Source :- BBC PUNJABI

- ਲੇਖਕ, ਤੇਜਸ ਵੈਦਿਆ
- ਰੋਲ, ਬੀਬੀਸੀ ਪੱਤਰਕਾਰ
-
28 ਅਪ੍ਰੈਲ 2025, 19: 36 Sind
ਅਪਡੇਟ ਇੱਕ ਘੰਟ ਾ ਪਹਿਲਾ ਂ
26 ਅਪ੍ਰੈਲ ਨੂ ੰ ਫਰਜ਼ਾਨ ਾ ਅਹਿਮਦਾਬਾਦ ਵਿੱਚ ਕ੍ਰਾਈਮ ਬਰਾਂਚ ਦਫ਼ਤਰ ਬਾਹਰ ਆਪਣ ੇ ਮਹਿੰਦ ੀ ਵਾਲ ੇ ਹੱਥ ਦਿਖਾਉਂਦ ੀ ਹ ੈ ਅਤ ੇ ਇੱਕ ਪਲਾਸਟਿਕ ਦ ੇ ਬੈਗ ‘ ਚੋ ਂ ਵਿਆਹ ਵਾਲ ਾ ਕਾਰਡ ਕੱਢਦ ੀ ਹੈ, ਜਿਸ ‘ ਤ ੇ ‘ ਜਸ਼ਨ ੇ ਸ਼ਾਦ ੀ ‘ ਲਿਖਿਆ ਹੋਇਆ ਹੈ।
ਬੀਬੀਸ ੀ ਨਾਲ ਗੱਲ ਕਰਦਿਆ ਂ ਫਰਜ਼ਾਨ ਾ ਕਹਿੰਦ ੇ ਹਨ,” ਸਾਡ ੇ ਘਰ ਵਿੱਚ ਵਿਆਹ ਹੈ, ਘਰ ਵਿੱਚ ਬਾਰਾਤ ਆਈ ਹੋਈ ਹੈ । ਘਰ ਬਹੁਤ ਛੋਟ ਾ ਹੈ, ਇਸ ਲਈ ਅਸੀ ਂ ਬਾਰਾਤੀਆ ਂ ਨੂ ੰ ਚੰਦੋਲ ਾ ਇਲਾਕ ੇ ਵਿੱਚ ਇੱਕ ਰਿਸ਼ਤੇਦਾਰ ਦ ੇ ਘਰ ਭੇਜਿਆ ਸੀ ।’ ‘
‘ ‘ ਉਨ੍ਹਾ ਂ ਨੂ ੰ ਪੁਲਿਸ ਗਲਤ ੀ ਨਾਲ ‘ ਬੰਗਲਾਦੇਸ਼ ੀ ‘ ਸਮਝ ਕ ੇ ਲ ੈ ਗਈ । ਪੁਲਿਸ ਜਿਨ੍ਹਾ ਂ ਲੋਕਾ ਂ ਨੂ ੰ ਲ ੈ ਕ ੇ ਗਈ ਹੈ, ਉਨ੍ਹਾ ਂ ਵਿੱਚ ਮੇਰ ੇ ਵੱਡ ੇ ਭਰ ਾ ਅਤ ੇ ਭਤੀਜ ੇ ਵ ੀ ਸ਼ਾਮਲ ਸਨ । ਜ ੇ ਉਹ ੀ ਨਹੀ ਂ ਹੋਣਗ ੇ ਤਾ ਂ ਵਿਆਹ ਕਿਵੇ ਂ ਹੋਵੇਗਾ? ਉਹ ਮਹਾਰਾਸ਼ਟਰ ਦ ੇ ਅਕੋਲ ਾ ਤੋ ਂ ਆਏ ਸਨ । ਮੈਨੂ ੰ ਦੱਸਿਆ ਗਿਆ ਕ ਿ ਉਨ੍ਹਾ ਂ ਤੋ ਂ ਪੁੱਛਗਿੱਛ ਕੀਤ ੀ ਜਾਵੇਗ ੀ ਅਤ ੇ ਛੱਡ ਦਿੱਤ ਾ ਜਾਵੇਗਾ ।”
” ਇਹ ਸਵੇਰ ਦ ੀ ਗੱਲ ਸ ੀ ਅਤ ੇ ਅਸੀ ਂ ਰਾਤ ਨ ੌ ਵਜ ੇ ਤੱਕ ਬਿਨ੍ਹਾ ਂ ਕੁਝ ਖਾਧੇ-ਪੀਤ ੇ ਕ੍ਰਾਈਮ ਬਰਾਂਚ ਦਫ਼ਤਰ ਦ ੇ ਬਾਹਰ ਬੈਠ ੇ ਰਹੇ । ਜਦੋ ਂ ਅਸੀ ਂ ਆਪਣ ੇ ਭਰ ਾ ਦ ੇ ਜਨਮ ਸਰਟੀਫਿਕੇਟ ਅਤ ੇ ਹੋਰ ਸਰਕਾਰ ੀ ਦਸਤਾਵੇਜ ਼ ਦਿਖਾਏ ਤਾ ਂ ਰਾਤ ਨੂ ੰ 10.30 ਵਜ ੇ ਉਨ੍ਹਾ ਂ ਨੂ ੰ ਛੱਡਿਆ ਗਿਆ ।”
ਫਰਜ਼ਾਨ ਾ ਉਸ ਸਮੇ ਂ ਦ ੀ ਗੱਲ ਕਰ ਰਹ ੇ ਹਨ, ਜਦੋ ਂ 26 ਅਪ੍ਰੈਲ ਨੂ ੰ ਅਹਿਮਦਾਬਾਦ ਵਿੱਚ ਗੁਜਰਾਤ ਪੁਲਿਸ ਨ ੇ ‘ ਸ਼ੱਕ ੀ ਲੋਕਾ ਂ ‘ ਨੂ ੰ ਗ੍ਰਿਫ਼ਤਾਰ ਕਰਨ ਦ ੇ ਲਈ ਮੁਹਿੰਮ ਸ਼ੁਰ ੂ ਕੀਤ ੀ ਸੀ।
ਫਰਜ਼ਾਨ ਾ ਕਹਿੰਦ ੇ ਹਨ,” ਜੇ ਕਸ਼ਮੀਰ ਵਿੱਚ ਕੋਈ ਵਿਵਾਦ ਹ ੈ ਤਾ ਂ ਕਸ਼ਮੀਰ ਜ ਾ ਕ ੇ ਸੁਲਝਾਓ । ਇੱਥ ੇ ਅਹਿਮਦਾਬਾਦ ਵਿੱਚ ਕੋਈ ਵਿਵਾਦ ਨਹੀ ਂ ਹ ੈ ਫਿਰ ਤੁਸੀ ਂ ਸਾਡ ੇ ਰਿਸ਼ਤੇਦਾਰਾ ਂ ਨੂ ੰ ਕਿਉ ਂ ਲ ੈ ਗਏ? ਇਹ ਕਾਨੂੰਨ ੀ ਬੇਇਨਸਾਫ਼ ੀ ਹੈ । ਅਸੀ ਂ ਅਹਿਮਦਾਬਾਦ ਵਿੱਚ ਜੀਤ ੂ ਭਗਤ ਦ ੀ ਚੌਲ ਵਿੱਚ ਸਾਲਾ ਂ ਤੋ ਂ ਰਹ ਿ ਰਹ ੇ ਹਾਂ ।”

22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਅੱਤਵਾਦ ੀ ਹਮਲ ੇ ਵਿੱਚ 26 ਲੋਕ ਮਾਰ ੇ ਗਏ, ਜਿਨ੍ਹਾ ਂ ਵਿੱਚ ਤਿੰਨ ਗੁਜਰਾਤ ੀ ਵ ੀ ਸ਼ਾਮਲ ਸਨ।
ਇਸ ਹਮਲ ੇ ਤੋ ਂ ਬਾਅਦ ਭਾਰਤ ਸਰਕਾਰ ਨ ੇ ਪਾਕਿਸਤਾਨ ਨੂ ੰ ‘ ਜ਼ਿੰਮੇਵਾਰ ਠਹਿਰਾਇਆ ‘ ਅਤ ੇ ਸਿੰਧ ੂ ਜਲ ਸਮਝੌਤ ੇ ਨੂ ੰ ਮੁਅੱਤਲ ਕਰਨ ਦ ੇ ਨਾਲ ਪਾਕਿਸਤਾਨ ੀ ਨਾਗਰਿਕਾ ਂ ਨੂ ੰ ਦਿੱਤ ੇ ਜਾਣ ਵਾਲ ੇ 14 ਪ੍ਰਕਾਰ ਦ ੇ ਵੀਜ਼ ਾ ਰੱਦ ਕਰ ਦਿੱਤੇ।
ਗੁਜਰਾਤ ਪੁਲਿਸ ਨ ੇ 25 ਅਪ੍ਰੈਲ ਨੂ ੰ ਸਵੇਰ ੇ 2 ਵਜ ੇ ਅਹਿਮਦਾਬਾਦ ਵਿੱਚ ਇੱਕ ਤਲਾਸ਼ ੀ ਮੁਹਿੰਮ ਚਲਾਈ । ਪੁਲਿਸ ਦ ੇ ਅਨੁਸਾਰ ਹੁਣ ਤੱਕ ਅਹਿਮਦਾਬਾਦ ਵਿੱਚ ਲਗਭਗ 900 ਕਥਿਤ ਬੰਗਲਾਦੇਸ਼ੀਆ ਂ ਨੂ ੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਨ ੇ ਅਹਿਮਦਾਬਾਦ ਤੋ ਂ ਇਲਾਵ ਾ ਸੂਰਤ, ਰਾਜਕੋਟ ਅਤ ੇ ਵਡੋਦਰ ਾ ਵਿੱਚ ਵ ੀ ‘ ਗੈਰ-ਕਾਨੂੰਨ ੀ ਤੌਰ ‘ ਤ ੇ ਰਹ ਿ ਰਹ ੇ ਵਿਦੇਸ਼ੀਆ ਂ ‘ ਨੂ ੰ ਗ੍ਰਿਫ਼ਤਾਰ ਕੀਤਾ।
ਫਰਜ਼ਾਨ ਾ ਦ ੇ ਵਿਆਹ ਦ ੇ ਜਸ਼ਨਾ ਂ ਵਿੱਚ 26 ਅਪ੍ਰੈਲ ਨੂ ੰ ‘ ਹਲਦ ੀ ‘ ਦ ੀ ਰਸਮ ਸ਼ਾਮਲ ਸੀ, ਪਰ ਉਸ ੇ ਦਿਨ ਪੁਲਿਸ ਨ ੇ ਉਸਦ ੇ ਭਰ ਾ ਅਤ ੇ ਭਤੀਜ ੇ ਨੂ ੰ ਹਿਰਾਸਤ ਵਿੱਚ ਲ ੈ ਲਿਆ।
ਫਰਜ਼ਾਨ ਾ ਨ ੇ ਕਿਹਾ,” ਅਸੀ ਂ ਹਲਦ ੀ ਦ ੀ ਰਸਮ ਦੌਰਾਨ ਪੁਲਿਸ ਸਟੇਸ਼ਨ ਵਿੱਚ ਸੀ, ਇਸ ਲਈ ਰਸਮ ਨਹੀ ਂ ਹ ੋ ਸਕੀ । ਵਿਆਹ 27 ਅਪ੍ਰੈਲ ਨੂ ੰ ਸੀ । ਅਸੀ ਂ ਵਿਆਹ ਵਾਲ ੇ ਦਿਨ ਹ ੀ ਹਲਦ ੀ ਦ ੀ ਰਸਮ ਕੀਤੀ । ਅਸੀ ਂ ਸਿਰਫ ਼ ਇਸ ਗੱਲ ਤੋ ਂ ਸੰਤੁਸ਼ਟ ਹਾ ਂ ਕ ਿ ਵਿਆਹ ਦ ੀ ਰਸਮ ਕਿਸ ੇ ਤਰ੍ਹਾ ਂ ਘੱਟ ਲੋਕਾ ਂ ਨਾਲ ਪੂਰ ੀ ਹ ੋ ਗਈ । ਨਹੀ ਂ ਤਾ ਂ ਅਸੀ ਂ ਵਿਆਹ ਵਾਲ ੇ ਦਿਨ ਵ ੀ ਕ੍ਰਾਈਮ ਬ੍ਰਾਂਚ ਦ ੇ ਬਾਹਰ ਘੁੰਮ ਰਹ ੇ ਹੁੰਦੇ ।”
ਔਰਤਾ ਂ ਪੁਲਿਸ ਗੱਡੀਆ ਂ ਦ ੇ ਰਾਹ ਵਿੱਚ ਬੈਠ ਗਈਆ ਂ

ਅਹਿਮਦਾਬਾਦ ਵਿੱਚ ਪੁਲਿਸ ਨ ੇ ਅਚਾਨਕ ਰਾਤ ਨੂ ੰ ਸ਼ਾਹ ਆਲਮ, ਚੰਦੋਲ ਾ ਝੀਲ, ਨਰੋਦ ਾ ਆਦ ਿ ਇਲਾਕਿਆ ਂ ਵਿੱਚ ਮਾਰਚ ਕੀਤ ਾ ਅਤ ੇ ਸਵੇਰ ਹੋਣ ਤੋ ਂ ਪਹਿਲਾ ਂ ਹ ੀ ਕਥਿਤ ਬੰਗਲਾਦੇਸ਼ ੀ ਅਤ ੇ ਵਿਦੇਸ਼ ੀ ਸ਼ੱਕੀਆ ਂ ਨੂ ੰ ਹਿਰਾਸਤ ਵਿੱਚ ਲੈਣ ਦ ੀ ਮੁਹਿੰਮ ਆਰੰਭ ਦਿੱਤੀ।
ਹਿਰਾਸਤ ਵਿੱਚ ਲਏ ਗਏ ਲੋਕਾ ਂ ਨੂ ੰ ਸਭ ਤੋ ਂ ਪਹਿਲਾ ਂ ਅਹਿਮਦਾਬਾਦ ਦ ੇ ਕਾਂਕਰੀਆ ਇਲਾਕ ੇ ਦ ੇ ਇੱਕ ਫੁਟਬਾਲ ਮੈਦਾਨ ਵਿੱਚ ਲਿਆਂਦ ਾ ਗਿਆ । ਉੱਥੋ ਂ ਉਨ੍ਹਾ ਂ ਨੂ ੰ ਜਮਾਲਪੁਰ ਇਲਾਕ ੇ ਦ ੇ ਗਾਇਕਵਾੜ ਹਵੇਲ ੀ ਸਥਿਤ ਕ੍ਰਾਈਮ ਬ੍ਰਾਂਚ ਦ ੇ ਦਫ਼ਤਰ ਲਿਆਂਦ ਾ ਗਿਆ।
ਕਰਾਇਮ ਬਰਾਂਚ ਵਿੱਚ ਜ ੋ ਪੁਲਿਸ ਮੈਦਾਨ ਹੈ, ਉੱਥ ੇ ਉਨ੍ਹਾ ਂ ਨੂ ੰ ਸਵੇਰ ੇ ਕਰੀਬ ਸਾਢ ੇ ਦਸ ਵਜ ੇ ਤੱਕ ਰੱਖਿਆ ਗਿਆ ਸ ੀ ਅਤ ੇ ਫਿਰ ਪੁੱਛਗਿੱਛ ਦ ੇ ਲਈ ਉਨ੍ਹਾ ਂ ਨੂ ੰ ਇੱਕ ਕਤਾਰ ਵਿੱਚ ਦਫ਼ਤਰ ਲਿਆਂਦ ਾ ਗਿਆ।
ਇਸ ਦੌਰਾਨ ਹਿਰਾਸਤ ਵਿੱਚ ਲਏ ਗਏ ਵਿਅਕਤੀਆ ਂ ਦ ੇ ਰਿਸ਼ਤੇਦਾਰ, ਜਿਨ੍ਹਾ ਂ ਵਿੱਚ ਵੱਡ ੀ ਗਿਣਤ ੀ ਵਿੱਚ ਔਰਤਾ ਂ ਵ ੀ ਸ਼ਾਮਲ ਸਨ, ਕ੍ਰਾਈਮ ਬ੍ਰਾਂਚ ਦ ੇ ਮੁੱਖ ਗੇਟ ਦ ੇ ਬਾਹਰ ਇਕੱਠ ੇ ਹ ੋ ਗਏ।
ਕੁਝ ਔਰਤਾ ਂ ਆਪਣ ੇ ਛੋਟ ੇ ਬੱਚਿਆ ਂ ਨੂ ੰ ਵ ੀ ਨਾਲ ਲ ੈ ਕ ੇ ਆਈਆਂ । 26 ਅਪ੍ਰੈਲ ਨੂ ੰ ਦੁਪਹਿਰ ਕਰੀਬ ਇੱਕ ਵਜ ੇ ਜਦੋ ਂ ਪੁਲਿਸ ਕੁਝ ਬੰਦੀਆ ਂ ਨੂ ੰ ਅਪਰਾਧ ਸ਼ਾਖ ਾ ਦਫ਼ਤਰ ਤੋ ਂ ਗੱਡੀਆ ਂ ਵਿੱਚ ਦੂਜ ੇ ਸਥਾਨ ‘ ਤ ੇ ਲਿਜ ਾ ਰਹ ੀ ਸੀ, ਤਾ ਂ ਗੇਟ ਦ ੇ ਬਾਹਰ ਬੈਠ ੇ ਪਰਿਵਾਰਕ ਮੈਂਬਰ ਰੋਣ ਲੱਗੇ।
ਔਰਤਾ ਂ ਸੜਕ ਉੱਪਰ ਬੈਠ ਕ ੇ ਰਾਹ ਰੋਕ ਰਹੀਆ ਂ ਸਨ । ਪੁਲਿਸ ਨੂ ੰ ਉਨ੍ਹਾ ਂ ਨੂ ੰ ਹਟਾਉਣ ਦ ੇ ਲਈ ਕਾਫ ੀ ਮੁਸ਼ੱਕਤ ਕਰਨ ੀ ਪਈ । ਕੁਝ ਔਰਤਾ ਂ ਦ ੀ ਮਹਿਲ ਾ ਪੁਲਿਸ ਅਧਿਕਾਰੀਆ ਂ ਨਾਲ ਝੜਪ ਵ ੀ ਹੋਈ।
‘ ਮੇਰ ੇ ਪੁੱਤ ਨੂ ੰ ਪੁਲਿਸ ਰਾਤ ਵੇਲ ੇ ਚੁੱਕ ਕ ੇ ਲ ੈ ਗਈ ‘

ਇਨ੍ਹਾ ਂ ਵਿੱਚ ਆਲਮਆਰ ਾ ਪਠਾਨ ਨਾਮ ਦ ੀ ਔਰਤ ਵ ੀ ਸ਼ਾਮਲ ਹੈ, ਜਿਨ੍ਹਾ ਂ ਦ ੀ ਪੁਲਿਸ ਨਾਲ ਹੱਥੋਪਾਈ ਵ ੀ ਹੋਈ।
ਬੀਬੀਸ ੀ ਨਾਲ ਗੱਲ ਕਰਦਿਆ ਂ ਉਨ੍ਹਾ ਂ ਕਿਹਾ,” ਮੈ ਂ ਵਟਵ ਾ ਵਿੱਚ ਸਯਦਵਾੜ ੀ ਮੁਹੰਮਦ ੀ ਮਸਜਿਦ ਦ ੇ ਨੇੜ ੇ ਰਹਿੰਦ ੀ ਹਾਂ । ਅਸੀ ਂ ਪਿਛਲ ੇ 23 ਸਾਲਾ ਂ ਤੋ ਂ ਅਹਿਮਦਾਬਾਦ ਵਿੱਚ ਰਹ ਿ ਰਹ ੇ ਹਾਂ । ਮੇਰ ੇ ਪੁੱਤਰ ਰਿਆਜ ਼ ਦ ੇ ਸਹੁਰ ੇ ਦ ਾ ਘਰ ਚੰਦੋਲ ਾ ਝੀਲ ਦ ੇ ਨੇੜ ੇ ਹੈ । ਉਸ ਰਾਤ ਨੂ ੰ ਉਹ ਆਪਣ ੇ ਸਹੁਰ ੇ ਘਰ ਰੁਕਿਆ ਅਤ ੇ ਪੁਲਿਸ ਨ ੇ ਉਸ ਨੂ ੰ ਫੜ ਲਿਆ । ਪੁਲਿਸ ਮੇਰ ੀ ਨੂੰਹ ਨੂ ੰ ਵ ੀ ਨਾਲ ਲ ੈ ਗਈ ।”
ਉਹ ਕਹਿੰਦ ੇ ਹਨ,” ਸਾਡ ੇ ਕੋਲ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ, ਬਿਜਲ ੀ ਬਿੱਲ ਆਦ ਿ ਸਾਰ ੇ ਦਸਤਾਵੇਜ ਼ ਹਨ । ਪੁਲਿਸ ਨ ੇ ਮੈਨੂ ੰ ਕਿਹ ਾ ਕ ਿ ਤੁਸੀ ਂ ਆਧਾਰ ਕਾਰਡ ਲ ੈ ਕ ੇ ਆਓ, ਫਿਰ ਤੁਹਾਡ ੇ ਬੇਟ ੇ ਤ ੇ ਨੂੰਹ ਨੂ ੰ ਛੱਡ ਦੇਵਾਂਗੇ । ਮੈ ਂ ਸਵੇਰ ੇ 10 ਵਜ ੇ ਤੋ ਂ ਹ ੀ ਦਸਤਾਵੇਜ਼ਾ ਂ ਦ ੇ ਨਾਲ ਕ੍ਰਾਈਮ ਬਰਾਂਚ ਦ ੇ ਦਫ਼ਤਰ ਦ ੇ ਬਾਹਰ ਚੱਕਰ ਲਗ ਾ ਰਹ ੀ ਸੀ, ਫਿਰ ਆਖਿਰਕਾਰ ਉਨ੍ਹਾ ਂ ਨੂ ੰ ਰਾਤ 10 ਵਜ ੇ ਛੱਡਿਆ ਗਿਆ।”
ਪੁਲਿਸ ਨ ੇ 27 ਅਪ੍ਰੈਲ ਨੂ ੰ ਆਲਮਆਰ ਾ ਦ ੇ ਪੁੱਤ ਅਤ ੇ ਨੂੰਹ ਨੂ ੰ ਦਸਤਾਵੇਜ਼ਾ ਂ ਦ ੇ ਨਾਲ ਦੁਬਾਰ ਾ ਅਪਰਾਧ ਸ਼ਾਖ ਾ ਦਫ਼ਤਰ ਬੁਲਾਇਆ ਸੀ।
ਆਲਮਮਾਰ ਾ ਪਠਾਨ ਕਹਿੰਦ ੇ ਹਨ,” ਅਸੀ ਂ ਨ ਾ ਤਾ ਂ ਬੰਗਲਾਦੇਸ ਼ ਤੋ ਂ ਆਏ ਹਾ ਂ ਅਤ ੇ ਨ ਾ ਹ ੀ ਅਸੀ ਂ ਅਪਰਾਧ ੀ ਹਾਂ । ਸਾਡ ੇ ਬੱਚ ੇ ਇੱਥ ੇ ਹ ੀ ਪੈਦ ਾ ਹੋਏ ਅਤ ੇ ਇਥ ੇ ਹ ੀ ਸਾਡ ੀ ਦੁਨੀਆ ਹੈ । ਫਿਰ ਵ ੀ ਮੈਨੂ ੰ ਸਮਝ ਨਹੀ ਂ ਆ ਰਿਹ ਾ ਕ ਿ ਮੇਰ ੇ ਪੁੱਤਰ ਅਤ ੇ ਨੂੰਹ ਨੂ ੰ ਕਿਉ ਂ ਗ੍ਰਿਫ਼ਤਾਰ ਕੀਤ ਾ ਗਿਆ ।”
‘ ਉਹ ਮਹਾਰਾਸ਼ਟਰ ਤੋ ਂ ਬਾਰਾਤ ੀ ਬਣ ਕ ੇ ਆਏ ਸਨ ਤ ੇ ਪੁਲਿਸ ਨ ੇ ਉਨ੍ਹਾ ਂ ਨੂ ੰ ਫੜ ਲਿਆ ‘

ਜ਼ੈਬੁਨਿਸ ਾ ਵਿਆਹ ਵਿੱਚ ਸ਼ਾਮਲ ਹੋਣ ਲਈ ਫਰਜ਼ਾਨ ਾ ਦ ੇ ਘਰ ਆਈ ਸ ੀ ਅਤ ੇ ਉਹ ਉਨ੍ਹਾ ਂ ਔਰਤਾ ਂ ਵਿੱਚ ਸ਼ਾਮਲ ਸੀ, ਜ ੋ ਕ੍ਰਾਈਮ ਬ੍ਰਾਂਚ ਦ ੇ ਬਾਹਰ ਆਪਣ ੇ ਹਿਰਾਸਤ ਵਿੱਚ ਲਏ ਪਰਿਵਾਰਕ ਮੈਂਬਰਾ ਂ ਦ ੀ ਰਿਹਾਈ ਦ ੀ ਉਡੀਕ ਕਰ ਰਹੀਆ ਂ ਸਨ।
ਬੀਬੀਸ ੀ ਨਾਲ ਗੱਲ ਕਰਦਿਆ ਂ ਉਨ੍ਹਾ ਂ ਕਿਹਾ,” ਅਸੀ ਂ ਮਹਾਰਾਸ਼ਟਰ ਦ ੇ ਅਕੋਲ ਾ ਤੋ ਂ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸੀ । ਵਿਆਹ ਵਿੱਚ ਆਏ ਮੇਰ ੇ ਪੁੱਤਰ ਅਤ ੇ ਜੀਜ ੇ ਨੂ ੰ ਪੁਲਿਸ ਚੁੱਕ ਕ ੇ ਲ ੈ ਗਈ । ਸਾਡ ੇ ਕੋਲ ਉਨ੍ਹਾ ਂ ਦ ੇ ਜਨਮ ਸਰਟੀਫਿਕੇਟ ਅਤ ੇ ਆਧਾਰ ਕਾਰਡ ਹਨ ।”
ਕ੍ਰਾਈਮ ਬਰਾਂਚ ਦਫ਼ਤਰ ਦ ੇ ਬਾਹਰ ਪੁਲਿਸ ਵਿੱਚ-ਵਿੱਚ ਆਉਂਦ ੀ ਰਹਿੰਦ ੀ ਸੀ, ਕੁਝ ਬੰਦੀਆ ਂ ਦ ੇ ਨਾਮ ਲੈਂਦ ੇ ਸਨ ਅਤ ੇ ਉਨ੍ਹਾ ਂ ਦ ੇ ਰਿਸ਼ਤੇਦਾਰ ਉਨ੍ਹਾ ਂ ਦ ੇ ਕੋਲ ਆਉਂਦ ੇ ਸਨ।
ਬੀਬੀਸ ੀ ਨਾਲ ਗੱਲ ਕਰਦ ੇ ਹੋਏ ਪੁਲਿਸ ਅਧਿਕਾਰ ੀ ਨ ੇ ਕਿਹਾ,” ਪੁੱਛਗਿੱਛ ਦੌਰਾਨ ਜਿਨ੍ਹਾ ਂ ਲੋਕਾ ਂ ਕੋਲ ਦਸਤਾਵੇਜ ਼ ਨਹੀ ਂ ਹੁੰਦ ੇ ਸਨ, ਉਨ੍ਹਾ ਂ ਦ ੇ ਕੋਈ ਰਿਸ਼ਤੇਦਾਰ ਜ ੇ ਬਾਹਰ ਖੜ੍ਹ ੇ ਹੋਣ ਜਾ ਂ ਫਿਰ ਉਹ ਦਸਤਾਵੇਜ ਼ ਲ ੈ ਕ ੇ ਆਉਣ ਤਾ ਂ ਅਸੀ ਂ ਉਨ੍ਹਾ ਂ ਨੂ ੰ ਵ ੀ ਸਮਾ ਂ ਦਿੰਦ ੇ ਸ ੀ ਅਤ ੇ ਉਨ੍ਹਾ ਂ ਤੋ ਂ ਦਸਤਾਵੇਜ ਼ ਲ ੈ ਰਹ ੇ ਸੀ ।”
ਇਹ ਔਰਤਾ ਂ ਅਤ ੇ ਪਰਿਵਾਰਕ ਮੈਂਬਰ 26 ਅਪ੍ਰੈਲ ਨੂ ੰ ਦੇਰ ਸ਼ਾਮ ਤੱਕ ਕ੍ਰਾਈਮ ਬਰਾਂਚ ਦ ੇ ਬਾਹਰ ਬੈਠ ੇ ਰਹੇ।
ਗੁਜਰਾਤ ਸੂਬ ੇ ਵਿੱਚ ਇੱਕ ਹਜ਼ਾਰ ਤੋ ਂ ਵੱਧ ਲੋਕ ਹਿਰਾਸਤ ਵਿੱਚ

ਪੁਲਿਸ ਅਨੁਸਾਰ ਗੁਜਰਾਤ ਵਿੱਚ ਇੱਕ ਹਜ਼ਾਰ ਤੋ ਂ ਜ਼ਿਆਦ ਾ ਸ਼ੱਕੀਆ ਂ ਨੂ ੰ ਹਿਰਾਸਤ ਵਿੱਚ ਲਿਆ ਗਿਆ ਹੈ।
ਗੁਜਰਾਤ ਵਿੱਚ ਅਹਿਮਦਾਬਾਦ, ਸੂਰਤ, ਵਡੋਦਰਾ, ਰਾਜਕੋਟ ਅਤ ੇ ਹੋਰ ਸਥਾਨਾ ਂ ‘ ਤ ੇ ਪੁਲਿਸ ਮੁਹਿੰਮ ਚਲਾਈ ਗਈ । ਜਿਸ ਵਿੱਚ ਕਥਿਤ ਤੌਰ ‘ ਤ ੇ ਗੈਰ-ਕਾਨੂੰਨ ੀ ਤੌਰ ‘ ਤ ੇ ਭਾਰਤ ਵਿੱਚ ਦਾਖਲ ਹੋਣ ਵਾਲ ੇ ਬੰਗਲਾਦੇਸ਼ੀਆ ਂ ਸਣ ੇ ਇੱਕ ਹਜ਼ਾਰ ਤੋ ਂ ਵੱਧ ਲੋਕਾ ਂ ਨੂ ੰ ਹਿਰਾਸਤ ਵਿੱਚ ਲਿਆ ਗਿਆ।
ਅਹਿਮਦਾਬਾਦ ਵਿੱਚ ਕਈ ਕੈਦੀਆ ਂ ਨੂ ੰ ਵੱਖ-ਵੱਖ ਪੁਲਿਸ ਵਾਹਨਾ ਂ ਵਿੱਚ ਅਪਰਾਧ ਸ਼ਾਖ ਾ ਤੋ ਂ ਦੂਜੀਆ ਂ ਥਾਵਾ ਂ ‘ ਤ ੇ ਲਿਜਾਇਆ ਜ ਾ ਰਿਹ ਾ ਸੀ।
ਕੈਦੀਆ ਂ ਨੂ ੰ ਵੱਖ-ਵੱਖ ਵਾਹਨਾ ਂ ਵਿੱਚ ਕਿੱਥ ੇ ਲਿਜਾਇਆ ਜ ਾ ਰਿਹ ਾ ਹੈ? ਅਜਿਹ ੇ ਹ ੀ ਇੱਕ ਸਵਾਲ ਦ ੇ ਜਵਾਬ ਵਿੱਚ ਇੱਕ ਪੁਲਿਸ ਅਧਿਕਾਰ ੀ ਨ ੇ ਬੀਬੀਸ ੀ ਨੂ ੰ ਦੱਸਿਆ,” ਇੱਕ ਥਾ ਂ ‘ ਤ ੇ ਇੰਨ ੇ ਸਾਰ ੇ ਲੋਕਾ ਂ ਤੋ ਂ ਪੁੱਛਗਿੱਛ ਕਰਨ ਾ ਸੰਭਵ ਨਹੀ ਂ ਹੈ । ਇਸ ਲਈ ਉਨ੍ਹਾ ਂ ਨੂ ੰ ਅਹਿਮਦਾਬਾਦ ਪੁਲਿਸ ਦ ੇ ਵੱਖ-ਵੱਖ ਦਫਤਰਾ ਂ ਵਿੱਚ ਲਿਜਾਇਆ ਜ ਾ ਰਿਹ ਾ ਹ ੈ ਤਾ ਂ ਜ ੋ ਉਨ੍ਹਾ ਂ ਤੋ ਂ ਜਲਦ ੀ ਪੁੱਛਗਿੱਛ ਕੀਤ ੀ ਜ ਾ ਸਕੇ ।”
ਅਹਿਮਦਾਬਾਦ ਦ ੇ ਸਹਾਇਕ ਪੁਲਿਸ ਕਮਿਸ਼ਨਰ ( ਏਸੀਪੀ ) ਭਰਤ ਪਟੇਲ ਨ ੇ 27 ਅਪ੍ਰੈਲ ਨੂ ੰ ਮੀਡੀਆ ਨੂ ੰ ਦੱਸਿਆ,” ਲਗਭਗ 900 ਲੋਕਾ ਂ ਨੂ ੰ ਪੁੱਛਗਿੱਛ ਲਈ ਅਹਿਮਦਾਬਾਦ ਦ ੀ ਅਪਰਾਧ ਸ਼ਾਖ ਾ ਵਿੱਚ ਲਿਆਂਦ ਾ ਗਿਆ ਸੀ । ਇਨ੍ਹਾ ਂ ਵਿੱਚੋ ਂ ਲਗਭਗ 600 ਭਾਰਤ ੀ ਨਾਗਰਿਕ ਸਨ, ਜਿਨ੍ਹਾ ਂ ਨੂ ੰ ਰਿਹਾਅ ਕਰ ਦਿੱਤ ਾ ਗਿਆ ਹੈ ।”
” ਹੁਣ ਤੱਕ 104 ਬੰਗਲਾਦੇਸ਼ ੀ ਨਾਗਰਿਕਾ ਂ ਦ ੀ ਪਛਾਣ ਕੀਤ ੀ ਗਈ ਹੈ । ਇਹ ਗਿਣਤ ੀ ਵਧਣ ਦ ੀ ਸੰਭਾਵਨ ਾ ਹੈ । ਬੰਗਲਾਦੇਸ਼ ੀ ਨਾਗਰਿਕਾ ਂ ਵਿੱਚ ਔਰਤਾ ਂ ਦ ੀ ਗਿਣਤ ੀ ਵੱਧ ਹੈ ।”
ਉਨ੍ਹਾ ਂ ਕਿਹਾ,” ਕੁਝ ਸ਼ੱਕ ੀ ਲੋਕ ਪੱਛਮ ੀ ਬੰਗਾਲ ਅਤ ੇ ਇਸ ਦ ੇ ਆਸਪਾਸ ਦ ੇ ਇਲਾਕਿਆ ਂ ਵਿੱਚ ਰਹਿੰਦ ੇ ਹਨ, ਅਜਿਹ ਾ ਉਨ੍ਹਾ ਂ ਦ ਾ ਕਹਿਣ ਾ ਹੈ । ਇਸ ਗੱਲ ਦ ੀ ਜਾਂਚ ਕੀਤ ੀ ਜ ਾ ਰਹ ੀ ਹ ੈ ਕ ਿ ਉਨ੍ਹਾ ਂ ਕੋਲ ਆਧਾਰ ਕਾਰਡ, ਵੋਟਰ ਆਈਡ ੀ ਕਾਰਡ ਅਤ ੇ ਹੋਰ ਪਛਾਣ ਦਸਤਾਵੇਜ ਼ ਕਿੱਥੋ ਂ ਆਏ । ਇਹ ਵ ੀ ਪਤ ਾ ਲਗਾਇਆ ਜ ਾ ਰਿਹ ਾ ਹ ੈ ਕ ਿ ਉਨ੍ਹਾ ਂ ਕੋਲ ਜ ੋ ਦਸਤਾਵੇਜ ਼ ਹਨ ਉਹ ਅਸਲ ੀ ਹਨ ਜਾ ਂ ਨਕਲੀ ।”
ਉਨ੍ਹਾ ਂ ਨ ੇ ਇਹ ਵ ੀ ਕਿਹ ਾ ਕ ਿ ਜਾਂਚ ਅਤ ੇ ਪੁੱਛਗਿੱਛ ਦ ੀ ਪ੍ਰਕਿਰਿਆ ਆਉਣ ਵਾਲ ੇ ਦਿਨਾ ਂ ਵਿੱਚ ਵ ੀ ਜਾਰ ੀ ਰਹੇਗੀ।
26 ਅਪ੍ਰੈਲ ਨੂ ੰ ਗ੍ਰਹ ਿ ਰਾਜ ਮੰਤਰ ੀ ਹਰਸ ਼ ਸੰਘਵ ੀ ਨ ੇ ਦੱਸਿਆ ਕ ਿ ਦੇਰ ਰਾਤ ਤੋ ਂ ਚੱਲ ਰਹ ੇ ਇਸ ਆਪ੍ਰੇਸ਼ਨ ਵਿੱਚ ਹੁਣ ਤੱਕ ਕੁੱਲ ਇੱਕ ਹਜ਼ਾਰ ਤੋ ਂ ਵੱਧ ਸ਼ੱਕੀਆ ਂ ਨੂ ੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾ ਂ ਵਿੱਚ ਅਹਿਮਦਾਬਾਦ ਤੋ ਂ 890 ਅਤ ੇ ਸੂਰਤ ਤੋ ਂ 134 ਲੋਕ ਸ਼ਾਮਲ ਹਨ।
ਹਰਸ ਼ ਸੰਘਵ ੀ ਨ ੇ ਦਾਅਵ ਾ ਕੀਤਾ,” ਅਸੀ ਂ ਦੇਖਿਆ ਹ ੈ ਕ ਿ ਪਹਿਲਾ ਂ ਗ੍ਰਿਫ਼ਤਾਰ ਕੀਤ ੇ ਗਏ ਚਾਰ ਬੰਗਲਾਦੇਸ਼ੀਆ ਂ ਵਿੱਚੋ ਂ ਦ ੋ ਅਲਕਾਇਦ ਾ ਲਈ ਸਲੀਪਰ ਸੈੱਲ ਵਜੋ ਂ ਕੰਮ ਕਰ ਰਹ ੇ ਸਨ । ਇਨ੍ਹਾ ਂ ਸਾਰ ੇ ਬੰਗਲਾਦੇਸ਼ੀਆ ਂ ਦੀਆ ਂ ਗਤੀਵਿਧੀਆ ਂ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ ।”
ਅਹਿਮਦਾਬਾਦ ਦ ੇ ਚੰਦੋਲ ਾ ਵਿੱਚ ਕਥਿਤ ਬੰਗਲਾਦੇਸ਼ ੀ ਬਸਤੀ

ਅਹਿਮਦਾਬਾਦ ਵਿੱਚ ਬੰਗਲਾਦੇਸ਼ ੀ ਦੱਸ ਕ ੇ ਹਿਰਾਸਤ ਵਿੱਚ ਲਏ ਗਏ ਕਈ ਲੋਕ ਚੰਦੋਲ ਾ ਝੀਲ ਦ ੇ ਕੋਲ ਰਹਿੰਦ ੇ ਸਨ।
ਅਹਿਮਦਾਬਾਦ ਦ ੇ ਦਾਨਿਲਿਮਡ ਾ ਇਲਾਕ ੇ ਵਿੱਚ ਸਥਿਤ ਚੰਦੋਲ ਾ ਝੀਲ ਲਗਭਗ 1200 ਹੈਕਟੇਅਰ ਖੇਤਰ ਵਿੱਚ ਫੈਲ ੀ ਹੋਈ ਹੈ।
ਜਦੋ ਂ ਵ ੀ ਅਹਿਮਦਾਬਾਦ ਵਿੱਚ ਗੈਰ-ਕਾਨੂੰਨ ੀ ਤੌਰ ‘ ਤ ੇ ਰਹ ਿ ਰਹ ੇ ਵਿਦੇਸ਼ ੀ ਨਾਗਰਿਕਾਂ, ਖਾਸ ਕਰਕ ੇ ਬੰਗਲਾਦੇਸ਼ ੀ ਨਾਗਰਿਕਾ ਂ ਦ ੇ ਮੁੱਦ ੇ ‘ ਤ ੇ ਚਰਚ ਾ ਹੁੰਦ ੀ ਹ ੈ ਤਾ ਂ ਦਾਨਿਲਿਮਡਾ, ਸ਼ਾਹ ਆਲਮ, ਮਨੀਨਗਰ ਅਤ ੇ ਇਸਨਪੁਰ ਦ ੇ ਵਿਚਕਾਰ ਸਥਿਤ ਚੰਦੋਲ ਾ ਝੀਲ ਦ ੇ ਆਲੇ-ਦੁਆਲ ੇ ਦੀਆ ਂ ਬਸਤੀਆ ਂ ਜ਼ਰੂਰ ਚਰਚ ਾ ਵਿੱਚ ਆਉਂਦੀਆ ਂ ਹਨ।
ਪੁਲਿਸ ਨ ੇ ਪਹਿਲਾ ਂ ਵ ੀ ਉੱਥ ੇ ਤਲਾਸ਼ ੀ ਮੁਹਿੰਮ ਚਲ ਾ ਚੁੱਕ ੀ ਹੈ । ਪਿਛਲ ੇ ਸਾਲ 24 ਅਕਤੂਬਰ ਨੂ ੰ ਗੁਜਰਾਤ ਪੁਲਿਸ ਨ ੇ ਇੱਕ ਕਾਰਵਾਈ ਵਿੱਚ ਲਗਭਗ 48 ਲੋਕਾ ਂ ਨੂ ੰ ਹਿਰਾਸਤ ਵਿੱਚ ਲਿਆ ਅਤ ੇ ਉਨ੍ਹਾ ਂ ਨੂ ੰ ਬੰਗਲਾਦੇਸ ਼ ਭੇਜਣ ਦ ੀ ਪ੍ਰਕਿਰਿਆ ਸ਼ੁਰ ੂ ਕੀਤੀ।
ਪੁਲਿਸ ਨ ੇ ਉਸ ਸਮੇ ਂ ਦਾਅਵ ਾ ਕੀਤ ਾ ਸ ੀ ਕ ਿ ਇਹ ਸਾਰ ੇ ਲੋਕ ਜਾਅਲ ੀ ਆਧਾਰ ਕਾਰਡ, ਰਾਸ਼ਨ ਕਾਰਡ ਆਦ ਿ ਦ ੇ ਆਧਾਰ ‘ ਤ ੇ ਅਹਿਮਦਾਬਾਦ ਦ ੇ ਚੰਦੋਲ ਾ ਝੀਲ ਇਲਾਕ ੇ ਵਿੱਚ ਗੈਰ-ਕਾਨੂੰਨ ੀ ਘਰਾ ਂ ਵਿੱਚ ਰਹ ਿ ਰਹ ੇ ਸਨ।
ਚੰਦੋਲ ਾ ਇਲਾਕ ੇ ਵਿੱਚ ਕੁਝ ਸਵੈ-ਇੱਛੁਕ ਸੰਸਥਾਵਾ ਂ ਕੰਮ ਕਰ ਰਹੀਆ ਂ ਹਨ।
ਬੀਨਾਬੇਨ ਜਾਧਵ ਚੰਦੋਲ ਾ ਝੀਲ ਖੇਤਰ ਦ ੇ ਲੋਕਾ ਂ ਨਾਲ ਕੰਮ ਕਰਦ ੀ ਹ ੈ ਅਤ ੇ ਵਿਅਕਤੀਤਵ ਸੰਘਰਸ ਼ ਸਮਿਤ ੀ ਦ ੀ ਸੰਸਥਾਪਕ ਹਨ।
ਉਨ੍ਹਾ ਂ ਨ ੇ ਬੀਬੀਸ ੀ ਪੱਤਰਕਾਰ ਰੌਕਸ ੀ ਗਾਗਡੇਕਰ ਛਾਰ ਾ ਨੂ ੰ ਦੱਸਿਆ ਸੀ,” ਚੰਦੋਲ ਾ ਝੀਲ ਇਲਾਕ ੇ ਵਿੱਚ ਕਈ ਲੋਕ ਰਹਿੰਦ ੇ ਹਨ, ਜ ੋ ਸਾਲਾ ਂ ਤੋ ਂ ਬੰਗਾਲ ਦ ੇ ਵੱਖ-ਵੱਖ ਪਿੰਡਾ ਂ ਤੋ ਂ ਇੱਥ ੇ ਆਉਂਦ ੇ ਰਹ ੇ ਹਨ ।”
ਉਨ੍ਹਾ ਂ ਦ ਾ ਕਹਿਣਾ,” ਪੁਲਿਸ ਨੂ ੰ ਜਾਂਚ ਕਰਨ ੀ ਚਾਹੀਦ ੀ ਹੈ, ਬੰਗਲਾਦੇਸ਼ ੀ ਨਾਗਰਿਕਾ ਂ ਨੂ ੰ ਲੱਭਣ ਾ ਚਾਹੀਦ ਾ ਅਤ ੇ ਉਨ੍ਹਾ ਂ ਨੂ ੰ ਦੇਸ਼ ਨਿਕਾਲ ਾ ਦ ੇ ਦੇਣ ਾ ਚਾਹੀਦਾ । ਪਰ ਬੰਗਲਾਦੇਸ਼ ੀ ਹੋਣ ਦ ੇ ਇਲਜ਼ਾਮ ਹੇਠ ਹਰ ਕਿਸ ੇ ਨੂ ੰ ਗ੍ਰਿਫ਼ਤਾਰ ਕਰਨ ਾ ਸਹ ੀ ਨਹੀ ਂ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI