Source :- BBC PUNJABI

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹਮਲ ਾ ਹੋਇਆ ਹੈ । ਮੰਗਲਵਾਰ ਨੂ ੰ ਹੋਏ ਇਸ ਹਮਲ ੇ ਤੋ ਂ ਤੁਰੰਤ ਬਾਅਦ, ਸੁਰੱਖਿਆ ਬਲਾ ਂ ਨ ੇ ਇਲਾਕ ੇ ਨੂ ੰ ਘੇਰ ਲਿਆ । ਮੈਡੀਕਲ ਟੀਮ ਵ ੀ ਮੌਕ ੇ ‘ ਤ ੇ ਪਹੁੰਚ ਗਈ ਹੈ।
ਬੀਬੀਸ ੀ ਪੱਤਰਕਾਰ ਜੈਸਿਕ ਾ ਰੌਂਸਲ ੇ ਦ ੀ ਰਿਪੋਰਟ ਮੁਤਾਬਕ, ਸੈਲਾਨੀਆ ਂ ਦ ੇ ਇੱਕ ਸਮੂਹ ‘ ਤ ੇ ਬੰਦੂਕਧਾਰੀਆ ਂ ਦੁਆਰ ਾ ਕੀਤ ੀ ਗਈ ਗੋਲੀਬਾਰ ੀ ਵਿੱਚ ਘੱਟੋ-ਘੱਟ 20 ਲੋਕ ਮਾਰ ੇ ਗਏ ਹਨ।
ਗ੍ਰਹ ਿ ਮੰਤਰ ੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚ ਗਏ ਹਨ।
ਮੁੱਖ ਮੰਤਰ ੀ ਉਮਰ ਅਬਦੁੱਲ ਾ ਨ ੇ ਇਸ ਨੂ ੰ ਹਾਲ ਹ ੀ ਦ ੇ ਸਾਲਾ ਂ ਵਿੱਚ ਆਮ ਨਾਗਰਿਕਾ ਂ ਨੂ ੰ ਨਿਸ਼ਾਨ ਾ ਬਣਾਉਣ ਵਾਲ ਾ ਸਭ ਤੋ ਂ ਵੱਡ ਾ ਹਮਲ ਾ ਦੱਸਿਆ ਹੈ।

ਤਸਵੀਰ ਸਰੋਤ, Getty Images
ਬੀਬੀਸ ੀ ਪੱਤਰਕਾਰ ਮਾਜਿਦ ਜਹਾਂਗੀਰ ਦ ੇ ਅਨੁਸਾਰ, ਕੁਝ ਜ਼ਖ਼ਮੀਆ ਂ ਨੂ ੰ ਅਨੰਤਨਾਗ ਦ ੇ ਸਰਕਾਰ ੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜੰਮੂ-ਕਸ਼ਮੀਰ ਦ ੀ ਸਿਹਤ ਮੰਤਰ ੀ ਸਕੀਨ ਾ ਇਟ ੂ ਨ ੇ ਪੱਤਰਕਾਰਾ ਂ ਨੂ ੰ ਦੱਸਿਆ ਕ ਿ ਕੁਝ ਜ਼ਖ਼ਮੀਆ ਂ ਨੂ ੰ ਅਨੰਤਨਾਗ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਤਿੰਨ ਲੋਕਾ ਂ ਦ ੀ ਹਾਲਤ ਹੁਣ ਸਥਿਰ ਹ ੈ ਜਦਕ ਿ ਇੱਕ ਦ ੀ ਹਾਲਤ ਨਾਜ਼ੁਕ ਹੈ।
ਉਨ੍ਹਾ ਂ ਨ ੇ ਤਿੰਨ ਹੋਰ ਜ਼ਖ਼ਮੀਆ ਂ ਬਾਰ ੇ ਜਾਣਕਾਰ ੀ ਦਿੱਤ ੀ ਅਤ ੇ ਕਿਹ ਾ ਕ ਿ ਉਨ੍ਹਾ ਂ ਵਿੱਚੋ ਂ ਇੱਕ ਨੂ ੰ ਸ਼੍ਰੀਨਗਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਾਜਿਦ ਜਹਾਂਗੀਰ ਨ ੇ ਇਸ ਹਮਲ ੇ ਬਾਰ ੇ ਗੁਜਰਾਤ ਦ ੇ ਇੱਕ ਸੈਲਾਨ ੀ ਨਾਲ ਗੱਲ ਕੀਤ ੀ ਹੈ, ਜ ੋ ਉਸ ੇ ਸਮੂਹ ਵਿੱਚ ਸ ੀ ਜਿਸ ‘ ਤ ੇ ਗੋਲੀਬਾਰ ੀ ਹੋਈ ਸੀ।
ਸੈਲਾਨ ੀ ਨ ੇ ਦੱਸਿਆ ਹ ੈ ਕ ਿ ਅਚਾਨਕ ਹੋਈ ਗੋਲੀਬਾਰ ੀ ਕਾਰਨ ਹਫ਼ੜਾ-ਦਫ਼ੜ ੀ ਮਚ ਗਈ ਅਤ ੇ ਹਰ ਕੋਈ ਰੋਂਦਾ-ਕੁਰਲਾਉਂਦ ਾ ਇਧਰ-ਉਧਰ ਭੱਜਣ ਲੱਗਾ।

‘ ਅੱਤਵਾਦ ੀ ਹਮਲ ੇ ਲਈ ਜ਼ਿੰਮੇਵਾਰ ਲੋਕਾ ਂ ਨੂ ੰ ਬਖਸ਼ਿਆ ਨਹੀ ਂ ਜਾਵੇਗ ਾ’- ਪੀਐੱਮ ਮੋਦੀ
ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਇਸ ਘਟਨ ਾ ਦ ੀ ਸਖ਼ਤ ਨਿੰਦ ਾ ਕੀਤ ੀ ਹੈ । ਉਨ੍ਹਾ ਂ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,” ਇਸ ਘਿਨਾਉਣ ੀ ਘਟਨ ਾ ਦ ੇ ਪਿੱਛ ੇ ਜ ੋ ਲੋਕ ਹਨ, ਉਨ੍ਹਾ ਂ ਨੂ ੰ ਸਖ਼ਤ ਸਜ਼ ਾ ਮਿਲੇਗੀ । ਉਨ੍ਹਾ ਂ ਨੂ ੰ ਬਖਸ਼ਿਆ ਨਹੀ ਂ ਜਾਵੇਗਾ ।”
ਇਹ ਹਮਲ ਾ ਅਜਿਹ ੇ ਸਮੇ ਂ ਹੋਇਆ ਹ ੈ ਜਦੋ ਂ ਘਾਟ ੀ ਵਿੱਚ ਸੈਲਾਨੀਆ ਂ ਦ ਾ ਸੀਜ਼ਨ ਆਪਣ ੇ ਸਿਖ਼ਰ ‘ ਤ ੇ ਹੈ।
ਪਹਿਲਗਾਮ ਸੈਲਾਨੀਆ ਂ ਵਿੱਚ ਬਹੁਤ ਮਸ਼ਹੂਰ ਹੈ । ਇਸ ਦ ੇ ਹਰ ੇ ਭਰ ੇ ਮੈਦਾਨਾ ਂ ਅਤ ੇ ਝੀਲਾ ਂ ਦ ੇ ਕਾਰਨ, ਹਰ ਸਾਲ ਬਹੁਤ ਸਾਰ ੇ ਸੈਲਾਨ ੀ ਇੱਥ ੇ ਆਉਂਦ ੇ ਹਨ।

ਜੰਮੂ-ਕਸ਼ਮੀਰ ਦ ੇ ਮੁੱਖ ਮੰਤਰ ੀ ਉਮਰ ਅਬਦੁੱਲ੍ਹ ਾ ਨ ੇ ਇਸ ਘਟਨ ਾ ‘ ਤ ੇ ਦੁੱਖ ਪ੍ਰਗਟ ਕੀਤ ਾ ਹੈ।
ਉਨ੍ਹਾ ਂ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,” ਮੈ ਂ ਬਿਲਕੁਲ ਹੈਰਾਨ ਹਾਂ । ਸੈਲਾਨੀਆ ਂ ‘ ਤ ੇ ਇਹ ਹਮਲ ਾ ਇੱਕ ਘਿਣਾਉਣ ਾ ਕੰਮ ਹੈ ।”
ਉਨ੍ਹਾ ਂ ਲਿਖਿਆ,” ਮਰਨ ਵਾਲਿਆ ਂ ਦ ੀ ਗਿਣਤ ੀ ਦ ਾ ਅਜ ੇ ਵ ੀ ਪਤ ਾ ਲਗਾਇਆ ਜ ਾ ਰਿਹ ਾ ਹੈ । ਮੈ ਂ ਇਸ ਸਮੇ ਂ ਵੇਰਵਿਆ ਂ ਵਿੱਚ ਨਹੀ ਂ ਜ ਾ ਰਿਹ ਾ ਹਾਂ । ਸਥਿਤ ੀ ਸਪੱਸ਼ਟ ਹੁੰਦ ੇ ਹ ੀ ਇਸ ਦ ਾ ਅਧਿਕਾਰਤ ਤੌਰ ‘ ਤ ੇ ਐਲਾਨ ਕੀਤ ਾ ਜਾਵੇਗਾ । ਇਹ ਕਹਿਣ ਦ ੀ ਜ਼ਰੂਰਤ ਨਹੀ ਂ ਕ ਿ ਇਹ ਹਾਲ ਹ ੀ ਦ ੇ ਸਮੇ ਂ ਵਿੱਚ ਆਮ ਨਾਗਰਿਕਾ ਂ ‘ ਤ ੇ ਸਭ ਤੋ ਂ ਵੱਡ ਾ ਹਮਲ ਾ ਹੈ ।”
ਅਮਿਤ ਸ਼ਾਹ ਨ ੇ ਹਮਲ ੇ ‘ ਤ ੇ ਕ ੀ ਕਿਹਾ?
ਸੈਲਾਨੀਆ ਂ ‘ ਤ ੇ ਹੋਈ ਗੋਲੀਬਾਰ ੀ ‘ ਤ ੇ ਕੇਂਦਰ ੀ ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਸੋਸ਼ਲ ਮੀਡੀਆ ‘ ਤ ੇ ਲਿਖਿਆ,” ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹੋਏ ਅੱਤਵਾਦ ੀ ਹਮਲ ੇ ਤੋ ਂ ਮੈ ਂ ਦੁਖ ੀ ਹਾਂ । ਮੇਰੀਆ ਂ ਸੰਵੇਦਨਾਵਾ ਂ ਮਾਰ ੇ ਗਏ ਲੋਕਾ ਂ ਦ ੇ ਪਰਿਵਾਰਾ ਂ ਨਾਲ ਹਨ ।”
ਅਮਿਤ ਸ਼ਾਹ ਨ ੇ ਕਿਹ ਾ ਹ ੈ ਕ ਿ ਇਸ ਘਟਨ ਾ ਲਈ ਜ ੋ ਵ ੀ ਜ਼ਿੰਮੇਵਾਰ ਹੈ, ਉਸ ਨੂ ੰ ਬਖ਼ਸ਼ਿਆ ਨਹੀ ਂ ਜਾਵੇਗ ਾ ਅਤ ੇ ਪੂਰ ੀ ਤਾਕਤ ਨਾਲ ਜਵਾਬ ਦਿੱਤ ਾ ਜਾਵੇਗਾ।
ਅਮਿਤ ਸ਼ਾਹ ਨ ੇ ਕਿਹ ਾ ਹੈ,” ਪ੍ਰਧਾਨ ਮੰਤਰ ੀ ਮੋਦ ੀ ਨੂ ੰ ਇਸ ਘਟਨ ਾ ਬਾਰ ੇ ਸੂਚਿਤ ਕਰ ਦਿੱਤ ਾ ਗਿਆ ਹ ੈ ਅਤ ੇ ਵੀਡੀਓ ਕਾਨਫਰੰਸਿੰਗ ਰਾਹੀ ਂ ਸਬੰਧਤ ਅਧਿਕਾਰੀਆ ਂ ਨਾਲ ਇੱਕ ਮੀਟਿੰਗ ਕੀਤ ੀ ਗਈ ਹੈ ।”

ਜੰਮੂ-ਕਸ਼ਮੀਰ ਦ ੇ ਲੈਫਟੀਨੈਂਟ ਗਵਰਨਰ ਮਨੋਜ ਸਿਨਹ ਾ ਨ ੇ ਇਸ ਹਮਲ ੇ ਦ ੀ ਨਿੰਦ ਾ ਕਰਦ ੇ ਹੋਏ ਕਿਹ ਾ ਹ ੈ ਕ ਿ ਹਮਲਾਵਰਾ ਂ ਨੂ ੰ ਛੱਡਿਆ ਨਹੀ ਂ ਜਾਵੇਗਾ।
ਉਨ੍ਹਾ ਂ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,” ਮੈ ਂ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹੋਏ ਕਾਇਰਤਾਪੂਰਨ ਅੱਤਵਾਦ ੀ ਹਮਲ ੇ ਦ ੀ ਸਖ਼ਤ ਨਿੰਦ ਾ ਕਰਦ ਾ ਹਾਂ । ਜਿਨ੍ਹਾ ਂ ਲੋਕਾ ਂ ਨ ੇ ਇਹ ਘਿਨਾਉਣ ਾ ਹਮਲ ਾ ਕੀਤ ਾ ਹੈ, ਉਨ੍ਹਾ ਂ ਨੂ ੰ ਬਖਸ਼ਿਆ ਨਹੀ ਂ ਜਾਵੇਗਾ ।”
” ਮੈ ਂ ਡੀਜੀਪ ੀ ਅਤ ੇ ਸੁਰੱਖਿਆ ਅਧਿਕਾਰੀਆ ਂ ਨਾਲ ਗੱਲ ਕੀਤ ੀ ਹੈ । ਫੌਜ ਅਤ ੇ ਪੁਲਿਸ ਬਲਾ ਂ ਨ ੇ ਇਲਾਕ ੇ ਨੂ ੰ ਘੇਰ ਲਿਆ ਹ ੈ ਅਤ ੇ ਆਪਣ ਾ ਆਪਰੇਸ਼ਨ ਚਲ ਾ ਰਹ ੇ ਹਨ ।”
ਜਦਕ ਿ ਪੀਡੀਪ ੀ ਮੁਖ ੀ ਮਹਿਬੂਬ ਾ ਮੁਫ਼ਤ ੀ ਨ ੇ ਹਮਲ ੇ ਦ ੀ ਨਿੰਦ ਾ ਕਰਦ ੇ ਹੋਏ ਐਕਸ ‘ ਤ ੇ ਲਿਖਿਆ,” ਮੈ ਂ ਪਹਿਲਗਾਮ ਵਿੱਚ ਹੋਏ ਇਸ ਕਾਇਰਤਾਪੂਰਨ ਅੱਤਵਾਦ ੀ ਹਮਲ ੇ ਦ ੀ ਸਖ਼ਤ ਨਿੰਦ ਾ ਕਰਦ ੀ ਹਾਂ । ਇਸ ਤਰ੍ਹਾ ਂ ਦ ੀ ਹਿੰਸ ਾ ਬਿਲਕੁਲ ਅਸਵੀਕਾਰਨਯੋਗ ਹੈ ।”
” ਇਤਿਹਾਸਕ ਤੌਰ ‘ ਤੇ, ਕਸ਼ਮੀਰ ਨ ੇ ਸੈਲਾਨੀਆ ਂ ਦ ਾ ਗਰਮਜੋਸ਼ ੀ ਨਾਲ ਸਵਾਗਤ ਕਰਦ ਾ ਹੈ । ਇਸ ਲਈ, ਹਮਲ ੇ ਦੀਆ ਂ ਦੁਰਲੱਭ ਘਟਨਾਵਾ ਂ ਬਹੁਤ ਚਿੰਤਾਜਨਕ ਹਨ ।”

ਲੋਕ ਸਭ ਾ ਵਿੱਚ ਵਿਰੋਧ ੀ ਧਿਰ ਦ ੇ ਨੇਤ ਾ ਰਾਹੁਲ ਗਾਂਧ ੀ ਨ ੇ ਇਸ ਘਟਨ ਾ ਦ ੀ ਨਿੰਦ ਾ ਕੀਤ ੀ ਅਤ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,” ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦ ੀ ਹਮਲ ੇ ਵਿੱਚ ਸੈਲਾਨੀਆ ਂ ਦ ੀ ਮੌਤ ਅਤ ੇ ਕਈ ਲੋਕਾ ਂ ਦ ੇ ਜ਼ਖ਼ਮ ੀ ਹੋਣ ਦ ੀ ਖ਼ਬਰ ਬਹੁਤ ਨਿੰਦਣਯੋਗ ਅਤ ੇ ਦਿਲ ਦਹਿਲ ਾ ਦੇਣ ਵਾਲ ੀ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI