Source :- BBC PUNJABI

ਮੋਟਾਪਾ

ਤਸਵੀਰ ਸਰੋਤ, Getty Images

ਦ ੋ ਬਲਾਕਬਸਟਰ ਭਾਰ ਘਟਾਉਣ ਵਾਲੀਆ ਂ ਦਵਾਈਆ ਂ ਦ ੇ ਪਹਿਲ ੇ ਸਿੱਧ ੇ ਟ੍ਰਾਇਲ ਵਿੱਚ ਸਾਹਮਣ ੇ ਆਇਆ ਹ ੈ ਕ ਿ ਮੌਂਜਾਰੋ, ਵੇਗੋਵ ੀ ਦ ੇ ਮੁਕਾਬਲ ੇ ਵਧੇਰ ੇ ਪ੍ਰਭਾਵਸ਼ਾਲ ੀ ਹੈ।

ਮੌਂਜਾਰੋ, ਵੇਗੋਵ ੀ ਦੋਵੇ ਂ ਦਵਾਈਆ ਂ ਭਾਰ ਘਟਾਉਣ ਲਈ ਇਸਤੇਮਾਲ ਕੀਤੀਆ ਂ ਜਾਂਦੀਆ ਂ ਹਨ । ਦੋਵਾ ਂ ਦ ੇ ਪ੍ਰਯੋਗ ਤੋ ਂ ਸਾਹਮਣ ੇ ਆਇਆ ਹ ੈ ਕ ਿ ਇਹ ਵਾਕਿਏ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆ ਂ ਹਨ।

ਟ੍ਰਾਇਲ ਦ ੇ ਨਤੀਜਿਆ ਂ ਮੁਤਾਬਿਕ, 72 ਹਫ਼ਤਿਆ ਂ ਦ ੇ ਇਲਾਜ ਤੋ ਂ ਬਾਅਦ, ਮੌਂਜਾਰ ੋ ਨ ੇ 20 ਫ਼ੀਸਦ ਭਾਰ ਘਟਾਇਆ ਅਤ ੇ ਵੇਗੋਵ ੀ ਦ ੇ 14 ਫ਼ੀਸਦ ਤੱਕ ਭਾਰ ਘਟਾਇਆ।

ਇਸ ਪ੍ਰੀਖਣ ਦ ੀ ਅਗਵਾਈ ਕਰਨ ਵਾਲ ੇ ਖੋਜਕਰਤਾਵਾ ਂ ਨ ੇ ਕਿਹ ਾ ਕ ਿ ਦੋਵਾ ਂ ਦਵਾਈਆ ਂ ਨ ੇ ਭਾਰ ਘਟਾਉਣ ਵਿੱਚ ਭੂਮਿਕ ਾ ਨਿਭਾਈ । ਪਰ ਜਿਨ੍ਹਾ ਂ ਲੋਕਾ ਂ ਦ ਾ ਭਾਰ ਬੇਹੱਦ ਜ਼ਿਆਦ ਾ ਸ ੀ ਉਨ੍ਹਾ ਂ ਲਈ ਮੌਂਜਾਰ ੋ ਵਧੇਰ ੇ ਕਾਰਗਰ ਸਾਬਤ ਹੋਈ ਹੈ।

ਦੋਵੇ ਂ ਦਵਾਈਆ ਂ ਦਿਮਾਗ ਨੂ ੰ ਸੰਕੇਤ ਦਿੰਦੀਆ ਂ ਹਨ ਅਤ ੇ ਉਹ ਭੁੱਖ ਨੂ ੰ ਘੱਟ ਮਹਿਸੂਸ ਕਰਦ ਾ ਹ ੈ ਯਾਨ ੀ ਭਰਿਆ ਮਹਿਸੂਸ ਕਰਵਾਉਣ ਲਈ ਭਰਮਾਉਂਦੀਆ ਂ ਹਨ ਤਾ ਂ ਜ ੋ ਤੁਸੀ ਂ ਘੱਟ ਖਾਓ ਅਤ ੇ ਸਰੀਰ ਪਹਿਲਾ ਂ ਤੋ ਂ ਜਮ੍ਹਾ ਂ ਦ ੀ ਵਰਤੋ ਂ ਕਰਕ ੇ ਐਨਰਜ ੀ ਹਾਸਲ ਕਰੇ।

ਦੋਵਾ ਂ ਦਵਾਈਆ ਂ ਵਿਚਲ ਾ ਫ਼ਰਕ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਦੋਵਾ ਂ ਦਵਾਈਆ ਂ ਦ ੀ ਪ੍ਰਭਾਵਸ਼ੀਲਤ ਾ ਵਿੱਚ ਫ਼ਰਕ ਨੂ ੰ ਸਮਝਾਉਣ ਲਈ ਉਨ੍ਹਾ ਂ ਦ ੇ ਕੰਮ ਕਰਨ ਦ ੇ ਤਰੀਕ ੇ ਵਿੱਚ ਬੇਹੱਦ ਸੂਖਮ ਅੰਤਰ ਹਨ।

ਵੇਗੋਵੀ, ਜਿਸਨੂ ੰ ਸੇਮਾਗਲੂਟਾਈਡ ਵ ੀ ਕਿਹ ਾ ਜਾਂਦ ਾ ਹੈ, ਇਹ ਦਿਮਾਗ ਨੂ ੰ ਭੁੱਖ ਸਬੰਧ ੀ ਸੰਕੇਤ ਦਿੰਦ ਾ ਹੈ । ਇਸ ਦਿਮਾਗ ਨੂ ੰ ਉਸ ਹਾਰਮੋਨ ਵਰਗ ੇ ਸੰਕੇਤ ਦਿੰਦ ਾ ਹ ੈ ਜ ੋ ਸਰੀਰ ਨੂ ੰ ਭੁੱਖ ਖ਼ਤਮ ਹੋਣ ਬਾਰ ੇ ਦੱਸਦ ਾ ਹੈ।

ਮੌਂਜਾਰੋ, ਜਾ ਂ ਟਿਰਜ਼ੇਪੇਟਾਈਡ ਵ ੀ ਅਜਿਹ ੀ ਹ ੀ ਕਰਦ ਾ ਹੈ।

ਇਸ ਟ੍ਰਾਇਲ, ਜਿਸਦ ਾ ਦ ਾ ਖ਼ਰਚ ਾ ਮੌਂਜਾਰ ੋ ਦ ੇ ਨਿਰਮਾਤ ਾ ਐਲ ੀ ਲਿਲ ੀ ਵਲੋ ਂ ਚੁੱਕਿਆ ਗਿਆ ਸੀ, ਵਿੱਚ 750 ਲੋਕਾ ਂ ਨ ੇ ਹਿੱਸ ਾ ਲਿਆ ਜ ੋ ਮੋਟਾਪ ੇ ਤੋ ਂ ਪੀੜਤ ਸਨ, ਇਨ੍ਹਾ ਂ ਲੋਕਾ ਂ ਦ ਾ ਔਸਤ ਭਾਰ 113 ਕਿਲੋਗ੍ਰਾਮ ਸੀ ।

ਉਨ੍ਹਾ ਂ ਨੂ ੰ ਦ ੋ ਦਵਾਈਆ ਂ ਵਿੱਚੋ ਂ ਇੱਕ ਦ ੀ ਉਨੀ ਂ ਖ਼ੁਰਾਕ ਲੈਣ ਲਈ ਕਿਹ ਾ ਗਿਆ ਜਿੰਨ ੀ ਵੱਧ ਤੋ ਂ ਵੱਧ ਦੇਣ ੀ ਮੈਡੀਕਲ ਤੌਰ ‘ ਤ ੇ ਸੁਰੱਖਿਅਤ ਸੀ।

ਮੋਟਾਪਾ
ਇਹ ਵ ੀ ਪੜ੍ਹੋ-

ਯੂਰਪੀਅਨ ਕਾਂਗਰਸ ਅਤ ੇ ਮਾਗਾਲ ਾ ਸਥਿਤ ਨਿਊ ਇੰਗਲੈਂਡ ਜਰਨਲ ਆਫ ਼ ਮੈਡੀਸਨ ਵਿੱਚ ਦੋਵਾ ਂ ਦਵਾਈਆ ਂ ਦ ੇ ਸੇਵਨ ਤੋ ਂ ਬਾਅਦ ਸਾਹਮਣ ੇ ਆਏ ਨਤੀਜਿਆ ਂ ਬਾਰ ੇ ਦੱਸਿਆ ਗਿਆ:

  • 32 ਫ਼ੀਸਦ ਲੋਕਾ ਂ ਨ ੇ ਮੌਂਜਾਰ ੋ ਜ਼ਰੀਏ ਆਪਣ ੇ ਸਰੀਰ ਦ ੇ ਭਾਰ ਦ ਾ ਇੱਕ ਚੌਥਾਈ ਹਿੱਸ ਾ ਘਟਾਇਆ, ਜਦੋ ਂ ਕ ਿ ਵੇਗੋਵ ੀ ‘ ਤ ੇ 16 ਫ਼ੀਸਦ ਨੇ।
  • ਮੌਂਜਾਰ ੋ ਦ ਾ ਸੇਵਨ ਕਰਨ ਵਾਲ ੇ ਲੋਕਾ ਂ ਦ ੀ ਕਮਰ ਔਸਤਨ 18 ਸੈਂਟੀਮੀਟਰ ਘੱਟ ਗਈ, ਜਦੋਂਕ ਿ ਵੇਗੋਵ ੀ ਦ ਾ ਸੇਵਨ ਕਰਨ ਵਾਲ ੇ ਲੋਕਾ ਂ ਕਮਰ 13 ਸੈਂਟੀਮੀਟਰ ਤੱਕ ਘੱਟ ਗਈ।
  • ਜਿਨ੍ਹਾ ਂ ਲੋਕਾ ਂ ਨੂ ੰ ਮੌਂਜਾਰ ੋ ਦਿੱਤ ਾ ਗਿਆ ਸੀ, ਉਨ੍ਹਾ ਂ ਦ ਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤ ੇ ਕੋਲੈਸਟ੍ਰੋਲ ਦ ਾ ਪੱਧਰ ਬਿਹਤਰ ਸੀ।
  • ਦੋਵਾ ਂ ਦ ੇ ਮਾੜ ੇ ਪ੍ਰਭਾਵਾ ਂ ਦ ੇ ਪੱਧਰ ਇੱਕ ੋ ਜਿਹ ੇ ਸਨ।
  • ਦੋਵਾ ਂ ਦਵਾਈਆ ਂ ਦ ੇ ਸੇਵਨ ਨਾਲ ਔਰਤਾ ਂ ਦ ਾ ਭਾਰ ਮਰਦਾ ਂ ਨਾਲੋ ਂ ਜ਼ਿਆਦ ਾ ਘਟਦ ਾ ਸੀ।

ਨਿਊਯਾਰਕ ਦ ੇ ਵੇਲ ਕਾਰਨੇਲ ਮੈਡੀਸਨ ਦ ੇ ਵਿਆਪਕ ਭਾਰ ਨਿਯੰਤਰਣ ਕੇਂਦਰ ਵਿੱਚ ਟ੍ਰਾਇਲ ਕਰਨ ਵਾਲ ੇ ਡਾਕਟਰ ਲੂਈਸ ਐਰੋਨ ਦ ਾ ਕਹਿਣ ਾ ਹੈ,” ਮੋਟਾਪ ੇ ਤੋ ਂ ਪੀੜਤ ਜ਼ਿਆਦਾਤਰ ਲੋਕ ਸੇਮਾਗਲੂਟਾਈਡ ( ਵੇਗੋਵੀ ) ਨਾਲ ਠੀਕ ਰਹਿਣਗੇ, ਪਰ ਜਿਨ੍ਹਾ ਂ ਲੋਕਾ ਂ ਦ ਾ ਮੋਟਾਪ ਾ ਹੱਦ ਤੋ ਂ ਵੱਧ ਹ ੈ ਉਹ ਟਿਰਜ਼ੇਪੇਟਾਈਡ ( ਮੌਂਜਾਰੋ ) ਨਾਲ ਬਿਹਤਰ ਹ ੋ ਸਕਦ ੇ ਹਨ ।”

ਭਾਰ ਤੋਲਣ ਵਾਲੀ ਮਸ਼ੀਨ

ਤਸਵੀਰ ਸਰੋਤ, Getty Images

ਨਿੱਜ ੀ ਟਿਰਜ਼ੇਪੇਟਾਈਡ ਦ ੀ ਵਿਕਰ ੀ ‘ ਸੇਮਾਗਲੂਟਾਈਡ ਦ ੇ ਮੁਕਾਬਲ ੇ ਵੱਧ ਹ ੈ

ਯੂਕ ੇ ਵਿੱਚ, ਦੋਵੇ ਂ ਦਵਾਈਆ ਂ ਮਾਹਰ ਭਾਰ-ਪ੍ਰਬੰਧਨ ਸੇਵਾਵਾ ਂ ਕੋਲ ਮੌਜੂਦ ਹਨ, ਪਰ ਇਨ੍ਹਾ ਂ ਨੂ ੰ ਨਿੱਜ ੀ ਤੌਰ ‘ ਤ ੇ ਵ ੀ ਖਰੀਦਿਆ ਜ ਾ ਸਕਦ ਾ ਹੈ।

ਗਲਾਸਗ ੋ ਯੂਨੀਵਰਸਿਟ ੀ ਦ ੇ ਪ੍ਰੋਫੈਸਰ ਨਵੀਦ ਸੱਤਾਰ ਨ ੇ ਕਿਹਾ,” ਦਵਾਈਆ ਂ ਮਰੀਜ਼ਾ ਂ ਲਈ ‘ ਚੰਗ ੇ ਬਦਲ ‘ ਸਨ, ਪਰ ਜਦਕ ਿ ਬਹੁਤ ਸਾਰ ੇ ਲੋਕ 15 ਫ਼ੀਸਦ ਭਾਰ ਘਟਾਉਣ ਨਾਲ ਸੰਤੁਸ਼ਟ ਮਹਿਸੂਸ ਕਰਨਗੇ । ਪਰ ਦੂਜ ੇ ਪਾਸ ੇ ਉਹ ਲੋਕ ਵ ੀ ਹਨ ਜ ੋ ਚਾਹੁੰਦ ੇ ਹਨ ਕ ਿ ਜਿੰਨ ਾ ਸੰਭਵ ਹ ੋ ਸਕ ੇ ਭਾਰ ਘਟਾਇਆ ਜਾਵੇ ।”

ਉਨ੍ਹਾ ਂ ਕਿਹਾ,” ਯੂਕ ੇ ਵਿੱਚ, ਟਿਰਜ਼ੇਪੇਟਾਈਡ ਦ ੀ ਵਿਕਰ ੀ ਹੁਣ ਨਿੱਜ ੀ ਤੌਰ ‘ ਤ ੇ ਸੇਮਾਗਲੂਟਾਈਡ ਦ ੇ ਮੁਕਾਬਲ ੇ ਵਧੇਰ ੇ ਹੈ । ਮੇਰ ਾ ਖ਼ਿਆਲ ਹ ੈ ਕ ਿ ਇਹ ਸਿਰਫ ਼ ਇੱਕ ਹਕੀਕਤ ਹ ੈ ਅਤ ੇ ਮੌਜੂਦ ਾ ਖੋਜ ਪੱਤਰ ਇਸ ਨੂ ੰ ਹੋਰ ਵਧ ਾ ਸਕਦ ਾ ਹੈ ।”

ਹਾਲਾਂਕਿ, ਵੇਗੋਵ ੀ ਦ ੀ ਵਰਤੋ ਂ ਕਈ ਹੋਰ ਸਥਿਤੀਆ ਂ ਵਿੱਚ ਵ ੀ ਕੀਤ ੀ ਜਾਂਦ ੀ ਹ ੈ ਹ ੈ ਇਸ ਨੂ ੰ ਹੋਰ ਵਰਤੋ ਂ ਲਈ ਲਾਇਸੈਂਸ ਵ ੀ ਮਿਲਿਆ ਹੋਇਆ ਹੈ । ਜਿਵੇ ਂ ਕ ਿ ਦਿਲ ਦ ੇ ਦੌਰ ੇ ਨੂ ੰ ਰੋਕਣਾ, ਜਦੋ ਂ ਕ ਿ ਮੌਂਜਾਰ ੋ ਦ ੇ ਅਜਿਹ ੇ ਵਿਕਲਪਾ ਂ ਲਈ ਟਰਾਇਲ ਹਾਲ ੇ ਪੂਰ ੇ ਨਹੀ ਂ ਹੋਏ ਹਨ।

ਮਸ਼ੀਨ

ਤਸਵੀਰ ਸਰੋਤ, Getty Images

ਭਾਰ ਘਟਾਉਣ ਵਾਲੀਆ ਂ ਦਵਾਈਆ ਂ ਬਾਰ ੇ ਅਜ ੇ ਵ ੀ ਬਹੁਤ ਸਾਰ ੀ ਖੋਜ ਚੱਲ ਰਹ ੀ ਹੈ।

ਮੌਜੂਦ ਾ ਦਵਾਈਆ ਂ ਦੀਆ ਂ ਉੱਚ ਖੁਰਾਕਾ ਂ ਦ ੀ ਜਾਂਚ ਕੀਤ ੀ ਜ ਾ ਰਹ ੀ ਹੈ, ਜਿਵੇ ਂ ਕ ਿ ਉਨ੍ਹਾ ਂ ਦ ੇ ਸੇਵਨ ਦ ੇ ਨਵੇ ਂ ਤਰੀਕ ੇ ਜਿਵੇ ਂ ਕ ਿ ਮੂੰਹ ਰਾਹੀ ਂ ਲਈਆ ਂ ਜਾਣ ਵਾਲੀਆ ਂ ਗੋਲੀਆ ਂ ਅਤ ੇ ਨਵੀਆ ਂ ਦਵਾਈਆ ਂ ਜ ੋ ਸਰੀਰ ‘ ਤ ੇ ਵੱਖ-ਵੱਖ ਤਰੀਕਿਆ ਂ ਨਾਲ ਕੰਮ ਕਰਦੀਆ ਂ ਹਨ, ਦ ੀ ਜਾਂਚ ਕੀਤ ੀ ਜ ਾ ਰਹ ੀ ਹੈ।

ਇਸਦ ਾ ਮਤਲਬ ਹ ੈ ਕ ਿ ਇਸ ਖੇਤਰ ਵਿੱਚ ਬਿਹਤਰੀਨ ਦ ਾ ਪਤ ਾ ਲਾਉਣ ਾ ਅਜ ੇ ਬਾਕ ੀ ਹੈ।

ਪ੍ਰੋਫ਼ੈਸਰ ਸੱਤਾਰ ਕਹਿੰਦ ੇ ਹਨ,” ਜਿੰਨ ੀ ਖੋਜ ਹ ੋ ਰਹ ੀ ਹੈ, ਉਸ ਦ ਾ ਮਤਲਬ ਹ ੈ ਕ ਿ ਅਸੀ ਂ ਉਸ ਬਿੰਦ ੂ ‘ ਤ ੇ ਪਹੁੰਚ ਰਹ ੇ ਹਾ ਂ ਜਿੱਥ ੇ ਮੋਟਾਪ ੇ ਦ ੀ ਰੋਕਥਾਮ ਜਲਦ ੀ ਹ ੀ ਸੰਭਵ ਹ ੋ ਸਕਦ ੀ ਹੈ, ਪਰ ਉਨ੍ਹਾ ਂ ਦ ਾ ਤਰਕ ਹ ੈ ਕ ਿ ਇਹ ਬਹੁਤ ਬਿਹਤਰ ਹੋਵੇਗ ਾ ਕ ਿ ਸਾਡ ੇ ਸਮਾਜ ਨੂ ੰ ਸਿਹਤਮੰਦ ਬਣਾਇਆ ਜਾਵ ੇ ਤਾ ਂ ਜ ੋ ਹੋਰ ਲੋਕਾ ਂ ਨੂ ੰ ਮੋਟਾਪ ਾ ਹੋਣ ਤੋ ਂ ਰੋਕਿਆ ਜ ਾ ਸਕੇ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI