Source :- BBC PUNJABI
ਕ੍ਰੈਡਿਟ ਕਾਰਡ ਨੂ ੰ 20ਵੀ ਂ ਸਦ ੀ ਦ ੇ ਅੰਤ ਵਿੱਚ ਆਈ ਆਰਥਿਕ ਕ੍ਰਾਂਤ ੀ ਕਿਹ ਾ ਜ ਾ ਸਕਦ ਾ ਹੈ । ਕ੍ਰੈਡਿਟ ਕਾਰਡ, ਜਿਸ ਨੂ ੰ ਪਲਾਸਟਿਕ ਮਨ ੀ ਵ ੀ ਕਿਹ ਾ ਜਾਂਦ ਾ ਹੈ, ਅਸਲ ਵਿੱਚ ਇੱਕ ਹਥਿਆਰ ਵਾਂਗ ਹੁੰਦ ਾ ਹੈ । ਜੇਕਰ ਤੁਸੀ ਂ ਇਸ ਨੂ ੰ ਸਹ ੀ ਢੰਗ ਨਾਲ ਨਹੀ ਂ ਵਰਤ ਰਹੇ, ਤਾ ਂ ਇਹ ਨੁਕਸਾਨ ਕਰ ਸਕਦ ਾ ਹੈ।
ਪਹਿਲ ੀ ਵਾਰ ਕ੍ਰੈਡਿਟ ਕਾਰਡ ਦ ੀ ਵਰਤੋ ਂ ਕਰਨ ਵਾਲ ੇ ਲੋਕਾ ਂ ਨੂ ੰ ਬਹੁਤ ਸਾਵਧਾਨ ਰਹਿਣ ਾ ਚਾਹੀਦ ਾ ਹੈ।
ਤੁਸੀ ਂ ਇਸ ਕਾਰਡ ਦ ੀ ਵਰਤੋ ਂ ਕਿਵੇ ਂ ਕਰਦ ੇ ਹ ੋ ਅਤ ੇ ਪੈਸ ੇ ਕਿਵੇ ਂ ਵਾਪਸ ਕਰਦ ੇ ਹੋ, ਇਸਦ ੀ ਨਿਯਮਿਤ ਤੌਰ ‘ ਤ ੇ ਨਿਗਰਾਨ ੀ ਕੀਤ ੀ ਜਾਂਦ ੀ ਹੈ।
ਇਸ ਆਧਾਰ ‘ ਤ ੇ ਬੈਂਕ ਅਤ ੇ ਵਿੱਤ ੀ ਸੰਸਥਾਵਾ ਂ ਤੁਹਾਨੂ ੰ ਅਗਲ ੇ ਸਮੇ ਂ ਦੌਰਾਨ ਕਰਜ਼ ੇ ਪ੍ਰਦਾਨ ਕਰਦੀਆ ਂ ਹਨ, ਜਿਸ ਵਿੱਚ ਹੋਮ ਲੋਨ ਵ ੀ ਸ਼ਾਮਲ ਹੈ । ਇਸ ਲਈ ਪਹਿਲ ੀ ਵਾਰ ਕ੍ਰੈਡਿਟ ਕਾਰਡ ਦ ੀ ਵਰਤੋ ਂ ਕਰਦ ੇ ਸਮੇ ਂ ਸਾਵਧਾਨ ਰਹਿਣ ਦ ੀ ਸਲਾਹ ਦਿੱਤ ੀ ਜਾਂਦ ੀ ਹੈ । ਨਹੀ ਂ ਤਾਂ, ਤੁਹਾਨੂ ੰ ਭਵਿੱਖ ਵਿੱਚ ਕਰਜ਼ ਾ ਲੈਣ ਸਮੇ ਂ ਮੁਸ਼ਕਿਲ ਹ ੋ ਸਕਦ ੀ ਹੈ।
ਕ੍ਰੈਡਿਟ ਕਾਰਡ ਕੋਈ ਜਾਲ ਨਹੀ ਂ ਹੈ, ਜਿਸ ਵਿੱਚ ਤੁਸੀ ਂ ਫਸਦ ੇ ਚੱਲ ੇ ਜਾਓਗੇ।
ਸਾਡ ੇ ਵਿੱਚੋ ਂ ਬਹੁਤ ਸਾਰ ੇ ਲੋਕ ਕਰਜ਼ ੇ ਨੂ ੰ ਇੱਕ ਵੱਡ ੇ ਖ਼ਤਰ ੇ ਵਜੋ ਂ ਦੇਖਦ ੇ ਹਨ । ਬਹੁਤ ਸਾਰ ੇ ਲੋਕ ਪੁੱਛਦ ੇ ਹਨ ਕ ਿ ਕ ੀ ਸਾਨੂ ੰ ਕਰਜ਼ ਾ ਲੈਣ ਾ ਚਾਹੀਦ ਾ ਹੈ, ਪਰ ਅੱਜ ਦ ੇ ਸਮੇ ਂ ਦੌਰਾਨ ਦੁਨੀਆ ਕਰਜ਼ ੇ ਤੋ ਂ ਬਿਨ੍ਹਾ ਂ ਨਹੀ ਂ ਚੱਲ ਸਕਦੀ।
ਹਾਲਾਂਕਿ, ਜ ੇ ਅਸੀ ਂ ਇਹ ਪਹਿਲ ਾ ਤਹ ਿ ਕਰ ਲਿਆ ਹ ੈ ਕ ਿ ਸਾਨੂ ੰ ਜ਼ਰੂਰਤ ਕਿਸ ਚੀਜ ਼ ਦ ੀ ਹੈ, ਤਾ ਂ ਕੋਈ ਸਮੱਸਿਆ ਨਹੀ ਂ ਹੋਵੇਗੀ, ਪਰ ਜੇਕਰ ਅਸੀ ਂ ਸੋਚੀਏ ਕ ਿ ਅਸੀ ਂ 40-50 ਦਿਨਾ ਂ ਲਈ ਬਿਨਾ ਂ ਵਿਆਜ ਦ ੇ ਕਰਜ਼ ਾ ਲ ੈ ਸਕਦ ੇ ਹਾਂ, ਤਾ ਂ ਅਸੀ ਂ ਗਲਤ ਰਾਹ ‘ ਤ ੇ ਹਨ।
1. ਫੈਸਲ ਾ ਕਰ ੋ ਕ ਿ ਤੁਸੀ ਂ ਕ੍ਰੈਡਿਟ ਕਾਰਡ ਕਿਸ ਲਈ ਚਾਹੁੰਦ ੇ ਹ ੋ
ਐਮਰਜੈਂਸ ੀ ਲਈ ਕਰਜ਼ ਾ ਲੈਣ ਦ ੀ ਬਜਾਏ, ਤੁਸੀ ਂ ਕ੍ਰੈਡਿਟ ਕਾਰਡ ਨੂ ੰ ‘ ਸਟੈਂਡਬਾਈ ਵਿਕਲਪ ‘ ਵਜੋ ਂ ਵਰਤ ਸਕਦ ੇ ਹੋ । ਕ੍ਰੈਡਿਟ ਕਾਰਡ ਨੂ ੰ ਆਪਣੀਆ ਂ ਵਿੱਤ ੀ ਜ਼ਰੂਰਤਾ ਂ ਲਈ ਵਰਤ ਸਕਦ ੇ ਹੋ।
ਕ੍ਰੈਡਿਟ ਕਾਰਡ ਜਾਰ ੀ ਕਰਨ ਵਾਲੀਆ ਂ ਵਿੱਤ ੀ ਸੰਸਥਾਵਾ ਂ ਦੁਆਰ ਾ ਨਿਰਧਾਰਤ ਸਮਾ ਂ ਸੀਮ ਾ ਦ ੇ ਅੰਦਰ ਪੈਸ ੇ ਵਾਪਸ ਕਰਨ ‘ ਤ ੇ ਤੁਹਾਨੂ ੰ ਕੋਈ ਜੁਰਮਾਨ ਾ ਨਹੀ ਂ ਦੇਣ ਾ ਪੈਂਦਾ।
ਜਦੋ ਂ ਤੁਸੀ ਂ ਸਮੇ ਂ ਸਿਰ ਪੈਸ ੇ ਵਾਪਸ ਕਰਦ ੇ ਹ ੋ ਤਾ ਂ ਤੁਸੀ ਂ ਰਿਵਾਡ ਪੁਆਇੰਟ ਅਤ ੇ ਔਫਰਸ ਕਮ ਾ ਸਕਦ ੇ ਹੋ । ਹਾਲਾਂਕਿ, ਜੇਕਰ ਤੁਸੀ ਂ ਬੇਲੋੜ ਾ ਖਰਚ ਕਰੋਗ ੇ ਤਾ ਂ ਫਿਰ ਤੁਸੀ ਂ ਕਰਜ ਼ ਦ ੇ ਜਾਲ ਵਿੱਚ ਫਸਦ ੇ ਚੱਲ ੇ ਜਾਓਗੇ।
ਸਾਨੂ ੰ ਕਿਸ ੇ ਚੀਜ ਼ ਦ ੀ ਲੋੜ ਹੋਵ ੇ ਜਾ ਂ ਨਹੀਂ, ਜੇਕਰ ਕੋਈ ਚੀਜ ਼ 100 ਰੁਪਏ ਦ ੀ ਛੋਟ ‘ ਤ ੇ ਮਿਲ ਰਹ ੀ ਹੋਵੇ, ਤਾ ਂ ਅਸੀ ਂ ਖਰੀਦਣ ਲਈ ਕਾਹਲ ੇ ਹ ੋ ਜਾਂਦ ੇ ਹਾਂ । ਸਾਨੂ ੰ ਬੇਲੋੜੀਆ ਂ ਚੀਜ਼ਾ ਂ ਸਿਰਫ ਼ ਇਸ ਲਈ ਨਹੀ ਂ ਖਰੀਦਣੀਆ ਂ ਚਾਹੀਦੀਆ ਂ ਕਿਉਂਕ ਿ ਸਾਡ ੇ ਕੋਲ ਕ੍ਰੈਡਿਟ ਕਾਰਡ ਹੈ । ਸਾਨੂ ੰ ਪਤ ਾ ਹੋਣ ਾ ਚਾਹੀਦ ਾ ਹ ੈ ਕ ਿ ਕਿਹੜ ੀ ਚੀਜ ਼ ਜ਼ਰੂਰ ੀ ਹ ੈ ਅਤ ੇ ਕਿਹੜ ੀ ਲਗਜ਼ਰ ੀ ਹੈ।
2. ਤੁਹਾਡ ੇ ਲਈ ਕਿਹੜ ਾ ਕਾਰਡ ਸਹ ੀ ਹੈ?
ਭਾਵੇ ਂ ਤੁਸੀ ਂ ਕੀਮਤ, ਫੀਸ, ਔਫਸਰ ਜਾ ਂ ਕੌ-ਬ੍ਰਾਂਡਿਡ ਕਾਰਡਾ ਂ ਦ ੇ ਆਧਾਰ ‘ ਤ ੇ ਕ੍ਰੈਡਿਟ ਕਾਰਡ ਖਰੀਦਦ ੇ ਹੋ, ਸਾਨੂ ੰ ਇਹ ਜਾਣਨ ਦ ੀ ਜ਼ਰੂਰਤ ਹ ੈ ਕ ਿ ਕਿਹੜ ੇ ਕਾਰਡ ਸਾਡੀਆ ਂ ਜ਼ਰੂਰਤਾ ਂ ਲਈ ਸਭ ਤੋ ਂ ਵਧੀਆ ਹਨ।
ਕੁਝ ਬੈਂਕਾ ਂ ਵੱਲੋ ਂ ਕ੍ਰੈਡਿਟ ਕਾਰਡ ‘ ਤ ੇ ਸਾਲਾਨ ਾ ਫੀਸ ਚਾਰਜ ਨਹੀ ਂ ਕੀਤ ੀ ਜਾਂਦੀ । ਕੁਝ ਬੈਂਕ ਕ੍ਰੈਡਿਟ ਕਾਰਡ ਦ ੀ ਇੱਕ ਨਿਸ਼ਚਿਤ ਮਾਤਰ ਾ ਦ ੀ ਵਰਤੋ ਂ ਤੋ ਂ ਬਾਅਦ ਸਾਲਾਨ ਾ ਫੀਸ ਮੁਆਫ ਕਰ ਦਿੰਦ ੇ ਹਨ । ਕੁਝ ਬੈਂਕ ਕ੍ਰੈਡਿਟ ਕਾਰਡ ਦ ੀ ਵਰਤੋ ਂ ਕਿੰਨ ੀ ਵਾਰ ਕੀਤ ੀ ਗਈ ਹੈ, ਇਸ ਦ ੀ ਪਰਵਾਹ ਕੀਤ ੇ ਬਿਨਾ ਂ ਸਾਲਾਨ ਾ ਫੀਸ ਚਾਰਜ ਕਰਦ ੇ ਹਨ।
ਤੁਹਾਨੂ ੰ ਸਾਰੀਆ ਂ ਫੀਸਾ ਂ ਬਾਰ ੇ ਪਹਿਲਾ ਂ ਹ ੀ ਜਾਣਕਾਰ ੀ ਹੋਣ ੀ ਚਾਹੀਦ ੀ ਹੈ । ਭਾਵੇ ਂ ਕ ਿ ਕੁਝ ਕੰਪਨੀਆ ਂ ਵੱਲੋ ਂ ਸਾਲਾਨ ਾ ਫੀਸ ਚਾਰਜ ਕੀਤ ੀ ਜਾਂਦ ੀ ਹ ੈ ਪਰ ਇੰਨ੍ਹਾ ਂ ਕ੍ਰੈਡਿਟ ਕਾਰਡਾ ਂ ‘ ਤ ੇ ਅਕਸਰ ਰਿਵਾਡ ਪੁਆਇੰਟ ਅਤ ੇ ਔਫਰਸ ਦਿੱਤ ੇ ਜਾਂਦ ੇ ਹਨ । ਇਸ ਗੱਲ ਦ ਾ ਧਿਆਨ ਰੱਖ ੋ ਕ ਿ ਕਾਰਡ ਦ ੀ ਕਿਸ ਹੱਦ ਤੱਕ ਵਰਤੋ ਂ ਕਰਨ ੀ ਹੈ।
ਈ-ਕਾਮਰਸ ਕੰਪਨੀਆ ਂ ਵੱਲੋ ਂ ਵ ੀ ਕੌ-ਬ੍ਰਾਂਡਿਡ ਕਾਰਡ ਦਿੱਤ ੇ ਜਾਂਦ ੇ ਹਨ । ਇਹ ਉਨ੍ਹਾ ਂ ਗਾਹਕਾ ਂ ਨੂ ੰ ਵਧੇਰ ੇ ਦਿੱਤ ੇ ਜਾਂਦ ੇ ਹਨ ਜ ੋ ਕ ਿ ਬਹੁਤ ਸਾਰ ੀ ਸ਼ੋਪਿੰਗ ਕਰਦ ੇ ਹਨ, ਇਸ ਨਾਲ ਉਹ ਸ਼ੋਪਿੰਗ ਵੇਲ ੇ ਔਫਰ ਅਤ ੇ ਛੁਟ ਹਾਸਲ ਕਰ ਸਕਦ ੇ ਹਨ । ਏਅਰਲਾਈਨਾ ਂ ਅਤ ੇ ਹੋਰ ਆਵਾਜਾਈ ਆਧਾਰਿਤ ਕੰਪਨੀਆ ਂ ਵੱਲੋ ਂ ਵਧੇਰ ੇ ਯਾਤਰ ਾ ਕਰਨ ਵਾਲ ੇ ਗਾਹਕਾ ਂ ਲਈ ਕੌ-ਬ੍ਰਾਂਡਿਡ ਕ੍ਰੈਡਿਟ ਕਾਰਡ ਔਫਰ ਕਰਦੀਆ ਂ ਹਨ । ਇਹ ਕਾਰਡ ਯਾਤਰਾ ਂ ਲਈ ਰਿਵਾਰਡ ਪਾਇੰਟ ਅਤ ੇ ਔਫ਼ਰਸ ਦਿੰਦ ੇ ਹਨ ਜਿਨ੍ਹਾ ਂ ਨਾਲ ਬਚਤ ਕੀਤ ੀ ਜ ਾ ਸਕਦ ੀ ਹੈ।
3. ਇੱਕ ਕਾਰਡ ਨਾਲ ਜੁੜ ੇ ਰਹ ੋ
ਆਪਣ ਾ ਪਹਿਲ ਾ ਕ੍ਰੈਡਿਟ ਕਾਰਡ ਲੈਣ ਤੋ ਂ ਬਾਅਦ ਤੁਹਾਡ ੀ ‘ ਕ੍ਰੈਡਿਟ ਹਿਸਟਰ ੀ ‘ ਬਣਨ ਵਿੱਚ ਥੋੜ੍ਹ ਾ ਸਮਾ ਂ ਲੱਗਦ ਾ ਹੈ । ਇਸ ਲਈ ਘੱਟੋ-ਘੱਟ ਇੱਕ ਸਾਲ ਇੰਤਜ਼ਾਰ ਕਰੋ । ਇਸ ਸਮੇ ਂ ਦੌਰਾਨ ਹੋਰ ਕੰਪਨੀਆ ਂ ਤੋ ਂ ਕ੍ਰੈਡਿਟ ਕਾਰਡ ਨ ਾ ਖਰੀਦੋ । ਕਿਉਂਕ ਿ ਇੱਕ ਵਾਰ ਜਦੋ ਂ ਤੁਸੀ ਂ ਇਸ ਦ ੀ ਆਦਤ ਪ ਾ ਲੈਂਦ ੇ ਹੋ, ਤਾ ਂ ਇਸ ਤੋ ਂ ਛੁਟਕਾਰ ਾ ਪਾਉਣ ਾ ਬਹੁਤ ਮੁਸ਼ਕਲ ਹ ੋ ਜਾਂਦ ਾ ਹੈ।
ਇਸ ਲਈ ਸਿਰਫ ਼ ਇੱਕ ਕਾਰਡ ਨਾਲ ਜੁੜ ੇ ਰਹੋ । ਜੇਕਰ ਤੁਹਾਨੂ ੰ ਸਮੇ ਂ ਸਿਰ ਭੁਗਤਾਨ ਕਰਨ ਦ ੀ ਆਦਤ ਹ ੈ ਤਾ ਂ ਬੈਂਕ ਖੁਦ ਹ ੀ ਤੁਹਾਡ ੀ ਕ੍ਰੈਡਿਟ ਸੀਮ ਾ ਵਧ ਾ ਦੇਣਗੇ।
4. ਆਪਣ ੀ ਕ੍ਰੈਡਿਟ ਸੀਮ ਾ ਦ ੀ ਪੂਰ ੀ ਵਰਤੋ ਂ ਨ ਾ ਕਰ ੋ
ਜੇਕਰ ਬੈਂਕ ਤੁਹਾਨੂ ੰ 100 ਰੁਪਏ ਦ ੀ ਕ੍ਰੈਡਿਟ ਸੀਮ ਾ ਵਾਲ ਾ ਕਾਰਡ ਦਿੰਦ ਾ ਹੈ, ਤਾ ਂ ਤੁਹਾਨੂ ੰ ਵੱਧ ਤੋ ਂ ਵੱਧ 20 ਤੋ ਂ 30 ਰੁਪਏ ਤੱਕ ਹ ੀ ਵਰਤੋ ਂ ਕਰਨ ੀ ਚਾਹੀਦ ੀ ਹੈ । ਜੇਕਰ ਤੁਸੀ ਂ ਇਸ ਤੋ ਂ ਵੱਧ ਵਰਤੋ ਂ ਕਰਦ ੇ ਹੋ, ਤਾ ਂ ਤੁਹਾਡ ਾ ਕ੍ਰੈਡਿਟ ਸਕੋਰ ਘੱਟਣ ਾ ਸ਼ੁਰ ੂ ਹ ੋ ਜਾਂਦ ਾ ਹੈ।
5. ਪੂਰ ੀ ਰਕਮ ਦ ਾ ਭੁਗਤਾਨ ਕਰ ੋ
ਕ੍ਰੈਡਿਟ ਕਾਰਡ ਦ ੀ ਘੱਟੋ-ਘੱਟ ਬਕਾਇਆ ਭਰਨ ਦ ੀ ਵਿਸ਼ੇਸ਼ਤ ਾ ਵ ੀ ਬਹੁਤ ਸਾਰ ੇ ਲੋਕਾ ਂ ਨੂ ੰ ਆਕਰਸ਼ਿਤ ਕਰਦ ੀ ਹੈ।
ਜੇਕਰ ਅਸੀ ਂ ਇੱਕ ਨਿਸ਼ਚਿਤ ਸਮੇ ਂ ਦ ੇ ਅੰਦਰ ਪੈਸ ੇ ਦ ਾ ਪੂਰ ਾ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ, ਤਾ ਂ ਅਸੀ ਂ ਘੱਟੋ-ਘੱਟ ਬਕਾਇਆ ਵਾਪਸ ਕਰ ਸਕਦ ੇ ਹਾਂ।
ਇਸ ਤਰ੍ਹਾਂ, ਘੱਟੋ-ਘੱਟ ਬਕਾਇਆ ਦ ਾ ਭੁਗਤਾਨ ਕਰਨ ਨਾਲ ਤੁਹਾਡ ੇ ਕ੍ਰੈਡਿਟ ਸਕੋਰ ‘ ਤ ੇ ਕੋਈ ਪ੍ਰਭਾਵ ਨਹੀ ਂ ਪਵੇਗਾ।
ਘੱਟੋ-ਘੱਟ ਬਕਾਇਆ ਤੁਹਾਡ ੀ ਕ੍ਰੈਡਿਟ ਸੀਮ ਾ ਦ ੇ 5 ਤੋ ਂ 10 % ਦ ੇ ਅਨੁਸਾਰ ਗਿਣਿਆ ਜਾਂਦ ਾ ਹੈ । ਉਦਾਹਰਣ ਵਜੋਂ, ਜੇਕਰ ਤੁਹਾਡ ੀ ਕ੍ਰੈਡਿਟ ਸੀਮ ਾ 50, 000 ਰੁਪਏ ਹੈ, ਤਾ ਂ ਤੁਹਾਡ ਾ ਘੱਟੋ-ਘੱਟ ਬਕਾਇਆ 2, 500 ਰੁਪਏ ਦ ੋ ਕਰੀਬ ਮੰਨਿਆ ਜ ਾ ਸਕਦ ਾ ਹ ੈ।
ਪਰ ਜ਼ਿਆਦਾਤਰ ਲੋਕ ਲੰਬ ੇ ਸਮੇ ਂ ਲਈ ਇਨ੍ਹਾ ਂ ਛੋਟ ੇ ਬਕਾਏ ਦ ਾ ਭੁਗਤਾਨ ਕਰਦ ੇ ਹਨ, ਜਿਸ ਨਾਲ ਪੂਰ ੀ ਅਦਾਇਗ ੀ ਵਿੱਚ ਦੇਰ ੀ ਹੁੰਦ ੀ ਹ ੈ ਅਤ ੇ ਫਿਰ ਉਨ੍ਹਾ ਂ ਦ ੇ ਕ੍ਰੈਡਿਟ ਸਕੋਰ ਨੂ ੰ ‘ ਤ ੇ ਅਸਰ ਪੈਂਦ ਾ ਹੈ।
ਇਸ ਲਈ ਆਪਣ ੇ ਕਰਜ਼ ੇ ਦ ੀ ਪੂਰ ੀ ਅਦਾਇਗ ੀ ਨਿਰਧਾਰਤ ਮਿਤ ੀ ( ਬਿਲਿੰਗ ਚੱਕਰ ) ‘ ਤ ੇ ਕਰਨ ਦ ੀ ਕੋਸ਼ਿਸ ਼ ਕਰੋ । ਜੇਕਰ ਨਹੀਂ, ਤਾ ਂ ਪਤ ਾ ਕਰ ੋ ਕ ਿ ਕ ੀ ਤੁਹਾਡ ੇ ਬੈਂਕ ਕੋਈ ਕਿਸ਼ਤ ਭੁਗਤਾਨ ( ਈਐੱਮਆਈ ) ਸਕੀਮ ਹ ੈ ਅਤ ੇ ਪੈਸ ੇ ਕਿਸ਼ਤਾ ਂ ਵਿੱਚ ਵਾਪਸ ਕਰੋ । ਇਹ ਕਰਜ਼ ੇ ‘ ਤ ੇ ਵਿਆਜ ਦ ੇ ਬੋਝ ਨੂ ੰ ਘਟਾਉਣ ਵਿੱਚ ਮਦਦ ਕਰੇਗਾ।
6. ਵਿਆਜ ਦਰ ਵੇਖ ੋ
ਤੁਸੀ ਂ ਆਪਣ ੇ ਬਿਲਿੰਗ ਚੱਕਰ ਦ ੇ ਆਧਾਰ ‘ ਤ ੇ ਆਪਣੀਆ ਂ ਖਰੀਦਾ ਂ ਨੂ ੰ ਤਹ ਿ ਕਰ ਸਕਦ ੇ ਹੋ।
ਬਿਲਿੰਗ ਮਿਤ ੀ ਅਤ ੇ ਮੁੜ ਅਦਾਇਗ ੀ ਮਿਤ ੀ ਦ ੇ ਵਿਚਕਾਰ 40 ਤੋ ਂ 50 ਦਿਨਾ ਂ ਦ ਾ ਗ੍ਰੇਸ ਪੀਰੀਅਡ ਹੁੰਦ ਾ ਹੈ, ਇਸ ਲਈ ਜਦੋ ਂ ਤੁਸੀ ਂ ਬਿਲਿੰਗ ਚੱਕਰ ਦ ੇ ਸ਼ੁਰ ੂ ਵਿੱਚ ਆਪਣ ੇ ਕਾਰਡ ਦ ੀ ਵਰਤੋ ਂ ਕਰਦ ੇ ਹ ੋ ਤਾ ਂ ਤੁਹਾਨੂ ੰ ਵਿਆਜ-ਮੁਕਤ ਕ੍ਰੈਡਿਟ ਦ ੇ ਵਧੇਰ ੇ ਦਿਨ ਮਿਲ ਜਾਂਦ ੇ ਹਨ।
ਇਸ ਤੋ ਂ ਇਲਾਵ ਾ ਕੰਪਨੀਆ ਂ ਦੁਆਰ ਾ ਨਿਰਧਾਰਤ ਵਾਧ ੂ ਕਾਰਡ ਫੀਸਾ ਂ ਅਤ ੇ ਦੇਰ ਨਾਲ ਭੁਗਤਾਨ ਕਰਨ ਲਈ ਵਸੂਲ ੇ ਜਾਣ ਵਾਲ ੇ ਜੁਰਮਾਨਿਆ ਂ ‘ ਤ ੇ ਵ ੀ ਧਿਆਨ ਰੱਖੋ।
ਇਹ ਵ ੀ ਧਿਆਨ ਰੱਖ ੋ ਕ ਿ ਸਰਕਾਰ ੀ ਬੈਂਕਾ ਂ ਦੁਆਰ ਾ ਜਾਰ ੀ ਕੀਤ ੇ ਜਾਂਦ ੇ ਕ੍ਰੈਡਿਟ ਕਾਰਡਾ ਂ ਲਈ ਵਿਆਜ ਦਰਾਂ, ਪ੍ਰੋਸੈਸਿੰਗ ਫੀਸ ਅਤ ੇ ਦੇਰ ਨਾਲ ਭੁਗਤਾਨ ਕਰਨ ਲਈ ਫੀਸਾ ਂ ਪ੍ਰਾਈਵੇਟ ਵਿੱਤ ੀ ਸੰਸਥਾਵਾ ਂ ਦੁਆਰ ਾ ਵਸੂਲੀਆ ਂ ਜਾਣ ਵਾਲੀਆ ਂ ਫੀਸਾ ਂ ਨਾਲੋ ਂ ਘੱਟ ਹੁੰਦੀਆ ਂ ਹਨ।
ਏਅਰਪੋਰਟ ਲਾਉਂਜ ਅਤ ੇ ਮੁਫਤ ਟਿਕਟਾ ਂ ਦ ੀ ਸੁਵਿਧਾ
ਗਾਹਕਾ ਂ ਨੂ ੰ ਵਿਆਜ-ਮੁਕਤ ਕਰਜ਼ ੇ ਪ੍ਰਦਾਨ ਕਰਨ ਤੋ ਂ ਇਲਾਵਾ, ਇਹ ਕੰਪਨੀਆ ਂ ਕਈ ਤਰ੍ਹਾ ਂ ਦ ੇ ਉਤਸ਼ਾਹ ਵ ੀ ਦਿੰਦੀਆ ਂ ਹਨ, ਜਿਨ੍ਹਾ ਂ ਵਿੱਚੋ ਂ ਸਭ ਤੋ ਂ ਮਹੱਤਵਪੂਰਨ ਏਅਰਪੋਰਟ ਲਾਉਂਜ ਅਤ ੇ ਮੁਫਤ ਉਡਾਣ ਟਿਕਟਾ ਂ ਹਨ।
ਕੰਪਨੀਆ ਂ ਵੱਲੋ ਂ ਵਰਤੋ ਂ ਦ ੇ ਆਧਾਰ ‘ ਤ ੇ ਮੁਫਤ ਘਰੇਲ ੂ ਉਡਾਣ ਟਿਕਟਾ ਂ ਵ ੀ ਦਿੱਤੀਆ ਂ ਜਾਂਦੀਆ ਂ ਹਨ।
ਕੁਝ ਏਅਰਲਾਈਨਾ ਂ ਸਾਲ ਵਿੱਚ ਦ ੋ ਤੋ ਂ ਛ ੇ ਵਾਰ ਘਰੇਲ ੂ ਹਵਾਈ ਅੱਡਿਆ ਂ ‘ ਤ ੇ ਮੁਫਤ ਲਾਉਂਜ ਦ ੀ ਸੁਵਿਧ ਾ ਦਿੰਦੀਆ ਂ ਹਨ । ਇਸ ਤੋ ਂ ਇਲਾਵ ਾ ਤੁਸੀ ਂ ਰਿਵਾਡ ਪੁਆਇੰਟਾ ਂ ਦ ੀ ਵਰਤੋ ਂ ਕਰਕ ੇ ਖਰੀਦਦਾਰ ੀ ਕੂਪਨ ਨੂ ੰ ਵ ੀ ਹਾਸਲ ਕਰ ਸਕਦ ੇ ਹੋ।
7. ਜਿਸ ਚੀਜ ਼ ਦ ੀ ਤੁਹਾਨੂ ੰ ਲੋੜ ਨਹੀ ਂ ਹ ੈ ਉਸ ਨੂ ੰ ਨ ਾ ਸੁੱਟ ੋ
ਇੱਕ ਵਾਰ ਕ੍ਰੈਡਿਟ ਕਾਰਡ ਖਰੀਦਣ ਉਪੰਰਤ ਤੁਹਾਨੂ ੰ ਇਸ ਦ ੀ ਵਰਤੋ ਂ ਕਰਨ ੀ ਚਾਹੀਦ ੀ ਹੈ । ਆਰਬੀਆਈ ਦ ੇ ਨਿਯਮਾ ਂ ਅਨੁਸਾਰ ਜੇਕਰ ਤੁਹਾਡ ਾ ਕਾਰਡ ਇੱਕ ਸਾਲ ਤੱਕ ਨਹੀ ਂ ਵਰਤਿਆ ਜਾਂਦ ਾ ਹੈ, ਤਾ ਂ ਇਸਨੂ ੰ ਡੀਐਕਟੀਵੇਟ ਕਰ ਦਿੱਤ ਾ ਜਾਂਦ ਾ ਹੈ।
ਇਸ ਲਈ ਹਰ ਦ ੋ ਜਾ ਂ ਤਿੰਨ ਮਹੀਨਿਆ ਂ ਵਿੱਚ ਘੱਟੋ-ਘੱਟ ਇੱਕ ਵਾਰ ਆਪਣ ੇ ਕਾਰਡ ਦ ੀ ਵਰਤੋ ਂ ਜ਼ਰੂਰ ਕਰੋ । ਆਪਣ ੇ ਬਿਲ ਦ ਾ ਸਮੇਂ-ਸਿਰ ਭੁਗਤਾਨ ਕਰੋ।
ਜੇਕਰ ਤੁਸੀ ਂ ਆਪਣ ੇ ਕਾਰਡ ਦ ੀ ਵਰਤੋ ਂ ਨਹੀ ਂ ਕਰਦ ੇ ਤਾ ਂ ਕੁਝ ਬੈਂਕ ਸਾਲਾਨ ਾ ਜੁਰਮਾਨ ਾ ਵਸੂਲਦ ੇ ਹਨ।
ਜੇਕਰ ਤੁਸੀ ਂ ਆਪਣ ੇ ਕਾਰਡ ਦ ੀ ਵਰਤੋ ਂ ਨਹੀ ਂ ਕਰ ਰਹ ੇ ਹੋ, ਤਾ ਂ ਮੋਬਾਇਲ ਐਪਲੀਕੇਸ਼ਨ ਦ ੀ ਵਰਤੋ ਂ ਕਰਕ ੇ ਸਾਰ ੇ ਲੈਣ-ਦੇਣ ਬੰਦ ਕਰ ਦੇਣ ਾ ਸਹੀ ਂ ਹੋਵੇਗਾ । ਇਸ ਨਾਲ ਕਾਰਡ ਦ ੀ ਦੁਰਵਰਤੋ ਂ ਹੋਣ ਦ ੀ ਸੰਭਾਵਨ ਾ ਘੱਟ ਜਾਵੇਗੀ।
8. ਯਾਦ ਰੱਖ ੋ ਕ ਿ ਇਹ ਇੱਕ ਕਰਜ਼ ਾ ਹ ੈ
ਜੇਕਰ ਅਸੀ ਂ ਕਰਜ਼ ਾ ਲੈਂਦ ੇ ਹਾਂ, ਤਾ ਂ ਸਾਨੂ ੰ ਵਿਆਜ ਦੇਣ ਾ ਪੈਂਦ ਾ ਹੈ । ਸਾਨੂ ੰ ਸਮੇਂ-ਸਿਰ ੇ ਕਰਜ਼ ਾ ਵਾਪਸ ਕਰਨ ਾ ਹੁੰਦ ਾ ਹੈ, ਨਹੀ ਂ ਤਾ ਂ ਵਿਆਜ ਦਰ ਵਧ ਸਕਦ ੀ ਹੈ । ਕ੍ਰੈਡਿਟ ਕਾਰਡ ਦ ੀ ਵਿਆਜ ਦਰ 36- 48 % ਤੱਕ ਵ ੀ ਹ ੋ ਸਕਦ ੀ ਹੈ।
ਦੇਰ ੀ ਨਾਲ ਅਦਾਇਗ ੀ ਕਰਨ ਨਾਲ ਟੈਕਸ, ਜੁਰਮਾਨ ੇ ਆਦ ਿ ਵ ੀ ਵਧ ਸਕਦ ੇ ਹਨ । ਜੇਕਰ ਤੁਸੀ ਂ ਆਪਣ ਾ ਕਰਜ਼ ਾ ਸਮੇ ਂ ਸਿਰ ਨਹੀ ਂ ਮੋੜਦੇ, ਤਾ ਂ ਤੁਹਾਡ ਾ ਕ੍ਰੈਡਿਟ ਸਕੋਰ ਬਹੁਤ ਜਲਦ ੀ ਘੱਟ ਸਕਦ ਾ ਹੈ।
9. ਪਹਿਲ ਾ ਕ੍ਰੈਡਿਟ ਕਾਰਡ ਮਹੱਤਵਪੂਰਨ ਹ ੈ
ਪਹਿਲ ਾ ਕ੍ਰੈਡਿਟ ਕਾਰਡ ਕ੍ਰੈਡਿਟ ਸਕੋਰ ਵਿੱਚ ਇੱਕ ਵੱਡ ੀ ਭੂਮਿਕ ਾ ਨਿਭਾਉਂਦ ਾ ਹੈ । ਜੇਕਰ ਤੁਹਾਨੂ ੰ ਆਪਣ ਾ ਕਾਰਡ ਰੱਦ ਕਰਨ ਦ ੀ ਲੋੜ ਹੈ, ਤਾ ਂ ਤੁਸੀ ਂ ਆਪਣ ੇ ਖਰੀਦ ੇ ਪਹਿਲ ੇ ਕਾਰਡ ਨੂ ੰ ਬੰਦ ਕਰਨ ਦ ੀ ਬਜਾਏ ਇੱਕ ਨਵਾ ਂ ਕਾਰਡ ਬੰਦ ਕਰਵ ਾ ਸਕਦ ੇ ਹੋ।
ਤੁਹਾਡ ਾ ਪਹਿਲ ਾ ਕ੍ਰੈਡਿਟ ਕਾਰਡ ਜਾ ਂ ਪਹਿਲ ਾ ਕਰਜ਼ ਾ ਤੁਹਾਡ ੇ ਸਮੁੱਚ ੀ ਕ੍ਰੈਡਿਟ ਹਿਸਟਰ ੀ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਉਂਦ ਾ ਹੈ, ਅਤ ੇ ਇਸ ‘ ਤ ੇ ਹ ੀ ਤੁਹਾਡ ਾ ਕ੍ਰੈਡਿਟ ਸਕੋਰ ਅਧਾਰਤ ਹੁੰਦ ਾ ਹੈ।
ਜੇਕਰ ਤੁਸੀ ਂ ਕ੍ਰੈਡਿਟ ਕਾਰਡ ਸਹ ੀ ਤਰੀਕ ੇ ਨਾਲ ਨਹੀ ਂ ਵਰਤਦ ੇ ਹੋ, ਤਾ ਂ ਕੱਲ੍ਹ ਨੂ ੰ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਜਾ ਂ ਗੋਲਡ ਲੋਨ ਲੈਣ ਾ ਮੁਸ਼ਕਲ ਹ ੋ ਸਕਦ ਾ ਹੈ।
10. ਹੋਰ ਮਹੱਤਵਪੂਰਨ ਗੱਲਾ ਂ
ਪੈਸ ੇ ਵਾਪਸ ਕਰਨ ਲਈ ਇੱਕ ਰੀਮਾਈਂਡਰ ਸੈਟ ਕਰੋ । ਇਸ ਵਿੱਚ ਕਰੇਡ ਵਰਗੀਆ ਂ ਐਪਲੀਕੇਸ਼ਨਾ ਂ ਮਦਦ ਕਰ ਸਕਦੀਆ ਂ ਹਨ।
ਆਪਣ ੇ ਸਾਰ ੇ ਵਿੱਤ ੀ ਲੈਣ-ਦੇਣ ਨੂ ੰ ਨਿਯਮਤ ਕਰ ੋ ਕ ਿ ਉਹ ਤੁਹਾਡ ੇ ਬੈਂਕ ਖਾਤ ੇ ਤੋ ਂ ਆਪਣ ੇ ਆਪ ਟ੍ਰਾਂਸਫਰ ਹ ੋ ਜਾਣ।
ਦੇਰ ਨਾਲ ਭੁਗਤਾਨ ਕਰਨ ਤੋ ਂ ਬਚੋ । ਹਰੇਕ ਵਾਰ ਘੱਟੋ-ਘੱਟ ਬਕਾਇਆ ਭੁਗਤਾਨ ਕਰਕ ੇ ਕਰਜ਼ ੇ ਦ ੇ ਜਾਲ ਵਿੱਚ ਨ ਾ ਫਸੋ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI