Source :- BBC PUNJABI

ਨਿਤਿਨ ਨਬੀਨ

ਤਸਵੀਰ ਸਰੋਤ, @NitinNabin

    • ਲੇਖਕ, ਚੰਦਨ ਕੁਮਾਰ ਜਜਵਾੜ ੇ

    • ਰੋਲ, ਬੀਬੀਸੀ ਪੱਤਰਕਾਰ
  • 14 ਦਸੰਬਰ 2025, 19: 51 Dass

    ਅਪਡੇਟ ਇੱਕ ਘੰਟ ਾ ਪਹਿਲਾ ਂ

ਬਿਹਾਰ ਸਰਕਾਰ ਵਿੱਚ ਮੰਤਰ ੀ ਨਿਤਿਨ ਨਬੀਨ ਨੂ ੰ ਭਾਜਪ ਾ ਦ ਾ ਰਾਸ਼ਟਰ ੀ ਕਾਰਜਕਾਰ ੀ ਪ੍ਰਧਾਨ ਨਿਯੁਕਤ ਕੀਤ ਾ ਗਿਆ ਹੈ।

ਭਾਜਪ ਾ ਦ ੇ ਰਾਸ਼ਟਰ ੀ ਜਨਰਲ ਸਕੱਤਰ ਅਰੁਣ ਸਿੰਘ ਵੱਲੋ ਂ ਜਾਰ ੀ ਇੱਕ ਚਿੱਠ ੀ ਵਿੱਚ ਦੱਸਿਆ ਹੈ,” ਭਾਜਪ ਾ ਸੰਸਦ ੀ ਬੋਰਡ ਨ ੇ ਬਿਹਾਰ ਸਰਕਾਰ ਵਿੱਚ ਮੰਤਰ ੀ ਨਿਤਿਨ ਨਬੀਨ ਨੂ ੰ ਪਾਰਟ ੀ ਦ ਾ ਰਾਸ਼ਟਰ ੀ ਕਾਰਜਕਾਰ ੀ ਪ੍ਰਧਾਨ ਨਿਯੁਕਤ ਕੀਤ ਾ ਹੈ ।”

ਚਿੱਠ ੀ ਮੁਤਾਬਕ ਨਿਤਿਨ ਨਬੀਨ ਦ ੀ ਨਿਯੁਕਤ ੀ ਤਤਕਾਲ ਪ੍ਰਭਾਵ ਨਾਲ ਲਾਗ ੂ ਹੋਵੇਗੀ।

ਨਿਤਿਨ ਨਬੀਨ ਬਿਹਾਰ ਸਰਕਾਰ ਵਿੱਚ ਸੜਕ ਨਿਰਮਾਣ ਮੰਤਰ ੀ ਹਨ ਅਤ ੇ ਭਾਜਪ ਾ ਦ ੇ ਛੱਤੀਸਗੜ੍ਹ ਦ ੇ ਇੰਚਾਰਜ ਹਨ । ਉਹ ਬਿਹਾਰ ਦ ੇ ਬਾਂਕੀਪੁਰ ਵਿਧਾਨ ਸਭ ਾ ਹਲਕ ੇ ਤੋ ਂ ਵਿਧਾਇਕ ਹਨ।

ਭਾਜਪ ਾ ਦ ੇ ਕਾਰਜਕਾਰ ੀ ਪ੍ਰਧਾਨ ਵਜੋ ਂ ਨਿਯੁਕਤ ਹੋਣ ਤੋ ਂ ਬਾਅਦ ਨਿਤਿਨ ਨਬੀਨ ਨ ੇ ਸੀਨੀਅਰ ਪਾਰਟ ੀ ਆਗੂਆ ਂ ਦ ਾ ਧੰਨਵਾਦ ਕੀਤਾ।

ਉਨ੍ਹਾ ਂ ਕਿਹਾ,” ਇਹ ਪਾਰਟ ੀ ਵਰਕਰਾ ਂ ਦ ੀ ਸਖ਼ਤ ਮਿਹਨਤ ਦ ਾ ਨਤੀਜ ਾ ਹੈ । ਮੇਰ ਾ ਮੰਨਣ ਾ ਹ ੈ ਕ ਿ ਇੱਕ ਵਰਕਰ ਵਜੋ ਂ ਕੰਮ ਕਰਨ ਾ ਇਹ ਯਕੀਨ ੀ ਬਣਾਉਂਦ ਾ ਹ ੈ ਕ ਿ ਸੀਨੀਅਰ ਪਾਰਟ ੀ ਆਗ ੂ ਹਮੇਸ਼ ਾ ਤੁਹਾਡ ੇ ਵੱਲ ਧਿਆਨ ਦਿੰਦ ੇ ਹਨ । ਮੈਨੂ ੰ ਜ ੋ ਆਸ਼ੀਰਵਾਦ ਮਿਲਿਆ ਹੈ… ਅਸੀ ਂ ਮਿਲ ਕ ੇ ਕੰਮ ਕਰਾਂਗੇ ।”

ਉਨ੍ਹਾ ਂ ਨ ੇ ਲਿਖਿਆ,” ਉਹ ਇੱਕ ਨੌਜਵਾਨ ਅਤ ੇ ਮਿਹਨਤ ੀ ਨੇਤ ਾ ਹਨ ਜਿਨ੍ਹਾ ਂ ਕੋਲ ਸੰਗਠਨ ਦ ਾ ਕਾਫ਼ ੀ ਵਧੀਆ ਤਜਰਬ ਾ ਹੈ । ਬਿਹਾਰ ਵਿੱਚ ਇੱਕ ਵਿਧਾਇਕ ਅਤ ੇ ਮੰਤਰ ੀ ਵਜੋ ਂ ਉਨ੍ਹਾ ਂ ਦ ਾ ਕੰਮ ਬਹੁਤ ਪ੍ਰਭਾਵਸ਼ਾਲ ੀ ਰਿਹ ਾ ਹ ੈ ਅਤ ੇ ਉਨ੍ਹਾ ਂ ਨ ੇ ਲੋਕਾ ਂ ਦੀਆ ਂ ਇੱਛਾਵਾ ਂ ਨੂ ੰ ਪੂਰ ਾ ਕਰਨ ਲਈ ਪੂਰ ੇ ਸਮਰਪਣ ਨਾਲ ਕੰਮ ਕੀਤ ਾ ਹੈ ।”

ਮੋਦ ੀ ਨ ੇ ਲਿਖਿਆ,” ਉਹ ਆਪਣ ੇ ਨਿਮਰ ਸੁਭਾਅ ਅਤ ੇ ਜ਼ਮੀਨ ੀ ਪੱਧਰ ‘ ਤ ੇ ਆਪਣ ੇ ਕੰਮ ਲਈ ਜਾਣ ੇ ਜਾਂਦ ੇ ਹਨ । ਮੈਨੂ ੰ ਪੂਰ ਾ ਭਰੋਸ ਾ ਹ ੈ ਕ ਿ ਉਨ੍ਹਾ ਂ ਦ ੀ ਊਰਜ ਾ ਅਤ ੇ ਵਚਨਬੱਧਤ ਾ ਆਉਣ ਵਾਲ ੇ ਸਮੇ ਂ ਵਿੱਚ ਸਾਡ ੀ ਪਾਰਟ ੀ ਨੂ ੰ ਹੋਰ ਮਜ਼ਬੂਤ ਕਰੇਗੀ । ਭਾਜਪ ਾ ਦ ਾ ਕਾਰਜਕਾਰ ੀ ਪ੍ਰਧਾਨ ਬਣਨ ‘ ਤ ੇ ਉਨ੍ਹਾ ਂ ਨੂ ੰ ਦਿਲੋ ਂ ਵਧਾਈਆਂ ।”

ਨਿਤਿਨ ਨਬੀਨ ਪਹਿਲ ੀ ਵਾਰ 2006 ਵਿੱਚ ਪਟਨ ਾ ਪੱਛਮ ੀ ਵਿਧਾਨ ਸਭ ਾ ਸੀਟ ਤੋ ਂ ਵਿਧਾਇਕ ਬਣ ੇ ਸਨ । ਉਨ੍ਹਾ ਂ ਨ ੇ 2010 ਤੋ ਂ 2025 ਤੱਕ ਲਗਾਤਾਰ ਪੰਜ ਵਾਰ ਬਾਂਕੀਪੁਰ ਸੀਟ ਜਿੱਤ ੀ ਹੈ।

ਨਿਤਿਨ ਨਬੀਨ ਇਸ ਸਮੇ ਂ ਬਿਹਾਰ ਵਿੱਚ ਐੱਨਡੀਏ ਸਰਕਾਰ ਵਿੱਚ ਸੜਕ ਨਿਰਮਾਣ ਅਤ ੇ ਸ਼ਹਿਰ ੀ ਵਿਕਾਸ ਅਤ ੇ ਰਿਹਾਇਸ ਼ ਮੰਤਰ ੀ ਹਨ।

ਨਿਤਿਨ ਨਬੀਨ

ਤਸਵੀਰ ਸਰੋਤ, ANI

ਚੋਣ ਕਮਿਸ਼ਨ ਨੂ ੰ ਆਪਣ ੇ ਚੋਣ ਹਲਫ਼ਨਾਮ ੇ ਰਾਹੀ ਂ ਦਿੱਤ ੀ ਗਈ ਜਾਣਕਾਰ ੀ ਅਨੁਸਾਰ, ਨਿਤਿਨ ਨਬੀਨ ਦ ੇ ਪਿਤ ਾ ਦ ਾ ਨਾਮ ਨਵੀਨ ਕਿਸ਼ੋਰ ਪ੍ਰਸਾਦ ਸਿਨਹ ਾ ਹੈ, ਅਤ ੇ ਉਹ ਟੇਲਰ ਰੋਡ, ਪਟਨ ਾ ਦ ੇ ਰਹਿਣ ਵਾਲ ੇ ਹਨ।

ਇਸ ਅਨੁਸਾਰ, ਉਨ੍ਹਾ ਂ ਨ ੇ ਆਪਣ ੇ ਆਪ ਨੂ ੰ ਇੱਕ ਸਮਾਜ ਸੇਵਕ ਦੱਸਿਆ ਹੈ।

ਉਨ੍ਹਾ ਂ ਦ ੇ ਚੋਣ ਹਲਫ਼ਨਾਮ ੇ ਅਨੁਸਾਰ, ਉਨ੍ਹਾ ਂ ਖ਼ਿਲਾਫ ਼ ਫਿਲਹਾਲ ਕੋਈ ਅਪਰਾਧਿਕ ਮਾਮਲ ਾ ਨਹੀ ਂ ਹੈ, ਨ ਾ ਹ ੀ ਉਨ੍ਹਾ ਂ ਨੂ ੰ ਕਿਸ ੇ ਅਪਰਾਧਿਕ ਮਾਮਲ ੇ ਵਿੱਚ ਦੋਸ਼ ੀ ਠਹਿਰਾਇਆ ਗਿਆ ਹੈ।

ਨਿਤਿਨ ਨਬੀਨ ਨ ੇ ਸਾਲ 1996 ਵਿੱਚ ਪਟਨ ਾ ਦ ੇ ਸੇਂਟ ਮਾਈਕਲ ਹਾਈ ਸਕੂਲ ਤੋ ਂ ਮੈਟ੍ਰਿਕ ਅਤ ੇ 1998 ਵਿੱਚ ਦਿੱਲ ੀ ਦ ੇ ਸੀਐੱਸਕੇਐੱਮ ਪਬਲਿਕ ਸਕੂਲ ਤੋ ਂ ਆਪਣ ੀ ਇੰਟਰਮੀਡੀਏਟ ਪੂਰ ੀ ਕੀਤੀ।

ਨਿਤਿਨ ਨਬੀਨ

ਤਸਵੀਰ ਸਰੋਤ, @NitinNabin

ਨਿਤਿਨ ਨਬੀਨ ਕੌਣ ਹੈ?

ਇਹ ਵ ੀ ਪੜ੍ਹੋ-

ਨਿਤਿਨ ਨਬੀਨ ਇਸ ਸਮੇ ਂ ਪਟਨ ਾ ਦ ੀ ਬਾਂਕੀਪੁਰ ਵਿਧਾਨ ਸਭ ਾ ਸੀਟ ਤੋ ਂ ਵਿਧਾਇਕ ਹਨ ਅਤ ੇ ਬਿਹਾਰ ਸਰਕਾਰ ਵਿੱਚ ਮੰਤਰ ੀ ਹਨ।

ਸੀਨੀਅਰ ਪੱਤਰਕਾਰ ਨਚੀਕੇਤ ਾ ਨਾਰਾਇਣ ਕਹਿੰਦ ੇ ਹਨ,” ਨਿਤਿਨ ਨਬੀਨ ਨ ੇ ਆਪਣ ਾ ਸਿਆਸ ੀ ਕਰੀਅਰ 2006 ਵਿੱਚ ਸ਼ੁਰ ੂ ਕੀਤ ਾ ਸੀ । ਮੰਨ ਸਕਦ ੇ ਹਾ ਂ ਕ ਿ ਇਹ ਉਨ੍ਹਾ ਂ ਨੂ ੰ ਇਹ ਵਿਰਾਸਤ ਵਿੱਚ ਮਿਲ ੀ ਹੈ । ਉਨ੍ਹਾ ਂ ਦ ੇ ਪਿਤ ਾ ਨਵੀਨ ਕਿਸ਼ੋਰ ਸਿਨਹ ਾ ਆਪਣ ੇ ਸ਼ੁਰੂਆਤ ੀ ਦਿਨਾ ਂ ਵਿੱਚ ਕਈ ਵਾਰ ਭਾਜਪ ਾ ਵਿਧਾਇਕ ਰਹ ੇ ਸਨ ਅਤ ੇ ਉਨ੍ਹਾ ਂ ਦ ੇ ਪਿਤ ਾ ਦ ੀ ਮੌਤ ਤੋ ਂ ਬਾਅਦ, ਨਿਤਿਨ ਨਬੀਨ ਉਸ ਸੀਟ ਤੋ ਂ ਜਿੱਤਦ ੇ ਰਹ ੇ ਹਨ ।”

ਨਿਤਿਨ ਨਬੀਨ ਸਾਲ 2017-18 ਵਿੱਚ ਭਾਜਪ ਾ ਯੁਵ ਾ ਮੋਰਚ ਾ ਦ ੇ ਬਿਹਾਰ ਸੂਬਾਈ ਪ੍ਰਧਾਨ ਸਨ । ਉਨ੍ਹਾ ਂ ਨੂ ੰ ਪਹਿਲ ੀ ਵਾਰ 2020 ਵਿੱਚ ਨਿਤੀਸ ਼ ਕੁਮਾਰ ਦ ੀ ਸਰਕਾਰ ਵਿੱਚ ਮੰਤਰ ੀ ਨਿਯੁਕਤ ਕੀਤ ਾ ਗਿਆ ਸੀ।

ਨਚੀਕੇਤ ਾ ਨਾਰਾਇਣ ਇੱਕ ਦਿਲਚਸਪ ਗੱਲ ਯਾਦ ਕਰਦ ੇ ਹਨ,” ਜਿਸ ਫੋਟ ੋ ਦ ੇ ਵਿਰੋਧ ਵਿੱਚ ਨਿਤੀਸ ਼ ਕੁਮਾਰ ਨ ੇ ਇੱਕ ਵਾਰ ਰਾਤ ਦ ਾ ਖਾਣ ਾ ਰੱਦ ਕਰ ਦਿੱਤ ਾ ਸੀ, ਉਹ ਦ ੋ ਵਿਧਾਇਕਾਂ, ਨਿਤਿਨ ਨਬੀਨ ਅਤ ੇ ਸੰਜੀਵ ਚੌਰਸੀਆ ਵੱਲੋ ਂ ਅਖ਼ਬਾਰਾ ਂ ਵਿੱਚ ਪ੍ਰਕਾਸ਼ਿਤ ਕੀਤ ੀ ਗਈ ਸੀ ।”

” ਇਸ ਤਰ੍ਹਾ ਂ ਅਸੀ ਂ ਕਹ ਿ ਸਕਦ ੇ ਹਾ ਂ ਜਦੋ ਂ ਨਰਿੰਦਰ ਮੋਦ ੀ ਦ ੀ ਰਾਸ਼ਟਰ ੀ ਸਿਆਸਤ ਵਿੱਚ ਕੋਈ ਚਰਚ ਾ ਨਹੀ ਂ ਸੀ, ਉਦੋ ਂ ਵ ੀ ਨਿਤਿਨ ਨਬੀਨ ਦ ਾ ਮੋਦ ੀ ਪ੍ਰਤ ੀ ਬਹੁਤ ਝੁਕਾਅ ਸੀ ।”

ਇਹ ਘਟਨ ਾ ਅਸਲ ਵਿੱਚ 2010 ਦ ੀ ਹੈ, ਜਦੋ ਂ ਗੁਜਰਾਤ ਦ ੇ ਤਤਕਾਲ ੀ ਮੁੱਖ ਮੰਤਰ ੀ ਨਰਿੰਦਰ ਮੋਦ ੀ ਭਾਜਪ ਾ ਦ ੀ ਰਾਸ਼ਟਰ ੀ ਕਾਰਜਕਾਰਨ ੀ ਵਿੱਚ ਸ਼ਾਮਲ ਹੋਣ ਲਈ ਬਿਹਾਰ ਦ ੀ ਰਾਜਧਾਨ ੀ ਪਟਨ ਾ ਆਏ ਸਨ।

ਇਸ਼ਤਿਹਾਰ ਵਿੱਚ ਨਰਿੰਦਰ ਮੋਦ ੀ ਅਤ ੇ ਨਿਤੀਸ ਼ ਕੁਮਾਰ ਨੂ ੰ ਹੱਥ ਫੜ ੇ ਹੋਏ ਦਿਖਾਇਆ ਗਿਆ ਸੀ । ਇਸ ਵਿੱਚ ਦੱਸਿਆ ਗਿਆ ਸ ੀ ਕ ਿ ਕਿਵੇ ਂ ਗੁਜਰਾਤ ਸਰਕਾਰ ਨ ੇ ਹੜ੍ਹਾ ਂ ਦੌਰਾਨ ਬਿਹਾਰ ਦ ੀ ਮਦਦ ਕੀਤ ੀ ਸੀ।

ਆਪਣ ੀ ਨਾਰਾਜ਼ਗ ੀ ਪ੍ਰਗਟ ਕਰਦ ੇ ਹੋਏ ਉਨ੍ਹਾ ਂ ਨ ੇ ਕਿਹ ਾ ਸ ੀ ਕ ਿ ਇਸ਼ਤਿਹਾਰ ਉਨ੍ਹਾ ਂ ਦ ੀ ਇਜਾਜ਼ਤ ਤੋ ਂ ਬਿਨ੍ਹਾ ਂ ਛਾਪਿਆ ਗਿਆ ਹੈ।

ਉਸ ਸਮੇ ਂ ਇਸ ਗੱਲ ਦ ੀ ਕਾਫ ੀ ਚਰਚ ਾ ਸ ੀ ਕ ਿ ਇਸ਼ਤਿਹਾਰ ਤੋ ਂ ਨਾਰਾਜ ਼ ਮੁੱਖ ਮੰਤਰ ੀ ਨਿਤੀਸ ਼ ਕੁਮਾਰ ਨ ੇ ਭਾਜਪ ਾ ਨੇਤਾਵਾ ਂ ਨਾਲ ਰਾਤ ਦ ਾ ਖਾਣ ਾ ਰੱਦ ਕਰ ਦਿੱਤ ਾ ਸੀ।

ਨਚੀਕੇਤ ਾ ਨਾਰਾਇਣ ਕਹਿੰਦ ੇ ਹਨ,” ਨਿਤਿਨ ਨਬੀਨ ਨੂ ੰ ਭਾਜਪ ਾ ਦ ਾ ਕਾਰਜਕਾਰ ੀ ਪ੍ਰਧਾਨ ਕਿਉ ਂ ਬਣਾਇਆ, ਇਹ ਤੁਰੰਤ ਪੱਕ ੇ ਤੌਰ ‘ ਤ ੇ ਦੱਸ ਸਕਣ ਾ ਸੌਖ ਾ ਨਹੀ ਂ ਹੈ । ਪਰ ਇਹ ਜ਼ਰੂਰ ਨਜ਼ਰ ਆਉਂਦ ਾ ਹ ੈ ਕ ਿ ਭਾਜਪ ਾ ਦ ੀ ਸਿਖਰਲ ੀ ਲੀਡਰਸ਼ਿਪ ਉਨ੍ਹਾ ਂ ‘ ਤ ੇ ਭਰੋਸ ਾ ਕਰਦ ੀ ਹੈ ।”

ਨਿਤਿਨ ਨਬੀਨ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ (ਖੱਬੇ) ਨਾਲ

ਤਸਵੀਰ ਸਰੋਤ, @NitinNabin

ਭਾਜਪ ਾ ਨ ੇ ਕਿਉ ਂ ਬਣਾਇਆ ਕਾਰਜਕਾਰ ੀ ਪ੍ਰਧਾਨ

ਭਾਜਪ ਾ ਲੰਬ ੇ ਸਮੇ ਂ ਤੋ ਂ ਨਵੇ ਂ ਰਾਸ਼ਟਰ ੀ ਪ੍ਰਧਾਨ ਬਾਰ ੇ ਫ਼ੈਸਲ ਾ ਲੈਣ ਵਿੱਚ ਅਸਮਰੱਥ ਰਹ ੀ ਹੈ । ਇਸ ਮੁੱਦ ੇ ‘ ਤ ੇ ਨ ਾ ਸਿਰਫ ਼ ਸਿਆਸ ੀ ਹਲਕਿਆ ਂ ਵਿੱਚ ਸਗੋ ਂ ਸੰਸਦ ਵਿੱਚ ਵ ੀ ਚਰਚ ਾ ਹੁੰਦ ੀ ਰਹ ੀ ਹੈ।

ਸਮਾਜਵਾਦ ੀ ਪਾਰਟ ੀ ਦ ੇ ਪ੍ਰਧਾਨ ਅਤ ੇ ਉੱਤਰ ਪ੍ਰਦੇਸ ਼ ਦ ੇ ਸਾਬਕ ਾ ਮੁੱਖ ਮੰਤਰ ੀ ਅਖਿਲੇਸ ਼ ਯਾਦਵ ਨ ੇ ਸੰਸਦ ਵਿੱਚ ਇਲਜ਼ਾਮ ਲਗਾਇਆ ਕ ਿ ਭਾਜਪ ਾ ਆਪਣ ਾ ਰਾਸ਼ਟਰ ੀ ਪ੍ਰਧਾਨ ਵ ੀ ਨਹੀ ਂ ਚੁਣ ਸਕੀ।

ਉਸ ਵੇਲ ੇ ਇਸ ਮੁੱਦ ੇ ‘ ਤ ੇ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਅਖਿਲੇਸ ਼ ਯਾਦਵ ਦ ੇ ਇਲਜ਼ਾਮਾ ਂ ਦ ੇ ਜਵਾਬ ਵਿੱਚ ਕਿਹ ਾ ਸ ੀ ਕ ਿ ਭਾਜਪ ਾ ਵਰਕਰਾ ਂ ‘ ਤ ੇ ਅਧਾਰਤ ਪਾਰਟ ੀ ਹੈ, ਪਰਿਵਾਰਕ ਪਾਰਟ ੀ ਨਹੀਂ, ਇਸ ਲਈ ਦੇਰ ੀ ਹੁੰਦ ੀ ਹੈ।

ਭਾਜਪ ਾ ਲੰਬ ੇ ਸਮੇ ਂ ਤੋ ਂ ਜੇਪ ੀ ਨੱਡ ਾ ਦ ਾ ਕਾਰਜਕਾਲ ਵਧ ਾ ਰਹ ੀ ਹ ੈ ਅਤ ੇ ਇਸ ਲਈ ਇਸ ਮੁੱਦ ੇ ‘ ਤ ੇ ਵਾਰ-ਵਾਰ ਸਵਾਲ ਉੱਠਦ ੇ ਰਹ ੇ ਹਨ।

ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਕਹਿੰਦ ੇ ਹਨ,” ਇਹ ਇੱਕ ਹੈਰਾਨੀਜਨਕ ਫ਼ੈਸਲ ਾ ਹੈ । ਲਗਭਗ ਤਿੰਨ ਸਾਲਾ ਂ ਤੋ ਂ ਜੇਪ ੀ ਨੱਡ ਾ ਦ ਾ ਕਾਰਜਕਾਲ ਵਧਾਇਆ ਜ ਾ ਰਿਹ ਾ ਹ ੈ ਅਤ ੇ ਅਜਿਹ ਾ ਲੱਗਦ ਾ ਹ ੈ ਕ ਿ ਭਾਜਪ ਾ ਨ ੇ ਇਸ ਮੁੱਦ ੇ ‘ ਤ ੇ ਸਵਾਲਾ ਂ ਤੋ ਂ ਬਚਣ ਲਈ ਇੱਕ ਕਾਰਜਕਾਰ ੀ ਪ੍ਰਧਾਨ ਨਿਯੁਕਤ ਕੀਤ ਾ ਹੈ । ਪਰ ਇਹ ਕਦਮ ਸਵਾਲਾ ਂ ਨੂ ੰ ਹੋਰ ਵਧਾਏਗਾ ।”

ਰਾਸ਼ਿਦ ਕਿਦਵਈ

ਉਹ ਅੱਗ ੇ ਕਹਿੰਦ ੇ ਹਨ,” ਲੋਕ ਹੁਣ ਇਹ ਵ ੀ ਪੁੱਛ ਸਕਦ ੇ ਹਨ ਕ ਿ ਕ ੀ ਭਾਜਪ ਾ ਅਤ ੇ ਆਰਐੱਸਐੱਸ ਵਿਚਕਾਰ ਕੋਈ ਮਤਭੇਦ ਹੈ । ਕ ੀ ਭਾਜਪ ਾ ਦ ੀ ਸਿਖ਼ਰਲ ੀ ਲੀਡਰਸ਼ਿਪ ਵਿੱਚ ਇੱਕ ਨਾਮ ‘ ਤ ੇ ਸਹਿਮਤ ੀ ਨਹੀ ਂ ਹੈ, ਜਿਸ ਕਾਰਨ ਪੂਰ ੇ ਸਮੇ ਂ ਦ ੇ ਪ੍ਰਧਾਨ ਦ ੀ ਬਜਾਏ ਕਾਰਜਕਾਰ ੀ ਪ੍ਰਧਾਨ ਦ ਾ ਨਾਮ ਸਾਹਮਣ ੇ ਆਇਆ ਹ ੈ”?

ਰਾਸ਼ਿਦ ਕਿਦਵਈ ਦ ਾ ਮੰਨਣ ਾ ਹ ੈ ਕ ਿ ਭਾਜਪ ਾ ਵਰਗ ੀ ਵੱਡ ੀ ਪਾਰਟ ੀ ਦ ੇ ਪ੍ਰਧਾਨ ਦ ਾ ਅਹੁਦ ਾ ਜ ੋ ਵ ੀ ਆਗ ੂ ਸੰਭਾਲੇਗਾ, ਉਸ ਕੋਲ ਇੱਕ ਰਾਸ਼ਟਰ ਪੱਧਰ ਦ ਾ ਦ੍ਰਿਸ਼ਟੀਕੋਣ ਚਾਹੀਦ ਾ ਹੈ, ਉਸ ਨੂ ੰ ਦੇਸ਼ ਦ ੇ ਵੱਖ-ਵੱਖ ਇਲਾਕਿਆ ਂ ਵਿੱਚ ਲੋਕਾ ਂ ਦ ੇ ਨਾਲ ਬੈਠਕਾ ਂ ਕਰਨੀਆ ਂ ਹੁੰਦੀਆ ਂ ਹਨ।

ਇਹ ਫਿਲਹਾਲ ਤੈਅ ਨਹੀ ਂ ਹ ੈ ਕ ਿ ਨਿਤਿਨ ਨਬੀਨ ਕਿੰਨ ੇ ਦਿਨਾ ਂ ਲਈ ਇਸ ਅਹੁਦ ੇ ‘ ਤ ੇ ਰਹਿਣਗੇ।

ਹਾਲਾਂਕਿ, ਅਜਿਹ ਾ ਕਈ ਵਾਰ ਦੇਖਿਆ ਜਾਂਦ ਾ ਹ ੈ ਕ ਿ ਕਿਸ ੇ ਪਾਰਟ ੀ ਦ ੀ ਸਿਖ਼ਰਲ ੀ ਲੀਡਰਸ਼ਿਪ ਪਾਰਟ ੀ ਦ ੀ ਜ਼ਿੰਮੇਵਾਰ ੀ ਕਿਸ ੇ ਅਜਿਹ ੇ ਵਿਅਕਤ ੀ ਨੂ ੰ ਸੌਂਪਦ ੀ ਹ ੈ ਜਿਸ ਨਾਲ ਕੰਮ ਸੁਚਾਰ ੂ ਢੰਗ ਨਾਲ ਅੱਗ ੇ ਵਧਾਇਆ ਜ ਾ ਸਕੇ।

ਪਰ ਭਾਜਪ ਾ ਦ ਾ ਇਹ ਫ਼ੈਸਲ ਾ ਕ ੀ ਰਾਜਨੀਤਕ ਚਰਚ ਾ ਨੂ ੰ ਵਿਰਾਮ ਦੇਵੇਗ ਾ ਜਾ ਂ ਵਿਰੋਧ ੀ ਧਿਰ ਇਸ ਮੁੱਦ ੇ ‘ ਤ ੇ ਨਵੇ ਂ ਸਵਾਲ ਖੜ੍ਹ ੇ ਕਰੇਗਾ, ਇਹ ਦੇਖਣ ਾ ਅਜ ੇ ਬਾਕ ੀ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI