Source :- BBC PUNJABI

ਤਸਵੀਰ ਸਰੋਤ, BBC/family of vashinka
ਇੱਕ ਘੰਟ ਾ ਪਹਿਲਾ ਂ
” ਮੇਰ ੀ ਧ ੀ ਵੱਡ ੀ ਡਾਕਟਰ ਬਣਨ ਾ ਚਾਹੁੰਦ ੀ ਸੀ । ਪਰ ਉਸਦ ੀ ਇੱਛ ਾ ਵਿੱਚ ਹ ੀ ਅਧੂਰ ੀ ਰਹ ਿ ਗਈ ।”
ਇਹ ਗੱਲ ਆਖ ਕ ੇ ਵੰਸ਼ਿਕ ਾ ਦ ੇ ਪਿਤ ਾ ਦਵਿੰਦਰ ਸੈਣ ੀ ਫੁੱਟ-ਫੁੱਟ ਕ ੇ ਰੋਣ ਲੱਗ ਪਏ।
ਕੈਨੇਡ ਾ ਦ ੇ ਓਟਵ ਾ ਵਿੱਚ 21 ਸਾਲ ਾ ਪੰਜਾਬਣ ਕੁੜ ੀ ਵੰਸ਼ਿਕ ਾ ਸੈਣ ੀ ਦ ੀ ਮੌਤ ਹ ੋ ਗਈ । ਵੰਸ਼ਿਕ ਾ ਮੁਹਾਲ ੀ ਦ ੇ ਡੇਰਾਬਸ ੀ ਸ਼ਹਿਰ ਦ ੀ ਰਹਿਣ ਵਾਲ ੀ ਸੀ । ਮੌਤ ਦ ੇ ਕਾਰਨਾ ਂ ਬਾਰ ੇ ਅਜ ੇ ਪਤ ਾ ਨਹੀ ਂ ਚੱਲਿਆ ਹੈ।
ਵੰਸ਼ਿਕ ਾ ਦ ੀ ਮ੍ਰਿਤਕ ਦੇਹ ਕੈਨੇਡ ਾ ਪੁਲਿਸ ਨੂ ੰ ਇੱਕ ਬੀਚ ਤੋ ਂ ਮਿਲੀ, ਜਿਸ ਤੋ ਂ ਬਾਅਦ ਪੰਜਾਬ ਵਿੱਚ ਪਰਿਵਾਰ ਨੂ ੰ ਸੂਚਨ ਾ ਦਿੱਤ ੀ ਗਈ।
ਫਿਲਹਾਲ ਕੈਨੇਡ ਾ ਵਿੱਚ ਪੁਲਿਸ ਵੱਲੋ ਂ ਵੰਸ਼ਿਕ ਾ ਦ ੀ ਮੌਤ ਬਾਰ ੇ ਕੋਈ ਵ ੀ ਅਧਿਕਾਰਤ ਜਾਣਕਾਰ ੀ ਸਾਂਝ ੀ ਨਹੀ ਂ ਕੀਤ ੀ ਗਈ ਹੈ।
ਇਸ ਹਾਦਸ ੇ ਤੋ ਂ ਬਾਅਦ ਪੂਰ ਾ ਪਰਿਵਾਰ ਵੰਸ਼ਿਕ ਾ ਦ ੀ ਮੌਤ ਉੱਤ ੇ ਸਦਮ ੇ ਵਿੱਚ ਹੈ । ਵੰਸ਼ਿਕ ਾ ਸੈਣ ੀ ਦ ੀ ਮਾ ਂ ਬੇਸੁੱਧ ਸਨ ਤ ੇ ਪਰਿਵਾਰਕ ਮੈਂਬਰ ਉਨ੍ਹਾ ਂ ਨੂ ੰ ਸੰਭਾਲ ਰਹ ੇ ਸਨ।
ਮ੍ਰਿਤਕ ਵੰਸ਼ਿਕ ਾ ਦ ੇ ਪਿਤ ਾ ਪੰਜਾਬ ਦ ੇ ਡੇਰਾਬਸ ੀ ਹਲਕ ੇ ਵਿੱਚ ਆਮ ਆਦਮ ੀ ਪਾਰਟ ੀ ਦ ੇ ਬਲਾਕ ਪ੍ਰਧਾਨ ਅਤ ੇ ਐੱਮਐੱਲਏ ਦਫਤਰ ਦ ੇ ਇੰਚਾਰਜ ਹਨ।
ਵੰਸ਼ਿਕ ਾ ਦ ੇ ਪਿਤ ਾ ਨ ੇ ਕ ੀ ਦੱਸਿਆ

ਦਵਿੰਦਰ ਸੈਣ ੀ ਨ ੇ ਬੀਬੀਸ ੀ ਨਾਲ ਗੱਲ ਕਰਦਿਆ ਂ ਦੱਸਿਆ ਕ ਿ ਇਹ ਘਟਨ ਾ 26 ਅਪ੍ਰੈਲ ਦ ੀ ਹ ੈ ਤ ੇ ਉਨ੍ਹਾ ਂ ਨੂ ੰ 27 ਅਪ੍ਰੈਲ ਨੂ ੰ ਪਤ ਾ ਲੱਗਿਆ ਕ ਿ ਉਨ੍ਹਾ ਂ ਦ ੀ ਧ ੀ ਦ ੀ ਮੌਤ ਹ ੋ ਗਈ ਹੈ।
ਉਹ ਦੱਸਦ ੇ ਹਨ,” ਵੰਸ਼ਿਕ ਾ ਬਾਹਰਵੀ ਂ ਪਾਸ ਕਰਨ ਤੋ ਂ ਬਾਅਦ 2023 ਵਿੱਚ ਕੈਨੇਡ ਾ ਦ ੇ ਓਟਵ ਾ ਵਿੱਚ ਗਈ ਸੀ । ਦ ੋ ਸਾਲ ਵੰਸ਼ਿਕ ਾ ਨ ੇ ਉੱਥ ੇ ਪੜ੍ਹਾਈ ਕੀਤ ੀ ਹ ੈ ਪਰ ਹੁਣ ਉਸ ਨ ੇ ਅੱਗ ੇ ਵਰਕ ਪਰਮਿਟ ਲਈ ਅਪਲਾਈ ਕੀਤ ਾ ਹੋਇਆ ਸੀ, ਇਸ ਲਈ 26 ਅਪ੍ਰੈਲ ਨੂ ੰ ਉਸ ਦ ਾ ਆਈਲੈਟਸ ਦ ਾ ਪੇਪਰ ਸ ੀ ਤ ੇ ਉਹ ਇਸ ਦ ੀ ਤਿਆਰ ੀ ਕਰ ਰਹ ੀ ਸੀ ।”
ਕੈਨੇਡ ਾ ਵਿੱਚ ਵ ੀ ਵੰਸ਼ਿਕ ਾ ਨ ੇ ਦ ੋ ਸਾਲ ਮੈਡੀਕਲ ਦ ੀ ਹ ੀ ਪੜ੍ਹਾਈ ਕੀਤ ੀ ਸੀ, ਹੁਣ ਉਹ ਥੋੜ ੇ ਸਮੇ ਂ ਤੋ ਂ ਨੌਕਰ ੀ ਵ ੀ ਕਰ ਰਹ ੀ ਸੀ।
ਵੰਸ਼ਿਕ ਾ ਦ ੇ ਪਿਤ ਾ ਕਹਿੰਦ ੇ ਹਨ,” ਅਸੀ ਂ ਉਸ ਨੂ ੰ ਕਿਹ ਾ ਸ ੀ ਕ ਿ ਨੌਕਰ ੀ ਦ ੀ ਲੋੜ ਨਹੀ ਂ ਹ ੈ ਪਰ ਉਹ ਕਹਿੰਦ ੀ ਕ ਿ ਉਸ ਨੂ ੰ ਚੰਗ ਾ ਲੱਗ ਰਿਹ ਾ ਤਾ ਂ ਅਸੀ ਂ ਉਸ ਨੂ ੰ ਨਹੀ ਂ ਰੋਕਿਆ ।”
ਦਵਿੰਦਰ ਸੈਣ ੀ ਦੱਸਦ ੇ ਹਨ,” ਵੰਸ਼ਿਕ ਾ ਨਾਲ ਅਸੀ ਂ 25 ਅਪ੍ਰੈਲ ਨੂ ੰ ਸਵੇਰ ੇ ਗੱਲ ਕੀਤ ੀ ਸੀ, ਜਦੋ ਂ ਉਹ ਬੱਸ ਅੱਡ ੇ ‘ ਤ ੇ ਖੜ੍ਹ ੀ ਸੀ । ਸਾਰ ਾ ਕੁਝ ਠੀਕ-ਠਾਕ ਸੀ, ਉਸ ਨ ੇ ਦੱਸਿਆ ਕ ਿ ਉਹ ਬਾਹਰ ਜ ਾ ਰਹ ੀ ਹੈ । ਕਿਉਂਕ ਿ ਅਗਲ ੇ ਦਿਨ ਪੇਪਰ ਸ ੀ ਤਾ ਂ ਅਸੀ ਂ ਵ ੀ ਉਸ ਨੂ ੰ ਕਿਹ ਾ ਕ ਿ ਉਹ ਪੜ੍ਹ ੇ ਅਤ ੇ ਚੰਗ ੀ ਤਰ੍ਹਾ ਂ ਆਪਣ ਾ ਪੇਪਰ ਦੇਵੇ, ਇਸ ਤੋ ਂ ਬਾਅਦ ਸਾਡ ੀ ਉਸਦ ੇ ਨਾਲ ਕੋਈ ਗੱਲ ਨਹੀ ਂ ਹੋਈ ।”
ਮੌਤ ਦ ੇ ਕਾਰਨ ਸਪੱਸ਼ਟ ਨਹੀ ਂ
ਪਰਿਵਾਰ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਯਕੀਨ ਹ ੈ ਕ ਿ ਉਨ੍ਹਾ ਂ ਦ ੀ ਧ ੀ ਆਪਣ ੀ ਜਾਨ ਨਹੀ ਂ ਲ ੈ ਸਕਦੀ।
ਉਨ੍ਹਾ ਂ ਨ ੇ ਵੰਸ਼ਿਕ ਾ ਨਾਲ ਵਾਪਰ ੇ ਕਿਸ ੇ ਅਪਰਾਧ ਦ ਾ ਸ਼ੱਕ ਜ਼ਾਹਰ ਕਰਦਿਆ ਂ ਕਿਹ ਾ ਕ ਿ ਕੈਨੇਡ ਾ ਪੁਲਿਸ ਨ ੇ ਅਜ ੇ ਜਾਂਚ ਬਾਰ ੇ ਕੋਈ ਵ ੀ ਜਾਣਕਾਰ ੀ ਸਾਂਝ ੀ ਨਹੀ ਂ ਕੀਤ ੀ ਹੈ । ਅਸੀ ਂ ਪੁਲਿਸ ਦ ੀ ਜਾਂਚ ਉੱਤ ੇ ਭਰੋਸ ਾ ਜਤਾਉਂਦ ੇ ਹਾ ਂ ਪਰ ਪੁਲਿਸ ਜਾਂਚ ਵਿੱਚ ਤੇਜ਼ ੀ ਦਿਖਾਵੇ।
ਪਿਤ ਾ ਦਵਿੰਦਰ ਸੈਣ ੀ ਦਾਅਵ ਾ ਕਰਦ ੇ ਹਨ ਕ ਿ ਵੰਸ਼ਿਕ ਾ ਦ ੀ ਯੂ-ਟਿਊਬ ਹਿਸਟਰ ੀ ਤੋ ਂ ਪਤ ਾ ਲੱਗਿਆ ਹ ੈ ਕ ਿ ਉਹ 25 ਅਪ੍ਰੈਲ ਦ ੀ ਰਾਤ ਨੂ ੰ 11 ਵਜ ੇ ਤੱਕ ਪੜ੍ਹਦ ੀ ਰਹ ੀ ਹੈ । ਉਹ ਆਨਲਾਈਨ ਵੀਡੀਓਜ਼ ਦੇਖਦ ੀ ਰਹ ੀ ਹੈ । ਅਗਲ ੇ ਦਿਨ ਪੇਪਰ ਦ ੀ ਤਿਆਰ ੀ ਕਰਦ ੀ ਹੋਈ ਉਹ ਇਕਦਮ ਬਾਹਰ ਗਈ ਹੈ, ਜਦੋ ਂ ਉਸ ਦ ਾ ਫੋਨ ਬੰਦ ਹੋਇਆ ਹੈ, ਉਸਦ ੇ ਫੋਨ ਦ ੀ ਆਖਰ ੀ ਲੋਕੇਸ਼ਨ ਘਰ ਦ ੇ ਨੇੜ ੇ ਦ ੀ ਹ ੀ ਦੇਖ ੀ ਗਈ ਹੈ । ਇਸ ਦ ੇ ਪਿੱਛ ੇ ਕੋਈ ਤਾ ਂ ਅਹਿਮ ਕਾਰਨ ਹ ੈ ਜ ੋ ਸਾਹਮਣ ੇ ਆਉਣ ਾ ਚਾਹੀਦ ਾ ਹੈ ।”
‘ ਸਾਥ ੀ ਵਿਦਿਆਰਥ ੀ ਕਰਦ ੇ ਸਨ ਈਰਖ ਾ ‘

ਵੰਸ਼ਿਕ ਾ ਸੈਣ ੀ ਦ ੇ ਪਿਤ ਾ ਕਹਿੰਦ ੇ ਹਨ ਕ ਿ ਉਨ੍ਹਾ ਂ ਦ ੀ ਧ ੀ ਦ ੀ ਕਿਸ ੇ ਨਾਲ ਕੋਈ ਦੁਸ਼ਮਣ ੀ ਨਹੀ ਂ ਸੀ, ਬਸ ਉਹ ਸਾਨੂ ੰ ਕਦ ੇ ਕਦ ੇ ਇਹ ਦੱਸਦ ੀ ਰਹਿੰਦ ੀ ਸ ੀ ਕ ਿ ਨਾਲ ਦ ੇ ਵਿਦਿਆਰਥ ੀ ਉਸ ਤੋ ਂ ਈਰਖ ਾ ਕਰਦ ੇ ਹਨ, ਕਿਉਂਕ ਿ ਉਹ ਪੜ੍ਹਾਈ ਵਿੱਚ ਹੁਸ਼ਿਆਰ ਸ ੀ ਅਤ ੇ ਲਗਾਤਾਰ ਸਫਲ ਹ ੋ ਰਹ ੀ ਸੀ।
ਦਵਿੰਦਰ ਸੈਣ ੀ ਨ ੇ ਬੀਬੀਸ ੀ ਨੂ ੰ ਦੱਸਿਆ”, ਵੰਸ਼ਿਕ ਾ ਦ ੀ ਮੌਤ ਤੋ ਂ ਬਾਅਦ ਸਾਨੂ ੰ ਪਤ ਾ ਲੱਗਿਆ ਕ ਿ ਉਹ 25 ਅਪ੍ਰੈਲ ਦ ੀ ਸ਼ਾਮ ਨੂ ੰ ਘਰ ਆਈ ਸ ੀ ਤ ੇ ਰੂਮ ਵਿੱਚੋ ਂ ਤਿਆਰ ਹ ੋ ਕ ੇ ਬਾਹਰ ਗਈ । 26 ਅਪ੍ਰੈਲ ਨੂ ੰ ਵੰਸ਼ਿਕ ਾ ਨਾਲ ਕ ੀ ਬੀਤਿਆ ਸਾਨੂ ੰ ਕੁਝ ਨਹੀ ਂ ਪਤਾ । ਕਿਉਂਕ ਿ ਉਸਦ ਾ ਫੋਨ ਬੰਦ ਆ ਰਿਹ ਾ ਸੀ ।”
ਉਹ ਅੱਗ ੇ ਦੱਸਦ ੇ ਹਨ”, ਫੇਰ 27 ਅਪ੍ਰੈਲ ਦ ੀ ਸਵੇਰ ਸਾਨੂ ੰ ਪਤ ਾ ਲੱਗਿਆ ਕ ਿ ਵੰਸ਼ਿਕ ਾ ਦ ੀ ਮ੍ਰਿਤਕ ਦੇਹ ਵੋਟ ਕਲੱਬ ਕੋਲ ਮਿਲ ੀ ਹੈ । ਉਸ ਤੋ ਂ ਬਾਅਦ ਸਾਡ ਾ ਸਭ ਕੁਝ ਖਤਮ ਹ ੋ ਗਿਆ ।”
‘ ਵੰਸ਼ਿਕ ਾ ਨੂ ੰ ਅਪਾਰਟਮੈਂਟ ਨੇੜ ੇ ਲੱਭਦ ੀ ਰਹ ੀ ਭੈਣ ‘
ਵੰਸ਼ਿਕ ਾ ਦ ੇ ਭੂਆ ਮੀਨ ਾ ਦ ੀ ਧ ੀ ਸਿਮਰ ਵ ੀ ਓਟਾਵ ਾ ਵਿੱਚ ਹ ੀ ਰਹਿੰਦ ੇ ਹਨ । ਉਹ ਨਵੰਬਰ 2024 ਵਿੱਚ ਵੰਸ਼ਿਕ ਾ ਕੋਲ ਹ ੀ ਗਏ ਸਨ।
ਮੀਨ ਾ ਕੁਮਾਰ ੀ ਨ ੇ ਬੀਬੀਸ ੀ ਨਾਲ ਗੱਲਬਾਤ ਕਰਦਿਆ ਂ ਦੱਸਿਆ ਕ ਿ ਉਨ੍ਹਾ ਂ ਨੂ ੰ ਉਨ੍ਹਾ ਂ ਦ ੀ ਧ ੀ ਨ ੇ ਦੱਸਿਆ ਸ ੀ ਕ ਿ ਕੈਨੇਡ ਾ ਵਿੱਚ ਵੰਸ਼ਿਕ ਾ ਦ ੀ ਮੌਤ ਹ ੋ ਗਈ ਹੈ।
ਉਹ ਦੱਸਦ ੇ ਹਨ”, ਸਿਮਰਜੋਤ ਕੰਮ ਉੱਤ ੇ ਗਈ ਹੋਈ ਸੀ । ਸਾਨੂ ੰ ਵ ੀ ਉਸ ਨ ੇ ਦੱਸਿਆ ਸ ੀ ਕ ਿ ਵੰਸ਼ਿਕ ਾ ਦ ਾ ਪੇਪਰ ਹੈ । ਪਰ ਜਦੋ ਂ 26 ਅਪ੍ਰੈਲ ਨੂ ੰ ਵੰਸ਼ਿਕ ਾ ਪੇਪਰ ਦੇਣ ਨ ਾ ਪਹੁੰਚ ੀ ਤਾ ਂ ਇੱਕ ਦੋਸਤ ਨ ੇ ਸਿਮਰ ਨੂ ੰ ਦੱਸਿਆ ਕ ਿ ਵੰਸ਼ਿਕ ਾ ਪੇਪਰ ਦੇਣ ਨਹੀ ਂ ਆਈ ਤਾ ਂ ਸਿਮਰ ਨ ੇ ਵੰਸ਼ਿਕ ਾ ਦ ੇ ਅਪਾਰਟਮੈਂਟ ਵਿੱਚ ਫੋਨ ਕੀਤ ਾ ਉਦੋ ਂ ਉਸਨੂ ੰ ਪਤ ਾ ਲੱਗਿਆ ਕ ਿ ਵੰਸ਼ਿਕ ਾ ਲਾਪਤ ਾ ਹੈ । ਇਸ ਸਮੇ ਂ ਤੱਕ ਵੰਸ਼ਿਕ ਾ ਦ ਾ ਫੋਨ ਬੰਦ ਹ ੋ ਚੁੱਕਿਆ ਸੀ ।”

ਤਸਵੀਰ ਸਰੋਤ, community of vanshika
ਵੰਸ਼ਿਕ ਾ ਦ ੇ ਫੁੱਫੜ ਹਰਵਿੰਦਰ ਦੱਸਦ ੇ ਹਨ”, ਸਾਡ ੀ ਧ ੀ ਸਿਮਰ ਨ ੇ ਵੰਸ਼ਿਕ ਾ ਦ ੇ ਅਪਾਰਟਮੈਂਟ ਅਤ ੇ ਆਲ ੇ ਦੁਆਲ ੇ ਵੰਸ਼ਿਕ ਾ ਨੂ ੰ ਲੱਭਿਆ ਪਰ ਉਹ ਨਹੀ ਂ ਮਿਲੀ । ਫੇਰ ਸਿਮਰ ਨ ੇ ਸਾਡ ੇ ਇੱਕ ਹੋਰ ਰਿਸ਼ਤੇਦਾਰ ਦ ੀ ਮਦਦ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਪਰ ਪੁਲਿਸ ਨ ੇ ਉਹਨਾ ਂ ਨੂ ੰ ਇਹ ਕਹ ਿ ਦਿੱਤ ਾ ਕ ਿ ਵੰਸ਼ਿਕ ਾ ਬਾਲਗ ਹੈ, 24 ਘੰਟ ੇ ਬੀਤਣ ਤੱਕ ਅਸੀ ਂ ਜਾਂਚ ਸ਼ੁਰ ੂ ਨਹੀ ਂ ਕਰਾਂਗੇ । ਪਰ ਜਦੋ ਂ 24 ਘੰਟ ੇ ਬੀਤ ਗਏ ਤਾ ਂ ਪੁਲਿਸ ਨ ੇ ਜਾਂਚ ਸ਼ੁਰ ੂ ਕੀਤ ੀ ਅਤ ੇ ਵੰਸ਼ਿਕ ਾ ਦ ੀ ਮ੍ਰਿਤਕ ਦੇਹ ਬਰਾਮਦ ਹ ੋ ਗਈ ।”
ਭਾਰਤ ੀ ਹਾਈ ਕਮਿਸ਼ਨ ਨ ੇ ਘਟਨ ਾ ਬਾਰ ੇ ਕ ੀ ਕਿਹਾ?
ਓਟਾਵ ਾ ਵਿੱਚ ਭਾਰਤ ਦ ੇ ਹਾਈ ਕਮਿਸ਼ਨ ਨ ੇ ਪਰਿਵਾਰ ਨਾਲ ਹਮਦਰਦ ੀ ਪ੍ਰਗਟ ਕੀਤ ੀ ਹ ੈ ਅਤ ੇ ਪਰਿਵਾਰ ਨੂ ੰ ਹਰ ਸੰਭਵ ਸਹਾਇਤ ਾ ਦੇਣ ਦ ਾ ਵਿਸ਼ਵਾਸ ਦਵਾਇਆ ਹੈ।
ਆਪਣ ੇ ਐਕਸ ਅਕਾਊਂਟ ਉੱਤ ੇ ਜਾਣਕਾਰ ੀ ਸਾਂਝ ੀ ਕਰਦਿਆ ਂ ਭਾਰਤ ੀ ਹਾਈ ਕਮਿਸ਼ਨ ਨ ੇ ਲਿਖਿਆ”, ਸਾਨੂ ੰ ਓਟਵ ਾ ਵਿੱਚ ਭਾਰਤ ਦ ੀ ਵਿਦਿਆਰਥਣ ਵੰਸ਼ਿਕ ਾ ਦ ੀ ਮੌਤ ਦ ੀ ਸੂਚਨ ਾ ਮਿਲਣ ‘ ਤ ੇ ਬਹੁਤ ਦੁੱਖ ਹੋਇਆ ਹੈ । ਇਹ ਮਾਮਲ ਾ ਸਬੰਧਤ ਅਧਿਕਾਰੀਆ ਂ ਕੋਲ ਉਠਾਇਆ ਗਿਆ ਹ ੈ ਅਤ ੇ ਸਥਾਨਕ ਪੁਲਿਸ ਵੱਲੋ ਂ ਜਾਂਚ ਕੀਤ ੀ ਜ ਾ ਰਹ ੀ ਹੈ । ਅਸੀ ਂ ਹਰ ਸੰਭਵ ਸਹਾਇਤ ਾ ਪ੍ਰਦਾਨ ਕਰਨ ਲਈ ਮ੍ਰਿਤਕ ਦ ੇ ਪਰਿਵਾਰ ਅਤ ੇ ਸਥਾਨਕ ਸੰਗਠਨਾ ਂ ਨਾਲ ਸੰਪਰਕ ਵਿੱਚ ਹਾਂ ।”
ਪਿਤ ਾ ਦ ੀ ਭਾਵੁਕ ਅਪੀਲ
ਵੰਸ਼ਿਕ ਾ ਦ ੀ ਮੌਤ ਦ ੇ ਕਾਰਨਾ ਂ ਬਾਰ ੇ ਗੱਲ ਕਰਦਿਆ ਂ ਦਵਿੰਦਰ ਸੈਣ ੀ ਨ ੇ ਆਮ ਲੋਕਾ ਂ ਨੂ ੰ ਅਪੀਲ ਕੀਤ ੀ ਹੈ।
ਉਨ੍ਹਾ ਂ ਕਿਹ ਾ”, ਆਪਣ ੇ ਬੱਚਿਆ ਂ ਨੂ ੰ ਬਾਹਰ ਨ ਾ ਭੇਜੋ । ਇੱਥ ੇ ਆਪਣ ੇ ਕੋਲ ਹ ੀ ਰੱਖ ਲਵੋ, ਪਰ ਆਪਣ ੇ ਤੋ ਂ ਦੂਰ ਨ ਾ ਕਰੋ । ਮੇਰ ੇ ਕੋਲ ਹੁਣ ਕੁਝ ਨਹੀ ਂ ਬਚਿਆ ।”
” ਮੈ ਂ ਆਪਣ ੀ ਧ ੀ ਨੂ ੰ ਵਿਦੇਸ਼ ਨਹੀ ਂ ਭੇਜਣ ਾ ਚਾਹੁੰਦ ਾ ਸੀ, ਵਿਦੇਸ਼ ਭੇਜਣ ਤੋ ਂ ਪਹਿਲਾ ਂ ਬਹੁਤ ਲੋਕਾ ਂ ਦ ੀ ਸਲਾਹ ਲਈ ਪਰ ਕ ੀ ਪਤ ਾ ਸ ੀ ਕ ਿ ਮੇਰ ੇ ਕੋਲ ਉਹ ਮੁੜ ਕਦ ੇ ਵਾਪਸ ਨਹੀ ਂ ਆਵੇਗੀ ।”

ਪਰਿਵਾਰ ਦ ੀ ਸਰਕਾਰ ਨੂ ੰ ਅਪੀਲ
ਵੰਸ਼ਿਕ ਾ ਦ ੇ ਪਰਿਵਾਰਕ ਮੈਂਬਰਾ ਂ ਨ ੇ ਭਾਰਤ ਸਰਕਾਰ ਨੂ ੰ ਅਪੀਲ ਕੀਤ ੀ ਹ ੈ ਕ ਿ ਉਹਨਾ ਂ ਦ ੀ ਧ ੀ ਦ ੀ ਮ੍ਰਿਤਕ ਦੇਹ ਨੂ ੰ ਜਲਦ ੀ ਭਾਰਤ ਲ ੈ ਕ ੇ ਆਉਣ ਵਿੱਚ ਉਹਨਾ ਂ ਦ ੀ ਸਹਾਇਤ ਾ ਕੀਤ ੀ ਜਾਵੇ।
ਪਰਿਵਾਰਕ ਕਰੀਬ ੀ ਨਰਿੰਦਰ ਸੈਣ ੀ ਨ ੇ ਬੀਬੀਸ ੀ ਨੂ ੰ ਦੱਸਿਆ ਕ ਿ ਅਜ ੇ ਵੰਸ਼ਿਕ ਾ ਦ ਾ ਪੋਸਟਮਾਰਟਮ ਕੀਤ ਾ ਜਾਣ ਾ ਹੈ, ਜਿਸ ਤੋ ਂ ਬਾਅਦ ਪਤ ਾ ਲੱਗ ਸਕੇਗ ਾ ਕ ਿ ਆਖਰ ਮੌਤ ਦ ਾ ਕਾਰਨ ਕ ੀ ਹੈ । ਉਹਨਾ ਂ ਨ ੇ ਸਰਕਾਰ ਨੂ ੰ ਅਪੀਲ ਵ ੀ ਕੀਤ ੀ ਹ ੈ ਕ ਿ ਉਹਨਾ ਂ ਦ ੀ ਧ ੀ ਦ ੀ ਮੌਤ ਬਾਰ ੇ ਨਿਰਪੱਖ ਜਾਂਚ ਕੀਤ ੀ ਜਾਵੇ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI