Source :- BBC PUNJABI

ਤਸਵੀਰ ਸਰੋਤ, ANI
‘ ਆਪ੍ਰੇਸ਼ਨ ਸਿੰਦੂਰ ‘ ਤੋ ਂ ਬਾਅਦ, ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ ਸਭ ਤੋ ਂ ਪਹਿਲਾ ਂ ਰਾਸ਼ਟਰ ਨੂ ੰ ਸੰਬੋਧਨ ਕੀਤਾ । ਇਸ ਤੋ ਂ ਅਗਲ ੇ ਦਿਨ, ਪ੍ਰਧਾਨ ਮੰਤਰ ੀ ਮੋਦ ੀ ਪੰਜਾਬ ਦ ੇ ਆਦਮਪੁਰ ਸਥਿਤ ਏਅਰ ਫੋਰਸ ਸਟੇਸ਼ਨ ਗਏ । ਇਸ ਫੇਰ ੀ ਦ ੇ ਪ੍ਰੋਗਰਾਮ ਨੂ ੰ ਬਹੁਤ ਗੁਪਤ ਰੱਖਿਆ ਗਿਆ ਸੀ।
ਆਦਮਪੁਰ ਵਿੱਚ ਪ੍ਰਧਾਨ ਮੰਤਰ ੀ ਨ ੇ ਭਾਰਤ ੀ ਹਵਾਈ ਫੌਜ ( ਆਈਏਐੱਫ ) ਦ ੇ ਸੈਨਿਕਾ ਂ ਅਤ ੇ ਸੀਨੀਅਰ ਅਧਿਕਾਰੀਆ ਂ ਨੂ ੰ ਮਿਲ ੇ ਅਤ ੇ ਉਨ੍ਹਾ ਂ ਨੂ ੰ ਸੰਬੋਧਨ ਕੀਤਾ।

ਤਸਵੀਰ ਸਰੋਤ, ANI
ਆਪਣ ੇ ਭਾਸ਼ਣ ਵਿੱਚ, ਉਨ੍ਹਾ ਂ ਜ਼ੋਰ ਦ ੇ ਕ ੇ ਕਿਹ ਾ ਕ ਿ ‘ ਦਹਿਸ਼ਗਰਦਾ ਂ ਦ ੇ ਆਕਾਵਾ ਂ ਨੂ ੰ ਸਮਝ ਆ ਗਿਆ ਹ ੈ ਕ ਿ ਭਾਰਤ ਵੱਲ ਅੱਖਾ ਂ ਚੁੱਕਣ ਦ ਾ ਇੱਕ ਹ ੀ ਅੰਜਾਮ ਹੋਵੇਗਾ- ਤਬਾਹੀ । ‘
ਪ੍ਰਧਾਨ ਮੰਤਰ ੀ ਨ ੇ ਆਪਣ ੇ ਸੰਬੋਧਨ ਵਿੱਚ ਕਿਹਾ,” ਦਹਿਸ਼ਤਗਰਦ ੀ ਵਿਰੁੱਧ ਭਾਰਤ ਦ ੀ ਲਕਸ਼ਮਣ ਰੇਖ ਾ ਬਹੁਤ ਸਪੱਸ਼ਟ ਹੈ । ਹੁਣ ਜੇਕਰ ਕੋਈ ਦਹਿਸ਼ਤਗਰਦ ੀ ਹਮਲ ਾ ਹੋਇਆ ਤਾ ਂ ਭਾਰਤ ਹੋਰ ਸਖ਼ਤ ਜਵਾਬ ਦੇਵੇਗਾ ।”
” ਇਹ ਅਸੀ ਂ ਸਰਜੀਕਲ ਸਟ੍ਰਾਈਕ, ਏਅਰਸਟ੍ਰਾਈਕ ਵਿੱਚ ਦੇਖਿਆ ਅਤ ੇ ਹੁਣ ਆਪ੍ਰੇਸ਼ਨ ਸਿੰਦੂਰ ਭਾਰਤ ਦ ਾ ਨਿਊ ਨਾਰਮਲ ਹੈ ।”

ਆਦਮਪੁਰ ਏਅਰਬੇਸ
ਜਦੋ ਂ ਪ੍ਰਧਾਨ ਮੰਤਰ ੀ ਭਾਸ਼ਣ ਦ ੇ ਰਹ ੇ ਸਨ ਤਾ ਂ ਤਸਵੀਰਾ ਂ ਵਿੱਚ ਉਨ੍ਹਾ ਂ ਦ ੇ ਪਿੱਛ ੇ ਭਾਰਤ ਦ ੀ ਐੱਸ-400 ਹਵਾਈ ਰੱਖਿਆ ਪ੍ਰਣਾਲ ੀ ਅਤ ੇ ਮਿਗ-29 ਲੜਾਕ ੂ ਜਹਾਜ ਼ ਦੇਖ ੇ ਜ ਾ ਸਕਦ ੇ ਸਨ।
ਇਹ ਤਸਵੀਰ ਇਸ ਗੱਲ ਵੱਲ ਇਸ਼ਾਰ ਾ ਕਰਦ ੀ ਹ ੈ ਕ ਿ ਪ੍ਰਧਾਨ ਮੰਤਰ ੀ ਨ ੇ ਸੈਨਿਕਾ ਂ ਵਿੱਚ ਜਾਣ ਲਈ ਆਦਮਪੁਰ ਨੂ ੰ ਕਿਉ ਂ ਚੁਣਿਆ।
ਆਦਮਪੁਰ ਭਾਰਤ ਦ ਾ ਦੂਜ ਾ ਸਭ ਤੋ ਂ ਵੱਡ ਾ ਏਅਰਬੇਸ ਹੈ । ਇਹ ਅੰਤਰਰਾਸ਼ਟਰ ੀ ਸਰਹੱਦ ਦ ੇ ਨੇੜ ੇ ਹੈ।
ਆਦਮਪੁਰ ਦ ੀ ਰਡਾਰ ਅਤ ੇ ਨਿਗਰਾਨ ੀ ਸਮਰੱਥ ਾ ਪੰਜਾਬ, ਜੰਮੂ-ਕਸ਼ਮੀਰ ਅਤ ੇ ਰਾਜਸਥਾਨ ਦ ੇ ਕੁਝ ਹਿੱਸਿਆ ਂ ਸਣ ੇ ਉੱਤਰ ਭਾਰਤ ਦ ੇ ਵਿਸ਼ਾਲ ਹਿੱਸਿਆ ਂ ਨੂ ੰ ਕਵਰ ਕਰਦੀਆ ਂ ਹਨ।
ਇਸ ਨ ੇ ‘ ਆਪ੍ਰੇਸ਼ਨ ਸਿੰਦੂਰ ‘ ਅਤ ੇ ਪਾਕਿਸਤਾਨ ਖ਼ਿਲਾਫ ਼ ਕਾਰਵਾਈ ਦੌਰਾਨ ਮਹੱਤਵਪੂਰਨ ਭੂਮਿਕ ਾ ਨਿਭਾਈ ਹੈ।
9 ਅਤ ੇ 10 ਮਈ ਵਿਚਾਲ ੇ ਆਦਮਪੁਰ ਏਅਰਬੇਸ ਨੂ ੰ ਸਰਹੱਦ ਪਾਰ ਤੋ ਂ ਨਿਸ਼ਾਨ ਾ ਬਣਾਉਣ ਦ ੀ ਕੋਸ਼ਿਸ਼ ਕੀਤ ੀ ਗਈ ਸੀ । ਭਾਰਤ ਨ ੇ ਕਿਹ ਾ ਕ ਿ ਇਸ ਨੂ ੰ ਨਾਕਾਮ ਕਰ ਦਿੱਤ ਾ ਗਿਆ ਸੀ।
ਪ੍ਰਧਾਨ ਮੰਤਰ ੀ ਦ ੇ ਆਦਮਪੁਰ ਜਾਣ ਦ ੇ ਕਾਰਨ ਨੂ ੰ ਸਮਝਣ ਲਈ ਬੀਬੀਸ ੀ ਨ ੇ ਸੁਰੱਖਿਆ ਅਤ ੇ ਸਿਆਸ ੀ ਵਿਸ਼ਲੇਸ਼ਕਾ ਂ ਨਾਲ ਗੱਲ ਕੀਤੀ । ਉਨ੍ਹਾ ਂ ਨ ੇ ਇਸ ਦ ੇ ਤਿੰਨ ਕਾਰਨ ਦੱਸ ੇ ਹਨ।

ਤਸਵੀਰ ਸਰੋਤ, ANI
ʻਗ਼ਲਤ ਸੂਚਨਾਵਾ ਂ ਦ ਾ ਜਵਾਬʼ
ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਟਕਰਾਅ ਦੌਰਾਨ, ਸੋਸ਼ਲ ਮੀਡੀਆ ‘ ਤ ੇ ਪਾਕਿਸਤਾਨ ਵੱਲੋ ਂ ਅਫ਼ਵਾਹਾ ਂ ਫੈਲ ਗਈਆ ਂ ਕ ਿ ਉਸ ਦੀਆ ਂ ਮਿਜ਼ਾਇਲਾ ਂ ਨ ੇ ਆਦਮਪੁਰ ਵਿੱਚ ਹਵਾਈ ਰੱਖਿਆ ਪ੍ਰਣਾਲ ੀ ਨੂ ੰ ਨਿਸ਼ਾਨ ਾ ਬਣਾਇਆ ਹੈ । ਭਾਰਤ ਨ ੇ ਇਸ ਦ ਾ ਜ਼ੋਰਦਾਰ ਖੰਡਨ ਕੀਤਾ।
ਰੱਖਿਆ ਅਤ ੇ ਰਣਨੀਤਕ ਮਾਮਲਿਆ ਂ ਦ ੇ ਮਾਹਰ ਮੇਜਰ ਜਨਰਲ ( ਸੇਵਾਮੁਕਤ ) ਐੱਸਵੀਪ ੀ ਸਿੰਘ ਦ ੇ ਅਨੁਸਾਰ, ਪਾਕਿਸਤਾਨ ਦੀਆ ਂ ਗ਼ਲਤ ਸੂਚਨਾਵਾ ਂ ਦ ਾ ਸਿੱਧ ਾ ਜਵਾਬ ਦੇਣ ਲਈ ਪ੍ਰਧਾਨ ਮੰਤਰ ੀ ਨ ੇ ਆਦਮਪੁਰ ਨੂ ੰ ਚੁਣਿਆ।
ਮੇਜਰ ਜਨਰਲ ਸਿੰਘ ਨ ੇ ਬੀਬੀਸ ੀ ਨੂ ੰ ਦੱਸਿਆ,” ਪ੍ਰਧਾਨ ਮੰਤਰ ੀ ਮੋਦ ੀ ਦ ੀ ਮੌਜੂਦਗ ੀ ਮਹਿਜ ਼ ਸੰਕੇਤਾਤਮਕ ਨਹੀ ਂ ਸੀ । ਇਹ ਰਣਨੀਤਕ ਤੌਰ ‘ ਤ ੇ ਸੋਚਿਆ-ਸਮਝਿਆ ਜਵਾਬ ੀ ਹਮਲ ਾ ਸੀ।”
” ਇਸ ਰਾਹੀ ਂ ਉਨ੍ਹਾ ਂ ਨ ੇ ਗ਼ਲਤ ਜਾਣਕਾਰ ੀ ਦ ਾ ਖੰਡਨ ਕੀਤਾ । ਇੰਨ ਾ ਹ ੀ ਨਹੀਂ, ਉਨ੍ਹਾ ਂ ਨ ੇ ਭਾਰਤ ਦ ੇ ਨਵੇ ਂ ਸਿਧਾਂਤ ਨੂ ੰ ਵ ੀ ਮਜ਼ਬੂਤ ੀ ਨਾਲ ਸਾਹਮਣ ੇ ਰੱਖਿਆ । ਇਸ ਸਿਧਾਂਤ ‘ ਤ ੇ ਸਰਗਰਮ ੀ ਨਾਲ ਅਮਲ ਕੀਤ ਾ ਗਿਆ ਹੈ ।”
ਉਹ ਕਹਿੰਦ ੇ ਹਨ,” ਪ੍ਰਧਾਨ ਮੰਤਰ ੀ ਮੋਦ ੀ ਨ ੇ ਐੱਸ-400 ਪ੍ਰਣਾਲ ੀ ਨੂ ੰ ਨਸ਼ਟ ਕਰਨ ਦ ਾ ਦਾਅਵ ਾ ਕੀਤ ਾ ਸੀ, ਉਸ ਦ ੇ ਸਾਹਮਣ ੇ ਪੀਐੱਮ ਮੋਦ ੀ ਨ ੇ ਖੜ੍ਹ ੇ ਹ ੋ ਕ ੇ ਸੰਬੋਧਨ ਕੀਤਾ ।”
” ਇਸ ਨਾਲ ਉਨ੍ਹਾ ਂ ਨ ੇ ਯੁੱਧ ਦ ੀ ਪੂਰ ੀ ਕਹਾਣ ੀ ਬਦਲ ਦਿੱਤੀ । ਇਸ ਨ ੇ ਯੁੱਧ ਦੌਰਾਨ ਚੱਲ ਰਹ ੇ ਪ੍ਰੋਪੈਗੰਡ ਾ ਨੂ ੰ ਪੂਰ ੀ ਤਰ੍ਹਾ ਂ ਬਦਲ ਦਿੱਤਾ । ਇਹ ਭਾਰਤ ਦ ੀ ਭਰੋਸੇਯੋਗਤ ਾ ਦ ੀ ਜਿੱਤ ਹੈ । ਇਹ ਨ ਾ ਸਿਰਫ ਼ ਫੌਜ ਨੂ ੰ ਸਗੋ ਂ ਪੂਰ ੇ ਦੇਸ ਼ ਨੂ ੰ ਵਿਸ਼ਵਾਸ ਦਿੰਦ ਾ ਹੈ ।”

ਤਸਵੀਰ ਸਰੋਤ, ANI
‘ ਭਾਰਤ ੀ ਹਵਾਈ ਸੈਨ ਾ ਦ ੀ ਸਮਰੱਥ ਾ ਦ ਾ ਅਹਿਸਾਸ ਕਰਵਾਉਣਾʼ
ʻਆਪ੍ਰੇਸ਼ਨ ਸਿੰਦੂਰʼ ਤਿੰਨਾ ਂ ਫੌਜਾ ਂ ਦ ਾ ਸਾਂਝ ਾ ਆਪ੍ਰੇਸ਼ਨ ਸੀ । ਹਾਲਾਂਕਿ, ਹਵਾਈ ਸੈਨ ਾ ਨ ੇ ਇਸ ਵਿੱਚ ਮਹੱਤਵਪੂਰਨ ਭੂਮਿਕ ਾ ਨਿਭਾਈ।
ਪ੍ਰਧਾਨ ਮੰਤਰ ੀ ਮੋਦ ੀ ਵੱਲੋ ਂ ਆਪਣ ੇ ਸੰਬੋਧਨ ਲਈ ਏਅਰਬੇਸ ਦ ੀ ਚੋਣ ਨੂ ੰ ਭਾਰਤ ੀ ਹਵਾਈ ਸੈਨ ਾ ਦ ੀ ਸਮਰੱਥ ਾ ਦ ਾ ਅਹਿਸਾਸ ਕਰਵਾਉਣ ਦ ੀ ਕੋਸ਼ਿਸ ਼ ਵਜੋ ਂ ਵ ੀ ਦੇਖਿਆ ਜ ਾ ਰਿਹ ਾ ਹੈ।
ਰੱਖਿਆ ਮਾਹਿਰ ਲੈਫਟੀਨੈਂਟ ਜਨਰਲ ( ਸੇਵਾਮੁਕਤ ) ਸਤੀਸ ਼ ਦੁਆ ਇਸ ਨੂ ੰ” ਵਿਜ ੇ ਯਾਤਰ ਾ” ਵਜੋ ਂ ਦੇਖਦ ੇ ਹਨ।
ਲੈਫਟੀਨੈਂਟ ਜਨਰਲ ( ਸੇਵਾਮੁਕਤ ) ਦੁਆ ਨ ੇ ਕਿਹਾ,” ਉਨ੍ਹਾ ਂ ਨ ੇ ਹਵਾਈ ਸੈਨ ਾ ਦ ੇ ਅੱਡ ੇ ਨੂ ੰ ਇਸ ਲਈ ਚੁਣਿਆ ਕਿਉਂਕ ਿ ਹਵਾਈ ਸੈਨ ਾ ਨ ੇ ਬਹੁਤ ਵਧੀਆ ਕੰਮ ਕੀਤਾ । ਇਹ ( ਆਪ੍ਰੇਸ਼ਨ ਸਿੰਦੂਰ ) ਸਰਜੀਕਲ ਸਟ੍ਰਾਈਕ ਵਾਂਗ ਫੌਜ ਦ ਾ ਹਮਲ ਾ ਨਹੀ ਂ ਸੀ । ਇਸ ਵਾਰ ਹਵਾਈ ਸੈਨ ਾ ਨ ੇ ਅਗਵਾਈ ਕੀਤ ੀ ਅਤ ੇ ਮਜ਼ਬੂਤ ੀ ਨਾਲ ਕਮਾਨ ਸੰਭਾਲੀ ।”
ਦੁਆ ਨ ੇ ਕਿਹਾ,” ਉਨ੍ਹਾ ਂ ਨ ੇ ਆਪਣ ੀ ਫੇਰ ੀ ਲਈ ਇੱਕ ਫਾਰਵਰਡ ਏਅਰਬੇਸ ਚੁਣਿਆ । ਯਾਨ ਿ ਕਿ, ਭਾਰਤ ਅਤ ੇ ਪਾਕਿਸਤਾਨ ਦ ੀ ਸਰਹੱਦ ਦ ੇ ਨੇੜ ੇ ਇੱਕ ਏਅਰਬੇਸ । ਉਨ੍ਹਾ ਂ ਨ ੇ ਸਰਹੱਦ ਤੋ ਂ ਬਹੁਤ ਦੂਰ ਏਅਰਬੇਸ ਨਹੀ ਂ ਚੁਣਿਆ ।”
ਮੇਜਰ ਜਨਰਲ ( ਸੇਵਾਮੁਕਤ ) ਐੱਸਵੀਪ ੀ ਸਿੰਘ ਵ ੀ ਉਨ੍ਹਾ ਂ ਦ ੀ ਇਸ ਗੱਲ ਨਾਲ ਸਹਿਮਤ ਹਨ।
ਉਹ ਕਹਿੰਦ ੇ ਹਨ,” ਇਹ ਇੱਕ ਸੁਨੇਹ ਾ ਦਿੰਦ ਾ ਹ ੈ ਕ ਿ ਭਾਰਤ ਹੁਣ ਆਪਣ ੇ ਸੁਰੱਖਿਅਤ ਇਲਾਕਿਆ ਂ ਤੋ ਂ ਗੱਲ ਨਹੀ ਂ ਕਰਦਾ । ਇਹ ਮੂਹਰਲੀਆ ਂ ਲਾਈਨਾ ਂ ਤੋ ਂ ਅਗਵਾਈ ਕਰਦ ਾ ਹੈ ।”

ਤਸਵੀਰ ਸਰੋਤ, Getty Images
ਵਿਰੋਧ ੀ ਪਾਰਟੀਆ ਂ ਲਈ ਸੁਨੇਹਾ
ਅਮਰੀਕ ੀ ਰਾਸ਼ਟਰਪਤ ੀ ਡੌਨਲਡ ਟਰੰਪ ਨ ੇ ਦਾਅਵ ਾ ਕੀਤ ਾ ਸ ੀ ਕ ਿ ਉਨ੍ਹਾ ਂ ਨ ੇ ‘ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਜੰਗਬੰਦ ੀ ਦ ੀ ਵਿਚੋਲਗ ੀ ਕੀਤ ੀ ਸੀ । ‘
ਇਸ ਤੋ ਂ ਬਾਅਦ, ਵਿਰੋਧ ੀ ਧਿਰ ਨ ੇ ਮੋਦ ੀ ਸਰਕਾਰ ਨੂ ੰ ਨਿਸ਼ਾਨ ਾ ਬਣਾਉਣ ਲਈ ਟਰੰਪ ਦ ੇ ਦਾਅਵ ੇ ਦ ੀ ਵਰਤੋ ਂ ਕੀਤੀ।
ਸਿਆਸ ੀ ਵਿਸ਼ਲੇਸ਼ਕ ਚੰਦਰਚੂੜ ਸਿੰਘ ਦਿੱਲ ੀ ਯੂਨੀਵਰਸਿਟ ੀ ਦ ੇ ਹਿੰਦ ੂ ਕਾਲਜ ਵਿੱਚ ਰਾਜਨੀਤ ੀ ਵਿਗਿਆਨ ਦ ੇ ਪ੍ਰੋਫੈਸਰ ਹਨ।
ਉਹ ਕਹਿੰਦ ੇ ਹਨ ਕ ਿ ਦੁਨੀਆ ਨੂ ੰ ਸੁਨੇਹ ਾ ਦੇਣ ਤੋ ਂ ਇਲਾਵਾ, ਪ੍ਰਧਾਨ ਮੰਤਰ ੀ ਨ ੇ ਭਾਰਤ ਵਿੱਚ ਰਾਜਨੀਤਕ ਸੰਦੇਸ ਼ ਦੇਣ ਲਈ ਆਦਮਪੁਰ ਨੂ ੰ ਵ ੀ ਚੁਣਿਆ।
ਬੀਬੀਸ ੀ ਨਾਲ ਗੱਲ ਕਰਦ ੇ ਹੋਏ ਉਨ੍ਹਾ ਂ ਨ ੇ ਕਿਹਾ,” ਵਿਰੋਧ ੀ ਧਿਰ ਕੋਲ ਹਮੇਸ਼ ਾ ਇੱਕ ਮੁੱਦ ਾ ਬਣਿਆ ਂ ਰਹੇਗ ਾ ਕ ਿ ਉਹ ਪਲਟ ਕ ੇ ਪੁੱਛਣਗ ੇ ਕ ਿ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਨੂ ੰ ਕਿੰਨ ਾ ਨੁਕਸਾਨ ਹੋਇਆ ।”
” ਆਦਮਪੁਰ ਦ ੀ ਉਦਾਹਰਣ ਸਾਹਮਣ ੇ ਲਿਆ ਕ ੇ ਪ੍ਰਧਾਨ ਮੰਤਰ ੀ ਇਹ ਸੰਦੇਸ ਼ ਦ ੇ ਰਹ ੇ ਹਨ ਕ ਿ ਭਾਰਤ ਨੂ ੰ ਹੋਏ ਨੁਕਸਾਨ ਦ ੇ ਸਾਰ ੇ ਦਾਅਵ ੇ ਝੂਠ ੇ ਹਨ । ਉਨ੍ਹਾ ਂ ਦ ੀ ਤਸਵੀਰ ਇਸ ਸੰਘਰਸ ਼ ਵਿੱਚ ਭਾਰਤ ਦ ੀ ਜਿੱਤ ਦ ੀ ਕਹਾਣ ੀ ਦ ੀ ਪੁਸ਼ਟ ੀ ਕਰਦ ੀ ਹੈ ।”
ਉਹ ਅੱਗ ੇ ਕਹਿੰਦ ੇ ਹਨ,” ਰਾਸ਼ਟਰਪਤ ੀ ਟਰੰਪ ਦ ਾ ਸਿੱਧ ਾ ਜ਼ਿਕਰ ਕੀਤ ੇ ਬਿਨਾਂ, ਪ੍ਰਧਾਨ ਮੰਤਰ ੀ ਮੋਦ ੀ ਇਸ ਟਕਰਾਅ ਦ ੀ ਆਪਣ ੀ ਕਹਾਣ ੀ ਸਥਾਪਤ ਕਰਨ ਦ ੀ ਕੋਸ਼ਿਸ ਼ ਕਰ ਰਹ ੇ ਹਨ । ਉਨ੍ਹਾ ਂ ਨ ੇ ਇਹ ਨਹੀ ਂ ਕਿਹ ਾ ਕ ਿ ਟਰੰਪ ਗ਼ਲਤ ਹਨ ।”
” ਉਹ ਇਸ ਗੱਲ’ ਤ ੇ ਅੜ ੇ ਹਨ ਕ ਿ ਜੰਗਬੰਦ ੀ ਦ ੀ ਪਹਿਲ ੀ ਕਾਲ ਪਾਕਿਸਤਾਨ ਤੋ ਂ ਆਈ ਸੀ । ਜੇਕਰ ਇਹ ਕਹਾਣ ੀ ਲੋਕਾ ਂ ਵਿੱਚ ਕਾਇਮ ਰਹੀ, ਤਾ ਂ ਵਿਰੋਧ ੀ ਧਿਰ ਬੈਕਫੁੱਟ ʼਤ ੇ ਆ ਜਾਵੇਗਾ । ਉਨ੍ਹਾ ਂ ‘ ਤ ੇ ਇਲਜ਼ਾਮ ਲੱਗੇਗ ਾ ਕ ਿ ਉਨ੍ਹਾ ਂ ਨ ੇ ਆਪਣ ੇ ਦੇਸ਼ ਦ ੀ ਗੱਲ ʼਤ ੇ ਬਲਕ ਿ ਅਮਰੀਕ ਾ ਦ ੀ ਗੱਲ ʼਤ ੇ ਜ਼ਿਆਦ ਾ ਭਰੋਸ ਾ ਹੈ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI