Source :- BBC PUNJABI
ਇੱਕ ਘੰਟ ਾ ਪਹਿਲਾ ਂ
ਕੈਨੇਡ ਾ ਦ ੇ ਪ੍ਰਧਾਨ ਮੰਤਰ ੀ ਜਸਟਿਨ ਟਰੂਡ ੋ ਨ ੇ ਜਦੋ ਂ ਖ਼ਾਲਸਿਤਾਨ ੀ ਨੇਤ ਾ ਹਰਦੀਪ ਸਿੰਘ ਨਿੱਝਰ ਦ ੇ ਕਤਲ ਵਿੱਚ ਭਾਰਤ ਦ ਾ ਹੱਥ ਹੋਣ ਦ ਾ ਇਲਜ਼ਾਮ ਲਗਾਇਆ ਸ ੀ ਤਾ ਂ ਇਸ ਨੂ ੰ ਕੈਨੇਡ ਾ ਦ ੀ ਪ੍ਰਭੂਸੱਤ ਾ ਨੂ ੰ ਚੁਣੌਤ ੀ ਦੇਣ ਵਜੋ ਂ ਦੇਖਿਆ ਸੀ।
ਟਰੂਡ ੋ ਨ ੇ ਕਿਹ ਾ ਸ ੀ ਕ ਿ ਕੈਨੇਡ ਾ ਦ ੀ ਪ੍ਰਭੂਸੱਤ ਾ ਨਾਲ ਕੋਈ ਸਮਝੌਤ ਾ ਨਹੀ ਂ ਕੀਤ ਾ ਜ ਾ ਸਕਦਾ । ਪਰ ਅਮਰੀਕ ਾ ਦ ੇ ਨਵੇ ਂ ਚੁਣ ੇ ਗਏ ਰਾਸ਼ਟਰਪਤ ੀ ਡੌਨਲਡ ਟਰੰਪ ਨਵੰਬਰ ਵਿੱਚ ਚੋਣਾ ਂ ਜਿੱਤਣ ਤੋ ਂ ਬਾਅਦ ਤੋ ਂ ਹ ੀ ਕੈਨੇਡ ਾ ਦ ੀ ਪ੍ਰਭੂਸੱਤ ਾ ਨੂ ੰ ਖੁੱਲ੍ਹ ੀ ਚੁਣੌਤ ੀ ਦ ੇ ਰਹ ੇ ਹਨ ਅਤ ੇ ਟਰੂਡ ੋ ਚੁੱਪ ਹਨ।
ਟਰੰਪ ਕਈ ਵਾਰ ਕੈਨੇਡ ਾ ਨੂ ੰ ਅਮਰੀਕ ਾ ਦ ਾ 51ਵਾ ਂ ਰਾਜ ਅਤ ੇ ਟਰੂਡ ੋ ਨੂ ੰ ਇਸ ਦ ਾ ਗਵਰਨਰ ਦੱਸ ਚੁੱਕ ੇ ਹਨ।
ਪਰ ਟਰੂਡ ੋ ਨ ੇ ਇੱਕ ਵਾਰ ਵ ੀ ਇਸ ‘ ਤ ੇ ਇਤਰਾਜ ਼ ਨਹੀ ਂ ਜਤਾਇਆ । ਬੁੱਧਵਾਰ ਨੂ ੰ ਟਰੰਪ ਨ ੇ ਇੱਕ ਵਾਰ ਫਿਰ ਜਸਟਿਨ ਟਰੂਡ ੋ ਨੂ ੰ ਕ੍ਰਿਸਮਸ ਦ ੀ ਵਧਾਈ ਦਿੱਤ ੀ ਅਤ ੇ ਉਨ੍ਹਾ ਂ ਨੂ ੰ ਕੈਨੇਡ ਾ ਦ ਾ ਗਵਰਨਰ ਕਿਹਾ।
” ਇੱਥੋ ਂ ਦ ਾ ਕਾਰੋਬਾਰ ਵ ੀ ਤੁਰੰਤ ਦੁੱਗਣ ਾ ਹ ੋ ਜਾਵੇਗਾ । ਇਸ ਤੋ ਂ ਇਲਾਵ ਾ ਦੁਨੀਆ ਦ ੇ ਕਿਸ ੇ ਵ ੀ ਦੇਸ ਼ ਨਾਲੋ ਂ ਫੌਜ ੀ ਸੁਰੱਖਿਆ ਮਜ਼ਬੂਤ ਹੋਵੇਗੀ ।”
ਇਸ ਤੋ ਂ ਪਹਿਲਾ ਂ ਵ ੀ ਟਰੰਪ ਨ ੇ ਟਰੂਥ ਸੋਸ਼ਲ ‘ ਤ ੇ ਕਿਹ ਾ ਸੀ,” ਜ਼ਿਆਦਾਤਰ ਕੈਨੇਡੀਅਨ ਚਾਹੁੰਦ ੇ ਹਨ ਕ ਿ ਕੈਨੇਡ ਾ ਅਮਰੀਕ ਾ ਦ ਾ 51ਵਾ ਂ ਰਾਜ ਬਣ ਜਾਵੇ । ਜੇਕਰ ਅਜਿਹ ਾ ਹੁੰਦ ਾ ਹ ੈ ਤਾ ਂ ਕੈਨੇਡ ਾ ਦ ੇ ਲੋਕਾ ਂ ਨੂ ੰ ਭਾਰ ੀ ਟੈਕਸਾ ਂ ਤੋ ਂ ਰਾਹਤ ਮਿਲੇਗ ੀ ਅਤ ੇ ਉਨ੍ਹਾ ਂ ਦ ੀ ਫੌਜ ੀ ਸੁਰੱਖਿਆ ਵ ੀ ਮਜ਼ਬੂਤ ਹ ੋ ਜਾਵੇਗੀ ।”
ਟਰੰਪ ਕੈਨੇਡ ਾ ਬਾਰ ੇ ਇਹ ਗੱਲਾ ਂ ਉਦੋ ਂ ਕਹ ਿ ਰਹ ੇ ਹਨ ਜਦੋ ਂ ਟਰੂਡ ੋ ਸਿਆਸ ੀ ਸੰਕਟ ਵਿੱਚ ਫਸ ੇ ਹੋਏ ਹਨ । ਕਿਹ ਾ ਜ ਾ ਰਿਹ ਾ ਹ ੈ ਕ ਿ ਟਰੰਪ ਕੈਨੇਡ ਾ ਦ ੀ ਨਾਜ਼ੁਕ ਸਥਿਤ ੀ ਦ ਾ ਪੂਰ ਾ ਫਾਇਦ ਾ ਚੁੱਕ ਰਹ ੇ ਹਨ।
” ਟਰੰਪ ਜਿਨ੍ਹਾ ਂ ਸ਼ਬਦਾ ਂ ਦ ੀ ਚੋਣ ਕਰ ਰਹ ੇ ਹਨ, ਉਹ ਦੋਵਾ ਂ ਦੇਸ਼ਾ ਂ ਵਿਚਾਲ ੇ ਬਰਾਬਰ ੀ ਜ ੇ ਸਬੰਧ ਵਿੱਚ ਬਦਲਾਅ ਲਿਆਉਣ ਦ ੀ ਕੋਸ਼ਿਸ਼ ਕਰਦ ਾ ਦਿਖ ਰਿਹ ਾ ਹੈ । ਇਸ ਨੂ ੰ ਮਹਿਜ ਼ ਮਜ਼ਾਕ ਵਜੋ ਂ ਨਹੀ ਂ ਦੇਖਿਆ ਜ ਾ ਸਕਦ ਾ ਹੈ ।”
ਕੈਨੇਡ ਾ ਦ ੇ ਲੋਕ ਕ ੀ ਚਾਹੁੰਦ ੇ ਹਨ?
ਕੈਨੇਡ ਾ ਨਿਰਯਾਤ ਅਧਾਰਤ ਅਰਥ ਵਿਵਸਥ ਾ ਹੈ । ਕੈਨੇਡ ਾ ਦ ੀ ਕੁੱਲ ਬਰਾਮਦ ਦ ਾ 75 ਫੀਸਦ ੀ ਬਰਾਮਦਗ ੀ ਅਮਰੀਕ ਾ ਵਿੱਚ ਹੁੰਦ ਾ ਹੈ । ਟਰੰਪ ਨ ੇ ਕੈਨੇਡ ਾ ‘ ਤ ੇ 25 ਫੀਸਦ ੀ ਟੈਰਿਫ ਲਗਾਉਣ ਦ ੀ ਚੇਤਾਵਨ ੀ ਦਿੱਤ ੀ ਹੈ।
ਕਿਹ ਾ ਜ ਾ ਰਿਹ ਾ ਹ ੈ ਕ ਿ ਟਰੰਪ ਨ ੇ ਸਿੱਧ ੇ ਕੈਨੇਡ ਾ ਦ ੀ ਆਰਥਿਕ ਪ੍ਰਭੂਸੱਤ ਾ ਨੂ ੰ ਚੁਣੌਤ ੀ ਦਿੱਤ ੀ ਹ ੈ ਪਰ ਇਹ ਸਿਆਸ ੀ ਪ੍ਰਭੂਸੱਤ ਾ ਨੂ ੰ ਵ ੀ ਆਪਣ ੇ ਘੇਰ ੇ ਵਿੱਚ ਲ ੈ ਲਵੇਗੀ । ਕੈਨੇਡ ਾ ਦ ੀ ਲੀਡਰਸ਼ਿਪ ਲਈ ਸਭ ਤੋ ਂ ਵੱਡ ਾ ਸਵਾਲ ਇਹ ਹ ੈ ਕ ਿ ਟਰੰਪ ਦ ੀ ਧਮਕ ੀ ਤੋ ਂ ਬਾਅਦ ਆਰਥਿਕ ਖ਼ੁਦਮੁਖਤਿਆਰ ੀ ਦ ੀ ਰੱਖਿਆ ਕਿਵੇ ਂ ਕੀਤ ੀ ਜਾਵੇ।
ਪ੍ਰੋਫੈਸਰ ਹਬੀਬ ਅਲ ਬਦਾਵ ੀ ਨ ੇ ਲਿਖਿਆ ਹੈ,” ਟਰੰਪ ਦ ਾ ਕਹਿਣ ਾ ਹ ੈ ਕ ਿ ਕੈਨੇਡ ਾ ਅਮਰੀਕ ੀ ਰਾਜ ਬਣ ਜਾਂਦ ਾ ਹ ੈ ਤਾ ਂ ਕੈਨੇਡੀਅਨ ਨਾਗਰਿਕਾ ਂ ਨੂ ੰ ਭਾਰ ੀ ਟੈਕਸਾ ਂ ਤੋ ਂ ਰਾਹਤ ਮਿਲੇਗੀ । ਪਰ ਕੈਨੇਡ ਾ ਅਤ ੇ ਅਮਰੀਕ ਾ ਦੀਆ ਂ ਸਮਾਜਿਕ ਪ੍ਰਣਾਲੀਆ ਂ ਵਿੱਚ ਬੁਨਿਆਦ ੀ ਅੰਤਰ ਹੈ ।”
” ਕੈਨੇਡ ਾ ਵਿੱਚ ਟੈਕਸ ਵ ੀ ਜ਼ਿਆਦ ਾ ਹਨ ਅਤ ੇ ਸਹੂਲਤਾ ਂ ਵ ੀ ਜ਼ਿਆਦ ਾ ਹਨ । ਇਨ੍ਹਾ ਂ ਵਿੱਚ ਸਾਰਿਆ ਂ ਲਈ ਬਰਾਬਰ ਮੈਡੀਕਲ ਸਹੂਲਤਾ ਂ ਹਨ ਅਤ ੇ ਇਹ ਕੈਨੇਡ ਾ ਦ ੀ ਸਮਾਜਿਕ ਸੁਰੱਖਿਆ ਦ ੀ ਤਰਜੀਹ ਨੂ ੰ ਦਰਸਾਉਂਦ ੀ ਹੈ ।”
” ਟਰੰਪ ਨੂ ੰ ਲੱਗਦ ਾ ਹ ੈ ਕ ਿ ਟੈਕਸ ਬਚਤ ਦ ੀ ਪੇਸ਼ਕਸ ਼ ਨਾਲ ਕੈਨੇਡ ਾ ਦ ੇ ਲੋਕ ਖਿੱਚ ੇ ਜਾਣਗ ੇ ਤਾ ਂ ਉਹ ਕੈਨੇਡ ਾ ਦੀਆ ਂ ਕਦਰਾਂ-ਕੀਮਤਾ ਂ ਨੂ ੰ ਸਮਝਣ ਵਿੱਚ ਭੁੱਲ ਕਰ ਰਹ ੇ ਹਨ ।”
ਕੈਨੇਡ ਾ ਵਿੱਚ ਲੇਜ਼ਰ ਪੋਲ ਡਾਟ ਾ ਇਕੱਠ ਾ ਕਰਨ ਵਾਲ ੀ ਇੱਕ ਸੰਸਥ ਾ ਹੈ । ਟਰੰਪ ਨ ੇ ਕੈਨੇਡ ਾ ਨੂ ੰ ਅਮਰੀਕ ਾ ਦ ਾ 51ਵਾ ਂ ਰਾਜ ਬਣਨ ਦ ੀ ਪੇਸ਼ਕਸ ਼ ਕੀਤ ੀ ਤਾ ਂ ਲੇਜਰ ਪੋਲ ਨ ੇ ਕੈਨੇਡ ਾ ਦ ੇ ਅੰਦਰ ਇੱਕ ਸਰਵ ੇ ਕੀਤ ਾ ਸ ੀ ਕ ਿ ਵਾਕਈ ਕੈਨੇਡ ਾ ਦ ੇ ਲੋਕ ਅਮਰੀਕ ਾ ਵਿੱਚ ਸ਼ਾਮਲ ਹੋਣ ਾ ਚਾਹੁੰਦ ੇ ਹਨ?
ਕੈਨੇਡ ਾ ਦ ੀ ਵਿਰੋਧ ੀ ਧਿਰ ਕੰਜ਼ਰਵੇਟਿਵ ਪਾਰਟ ੀ ਦ ੇ 21 ਫੀਸਦ ੀ ਸਮਰਥਕਾ ਂ ਨ ੇ ਕਿਹ ਾ ਕ ਿ ਉਹ ਟਰੰਪ ਦ ੇ ਵਿਚਾਰ ਨਾਲ ਸਹਿਮਤ ਹਨ ਅਤ ੇ ਟਰੂਡ ੋ ਦ ੀ ਲਿਬਰਲ ਪਾਰਟ ੀ ਦ ੇ 10 ਵੋਟਰਾ ਂ ਵਿੱਚੋ ਂ ਇੱਕ ਅਮਰੀਕ ੀ ਰਾਜ ਬਣਨ ਨਾਲ ਸਹਿਮਤ ਹੈ।
ਪੀਪਲਜ ਼ ਪਾਰਟ ੀ ਆਫ ਕੈਨੇਡ ਾ ਦ ੇ ਸਭ ਤੋ ਂ ਵੱਧ 25 ਫੀਸਦ ੀ ਲੋਕਾ ਂ ਨ ੇ ਅਮਰੀਕ ੀ ਰਾਜ ਬਣਨ ਦ ਾ ਸਮਰਥਨ ਕੀਤ ਾ ਅਤ ੇ ਸਭ ਤੋ ਂ ਘੱਟ ਜਗਮੀਤ ਸਿੰਘ ਦ ੀ ਪਾਰਟ ੀ ਐੱਨਡੀਪ ੀ ਦ ੇ ਛ ੇ ਫੀਸਦ ੀ ਸਨ।
ਟਰੂਡ ੋ ਦ ੀ ਚੁੱਪੀ
ਕੁੱਲ 87 ਫੀਸਦ ੀ ਲੋਕਾ ਂ ਨ ੇ ਟਰੰਪ ਦ ੇ ਵਿਚਾਰ ਨੂ ੰ ਖਾਰਜ ਕਰ ਦਿੱਤਾ । ਲੇਜਰ ਨ ੇ ਇਹ ਪੋਲ 6 ਤੋ ਂ 9 ਦਸੰਬਰ ਦਰਮਿਆਨ ਕਰਵਾਈ ਸੀ । ਟਰੂਡ ੋ ਸਰਕਾਰ ਟਰੰਪ ਦੀਆ ਂ ਟਿੱਪਣੀਆ ਂ ‘ ਤ ੇ ਪ੍ਰਤੀਕਿਰਿਆ ਦੇਣ ਤੋ ਂ ਬਚ ਰਹ ੀ ਹੈ।
ਦਸੰਬਰ ਦ ੇ ਦੂਜ ੇ ਹਫ਼ਤ ੇ ਵਿੱਚ ਕੈਨੇਡ ਾ ਦ ੇ ਰੱਖਿਆ ਮੰਤਰ ੀ ਬਿਲ ਬਲੇਅਰ ਨੂ ੰ ਇਸ ਬਾਰ ੇ ਸਵਾਲ ਪੁੱਛਿਆ ਗਿਆ ਤਾ ਂ ਉਨ੍ਹਾ ਂ ਨ ੇ ਟਾਲਣ ਦ ੇ ਅੰਦਾਜ ਼ ਵਿੱਚ ਕਿਹ ਾ ਸੀ,” ਜ਼ਾਹਰ ਹ ੈ ਕ ਿ ਟਰੰਪ ਮਜ਼ਾਕ ਕਰ ਰਹ ੇ ਹਨ, ਅਸੀ ਂ ਪ੍ਰਭੂਸੱਤ ਾ ਸੰਪੰਨ ਦੇਸ਼ ਹਾਂ ।”
ਕੈਨੇਡ ਾ ਦ ੇ ਸਰਕਾਰ ੀ ਪ੍ਰਸਾਰਕ ਸੀਬੀਸ ੀ ਨ ੇ ਆਪਣ ੀ ਰਿਪੋਰਟ ਵਿੱਚ ਲਿਖਿਆ,” ਅਸੀ ਂ ਇਹ ਕਲਪਨ ਾ ਵ ੀ ਨਹੀ ਂ ਕਰ ਸਕਦ ੇ ਹਾ ਂ ਕ ਿ ਫਰਾਂਸ ਦ ੇ ਰਾਸ਼ਟਰਪਤ ੀ ਇਮੈਨੁਅਲ ਮੈਕਰੋਨ ਬੈਲਜੀਅਮ ਨੂ ੰ ਫਰਾਂਸ ਨਾਲ ਮਿਲਾਉਣ ਦ ਾ ਮਜ਼ਾਕ ਕਰਨ ।”
” ਟਰੰਪ ਦੁਨੀਆ ਦ ੇ ਸਭ ਤੋ ਂ ਮਹੱਤਵਪੂਰਨ ਦੇਸ ਼ ਦ ੇ ਮੋਹਰ ੀ ਨੇਤ ਾ ਹਨ ਅਤ ੇ ਕੈਨੇਡ ਾ ਤ ੇ ਅਮਰੀਕ ਾ ਇਤਿਹਾਸਕ ਤੌਰ ‘ ਤ ੇ ਦੋਸਤ ਰਹ ੇ ਹਨ । ਇਸ ੇ ਲਈ ਉਹ ਅਜਿਹੀਆ ਂ ਗੱਲਾ ਂ ਕਰ ਰਹ ੇ ਹਨ ।”
” ਜੇਕਰ ਅਮਰੀਕ ਾ ਕੈਨੇਡ ਾ ‘ ਚ ਹਰ ਚੀਜ ਼ ‘ ਤ ੇ 25 ਫੀਸਦ ੀ ਟੈਕਸ ਲਗ ਾ ਦਿੰਦ ਾ ਹ ੈ ਤਾ ਂ ਅਮਰੀਕ ਾ ਦ ੀ ਦੱਖਣ ੀ ਸਰਹੱਦ ‘ ਤ ੇ ਰਹਿਣ ਵਾਲ ੇ ਲੋਕਾ ਂ ਦ ਾ ਜੀਵਨ ਮੁਸ਼ਕਿਲ ਹ ੋ ਜਾਵੇਗਾ । ਟੈਰਿਫ ਬਾਰ ੇ ਸਾਰ ਾ ਸੱਚ ਕਿਸ ੇ ਦ ੇ ਹੱਕ ਵਿੱਚ ਨਹੀ ਂ ਹੈ । 25 ਫੀਸਦ ਟੈਰਿਫ ਕੇਵਲ ਕੈਨੇਡ ਾ ਦ ੇ ਅਰਥਚਾਰ ੇ ਲਈ ਵਿਨਾਸ਼ਕਾਰ ੀ ਹੋਵੇਗਾ, ਅਜਿਹ ਾ ਕਹ ਿ ਤੁਸੀ ਂ ਖ਼ੁਦ ਨੂ ੰ ਵਰਗਲ ਾ ਨਹੀ ਂ ਸਕਦ ੇ ਹਨ ।”
ਟਰੂਡ ੋ ਨ ੇ ਕਿਹ ਾ ਸੀ,” ਇਸ ਨਾਲ ਅਮਰੀਕ ਾ ਦ ੇ ਲੋਕਾ ਂ ਨੂ ੰ ਵ ੀ ਮੁਸ਼ਕਲਾ ਂ ਹੋਣਗੀਆਂ । ਅਮਰੀਕ ਾ 65 ਫੀਸਦ ਕੱਚ ਾ ਤੇਲ ਕੈਨੇਡ ਾ ਤੋ ਂ ਦਰਾਮਦ ਕਰਦ ਾ ਹੈ । ਇਸ ਤੋ ਂ ਇਲਾਵ ਾ ਅਮਰੀਕ ਾ ਵੱਡ ੇ ਪੈਮਾਨ ੇ ʼਤ ੇ ਬਿਜਲ ੀ ਵ ੀ ਬਰਾਮਦ ਕਰਦ ਾ ਹੈ ।”
” ਕੁਦਰਤ ੀ ਗੈਸ ਵ ੀ ਅਮਰੀਕ ਾ ਕੈਨੇਡ ਾ ਤੋ ਂ ਹ ੀ ਬਰਾਮਦ ਕਰਦ ਾ ਹੈ । ਅਮਰੀਕ ਾ ਸਾਡ ੇ ਸਟੀਲ ਅਤ ੇ ਐਲੂਮੀਨੀਅਮ ‘ ਤ ੇ ਨਿਰਭਰ ਹੈ । ਅਮਰੀਕ ਾ ਵ ੀ ਖੇਤ ੀ ਉਤਪਾਦਾ ਂ ਲਈ ਸਾਡ ੇ ‘ ਤ ੇ ਨਿਰਭਰ ਹੈ । ਜੇਕਰ 24 ਫੀਸਦ ੀ ਟੈਕਸ ਲਗਾਇਆ ਜਾਂਦ ਾ ਹ ੈ ਤਾ ਂ ਅਮਰੀਕ ਾ ‘ ਚ ਇਹ ਸਾਰੀਆ ਂ ਚੀਜ਼ਾ ਂ ਮਹਿੰਗੀਆ ਂ ਹ ੋ ਜਾਣਗੀਆਂ ।”
ਆਪਣ ੇ ਪਿਛਲ ੇ ਕਾਰਜਕਾਲ ਦੌਰਾਨ, ਟਰੰਪ ਨ ੇ 2018 ਵਿੱਚ ਕੈਨੇਡੀਅਨ ਸਟੀਲ ਅਤ ੇ ਐਲੂਮੀਨੀਅਮ ‘ ਤ ੇ ਟੈਰਿਫ ਲਗਾਇਆ ਸੀ । ਇਸ ਦ ੇ ਜਵਾਬ ਵਿੱਚ ਕੈਨੇਡ ਾ ਨ ੇ ਵ ੀ ਅਮਰੀਕ ੀ ਵਸਤਾ ਂ ‘ ਤ ੇ ਟੈਰਿਫ ਲਗ ਾ ਦਿੱਤ ਾ ਸੀ । ਖ਼ਾਸ ਤੌਰ ‘ ਤ ੇ ਅਮਰੀਕ ਾ ਤੋ ਂ ਆਉਣ ਵਾਲ ੇ ਕੈਚੱਪ, ਸ਼ਰਾਬ ਅਤ ੇ ਯੋਗਰਟ ʼਤੇ।
ਟੈਰਿਫ ਦ ੀ ਮਾਰ ਕਿਸ ʼਤ ੇ
ਹਾਲਾਂਕਿ, ਜਦੋ ਂ ਟਰੰਪ ਨ ੇ ਚੋਣਾ ਂ ਜਿੱਤਣ ਤੋ ਂ ਬਾਅਦ ਕੈਨੇਡ ਾ ‘ ਤ ੇ ਟੈਰਿਫ ਲਗਾਉਣ ਦ ੀ ਧਮਕ ੀ ਦਿੱਤ ੀ ਸੀ, ਤਾ ਂ ਟਰੂਡ ੋ ਟਰੰਪ ਨੂ ੰ ਮਿਲਣ ਗਏ ਸਨ । ਪਰ ਟਰੂਡ ੋ ਨੂ ੰ ਬਿਨਾ ਂ ਕਿਸ ੇ ਭਰੋਸ ੇ ਦ ੇ ਖਾਲ ੀ ਹੱਥ ਪਰਤਣ ਾ ਪਿਆ ਸ ੀ ਅਤ ੇ ਉਦੋ ਂ ਤੋ ਂ ਹ ੀ ਟਰੰਪ ਉਨ੍ਹਾ ਂ ਨੂ ੰ ਗਵਰਨਰ ਟਰੂਡ ੋ ਕਹ ਿ ਰਹ ੇ ਹਨ।
ਯੂਐੱਸ ਸੈਂਸਸ ਬਿਊਰ ੋ ਅਨੁਸਾਰ, ਅਕਤੂਬਰ 2014 ਤੱਕ, ਕੈਨੇਡ ਾ ਨਾਲ ਦੁਵੱਲ ੇ ਵਪਾਰ ਵਿੱਚ ਅਮਰੀਕ ਾ ਦ ਾ ਵਪਾਰਕ ਘਾਟ ਾ 50 ਅਰਬ ਡਾਲਰ ਦ ਾ ਸੀ।
ਅਮਰੀਕ ਾ ਕੈਨੇਡ ਾ ਤੋ ਂ ਸਭ ਤੋ ਂ ਵੱਧ ਕੱਚ ਾ ਤੇਲ ਦਰਾਮਦ ਕਰਦ ਾ ਹੈ । ਜ ੇ ਕੈਨੇਡੀਅਨ ਤੇਲ ਨੂ ੰ ਹਟ ਾ ਦਿੱਤ ਾ ਜਾਂਦ ਾ ਹੈ, ਤਾ ਂ ਅਮਰੀਕ ਾ ਵਪਾਰ ਸਰਪਲੱਸ ਵਿੱਚ ਰਹੇਗਾ।
ਟਰੰਪ ਇਸ ੇ ਵਪਾਰਕ ਘਾਟ ੇ ਨੂ ੰ ਅਮਰੀਕ ਾ ਵੱਲੋ ਂ ਕੈਨੇਡ ਾ ਨੂ ੰ ਦਿੱਤ ੀ ਗਈ ਸਬਸਿਡ ੀ ਦੱਸ ਰਹ ੇ ਹਨ । ਟਰੰਪ ਨ ੇ ਕਿਹ ਾ ਸ ੀ ਕ ਿ ਪਿਛਲ ੇ ਸਾਲ ਅਮਰੀਕ ਾ ਨ ੇ ਕੈਨੇਡ ਾ ਨੂ ੰ 100 ਅਰਬ ਡਾਲਰ ਦ ੀ ਸਬਸਿਡ ੀ ਦਿੱਤੀ।
ਹਾਲਾਂਕਿ, 2023 ਵਿੱਚ ਅਮਰੀਕ ਾ ਕੈਨੇਡ ਾ ਦ ੇ ਨਾਲ ਵਪਾਰਕ ਘਾਟ ਾ 67 ਅਰਬ ਡਾਲਰ ਦ ਾ ਸੀ।
ਕੈਨੇਡ ਾ ਦੁਨੀਆ ਦ ਾ ਚੌਥ ਾ ਵੱਡ ਾ ਕੱਚ ੇ ਤੇਲ ਦ ਾ ਉਤਪਾਦਕ ਹ ੈ ਪਰ ਟਰੰਪ ਦ ਾ ਟੈਰਿਫ ਊਰਜ ਾ ਤੋ ਂ ਹਾਸਲ ਹੋਣ ਵਾਲ ੇ ਮਾਲੀਏ ʼਤ ੇ ਵ ੀ ਭਾਰ ੀ ਸੱਟ ਮਾਰੇਗਾ।
ਦੂਜ ੇ ਪਾਸ ੇ ਟਰੰਪ ਅਮਰੀਕ ਾ ਵਿੱਚ ਘਰੇਲ ੂ ਊਰਜ ਾ ਦ ਾ ਉਤਪਾਦਨ ਵਧਾਉਣ ਾ ਚਾਹੁੰਦ ੇ ਹਨ।
ਸਾਲ 2022 ਵਿੱਚ ਟਰੂਡ ੋ ਨ ੇ ਅਮਰੀਕ ਾ ਤੋ ਂ ਆਉਣ ਵਾਲ ੇ ਟਰੱਕ ਡਰਾਈਵਰਾ ਂ ਲਈ ਵੈਕਸੀਨ ਲਗਾਵਾਉਣ ਾ ਲਾਜ਼ਮ ੀ ਕਰ ਦਿੱਤ ਾ ਸੀ । ਇਸ ਲਈ ਟਰੰਪ ਨ ੇ ਟਰੂਡ ੋ ਨੂ ੰ ‘ ਅਤ ਿ ਖੱਬੇਪੱਖ ੀ ਪਾਗ਼ਲ ‘ ਕਿਹ ਾ ਸੀ।
ਜੂਨ 2018 ਵਿੱਚ ਟਰੰਪ ਕੈਨੇਡ ਾ ਕਿਊਬੈਕ ਵਿੱਚ ਪ੍ਰਬੰਧਿਤ ਜੀ-7 ਸੰਮੇਲਨ ਵਿਚਾਲ ੇ ਹ ੀ ਨਿਕਲ ਗਏ ਸਨ ਅਤ ੇ ਉਨ੍ਹਾ ਂ ਨ ੇ ਜਸਟਿਨ ਟਰੂਡ ੋ ਨੂ ੰ ʻਘੋਰ ਬੇਈਮਾਨ ੀ ਅਤ ੇ ਕਮਜ਼ੋਰʼ ਨੇਤ ਾ ਕਿਹ ਾ ਸੀ।
ਸਮਾਚਾਰ ਏਜੰਸ ੀ ਰਾਇਟਰਜ ਼ ਮੁਤਾਬਕ, ਵਿੱਤ ੀ ਮਾਮਲਿਆ ਂ ਦ ੇ ਥਿੰਕ ਟੈਂਕ ਡਿਜਾਰਡੀਅੰਸ ਦ ੇ ਅਰਥਸ਼ਾਸਤਰੀਆ ਂ ਦ ਾ ਅੰਦਾਜ਼ ਾ ਹ ੈ ਕ ਿ ਟਰੋਪ ਦੀਆ ਂ ਨੀਤੀਆ ਂ ਦ ੇ ਕਾਰਨ 2028 ਦ ੇ ਅੰਤ ਕੈਨੇਡ ਾ ਦ ੀ ਜੀਡੀਪ ੀ ਵਿੱਚ 1.7 ਫੀਸਦ ਤੱਕ ਗਿਰਾਵਟ ਆ ਸਕਦ ੀ ਹੈ।
ਟਰੰਪ 2017 ਵਿੱਚ ਪਹਿਲ ੀ ਵਾਰ ਜਦੋ ਂ ਰਾਸ਼ਟਰਪਤ ੀ ਬਣ ੇ ਸਨ, ਤਾ ਂ ਉਨ੍ਹਾ ਂ ਨ ੇ ਉੱਤਰ ੀ ਅਮਰੀਕ ਾ ਮੁਕਤ ਵਪਾਰ ਸਮਝੌਤ ੇ ਦ ੀ ਸਮੀਖਿਆ ਦ ੀ ਗੱਲ ਕਹ ੀ ਸੀ । ਅਮਰੀਕ ਾ ਦ ਾ ਇਹ ਸਮਝੌਤ ਾ ਮੈਕਸੀਕ ੋ ਅਤ ੇ ਕੈਨੇਡ ਾ ਦ ੇ ਨਾਲ ਹੈ।
ਟਰੰਪ ਦ ੀ ਸ਼ਿਕਾਇਤ ਰਹ ੀ ਹ ੈ ਕ ਿ ਇਸ ਸਮਝੌਤ ੇ ਨਾਲ ਅਮਰੀਕ ਾ ਨੂ ੰ ਨੁਕਸਾਨ ਹ ੋ ਰਿਹ ਾ ਹ ੈ ਅਤ ੇ ਬਾਕ ੀ ਦੋਵਾ ਂ ਦੇਸ਼ਾ ਂ ਨੂ ੰ ਫਾਇਦ ਾ ਹ ੋ ਰਿਹ ਾ ਹੈ।
ਇਸ ਸਮਝੌਤ ੇ ਨੂ ੰ ਲ ੈ ਕ ੇ ਕੈਨੇਡ ਾ ਅਤ ੇ ਅਮਰੀਕ ਾ 18 ਮਹੀਨਿਆ ਂ ਤੱਕ ਤਣਾਅ ਭਰ ੇ ਮਾਹੌਲ ਵਿੱਚ ਗੱਲਬਾਤ ਹੋਈ ਸ ੀ ਪਰ ਬੇਸਿੱਟ ਾ ਰਹ ੀ ਸ ੀ ਅਤ ੇ ਦੋਵਾ ਂ ਦੇਸ਼ਾ ਂ ਨ ੇ ਇੱਕ-ਦੂਜ ੇ ਦ ੇ ਉਤਪਾਦਾ ਂ ʼਤ ੇ ਟੈਰਿਫ ਲਗਾਉਣ ਾ ਸ਼ੁਰ ੂ ਕਰ ਦਿੱਤ ਾ ਸੀ।
ਇਸ ਤੋ ਂ ਬਾਅਦ ਇਹ ਸਮਝੌਤ ਾ ਯੂਐੱਸ-ਮੈਕਸੀਕ-ਕੈਨੇਡ ਾ ਡੀਲ ਵਜੋ ਂ ਸਾਹਮਣ ੇ ਆਈ ਸੀ । ਪਰ ਟਰੰਪ ਨ ੇ 11 ਅਕਤੂਬਰ ਨੂ ੰ ਇਸ ਸਮੀਖਿਆ ਦ ੀ ਵ ੀ ਗੱਲ ਕਹ ੀ ਸੀ।
ਸਮਾਚਾਰ ਏਜੰਸ ੀ ਰਾਇਟਰਜ ਼ ਮੁਤਾਬਕ, ਇਸ ੇ ਸਾਲ ਜਨਵਰ ੀ ਵਿੱਚ ਟਰੂਡ ੋ ਨ ੇ ਇੱਕ ਮੀਟਿੰਗ ਵਿੱਚ ਆਪਣ ੀ ਲਿਬਰਲਜ ਼ ਪਾਰਟ ੀ ਦ ੇ ਸੀਨੀਅਰ ਆਗੂਆ ਂ ਨੂ ੰ ਕਿਹ ਾ ਸ ੀ ਕ ਿ ਕੈਨੇਡ ਾ ਲਈ ਟਰੰਪ ਦ ਾ ਦੂਜ ਾ ਕਾਰਜਕਾਲ ਪਹਿਲ ੇ ਕਾਰਜਕਾਲ ਨਾਲੋ ਂ ਜ਼ਿਆਦ ਾ ਚੁਣੌਤ ੀ ਭਰਿਆ ਹੋਵੇਗਾ।
ਇਹ ਗੱਲ ਰਾਇਟਰਜ ਼ ਨੂ ੰ ਇੱਕ ਸੂਤਰ ਨ ੇ ਦੱਸ ੀ ਸੀ, ਜ ੋ ਉਸ ਮੀਟਿੰਗ ਵਿੱਚ ਖ਼ੁਦ ਵ ੀ ਮੌਜੂਦ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI