਸ਼ਾ ਂ

ਨੰਦਿਆਲ

ਵਰਤਮਾਨ ਵਿੱਚ, ਜਵਾਲਾਪੁਰਮ ਖੁਦਾਈ ਦੌਰਾਨ ਮਿਲੀਆ ਂ ਸਾਰੀਆ ਂ ਵਸਤੂਆ ਂ ਕਰਨਾਟਕ ਵਿੱਚ ਸੁਰੱਖਿਅਤ ਹਨ।

ਰਵ ੀ ਨ ੇ ਕਰਨਾਟਕ ਦ ੇ ਬੇਲਾਰ ੀ ਵਿੱਚ ਰੌਬਰਟ ਬਰੂਸ ਫੋਰਟ ਸੰਗਨਾਕੱਲ ੂ ਅਜਾਇਬ ਘਰ ਵਿੱਚ ਪੱਥਰ ਦ ੇ ਔਜਾਰ ਅਤ ੇ ਹੋਰ ਅਹਿਮ ਅਵਸ਼ੇਸ ਼ ਸੁਰੱਖਿਅਤ ਰੱਖ ੇ ਹਨ।

ਰਵ ੀ ਕਹਿੰਦ ੇ ਹਨ,” ਜਦੋ ਂ ਮੈ ਂ ਉੱਥ ੇ ਗਿਆ ਤਾ ਂ ਉਹ ਰਾਖ ਵੇਚ ਰਹ ੇ ਸਨ ।”

ਸ਼ਾਇਦ ਕਿਸ ੇ ਨ ੇ ਇਸਦ ੀ ਅਹਿਮੀਅਤ ਨੂ ੰ ਪਹਿਲਾ ਂ ਹ ੀ ਸਮਝ ਲਿਆ ਸ ੀ ਅਤ ੇ ਇਸ ਨੂ ੰ ਸੰਭਾਲਣ ਦ ੀ ਬਜਾਇ, ਇਸ ਨੂ ੰ ਵਪਾਰਕ ਤੌਰ ‘ ਤ ੇ ਵੇਚਣ ਾ ਸ਼ੁਰ ੂ ਕਰ ਦਿੱਤਾ।

ਉਹ ਕਹਿੰਦ ੇ ਹਨ,” ਅਸੀ ਂ ਸਥਾਨਕ ਲੋਕਾ ਂ ਨੂ ੰ ਇਲਾਕ ੇ ਦ ੀ ਸੰਭਾਲ ਦ ੀ ਮਹੱਤਤ ਾ ਬਾਰ ੇ ਜਾਗਰੂਕ ਕਰਵਾਉਣ ਦ ੀ ਕੋਸ਼ਿਸ ਼ ਕੀਤੀ ।”

” ਜਦੋ ਂ ਅਸੀ ਂ ਉੱਥ ੇ ਪਹੁੰਚੇ, ਇਹ 50 ਫ਼ੀਸਦ ਖਰਾਬ ਹ ੋ ਚੁੱਕ ਾ ਸੀ । ਮੈ ਂ ਪਿਛਲ ੇ ਦਸ ਸਾਲਾ ਂ ਤੋ ਂ ਉੱਥ ੇ ਜ ਾ ਰਿਹ ਾ ਹਾਂ । ਮੈ ਂ ਉੱਥ ੇ ਇਸ ਉਮੀਦ ਵਿੱਚ ਜ ਾ ਰਿਹ ਾ ਹਾ ਂ ਕ ਿ ਮੈਨੂ ੰ ਕੁਝ ਹੋਰ ਮਿਲੇਗਾ । ਪਰ ਇੱਕ ਵਾਰ ਜਦੋ ਂ ਤੁਸੀ ਂ ਕੁਝ ਪੁੱਟਦ ੇ ਹ ੋ ਅਤ ੇ ਇਸ ਨੂ ੰ ਦੁਬਾਰ ਾ ਢੱਕ ਦਿੰਦ ੇ ਹੋ, ਤਾ ਂ ਤੁਹਾਨੂ ੰ ਹੋਰ ਕੁਝ ਨਹੀ ਂ ਮਿਲਦਾ ।”

ਰਵ ੀ ਕੋਰੀਸੇਟਰ ਹਉਕ ਾ ਭਰਦ ੇ ਹਨ,” ਅਸੀ ਂ ਘਰ-ਘਰ ਗਏ, ਪਰਚ ੇ ਵੰਡ ੇ ਅਤ ੇ ਪਿੰਡ ਵਾਸੀਆ ਂ ਨੂ ੰ ਇਸ ਬਾਰ ੇ ਸਮਝਾਇਆ । ਅਸੀ ਂ ਸਕੂਲਾ ਂ ਵਿੱਚ ਪ੍ਰਯੋਗ ਕੀਤੇ । ਅਸੀ ਂ ਬੱਚਿਆ ਂ ਨੂ ੰ ਸਿੱਖਿਆ ਦਿੱਤੀ । ਪਰ ਹੁਣ ਇਸ ਨੂ ੰ ਸੰਭਾਲਣ ਦ ਾ ਕੋਈ ਮਤਲਬ ਨਹੀ ਂ ਹੈ । ਇਹ ਜ਼ਿਆਦਾਤਰ ਖਰਾਬ ਹ ੋ ਚੁੱਕ ਾ ਹੈ ।”

ਜਵਾਲਾਪੁਰਮ ਵਿੱਚ ਪੱਥਰ ਦ ੇ ਔਜਾਰ ਮਿਲ ੇ ਸਨ । ਪਰ ਸਾਨੂ ੰ ਇਹ ਜਾਨਣ ਦ ੀ ਲੋੜ ਹ ੈ ਕ ਿ ਇਹ ਕਿਸ ਨ ੇ ਕੀਤਾ । ਕਿਉਂਕ ਿ ਇਹ ਔਜਾਰ ਅੰਸ਼ਕ ਸਬੂਤ ਹਨ । ਜੇਕਰ ਮਨੁੱਖ ੀ ਹੱਡੀਆ ਂ ਮਿਲ ਜਾਂਦੀਆ ਂ ਹਨ, ਤਾ ਂ ਇਹ ਠੋਸ ਸਬੂਤ ਹੋਵੇਗਾ।

ਇਹ ਜਾਨਣ ਦ ੀ ਲੋੜ ਹ ੈ ਕ ਿ ਇਹ ਯੰਤਰ ਕਿਸ ਨ ੇ ਬਣਾਏ ਹਨ । ਇਸ ਲਈ ਹੋਰ ਖੋਜ ਦ ੀ ਲੋੜ ਹੈ । ਪਰ ਉੱਥੋ ਂ ਦ ੇ ਰਾਖ ਬਰਾਮਦ ਦ ੇ ਕਾਰੋਬਾਰ ਨ ੇ ਇਸ ਜਗ੍ਹ ਾ ਨੂ ੰ ਖੋਜ ਦ ੇ ਯੋਗ ਰਹਿਣ ਨਹੀ ਂ ਦਿੱਤਾ।

ਸਥਾਨਕ ਪ੍ਰਸ਼ਾਸਨ ਵਿੱਚੋ ਂ ਕਿਸ ੇ ਨ ੇ ਵ ੀ ਇਸ ਨੂ ੰ ਰੋਕਣ ਦ ੀ ਕੋਸ਼ਿਸ ਼ ਨਹੀ ਂ ਕੀਤੀ।

ਜਦੋ ਂ ਬੀਬੀਸ ੀ ਨ ੇ ਇਸ ਬਾਰ ੇ ਨੰਦਿਆਲ ਜ਼ਿਲ੍ਹ ਾ ਕੁਲੈਕਟਰ ਰਾਜ ਾ ਕੁਮਾਰ ੀ ਨਾਲ ਸੰਪਰਕ ਕੀਤ ਾ ਤਾ ਂ ਉਨ੍ਹਾ ਂ ਕਿਹ ਾ ਕ ਿ ਜਿੰਨ ੀ ਜਲਦ ੀ ਹ ੋ ਸਕ ੇ ਇਸ ਜਗ੍ਹ ਾ ਨੂ ੰ ਸੁਰੱਖਿਅਤ ਕਰਨ ਲਈ ਕਦਮ ਚੁੱਕ ੇ ਜਾਣਗੇ।

ਜਵਾਲਾਪੁਰਮ ਨਾਮ ਕਿਵੇ ਂ ਪਿਆ?

ਜਵਾਲਾਪੁਰਮ

ਜਵਾਲ ਾ ਦ ਾ ਸੰਸਕ੍ਰਿਤ ਵਿੱਚ ਅਰਥ ਹ ੈ ਅੱਗ।

ਬਹੁਤ ਸਾਰ ੇ ਲੋਕ ਮੰਨਦ ੇ ਹਨ ਕ ਿ ਇਸ ਪਿੰਡ ਦ ਾ ਨਾਮ ਜਵਾਲਾਮੁਖ ੀ ਦ ੀ ਰਾਖ ਤੋ ਂ ਪਿਆ ਹੈ।

ਹਾਲਾਂਕਿ, ਕੁਝ ਲੋਕਾ ਂ ਦ ਾ ਕਹਿਣ ਾ ਹ ੈ ਕ ਿ ਪਿੰਡ ਦ ਾ ਅਸਲ ਨਾਮ ਜੋਲ ਾ ਸੀ, ਜਿਸਦ ਾ ਅਰਥ ਹ ੈ ‘ ਜਵਾਹਰ’ ਅਤ ੇ ਇਹ ਹੌਲ ੀ ਹੌਲ ੀ ਜਾਵ ਾ ਬਣ ਗਿਆ।

ਇਸ ਪਿੰਡ ਦ ੇ ਨੇੜ ੇ ਪਹਾੜੀਆ ਂ ਦੀਆ ਂ ਗੁਫ਼ਾਵਾ ਂ ਵਿੱਚ ਆਦਿਮ ਮਨੁੱਖ ਦੁਆਰ ਾ ਬਣਾਏ ਗਏ ਚਿੱਤਰ ਵ ੀ ਹਨ । ਇਨ੍ਹਾ ਂ ਨੂ ੰ ਪੇਂਟ ਕੀਤੀਆ ਂ ਚੱਟਾਨਾ ਂ ਜਾ ਂ ਆਸਰ ਾ ਕਿਹ ਾ ਜਾਂਦ ਾ ਹੈ।

ਇਸ ਪਿੰਡ ਦ ੇ ਨੇੜ ੇ ਹ ੀ ਨਹੀ ਂ ਸਗੋ ਂ ਯਗਾਂਤ ੀ ਦ ੇ ਆਲੇ-ਦੁਆਲ ੇ ਵੀ, ਬਿਲਾਸਰਗਮ ਗੁਫ਼ਾਵਾ ਂ ਵਿੱਚ ਜਾਨਵਰਾ ਂ ਦ ੇ ਅਵਸ਼ੇਸ ਼ ਹਨ । ਇਹ ਸਭ ਕੁਝ ਮਨੁੱਖ ੀ ਇਤਿਹਾਸ ਦੀਆ ਂ ਮੁੱਖ ਘਟਨਾਵਾ ਂ ਨੂ ੰ ਸਮਝਣ ਵਿੱਚ ਲਾਭਦਾਇਕ ਸਾਬਤ ਹ ੋ ਸਕਦ ਾ ਹੈ।

ਰਵ ੀ ਕੋਰੀਸੇਟਰ ਕਹਿੰਦ ੇ ਹਨ,” ਯਗਾਂਤੀ, ਬੇਤਾਨਚਰ ਾ ਅਤ ੇ ਬਿਲਾਸਰਗਮ ਦ ੇ ਆਲੇ-ਦੁਆਲ ੇ ਸੈਂਕੜ ੇ ਰੰਗੀਨ ਚੱਟਾਨਾ ਂ ਹੋਣ ਦ ੇ ਆਸਾਰ ਮਿਲ ੇ ਹਨ । ਯਗਾਂਤ ੀ ਦ ੇ ਆਲੇ-ਦੁਆਲ ੇ ਅਜਿਹੀਆ ਂ ਬਹੁਤ ਸਾਰੀਆ ਂ ਗੁਫ਼ਾਵਾ ਂ ਹਨ ।”

ਕੁਰਨੂਲ ਜ਼ਿਲ੍ਹ ੇ ਦ ੇ ਆਲੇ-ਦੁਆਲ ੇ ਦ ੇ ਖੇਤਰ ਵਿੱਚ ਮਨੁੱਖਤ ਾ ਦ ੇ ਪੂਰਵ-ਇਤਿਹਾਸਕ ਤੱਥਾ ਂ ਅਤ ੇ ਭਾਰਤ ਦ ੇ ਪੱਥਰ ਯੁੱਗ ਦ ੇ ਇਤਿਹਾਸ ਦ ੇ ਭਰਪੂਰ ਸਬੂਤ ਹਨ । ਪਰ ਇਨ੍ਹਾ ਂ ਥਾਵਾ ਂ ਦ ੀ ਤਬਾਹ ੀ ਅਜ ੇ ਵ ੀ ਜਾਰ ੀ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI