SOURCE : SIKH SIYASAT


May 20, 2025 | By

27 ਅਪਰੈਲ 2025 ਨੂੰ ਚਮਕੌਰ ਸਾਹਿਬ ਨੇੜੇ ਲੱਗਣ ਜਾ ਰਹੀ ਰੁਚਿਕਾ ਪੇਪਰ ਮਿੱਲ ਨੂੰ ਲੈ ਕੇ ਉਪਜੇ ਵਾਤਾਵਰਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਸਥਾਨਕ ਲੋਕਾਂ ਵੱਲੋਂ ਰੱਖੇ ਗਏ ਇਕ ਸੈਮੀਨਾਰ ਦੌਰਾਨ ਪੱਤਰਕਾਰ ਹਮੀਰ ਸਿੰਘ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਇਹਨਾ ਸਵਾਲਾਂ ਨੂੰ ਪੜਚੋਲਿਆ ਗਿਆ ਕਿ ਕੀ ਹੁਣ ਪੰਜਾਬ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਹੋਣ ਜਾ ਰਿਹਾ ਹੈ? ਅਤੇ ਭਾਰਤ ਮਾਲਾ ਜਿਹੇ ਪ੍ਰੋਜੈਕਟ ਆਖਿਰ ਕਿਹਨਾ ਵਾਸਤੇ ਬਣਨ ਜਾ ਰਹੇ ਹਨ? ਇਹ ਵਖਿਆਨ ਆਪ ਸੁਣ ਕੇ ਹੋਰਨਾਂ ਨਾਲ ਜਰੂਰ ਸਾਂਝਾ ਕਰੋ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , ,

SOURCE : SIKH SIYASAT