Source :- BBC PUNJABI
” ਜੋ ਚੀਜ ਼ ਸਮੇ ਂ ਮੁਤਾਬਕ ਹ ੋ ਜਾਵ ੇ ਓਹ ੀ ਚੰਗ ੀ ਲੱਗਦ ੀ ਹੈ । ਸਮੇ ਂ ਨਾਲ ਨ ਾ ਮਿਲ ੀ ਚੀਜ ਼ ਦ ਾ ਮਤਲਬ ਨਹੀ ਂ ਰਹ ਿ ਜਾਂਦਾ ।”
ਇਹ ਸ਼ਬਦ ਪੈਰਿਸ ਓਲੰਪਿਕ ਵਿਚ ਦ ੋ ਮੈਡਲ ਜਿੱਤਣ ਵਾਲ ੇ ਨਿਸ਼ਾਨੇਬਾਜ ਼ ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਦ ੇ ਹਨ।
ਮਨ ੂ ਭਾਕਰ ਦ ੇ ਪਿਤ ਾ ਨ ੇ ਇਹ ਇਸ ਲਈ ਕਿਹ ਾ ਕਿਉ ਂ ਕ ਿ ਚਰਚਾਵਾ ਂ ਨ ੇ ਕ ਿ ਮਨ ੂ ਨੂ ੰ ਮੇਜਰ ਧਿਆਨ ਚੰਦ ਖੇਲ ਰਤਨ ਲਈ ਨਹੀ ਂ ਚੁਣਿਆ ਗਿਆ।
ਚਰਚਾਵਾ ਂ ਹਨ ਕ ਿ ਖੇਲ ਰਤਨ ਤੈਅ ਕਰਨ ਵਾਲ ੀ ਕਮੇਟ ੀ ਨ ੇ ਜ ੋ ਸੂਚ ੀ ਤਿਆਰ ਕੀਤ ੀ ਹ ੈ ਉਸ ਵਿਚ ਮਨ ੂ ਭਾਕਰ ਦ ਾ ਨਾਮ ਨਹੀ ਂ ਹੈ।
ਸ਼ੂਟਰ ਮਨ ੂ ਭਾਕਰ ਨ ੇ ਪੈਰਿਸ ਓਲੰਪਿਕ ਵਿਚ ਦ ੋ ਕਾਂਸ ੇ ਦ ੇ ਤਗਮ ੇ ਜਿੱਤ ੇ ਸਨ।
ਸਾਲ 2021 ਵਿੱਚ ਮਨ ੂ ਭਾਕਰ ਨ ੇ ਬੀਬੀਸ ੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦ ਿ ਈਅਰ 2020 ਐਵਾਰਡ ਜਿੱਤਿਆ ਸੀ।
‘ ਬੀਬੀਸ ੀ ਇੰਡੀਅਨ ਸਪੋਰਟਸਵੂਮੈਨ ਆਫ ਦ ਿ ਈਅਰ ‘ ਦ ੇ ਤਹਿਤ ‘ ਬੀਬੀਸ ੀ ਇਮਜਰਿੰਗ ਇੰਡੀਅਨ ਸਪੋਰਟਸਵੂਮੈਨ ਆਫ ਦ ਿ ਈਅਰ 2020 ‘ ਕੈਟੇਗਰ ੀ ਵਿੱਚ ਉਭਰਤ ੀ ਮਹਿਲ ਾ ਖਿਡਾਰ ੀ ਦ ਾ ਸਨਮਾਨ ਕੀਤ ਾ ਜਾਂਦ ਾ ਹੈ।
‘ ਬੀਬੀਸ ੀ ਇੰਡੀਅਨ ਸਪੋਰਟਸਵੂਮੈਨ ਆਫ ਦ ਿ ਈਅਰ ‘ ਦ ਾ ਮਕਸਦ ਹ ੈ ਭਾਰਤ ੀ ਮਹਿਲ ਾ ਖਿਡਾਰੀਆ ਂ ਅਤ ੇ ਉਨ੍ਹਾ ਂ ਦੀਆ ਂ ਪ੍ਰਾਪਤੀਆ ਂ ਨੂ ੰ ਸਨਮਾਨਿਤ ਕਰਨਾ, ਮਹਿਲ ਾ ਖਿਡਾਰੀਆ ਂ ਦੀਆ ਂ ਚੁਣੌਤੀਆ ਂ ‘ ਤ ੇ ਚਰਚ ਾ ਕਰਨ ਾ ਅਤ ੇ ਉਨ੍ਹਾ ਂ ਦੀਆ ਂ ਸੁਣੀਆਂ-ਅਣਸੁਣੀਆ ਂ ਕਹਾਣੀਆ ਂ ਨੂ ੰ ਦੁਨੀਆ ਦ ੇ ਸਾਹਮਣ ੇ ਲ ੈ ਕ ੇ ਆਉਣ ਾ ਹੈ।
ਨਾਮ ਨ ਾ ਆਉਣ ਦੀਆ ਂ ਚਰਚਾਵਾ ਂ ‘ ਤ ੇ ਕ ੀ ਬੋਲ ੀ ਮਨ ੂ
ਮਨ ੂ ਭਾਕਰ ਨ ੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤ ੇ ਲਿਖਿਆ,” ਸਭ ਤੋ ਂ ਵੱਡ ੇ ਖੇਲ ਰਤਨ ਪੁਰਸਕਾਰ ਲਈ ਮੇਰ ੀ ਨਾਮਜ਼ਗਦ ੀ ਦ ੇ ਮੁੱਦ ੇ ‘ ਤ ੇ ਜਾਰ ੀ ਵਿਵਾਦ ਦ ੇ ਵਿਚ ਮੈ ਂ ਇਹ ਕਹਿਣ ਾ ਚਾਹੁੰਦ ੀ ਹਾ ਂ ਕ ਿ ਐਥਲੀਟ ਦ ੇ ਤੌਰ ‘ ਤ ੇ ਮੇਰ ਾ ਕੰਮ ਦੇਸ਼ ਦ ੇ ਲਈ ਖੇਡਣ ਾ ਅਤ ੇ ਚੰਗ ਾ ਪ੍ਰਦਰਸ਼ਨ ਕਰਨ ਾ ਹੈ । ਪੁਰਸਕਾਰ ਤ ੇ ਸਨਮਾਨ ਮੈਨੂ ੰ ਉਤਸ਼ਾਹਿਤ ਕਰਦ ੇ ਹਨ ਪਰ ਇਹ ਮੇਰ ਾ ਟੀਚ ਾ ਨਹੀ ਂ ਹ ੈ”,
” ਮੇਰ ਾ ਮੰਨਣ ਾ ਹ ੈ ਕ ਿ ਨਾਮਜ਼ਦਗ ੀ ਭਰਦ ੇ ਸਮੇ ਂ ਮੇਰ ੇ ਵੱਲੋ ਂ ਕੋਈ ਕਮ ੀ ਰਹੀ, ਜਿਸ ਨੂ ੰ ਹੁਣ ਠੀਕ ਕਰ ਲਿਆ ਗਿਆ ਹੈ।
ਪੁਰਸਕਾਰ ਮਿਲ ੇ ਜਾ ਂ ਨ ਾ ਮਿਲੇ, ਮੈਨੂ ੰ ਦੇਸ਼ ਲਈ ਅਤ ੇ ਮੈਡਲ ਜਿੱਤਣ ਦ ੇ ਲਈ ਉਤਸ਼ਾਹਿਤ ਰਹਿਣ ਾ ਚਾਹੀਦਾ । ਮੇਰ ੀ ਸਭ ਨੂ ੰ ਬੇਨਤ ੀ ਹ ੈ ਕ ਿ ਇਸ ਮਾਮਲ ੇ ‘ ਤ ੇ ਕਿਆਸ ਨ ਾ ਲਾਉਣ ।”
ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਨ ੇ ਕ ੀ ਕਿਹਾ?
ਮਨ ੂ ਭਾਕਰ ਦ ੇ ਪਿਤ ਾ ਨ ੇ ਖੇਡਾ ਂ ਦ ਾ ਸਭ ਤੋ ਂ ਵੱਡ ਾ ਐਵਾਰਡ ਆਪਣ ੀ ਧ ੀ ਨੂ ੰ ਨ ਾ ਮਿਲਣ ਦੀਆ ਂ ਚਰਚਾਵਾ ਂ ਦਰਮਿਆਨ ਬੀਬੀਸ ੀ ਨਾਲ ਖ਼ਾਸ ਗੱਲਬਾਤ ਦੌਰਾਨ ਨਿਰਾਸ਼ ਾ ਪ੍ਰਗਟਾਈ।
ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਨ ੇ ਗੁੱਸ ਾ ਅਫ਼ਸਰਾ ਂ ਖਿਲਾਫ ਼ ਕੱਢਿਆ।
ਮਨ ੂ ਦ ੇ ਪਿਤ ਾ ਰਾਮਕਿਸ਼ਨ ਨ ੇ ਬੱਚਿਆ ਂ ਦ ੇ ਮਾਪਿਆ ਂ ਨੂ ੰ ਅਪੀਲ ਕਰਦਿਆ ਂ ਕਿਹ ਾ ਕ ਿ ਇਕ ਛੋਟ ਾ ਜਿਹ ਾ ਅਫ਼ਸਰ ਲੱਖਾ ਂ ਖਿਡਾਰੀਆ ਂ ਦ ੀ ਜ਼ਿੰਦਗ ੀ ਖਰਾਬ ਕਰ ਦਿੰਦ ਾ ਹੈ।
ਕ ੀ ਮਨ ੂ ਭਾਕਰ ਨ ੇ ਖੇਲ ਰਤਨ ਲਈ ਅਪਲਾਈ ਕੀਤ ਾ ਸੀ?
ਮਨ ੂ ਭਾਕਰ ਦ ੇ ਪਿਤ ਾ ਨ ੇ ਕਿਹ ਾ ਕ ਿ ਇਹ ਸਵਾਲ ਹ ੀ ਨਹੀ ਂ ਬਣਦ ਾ ਕ ਿ ਐਵਾਰਡ ਲਈ ਅਪਲਾਈ ਕੀਤ ਾ ਜ ਾ ਨਹੀਂ।
ਉਨ੍ਹਾ ਂ ਕਿਹਾ,” ਮਨ ੂ ਨ ੇ ਕੋਈ ਨੌਕਰ ੀ ਨਹੀ ਂ ਲੈਣ ੀ ਸ ੀ ਕ ਿ ਉਸਦ ੇ ਲਈ ਅਪਲਾਈ ਕੀਤ ਾ ਜਾਵੇ।
ਐਵਾਰਡ ਸਰਕਾਰ ਵਲੋ ਂ ਖਿਡਾਰ ੀ ਦ ੇ ਮਾਣ ਸਨਮਾਨ ਲਈ ਦਿੱਤ ੇ ਜਾਂਦ ੇ ਹਨ । ਮੈ ਂ ਪਿਛਲ ੇ 5 ਸਾਲਾ ਂ ਤੋ ਂ ਦੇਖ ਰਿਹਾ ਂ ਹਾ ਂ ਕ ਿ ਬਹੁਤ ਸਾਰ ੇ ਖਿਡਾਰ ੀ ਅਜਿਹ ੇ ਹਨ ਜਿਨ੍ਹਾ ਂ ਨ ੇ ਅਪਲਾਈ ਹ ੀ ਨਹੀ ਂ ਕੀਤਾ।
ਰਾਮਕਿਸ਼ਨ ਨ ੇ ਕਿਹ ਾ ਅਸੀ ਂ ਪਿਛਲ ੇ 3-4 ਸਾਲ ਤੋ ਂ ਅਪਲਾਈ ਕਰਦ ੇ ਆ ਰਹ ੇ ਸ ੀ ਪਰ ਬਾਵਜੂਦ ਇਸਦ ੇ ਕੋਈ ਐਵਾਰਡ ਨਹੀ ਂ ਮਿਲਿਆ । ਉਨ੍ਹਾ ਂ ਕਿਹ ਾ ਅਸੀ ਂ ਖੇਲ ਰਤਨ, ਪਦਮ ਭੂਸ਼ਣ ਤ ੇ ਪਦਮ ਵਿਭੂਸ਼ਣ ਲਈ ਅਪਲਾਈ ਕਰ ਚੁੱਕ ੇ ਹਾਂ ।”
ਉਨ੍ਹਾ ਂ ਕਿਹ ਾ ਐਵਾਰਡ ਲਈ ਅਪਲਾਈ ਕਰਨ ਾ ਤਾ ਂ ਇਕ ਬਹਾਨ ਾ ਹ ੈ ਵਿਵਾਦ ਬਣਾਉਣ ਲਈ।
ਉਨ੍ਹਾ ਂ ਕਿਹ ਾ ਅਪਲਾਈ ਕਰਨ ਵਾਲਿਆ ਂ ਨੂ ੰ ਕਦ ੇ ਵ ੀ ਐਵਾਰਡ ਨਹੀ ਂ ਦਿੱਤ ੇ ਜਾਂਦੇ, ਜਿਸ ਨੂ ੰ ਐਵਾਰਡ ਦੇਣ ਾ ਹੁੰਦ ਾ ਹ ੈ ਉਸਦ ੀ ਲਿਸਟ ਪਹਿਲਾ ਂ ਹ ੀ ਤਿਆਰ ਹੁੰਦ ੀ ਹੈ, ਕਮੇਟ ੀ ਸਿਰਫ ਼ ਉਸ ‘ ਤ ੇ ਮੋਹਰ ਲਾਉਂਦ ੀ ਹੈ।
ਕ ੀ ਤੁਸੀ ਂ ਖੇਡ ਮੰਤਰਾਲ ੇ ਨਾਲ ਗੱਲ ਕਰਨ ਦ ੀ ਕੋਸ਼ਿਸ਼ ਕੀਤੀ?
ਇਸ ਸਵਾਲ ਦ ੇ ਜਵਾਬ ਵਿਚ ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਨ ੇ ਕਿਹ ਾ ਕ ਿ ਆਜ਼ਾਦ ਭਾਰਤ ਦ ੇ ਇਤਿਹਾਸ ਵਿਚ ਲਿਖਿਆ ਗਿਆ ਹ ੈ ਕ ਿ ਮਨ ੂ ਪਹਿਲ ੀ ਮਹਿਲ ਾ ਸ਼ੂਟਰ ਹ ੈ ਜਿਸਨ ੇ ਇਕ ਓਲੰਪਿਕ ‘ ਚੋ ਂ ਦ ੋ ਮੈਡਲ ਜਿੱਤ ੇ ਹੋਣ । ਫਿਰ ਵ ੀ ਸਾਨੂ ੰ ਅਪੀਲ ਕਰਨ ੀ ਪਵੇਗ ੀ ਕ ਿ ਐਵਾਰਡ ਦਿੱਤ ਾ ਜਾਵ ੇ ਇਹ ਮੈ ਂ ਨਹੀ ਂ ਮੰਨਦਾ।
ਰਾਮਕਿਸ਼ਨ ਨ ੇ ਕਿਹ ਾ ਕ ਿ ਹੁਣ ਚੰਗ ਾ ਹੋਵੇਗ ਾ ਖੇਡ ਮੰਤਰਾਲ ਾ ਆਪਣ ੀ ਗਲਤ ੀ ਵਿਚ ਸੁਧਾਰ ਕਰ ੇ ਤ ੇ ਮਨ ੂ ਨੂ ੰ ਖੇਲ ਰਤਨ ਦ ੇ ਦਵੇ।
ਕ ੀ ਕੋਈ ਅਪੀਲ ਵ ੀ ਕਰੋਗੇ?
ਰਾਮਕਿਸ਼ਨ ਨ ੇ ਕਿਹ ਾ ਜੇਕਰ ਮਨ ੂ ਭਾਕਰ ਨੂ ੰ ਖੇਲ ਰਤਨ ਨਹੀ ਂ ਦਿੱਤ ਾ ਜਾਂਦ ਾ ਤਾ ਂ ਉਹ ਕਦ ੇ ਵ ੀ ਕਿਸ ੇ ਅੱਗ ੇ ਅਪੀਲ ਨਹੀ ਂ ਕਰਨਗੇ । ਅਪੀਲ ਕਰਨ ਾ ਇਕ ਖਿਡਾਰ ੀ ਦ ੀ ਆਪਣ ੇ ਆਪ ਵਿਚ ਬੇਇੱਜ਼ਤ ੀ ਹੈ । ਇਹ ਸਰਕਾਰ ਦ ਾ ਫੈਸਲ ਾ ਹ ੈ ਕ ਿ ਐਵਾਰਡ ਦੇਣ ਾ ਹ ੈ ਜਾ ਂ ਨਹੀਂ, ਅਸੀ ਂ ਅਪੀਲ ਕਿਉ ਂ ਕਰਾਂਗੇ?
ਮਨ ੂ ਦ ੇ ਮਨ ਅੰਦਰ ਕਿੰਨ ੀ ਨਿਰਾਸ਼ ਾ ਹੋਈ?
ਰਾਮਕਿਸ਼ਨ ਨ ੇ ਦੱਸਿਆ ਕ ਿ ਜਦੋ ਂ ਮਨ ੂ ਨੂ ੰ ਪਤ ਾ ਲੱਗਿਆ ਕ ਿ ਉਸ ਨੂ ੰ ਖੇਲ ਰਤਨ ਨ ਾ ਮਿਲਣ ਦੀਆ ਂ ਚਰਚਾਵਾ ਂ ਹ ੋ ਰਹੀਆ ਂ ਹਨ ਤਾ ਂ ਉਸਨ ੇ ਕਿਹ ਾ” ਪਾਪਾ, ਜ ੋ ਕੰਮ ਮੈ ਂ ਕਰਨ ਾ ਸ ੀ ਉਹ ਕਰ ਦਿੱਤਾ, ਐਵਾਰਡ ਨਹੀ ਂ ਮਿਲ ਰਿਹ ਾ ਇਹ ਖੇਡ ਮੰਤਰਾਲ ਾ ਸੋਚ ੇ ਜਾ ਂ ਦੇਸ਼ ਵਾਸ ੀ ਸੋਚਣ, ਮੈ ਂ ਚੰਗ ਾ ਕੰਮ ਕੀਤ ਾ ਹ ੈ ਮੈ ਂ ਇਸ ਲਈ ਡਿਜ਼ਰਵ ਕਰਦ ੀ ਸ ੀ”
ਮਨ ੂ ਨ ੇ ਕਿਹ ਾ ਖਿਡਾਰੀਆ ਂ ਨੂ ੰ ਉਤਸ਼ਾਹਿਤ ਕਰਨ ਲਈ ਸਮੇ ਂ ਸਿਰ ਐਵਾਰਡ ਮਿਲਣ ੇ ਚਾਹੀਦ ੇ ਹਨ।
ਕ ੀ ਲੱਗਦ ਾ ਨਹੀ ਂ ਐਵਾਰਡ ਲਈ ਮਨ ੂ ਕੋਲ ਬਹੁਤ ਸਮਾ ਂ ਪਿਆ ਹੈ?
ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਨ ੇ ਕਿਹ ਾ ਜ ੋ ਚੀਜ ਼ ਸਮੇ ਂ ਮੁਤਾਬਕ ਹ ੋ ਜਾਵ ੇ ਓਹ ੀ ਚੰਗ ੀ ਲੱਗਦ ੀ ਹੈ।
” ਸਮੇ ਂ ਨਾਲ ਨ ਾ ਮਿਲ ੀ ਚੀਜ ਼ ਦ ਾ ਮਤਲਬ ਨਹੀ ਂ ਰਹ ਿ ਜਾਂਦਾ । ਸਮੇ ਂ ਸਿਰ ਜਦੋ ਂ ਐਵਾਰਡ ਮਿਲਦ ਾ ਹ ੈ ਤਾ ਂ ਭਵਿੱਖ ਵਿਚ ਚੰਗ ਾ ਖੇਡਣ ਲਈ ਪ੍ਰੇਰਣ ਾ ਵ ੀ ਮਿਲਦ ੀ ਹੈ, ਖਿਡਾਰ ੀ ਨੂ ੰ ਖੁਸ਼ ੀ ਵ ੀ ਹੁੰਦ ੀ ਹ ੈ ਕ ਿ ਉਸਨ ੇ ਕੋਈ ਪ੍ਰਾਪਤ ੀ ਕੀਤ ੀ ਹੈ ।”
ਮਨ ੂ ਭਾਕਰ ਦ ੇ ਪਿਤ ਾ ਰਾਮਕਿਸ਼ਨ ਨ ੇ ਉਨ੍ਹਾ ਂ ਚਰਚਾਵਾ ਂ ਦ ਾ ਖੰਡਨ ਕੀਤ ਾ ਜਿਸ ਵਿਚ ਦਾਅਵ ਾ ਕੀਤ ਾ ਗਿਆ ਸ ੀ ਕ ਿ ਉਨ੍ਹਾ ਂ ਨੂ ੰ ਐਵਾਰਡ ਇਸ ਲਈ ਨਹੀ ਂ ਮਿਲਿਆ ਕਿਉ ਂ ਕ ਿ ਉਨ੍ਹਾ ਂ ਰਾਹੁਲ ਗਾਂਧ ੀ ਨਾਲ ਮੈਡਲ ਜਿੱਤਣ ਬਾਅਦ ਮੁਲਾਕਾਤ ਕੀਤ ੀ ਸੀ।
ਰਾਮ ਕਿਸ਼ਨ ਨ ੇ ਕਿਹ ਾ ਅਜਿਹ ਾ ਕੋਈ ਕਾਰਨ ਨਹੀ ਂ ਹੈ, ਮਨ ੂ ਉਨ੍ਹਾ ਂ ਸਭ ਨਾਲ ਮਿਲ ੀ ਸ ੀ ਜਿਨ੍ਹਾ ਂ ਨ ੇ ਇਨਵੀਟੇਸ਼ਨ ਭੇਜ ੇ ਸਨ।
ਰਾਮ ਕਿਸ਼ਨ ਨ ੇ ਕਿਹ ਾ ਸਾਨੂ ੰ ਉਮੀਦ ਹ ੈ ਕ ਿ ਖੇਡ ਮੰਤਰਾਲ ੇ ਵੱਲੋ ਂ ਜਦੋ ਂ ਆਖਰ ੀ ਸੂਚ ੀ ਤੈਅ ਹੋਵੇਗ ੀ ਤਾ ਂ ਉਸ ਵਿਚ ਮਨ ੂ ਦ ਾ ਨਾਮ ਜ਼ਰੂਰ ਸ਼ਾਮਿਲ ਹੋਵੇਗਾ।
” ਕਿਉ ਂ ਕ ਿ ਅਜ ੇ ਸਿਰਫ ਼ ਕਮੇਟ ੀ ਵਲੋ ਂ ਆਪਣ ੀ ਰਿਪੋਰਟ ਦਿੱਤ ੀ ਗਈ ਹ ੈ ਖੇਡ ਮੰਤਰਾਲ ਾ ਵ ੀ ਸੂਚ ੀ ਵਿਚ ਸੋਧ ਕਰ ਸਕਦ ਾ ਹ ੈ ਤ ੇ ਸਾਨੂ ੰ ਉਮੀਦ ਵ ੀ ਹ ੈ ਕ ਿ ਮਨੂ ੰ ਦ ਾ ਨਾਮ ਸੂਚ ੀ ਵਿਚ ਜ਼ਰੂਰ ਪਾਇਆ ਜਾਵੇਗਾ ।”
ਮਨ ੂ ਭਾਕਰ ਦ ੇ ਕੋਚ ਕ ੀ ਬੋਲੇ?
ਕੋਚ ਜਸਪਾਲ ਰਾਣ ਾ ਨ ੇ ਵ ੀ ਮਨ ੂ ਭਾਕਰ ਨੂ ੰ ਖੇਲ ਰਤਨ ਨ ਾ ਦਿੱਤ ੇ ਜਾਣ ਦੀਆ ਂ ਚਰਚਾਵਾ ਂ ‘ ਤ ੇ ਸਵਾਲ ਚੁੱਕੇ।
ਜਸਪਾਲ ਰਾਣ ਾ ਵੱਲੋ ਂ ਖ਼ਬਰ ਏਜੰਸ ੀ ਪੀਟੀਆਈ ਨੂ ੰ ਦਿੱਤ ੇ ਬਿਆਨ ਵਿਚ ਕਿਹ ਾ ਗਿਆ ਕ ਿ ਕੋਈ ਇਹ ਕਿਵੇ ਂ ਕਹ ਿ ਸਕਦ ਾ ਹ ੈ ਮਨ ੂ ਨ ੇ ਅਪਲਾਈ ਨਹੀ ਂ ਕੀਤਾ?
” ਉਸਨ ੇ ਇਕ ਓਲੰਪਿਕ ਵਿਚ ਦ ੋ ਮੈਡਲ ਜਿੱਤ ਕ ੇ ਪਹਿਲ ੀ ਭਾਰਤ ੀ ਬਣਨ ਦ ਾ ਇਤਿਹਾਸ ਰਚਿਆ ਹੈ । ਉਸਦ ਾ ਨਾਮ ਆਪਣ ੇ ਆਪ ਹ ੀ ਉਥ ੇ ਹੋਣ ਾ ਚਾਹੀਦ ਾ ਸੀ।
ਕ ੀ ਸਿਖਰਲ ੇ ਪੱਧਰ ਤ ੇ ਬੈਠ ੇ ਲੋਕਾ ਂ ਨੂ ੰ ਨਹੀ ਂ ਪਤ ਾ ਕ ਿ ਮਨ ੂ ਭਾਕਰ ਕੌਣ ਹ ੈ ਅਤ ੇ ਉਸਦ ੀ ਉਪਲਬਧ ੀ ਕ ੀ ਹੈ? ਉਹ ਅਪਮਾਨ ਉਸਦ ੀ ਤਰੱਕ ੀ ਨੂ ੰ ਪ੍ਰਭਾਵਿਤ ਕਰ ਸਕਦ ਾ ਹੈ ।”
ਸ਼ੂਟਰ ਮਨੂ ੰ ਭਾਕਰ ਨੂ ੰ ਖੇਲ ਰਤਨ ਲਈ ਨ ਾ ਚੁਣ ੇ ਜਾਣ ‘ ਤ ੇ ਕੁੱਝ ਖ਼ਬਰਾ ਂ ਮੁਤਾਬਕ ਖੇਡ ਮੰਤਰਾਲ ੇ ਵੱਲੋ ਂ ਕਿਹ ਾ ਗਿਆ ਕ ਿ ਅਜ ੇ ਅੰਤਿਮ ਸੂਚ ੀ ਤੈਅ ਨਹੀ ਂ ਹੋਈ ਹੈ।
ਅੰਤਿਮ ਸੂਚ ੀ ਵਿਚ ਮਨ ੂ ਦ ਾ ਨਾਮ ਹੋਣ ਦ ੀ ਪੂਰ ੀ ਸੰਭਾਵਨ ਾ ਹੈ । ਹਾਲਾਂਕ ਿ ਇਸਦ ੀ ਅਜ ੇ ਤੱਕ ਪੁਸ਼ਟ ੀ ਨਹੀ ਂ ਹੋਈ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI