Source :- BBC PUNJABI
ਇੱਕ ਘੰਟ ਾ ਪਹਿਲਾ ਂ
32 ਸਾਲਾ ਂ ਦ ੇ ਲੰਬ ੇ ਵਕਫ਼ ੇ ਤੋ ਂ ਬਾਅਦ ਕੇਂਦਰ ੀ ਜਾਂਚ ਬਿਊਰ ੋ ( ਸੀਬੀਆਈ ) ਦ ੀ ਵਿਸ਼ੇਸ ਼ ਅਦਾਲਤ ਨ ੇ ਸੋਮਵਾਰ ਨੂ ੰ ਪੰਜਾਬ ਪੁਲਿਸ ਦ ੇ ਤਿੰਨ ਸਾਬਕ ਾ ਅਧਿਕਾਰੀਆ ਂ ਨੂ ੰ ਕਥਿਤ ਫ਼ਰਜ਼ ੀ ਮੁਕਾਬਲ ੇ ਯਾਨ ੀ ਫੈਕ ਐਨਕਾਊਂਟਰ ਤਹਿਤ ਦ ੋ ਵਿਅਕਤੀਆ ਂ ਦ ੀ ਹੱਤਿਆ ਕਰਨ ਦ ੇ ਮਾਮਲ ੇ ਵਿੱਚ ਦੋਸ਼ ੀ ਕਰਾਰ ਦਿੱਤ ਾ ਹੈ।
ਅਦਾਲਤ ਨ ੇ ਥਾਣ ਾ ਸਿਟ ੀ ਤਰਨ ਤਾਰਨ ਦ ੇ ਤਤਕਾਲ ੀ ਐੱਸਐੱਚਓ ਗੁਰਬਚਨ ਸਿੰਘ, ਏਐੱਸਆਈ ਰੇਸ਼ਮ ਸਿੰਘ ਅਤ ੇ ਪੁਲੀਸ ਅਧਿਕਾਰ ੀ ਹੰਸਰਾਜ ਸਿੰਘ ਨੂ ੰ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਮੱਖਣ ਅਤ ੇ ਗੁਰਨਾਮ ਸਿੰਘ ਪਾਲ ੀ ਦ ੇ ਕਤਲ ਮਾਮਲ ੇ ਵਿੱਚ ਦੋਸ਼ ੀ ਪਾਇਆ ਹੈ।
ਤਿੰਨਾ ਂ ਦੋਸ਼ੀਆ ਂ ਨੂ ੰ ਅਦਾਲਤ ਨ ੇ ਧਾਰ ਾ 302 ਅਤ ੇ 120ਬੀ ਤਹਿਤ ਉਮਰ ਕੈਦ ਅਤ ੇ 2-2 ਲੱਖ ਰੁਪਏ ਜੁਰਮਾਨ ੇ ਦ ੀ ਸਜ਼ ਾ ਸੁਣਾਈ ਹੈ । ਤਿੰਨਾ ਂ ਨੂ ੰ ਜੇਲ੍ਹ ਭੇਜ ਦਿੱਤ ਾ ਗਿਆ ਹੈ।
ਕ ੀ ਹ ੈ ਕੇਸ ਦ ਾ ਪਿਛੋਕੜ
ਸੀਬੀਆਈ ਦ ੀ ਚਾਰਜਸ਼ੀਟ ਅਨੁਸਾਰ 18 ਨਵੰਬਰ 1992 ਨੂ ੰ ਪੁਲੀਸ ਨ ੇ ਜਗਦੀਪ ਸਿੰਘ ਮੱਖਣ ਨੂ ੰ ਕਾਬ ੂ ਕਰਨ ਲਈ ਉਨ੍ਹਾ ਂ ਦ ੇ ਘਰ ਗੋਲ ੀ ਚਲ ਾ ਦਿੱਤ ੀ ਸੀ । ਇਸ ਗੋਲੀਬਾਰ ੀ ਵਿੱਚ ਮੱਖਣ ਦ ੀ ਸੱਸ ਸਵਿੰਦਰ ਕੌਰ ਦ ੀ ਗੋਲ ੀ ਲੱਗਣ ਕਾਰਨ ਮੌਤ ਹ ੋ ਗਈ ਸੀ।
ਇਸ ਤੋ ਂ ਬਾਅਦ 21 ਨਵੰਬਰ 1992 ਨੂ ੰ ਗੁਰਬਚਨ ਸਿੰਘ ਦ ੀ ਅਗਵਾਈ ਵਾਲ ੀ ਪੁਲੀਸ ਟੀਮ ਨ ੇ ਮੱਖਣ ਅਤ ੇ ਉਸ ਦ ੇ ਦੋਸਤ ਗੁਰਨਾਮ ਸਿੰਘ ਪਾਲ ੀ ਨੂ ੰ ਉਨ੍ਹਾ ਂ ਦ ੇ ਘਰੋ ਂ ਅਗਵ ਾ ਕਰ ਲਿਆ ਅਤ ੇ 30 ਨਵੰਬਰ 1992 ਨੂ ੰ ਦੋਵੇ ਂ ਮੁਲਾਜ਼ਮਾ ਂ ਦ ਾ ਕਥਿਤ ਝੂਠ ੇ ਮੁਕਾਬਲ ੇ ਵਿੱਚ ਕਤਲ ਕਰ ਦਿੱਤ ਾ ਗਿਆ ਸੀ।
ਦੋਸ਼ੀਆ ਂ ਨ ੇ ਕਿਵੇ ਂ ਇਸ ਮਾਮਲ ੇ ਨੂ ੰ ਐਨਕਾਊਂਟਰ ਵਜੋ ਂ ਦਰਸਾਇਆ
ਸੀਬੀਆਈ ਵੱਲੋ ਂ 2021 ਵਿੱਚ ਅਦਾਲਤ ‘ ਚ ਇੱਕ ਚਾਰਜਸ਼ੀਟ ਦਾਖ਼ਲ ਕੀਤ ੀ ਗਈ ਸੀ । ਜਿਸਦ ੇ ਮੁਤਾਬਕ ਪੁਲੀਸ ਨ ੇ ਇਸ ਹੱਤਿਆ ਨੂ ੰ ਐਨਕਾਊਂਟਰ ਦੱਸਦਿਆ ਂ ਐੱਫਆਈਆਰ ਨੰਬਰ 130/92 ਦਰਜ ਕੀਤ ੀ ਸੀ।
ਐੱਫਆਈਆਰ ਵਿੱਚ ਕਿਹ ਾ ਗਿਆ ਸ ੀ ਕ ਿ ਗੁਰਬਚਨ ਸਿੰਘ ਅਤ ੇ ਉਨ੍ਹਾ ਂ ਦ ੀ ਟੀਮ ਨ ੇ ਸਵੇਰ ੇ ਗਸ਼ਤ ਦੌਰਾਨ ਇੱਕ ਵਾਹਨ ਵਿੱਚ ਸਵਾਰ ਇੱਕ ਸ਼ੱਕ ੀ ਨੌਜਵਾਨ ਨੂ ੰ ਫੜਿਆ, ਜਿਸ ਨ ੇ ਆਪਣ ੀ ਪਛਾਣ ਗੁਰਨਾਮ ਸਿੰਘ ਵਜੋ ਂ ਦੱਸੀ । ਇਸ ਤੋ ਂ ਬਾਅਦ ਉਸ ਨੂ ੰ ਝੂਠ ੇ ਮੁਕਾਬਲ ੇ ਵਿੱਚ ਮਾਰ ਦਿੱਤ ਾ ਗਿਆ।
ਸੀਬੀਆਈ ਨ ੇ ਘਟਨ ਾ ਦ ੀ ਜਾਂਚ ਤੋ ਂ ਬਾਅਦ 2021 ਵਿੱਚ ਅਦਾਲਤ ‘ ਚ ਚਾਰਜਸ਼ੀਟ ਦਾਇਰ ਕੀਤ ੀ ਸੀ । ਸੁਣਵਾਈ ਦੌਰਾਨ ਮੁਲਜ਼ਮ ਪੁਲਿਸ ਮੁਲਾਜ਼ਮ ਅਰਜੁਨ ਸਿੰਘ ਦ ੀ ਦਸੰਬਰ 2021 ਵਿੱਚ ਮੌਤ ਹ ੋ ਗਈ ਸੀ, ਜਿਸ ਕਾਰਨ ਉਸ ਖ਼ਿਲਾਫ ਼ ਕਾਰਵਾਈ ਬੰਦ ਕਰ ਦਿੱਤ ੀ ਗਈ ਸੀ।
” ਉਸ ਦਿਨ ਪੁਲਿਸ ਵਾਲ ੇ ਉਸ ਨੂ ੰ ਸਵੇਰ ੇ ਹ ੀ ਲ ੈ ਗਏ”
ਕਰੀਬ 32 ਸਾਲ ਪਹਿਲਾ ਂ ਝੂਠ ੇ ਪੁਲੀਸ ਮੁਕਾਬਲ ੇ ਵਿੱਚ ਮਾਰ ੇ ਗਏ ਆਪਣ ੇ ਭਰ ਾ ਗੁਰਨਾਮ ਸਿੰਘ ਪਾਲ ੀ ਨੂ ੰ ਯਾਦ ਕਰਦਿਆ ਂ ਹਰਬੰਸ ਕੌਰ ਅੱਜ ਆਪਣ ੇ ਹੰਝ ੂ ਨਹੀ ਂ ਰੋਕ ਸਕੇ।
ਕੇਂਦਰ ੀ ਜਾਂਚ ਬਿਊਰ ੋ ( ਸੀਬੀਆਈ ) ਦ ਾ ਧੰਨਵਾਦ ਕਰਦ ੇ ਹੋਏ ਉਨ੍ਹਾ ਂ ਕਿਹ ਾ ਕ ਿ ਆਖਿਰਕਾਰ ਨਿਆ ਂ ਦ ੀ ਜਿੱਤ ਹੋਈ ਹੈ।
ਹਰਬੰਸ ਕੌਰ ਦੱਸਦ ੇ ਹਨ,” ਮੇਰ ੇ ਭਰ ਾ ਨੂ ੰ ਪੁਲਿਸ ਅਧਿਕਾਰ ੀ ਗੁਰਬਚਨ ਸਿੰਘ ਸਵੇਰ ੇ ਹ ੀ ਘਰ ਆ ਕ ੇ ਆਪਣ ੇ ਨਾਲ ਲ ੈ ਗਏ ਸਨ ਤ ੇ ਬਾਅਦ ਵਿੱਚ ਸਾਨੂ ੰ ਕਦ ੇ ਮਿਲਣ ਨਹੀ ਂ ਦਿੱਤ ਾ ਗਿਆ । ਕੁਝ ਦਿਨ ਬਾਅਦ ਅਖਬਾਰ ਵਿੱਚ ਖਬਰ ਪੜ੍ਹ ੀ ਕ ਿ ਐਨਕਾਊਂਟਰ ਵਿੱਚ ਮੇਰ ੇ ਭਰ ਾ ਅਤ ੇ ਉਸ ਨਾਲ ਜਗਜੀਤ ਸਿੰਘ ਮੱਖਣ ਨੂ ੰ ਮਾਰ ਦਿੱਤ ਾ ਗਿਆ । ਉਨ੍ਹਾ ਂ ਨ ੇ ਸਾਨੂ ੰ ਨ ਾ ਲਾਸ਼ ਦਿੱਤ ੀ ਤ ੇ ਨ ਾ ਹ ੀ ਦੇਖਣ ਦਿੱਤਾ ।”
” ਮੇਰ ੀ ਮਾ ਂ ਇਨਸਾਫ ਦ ੀ ਉਡੀਕ ਕਰਦੇ-ਕਰਦ ੇ ਚਾਰ ਸਾਲ ਪਹਿਲਾ ਂ ਚੱਲ ਵਸੇ । ਉਹ ਇਹ ੀ ਕਹਿੰਦ ੇ ਹੁੰਦ ੇ ਸ ੀ ਕ ਿ ਕਦੋ ਂ ਮੇਰ ੇ ਪੁੱਤ ਦ ਾ ਫ਼ੈਸਲ ਾ ਆਵੇਗਾ ।”
ਕੇਸ ਵਾਪਸ ਲੈਣ ਲਈ ਵ ੀ ਪਾਇਆ ਗਿਆ ਦਬਾਅ
ਹਰਬੰਸ ਕੌਰ ਦੱਸਦ ੇ ਹਨ,” ਸੀਬੀਆਈ ਦ ੀ ਬਦੌਲਤ ਹ ੀ ਅੱਜ ਸਾਨੂ ੰ ਇਨਸਾਫ ਼ ਮਿਲਿਆ, ਉਨ੍ਹਾ ਂ ਨ ੇ ਅੱਜ ਤੱਕ ਸਾਡ ਾ ਸਾਥ ਦਿੱਤਾ । ਪਰ ਪੁਲਿਸ ਵਾਲ ੇ ਸਾਨੂ ੰ ਕੇਸ ਛੱਡਣ ਲਈ ਕਈ ਪੇਸ਼ਕਸ਼ ਦਿੰਦ ੇ ਰਹ ੇ ਹਨ । ਮੈ ਂ ਮੌਕ ੇ ਦ ੀ ਗਵਾਹ ਸੀ, ਇਸ ਲਈ ਮੇਰ ੇ ਭਰਾਵਾ ਂ ਨੂ ੰ ਕਹਿੰਦ ੇ ਸਨ ਕ ਿ ਇਸ ਨੂ ੰ ਕਹ ੋ ਗਵਾਹ ੀ ਨ ਾ ਦੇਵੇ । ਸਾਨੂ ੰ ਲਾਲਚ ਦਿੰਦ ੇ ਰਹ ੇ ਕ ਿ ਅਸੀ ਂ ਇਸ ਨੂ ੰ ਨੌਕਰ ੀ ਲਵ ਾ ਦੇਵਾਂਗੇ, ਪੈਸ ੇ ਵ ੀ ਦੇਵਾਂਗ ੇ ਤ ੇ ਘਰ ਵ ੀ ਬਣ ਾ ਕ ੇ ਦੇਵਾਂਗ ੇ ਪਰ ਮੇਰ ੀ ਮਾ ਂ ਨ ੇ ਕਿਹ ਾ ਸਾਨੂ ੰ ਸਿਰਫ ਇਨਸਾਫ ਼ ਚਾਹੀਦਾ ।”
ਹਰਬੰਸ ਕੌਰ ਦੱਸਦ ੇ ਹਨ ਕ ਿ ਜਦੋ ਂ ਉਨ੍ਹਾ ਂ ਦ ੇ ਭਰ ਾ ਦ ਾ ਐਨਕਾਊਂਟਰ ਕੀਤ ਾ ਗਿਆ, ਉਸ ਵੇਲ ੇ ਉਸ ਦ ੀ ਉਮਰ ਸਿਰਫ 19-20 ਸਾਲ ਦ ੀ ਸੀ।
” ਉਹ ਸਭ ਤੋ ਂ ਛੋਟ ਾ ਸ ੀ ਤ ੇ ਸਭ ਦ ਾ ਲਾਡਲ ਾ ਸੀ । ਉਸ ਦ ੀ ਅੱਜ ਵ ੀ ਬਹੁਤ ਯਾਦ ਆਉਂਦ ੀ ਹੈ । ਸਾਨੂ ੰ ਅੱਜ ਤੱਕ ਨਹੀ ਂ ਪਤ ਾ ਲੱਗ ਸਕਿਆ ਮੇਰ ੇ ਭਰ ਾ ਨ ੇ ਕ ੀ ਗਲਤ ੀ ਕੀਤ ੀ ਸੀ ।”
ਹਰਬੰਸ ਕੌਰ ਦੱਸਦ ੇ ਹਨ ਕ ਿ ਇਸ ਕੇਸ ਵਿੱਚ ਸਰਬਜੀਤ ਵੇਰਕ ਾ ਨ ੇ ਉਨ੍ਹਾ ਂ ਦ ਾ ਬਹੁਤ ਸਾਥ ਦਿੱਤ ਾ ਹੈ।
ਮ੍ਰਿਤਕ ਜਗਜੀਤ ਸਿੰਘ ਮੱਖਣ ਦ ੇ ਵੱਡ ੇ ਭਰ ਾ ਹੀਰ ਾ ਸਿੰਘ ਨ ੇ ਵ ੀ ਬੀਬੀਸ ੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨਾਲ ਗੱਲਬਾਤ ਕੀਤ ੀ ਹੈ।
ਉਹ ਕਹਿੰਦ ੇ ਹਨ,” ਜੇ ਸੀਬੀਆਈ ਨ ੇ ਮਦਦ ਨ ਾ ਕੀਤ ੀ ਹੁੰਦ ੀ ਅਤ ੇ ਸਰਬਜੀਤ ਵੇਰਕ ਾ ਨ ੇ ਉਨ੍ਹਾ ਂ ਦ ਾ ਸਾਥ ਨ ਾ ਦਿੱਤ ਾ ਹੁੰਦ ਾ ਤਾ ਂ ਸ਼ਾਇਦ ਉਨ੍ਹਾ ਂ ਨੂ ੰ ਕਦ ੇ ਇਨਸਾਫ ਼ ਨਾਲ ਮਿਲਦਾ । ਉਨ੍ਹਾ ਂ ਕਿਹ ਾ ਕ ਿ ਪਿਛਲ ੇ 32 ਸਾਲ ਉਨ੍ਹਾ ਂ ਲਈ ਬਹੁਤ ਸੰਘਰਸ਼ਪੂਰਨ ਰਹ ੇ ਹਨ ।”
ਉਨ੍ਹਾ ਂ ਨ ੇ ਇਹ ਵ ੀ ਖੁਲਾਸ ਾ ਕੀਤ ਾ ਕ ਿ ਪੁਲਿਸ ਨ ੇ ਕੇਸ ਵਾਪਸ ਲੈਣ ਲਈ ਕਈ ਪੇਸ਼ਕਸ ਼ ਕੀਤੀਆ ਂ ਸਨ, ਪਰ ਉਹ ਡਟ ੇ ਰਹ ੇ ਅਤ ੇ ਪਿੱਛ ੇ ਨਹੀ ਂ ਹਟੇ।
ਉਨ੍ਹਾ ਂ ਕਿਹਾ,” ਗੁਰਬਚਨ ਸਿੰਘ ਨ ੇ ਆਪਣੀਆ ਂ ਫੀਤੀਆ ਂ ਲਗਾਉਣ ਖਾਤਰ ਕਈ ਵਾਰਦਾਤਾ ਂ ਨੂ ੰ ਅੰਜਾਮ ਦਿੱਤਾ । ਇਨ੍ਹਾ ਂ ਨੂ ੰ ਫਾਂਸ ੀ ਦ ੀ ਸਜ਼ ਾ ਹੋਣ ੀ ਚਾਹੀਦ ੀ ਸੀ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI