Source :- BBC PUNJABI

ਮਹਾਕੁੰਭ ਮੇਲਾ 2025 13 ਜਨਵਰੀ ਤੋਂ ਸ਼ੂਰੁ ਹੋ ਕੇ 26 ਫਰਵਰੀ ਨੂੰ ਸਮਾਪਤ ਹੋਵੇਗਾ

ਤਸਵੀਰ ਸਰੋਤ, Getty Images

2 ਘੰਟ ੇ ਪਹਿਲਾ ਂ

ਦੁਨੀਆ ਦ ੇ ਸਭ ਤੋ ਂ ਵੱਡ ੇ ਧਾਰਮਿਕ ਇੱਕਠਾ ਂ ਵਿੱਚੋ ਂ ਇੱਕ ਮਹਾਕੁੰਭ ਮੇਲ ਾ 2025 ਉੱਤਰ ਪ੍ਰਦੇਸ਼ ਦ ੇ ਪ੍ਰਯਾਗਰਾਜ ਵਿੱਖ ੇ 13 ਜਨਵਰ ੀ ਤੋ ਂ ਸ਼ੂਰ ੁ ਹ ੋ ਰਿਹ ਾ ਹੈ । ਇਹ ਮੇਲ ਾ 26 ਫਰਵਰ ੀ ਨੂ ੰ ਆਪਣ ੀ ਸਮਾਪਤ ੀ ਵੱਲ ਵਧੇਗਾ।

ਇਸ ਵਿੱਚ 40 ਕਰੋੜ ਸ਼ਰਧਾਲੂਆ ਂ ਦ ੇ ਆਉਣ ਦ ਾ ਅਨੁਮਾਨ ਲਗਾਇਆ ਜ ਾ ਰਿਹ ਾ ਹੈ।

ਹਿੰਦ ੂ ਮਾਨਤ ਾ ਅਨੁਸਾਰ ਇੱਥ ੇ ਡੁਬਕ ੀ ਲਗਾਉਣ ਨਾਲ ਉਹ ਜੀਵਨ ਅਤ ੇ ਮਰਨ ਦ ੇ ਚੱਕਰ ਤੋ ਂ ਮੁਕਤ ਹ ੋ ਸਕਦ ੇ ਹਨ।

ਕੁੰਭ ਮੇਲ ਾ ਕ ੀ ਹ ੈ

ਕੁੰਭ ਮੇਲ ੇ ਵਿੱਚ ਕਈ ਰਸਮਾ ਂ ਸ਼ਾਮਲ ਹਨ, ਜਿਸ ਵਿੱਚ ਪਵਿੱਤਰ ਇਸ਼ਨਾਨ ਦ ੀ ਰਸਮ ਸਭ ਤੋ ਂ ਮਹੱਤਵਪੂਰਨ ਹੈ । ਇਸ ਵਿੱਚ ਤ੍ਰਿਵੇਣ ੀ ਸੰਗਮ ਵਿੱਖ ੇ ਲੱਖਾ ਂ ਸ਼ਰਧਾਲ ੂ ਪਵਿੱਤਰ ਇਸ਼ਨਾਨ ਵਿੱਚ ਸ਼ਾਮਲ ਹੁੰਦ ੇ ਹਨ।

ਤ੍ਰਿਵੇਣ ੀ ਸੰਗਮ ਸੰਸਕਿ੍ਰਤ ਦ ਾ ਸ਼ਬਦ ਹ ੈ ਇਸ ਦ ਾ ਅਰਥ ਤਿੰਨ ਨਦੀਆ ਂ ਦ ਾ ਸੰਗਮ । ਜ ੋ ਕ ਿ ਗੰਗਾ, ਯਮੁਨ ਾ ਅਤ ੇ ਮਿਥਿਹਾਸਕ ਸਰਸਵਤ ੀ ਨਦੀ ਂ ਹੈ । ਇਹ ਸੰਗਮ ਉੱਤਰ ਪ੍ਰਦੇਸ਼ ਦ ੇ ਪ੍ਰਯਾਗਰਾਜ ਵਿੱਖ ੇ ਹੈ।

ਇਸ ਪਵਿੱਤਰ ਇਸ਼ਨਾਨ ਰਾਹੀ ਂ ਮੰਨਿਆ ਜਾਂਦ ਾ ਹ ੈ ਕ ਿ ਵਿਅਕਤ ੀ ਸਾਰ ੇ ਪਾਪਾ ਂ ਤੋ ਂ ਸ਼ੁੱਧ ਹੁੰਦ ਾ ਹ ੈ ਅਤ ੇ ਆਪਣ ੇ ਆਪ ਨੂ ੰ ਅਤ ੇ ਆਪਣ ੇ ਪੂਰਵਜਾ ਂ ਨੂ ੰ ਪੁਨਰ ਜਨਮ ਦ ੇ ਚੱਕਰ ਤੋ ਂ ਮੁਕਤ ਕਰ ਸਕਦ ਾ ਹ ੈ ਅਤ ੇ ਨਾਲ ਹ ੀ ਮੋਕਸ ਼ ਜਾ ਂ ਅਧਿਆਤਮਿਕ ਮੁਕਤ ੀ ਪ੍ਰਾਪਤ ਕਰ ਸਕਦ ਾ ਹੈ।

ਪਵਿੱਤਰ ਇਸ਼ਨਾਨ ਦ ੇ ਨਾਲ ਸ਼ਰਧਾਲ ੂ ਪਵਿੱਤਰ ਨਦ ੀ ਦ ੇ ਕੰਢ ੇ ਪੂਜ ਾ ਵਿੱਚ ਸ਼ਾਮਲ ਹੁੰਦ ੇ ਹਨ ਅਤ ੇ ਵੱਖ-ਵੱਖ ਸਾਧੂਆ ਂ ਅਤ ੇ ਸੰਤਾ ਂ ਵੱਲੋ ਂ ਪ੍ਰਵਚਨਾ ਂ ਦ ਾ ਆਯੋਜਨ ਕੀਤ ਾ ਜਾਂਦ ਾ ਹੈ।

ਬੀਬੀਸੀ ਪੰਜਾਬੀ

ਸ਼ਾਹ ੀ ਇਸ਼ਨਾਨ ਕਦੋੋ ਂ ਹ ੈ

ਮਹਾਕੁੰਭ ਦੌਰਾਨ ਪੂਰੇ ਸਮੇਂ ਹੀ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਾਂ ਦਾ ਖ਼ਾਸ ਮਹੱਤਵ ਹੈ।

ਤਸਵੀਰ ਸਰੋਤ, Getty Images

ਹਾਲਾਂਕਿ ਮਹਾਕੁੰਭ ਦੌਰਾਨ ਪੂਰੇ ਸਮੇਂ ਹੀ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਾਂ ਦਾ ਖ਼ਾਸ ਮਹੱਤਵ ਹੈ।

ਇਸ ਨੂ ੰ ਸ਼ਾਹ ੀ ਇਸ਼ਨਾਨ ਜ ਾ ਰਾਜਯੋਗ ੀ ਇਸ਼ਨਾਨ ਵਜੋ ਂ ਵ ੀ ਜਾਣਿਆ ਜਾਂਦ ਾ ਹੈ । ਸ਼ਾਹ ੀ ਇਸ਼ਨਾਨ ਕੁੰਭ ਮੇਲ ੇ ਦ ਾ ਮੁੱਖ ਆਕਰਸ਼ਣ ਹੁੰਦ ਾ ਹੈ । ਕੁੰਭ ਮੇਲ ਾ ਦ ੀ ਅਧਿਕਾਰਤ ਵੈੱਬਸਾਈਟ ਅਨੁਸਾਰ ਸ਼ਾਹ ੀ ਇਸ਼ਨਾਨ ਦੀਆ ਂ ਤਰੀਕਾ ਂ ਹੇਠ ਦਰਸਾਏ ਅਨੁਸਾਰ ਹਨ।
  • 13 ਜਨਵਰ ੀ ਪੋਸ਼ ਪੁਰਨਿਮਾ
  • 14 ਜਨਵਰ ੀ ਮਕਰ ਸੰਕ੍ਰਾਂਤੀ
  • 29 ਜਨਵਰ ੀ ਮੌਨ ੀ ਅਮਾਵਸਿਆ
  • 03 ਫਰਵਰ ੀ ਬਸੰਤ ਪੰਚਮੀ
  • 12 ਫਰਵਰ ੀ ਮਾਗ ੀ ਪੁਰਨਿਮਾ
  • 26 ਫਰਵਰ ੀ ਮਹ ਾ ਸ਼ਿਵਰਾਤਰੀ
ਇਹ ਵ ੀ ਪੜ੍ਹੋ-

ਕਿੱਥੇ- ਕਿੱਥ ੇ ਹੁੰਦ ਾ ਹ ੈ ਕੁੰਭ ਮੇਲਾ

ਇਹ ਮੇਲਾ ਅੱਲਗ-ਅੱਲਗ ਸਮੇਂ ਦੌਰਾਨ ਪ੍ਰਯਾਗਰਾਜ, ਹਰਿਦਵਾਰ, ਨਾਸਿਕ , ਉਜੈਨ ਵਿੱਖੇ ਆਯੋਜਨ ਹੁੰਦਾ ਹੈ

ਤਸਵੀਰ ਸਰੋਤ, Getty Images

ਇਸ ਮੇਲ ੇ ਦ ਾ ਵੱਖ-ਵੱਖ ਸਮੇ ਂ ਦੌਰਾਨ ਦੇਸ਼ ਵਿੱਚ ਚਾਰ ਥਾਂਵਾ ਂ ‘ ਤ ੇ ਆਯੋਜਨ ਹੁੰਦ ਾ ਹੈ, ਜ ੋ ਹਨ ਪ੍ਰਯਾਗਰਾਜ, ਹਰਿਦਵਾਰ, ਨਾਸਿਕ, ਉਜੈਨ।
  • ਪ੍ਰਯਾਗਰਾਜ ਵਿੱਚ ਤ੍ਰਿਵੇਣ ੀ ਸੰਗਮ ਵਿੱਖ ੇ ਆਯੋਜਨ ਹੁੰਦ ਾ ਹੈ । ਇਸ ਸੰਗਮ ਵਿੱਚ ਗੰਗਾ, ਯਮੁਨ ਾ ਅਤ ੇ ਮਿਥਿਹਾਸਕ ਸਰਸਵਤ ੀ ਨਦ ੀ ਸ਼ਾਮਲ ਹੈ।
  • ਹਰਿਦਵਾਰ ਵਿੱਖ ੇ ਗੰਗ ਾ ਨਦ ੀ ਦ ੇ ਕੰਢੇ ੇ
  • ਨਾਸਿਕ ਵਿੱਖ ੇ ਗੋਦਾਵਰ ੀ ਨਦੀ
  • ਉਜੈਨ ਵਿੱਖ ੇ ਸ਼ਿਪਰ ਾ ਨਦੀ

ਕੁੰਭ ਮੇਲ ਾ ਕਿੰਨ ੇ ਪ੍ਰਕਾਰ ਦ ੇ ਹੁੰਦ ੇ ਹਨ

ਕੁੰਭ ਮੇਲਾ ਪੰਜ ਪ੍ਰਕਾਰ ਦੇ ਹੁੰਦੇ ਹਨ, ਮਹਾਕੁੰਭ ਮੇਲਾ , ਪੂਰਨ ਕੁੰਭ ਮੇਲਾ , ਅਰਧ ਚੱਕਰ ਕੁੰਭ ਮੇਲਾ ਅਤੇ ਕੁੰਭ ਮੇਲਾ, ਮਾਗ ਕੁੰਭ ਮੇਲਾ

ਤਸਵੀਰ ਸਰੋਤ, Getty Images

ਕੁੰਭ ਮੇਲ ੇ ਦ ੀ ਅਧਿਕਾਰਤ ਵੈੱਬਸਾਈਟ ਮੁਤਾਬਕ ਕੁੰਭ ਮੇਲ ੇ ਮੁੱਖ ਤੌਰ ਉੱਤ ੇ ਪੰਜ ਪ੍ਰਕਾਰ ਦ ੇ ਹੁੰਦ ੇ ਹਨ: ਮਹਾਕੁੰਭ ਮੇਲਾ, ਪੂਰਨ ਕੁੰਭ ਮੇਲਾ, ਅਰਧ ਚੱਕਰ ਕੁੰਭ ਮੇਲਾ, ਕੁੰਭ ਮੇਲ ਾ ਅਤ ੇ ਮਾਗ ਕੁੰਭ ਮੇਲਾ
  • ਮਹਾ ਂ ਕੁੰਬ ਮੇਲਾ: ਇਹ ਕੁੰਭ ਮੇਲ ਾ ਸਭ ਤੋ ਂ ਪ੍ਰਮੁੱਖ ਮੰਨਿਆ ਜਾਂਦ ਾ ਹ ੈ ਇਸ ਦ ਾ 144 ਸਾਲ ਬਾਅਦ ਆਯੋਜਨ ਕੀਤ ਾ ਜਾਂਦ ਾ ਹੈ।

ਦਰਅਸਲ 12 ਸਾਲ ਬਾਅਦ ਹੋਣ ਵਾਲ ੇ ਕੁੰਭ ਮੇਲ ੇ ਦ ੇ 12 ਚੱਕਰ ਪੂਰ ੇ ਹੋਣ ਬਾਅਦ 144 ਸਾਲ ਬਣਦ ੇ ਹਨ, ਜਿਸ ਮਗਰੋ ਂ ਮਹਾਕੁੰਭ ਦ ਾ ਆਯੋੋਜਨ ਹੁੰਦ ਾ ਹੈ।

  • ਪੂਰਨ ਕੁੰਭ ਮੇਲਾ: ਇਹ ਕੁੰਭ ਮੇਲ ਾ 12 ਸਾਲ ਮਗਰੋ ਂ ਆਉਂਦ ਾ ਹੈ । ਸਾਲ 2013 ਵਿੱਚ ਪੂਰਨ ਕੁੰਭ ਮੇਲ ਾ ਆਯੋਜਿਤ ਕੀਤ ਾ ਗਿਆ ਸੀ
  • ਅਰਧ ਕੁੰਭ ਮੇਲਾ: ਇਹ ਮੇਲ ਾ 6 ਸਾਲ ਮਗਰੋ ਂ ਹੁੰਦ ਾ ਹੈ । ਕੁੰਭ ਮੇਲ ਾ ਦ ੇ ਵਿਚਕਾਰ ਅਰਧ ਮੇਲ ਾ ਆਯੋਜਿਤ ਕੀਤ ਾ ਜਾਂਦ ਾ ਹੈ । ਸਾਲ 2019 ਵਿੱਚ ਅਰਧ ਕੁੰਭ ਮੇਲ ਾ ਆਯੋਜਿਤ ਕੀਤ ਾ ਗਿਆ ਸੀ।
  • ਕੁੰਭ ਮੇਲਾ: ਇਸ ਦ ਾ ਹਰ ਚਾਰ ਸਾਲ ਬਾਅਦ ਆਯੋਜਨ ਹੁੰਦ ਾ ਹੈ।
  • ਮਾਗ ਕੁੰਭ ਮੇਲਾ: ਇਸ ਦ ਾ ਹਰ ਸਾਲ ਪ੍ਰਯਾਗਰਾਜ ਵਿੱਖ ੇ ਆਯੋਜਨ ਕੀਤ ਾ ਜਾਂਦ ਾ ਹ ੈ

ਪ੍ਰਬੰਧ ਅਤ ੇ ਇੰਤਜ਼ਾਮ

ਮਹਾਕੁੰਭ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਹਨ

ਤਸਵੀਰ ਸਰੋਤ, Getty Images

ਭਾਰਤ ੀ ਮੌਸਮ ਵਿਭਾਗ ਵੱਲੋ ਂ ਆਗਾਮ ੀ ਮਹਾਕੁੰਭ ਦ ੇ ਮੱਦੇਨਜ਼ਰ ਵਿਸ਼ੇਸ਼ ਤੌਰ ‘ ਤ ੇ ਵੈੱਬਪੇਜ ਼ ਲਾਂਚ ਕੀਤ ਾ ਗਿਆ ਹੈ । ਇਹ ਵੈੱਬਪੇਜ ਹਰ 15 ਮਿੰਟ ਮਗਰੋ ਂ ਮੌਸਮ ਦ ਾ ਅਪਡੇਟ ਦੇਵੇਗ ਾ ਅਤ ੇ ਨਾਲ ਹ ੀ ਦਿਨ ਵਿੱਚ ਦ ੋ ਵਾਰ ਮੌਸਮ ਦ ਾ ਅਨੁਮਾਨ ਦਿੱਤ ਾ ਜਾਵੇਗਾ।
ਉੱਤਰ ਪ੍ਰਦੇਸ਼ ਦ ੀ ਸਰਕਾਰ ਵੱਲੋ ਂ ਪ੍ਰਯਾਗਰਾਜ ਵਿੱਚੋ ਂ ਮਹਾਕੁੰਭ ਵਜੋ ਂ ਅਸਥਾਈ ਜਿਲ੍ਹ ਾ ਬਣਾਇਆ ਗਿਆ ਹੈ । ਇਹ ਅਸਥਾਈ ਜਿਲ੍ਹ ਾ 4 ਮਹੀਨਿਆ ਂ ਲਈ ਬਣਾਇਆ ਗਿਆ ਹੈ, ਜਿਸ ਵਿੱਚ ਚਾਰ ਤਹਿਸੀਲਾ ਂ ਦ ੇ ਨਾਲ 50000 ਹੈਕਟੇਅਰ ਦ ਾ ਖੇਤਰ ਸ਼ਾਮਲ ਕੀਤ ਾ ਗਿਆ ਹੈ।

ਕੁੰਭ ਮੇਲ ੇ ਦੌਰਾਨ ਵੱਡ ੇ ਪੱਧਰ ਤ ੇ ਸ਼ਰਧਾਲ ੁ ਦਰਸ਼ਨ ਅਤ ੇ ਇਸ਼ਨਾਨ ਲਈ ਆਉਂਦ ੇ ਹਨ । ਪ੍ਰਸ਼ਾਸਨ ਦ ੇ ਅਨੁਮਾਨ ਅਨੁਸਾਰ 40 ਲੱਖ ਦ ੇ ਕਰੀਬ ਸ਼ਰਧਾਲ ੂ ਕੁੰਭ ਮੇਲ ੇ ਦੌਰਾਨ ਪ੍ਰਯਾਗਰਾਜ ਵਿੱਚ ਦਾਖਲ ਹੋਣਗੇ।

ਉੱਤਰ ੀ ਮੱਧ ਰੇਲਵ ੇ ਦ ੇ ਲੋਕ ਸੰਪਰਕ ਅਫ਼ਸਰ ( ਸੀਪੀਆਰਓ ) ਸ਼ਸ਼ੀਕਾਂਤ ਤ੍ਰਿਪਾਠ ੀ ਨ ੇ ਮਹਾਂਕੁੰਭ ਦੀਆ ਂ ਤਿਆਰੀਆ ਂ ਬਾਰ ੇ ਬੋਲਦ ੇ ਹੋਇਆ ਏਐਨਆਈ ਨੂ ੰ ਦੱਸਿਆ,” ਪ੍ਰਸ਼ਾਸਨ ਦ ੇ ਅਨੁਮਾਨ ਅਨੁਸਾਰ ਕੁੰਭ ਮੇਲ ੇ ਦੌਰਾਨ ਲਗਭਗ 40 ਕਰੋੜ ਲੋਕ ਪ੍ਰਯਾਗਰਾਜ ਪਹੁੰਚਣਗੇ।”

” ਇਸ ਲਈ ਸ਼ਰਧਾਲੂਆ ਂ ਦ ੇ ਵੱਡ ੇ ਇੱਕਠ ਨੂ ੰ ਸੰਭਾਲਣ ਲਈ ਰੇਲਵ ੇ ਵੱਲੋ ਂ ਕਈ ਇੰਤਜ਼ਾਮ ਕੀਤ ੇ ਗਏ ਹਨ । ਰੇਲਵ ੇ ਪ੍ਰਯਾਗਰਾਜ ਲਈ 1300 ਰੇਲ ਗੱਡੀਆ ਂ ਚਲਾਵੇਗਾ । ਜਿਸ ਵਿੱਚ 1000 ਆਮ ਗੱਡੀਆ ਂ ਅਤ ੇ 3000 ਵਿਸ਼ੇਸ਼ ਗੱਡੀਆ ਂ ਸ਼ਾਮਲ ਹਨ।

ਮਹਾਕੁੰਭ ਦੋੌਰਾਨ ਸੁੱਰਖਿਆ ਪ੍ਰਬੰਧਾ ਂ ਨੂ ੰ ਲ ੈ ਕ ੇ ਪ੍ਰਯਾਗਰਾਜ ਦ ੇ ਪੁਲਿਸ ਇੰਸਪੈਕਟਰ ਜਨਰਲ ਤਰੁਣ ਗਾਬ ਾ ਨ ੇ ਏਐਨਆਈ ਨੂ ੰ ਦੱਸਿਆ ਕ ਿ ਸੁਰੱਖਿਆ ਨੂ ੰ ਧਿਆਨ ਵਿੱਚ ਰੱਖਦਿਆ ਂ 7-ਪੱਧਰ ੀ ਸੁਰੱਖਿਆ ਯੋਜਨ ਾ ਲਾਗ ੂ ਕੀਤ ੀ ਗਈ ਹੈ।

ਇਸ ਵਿੱਚ ਲੋਕਾ ਂ ਦ ੀ ਜਾਂਚ ਕੀਤ ੀ ਜਾਵੇਗ ੀ ਅਤ ੇ ਵੱਖ-ਵੱਖ ਪੱਧਰਾ ਂ ‘ ਤ ੇ ਸ਼ੱਕ ੀ ਵਿਅਕਤੀਆ ਂ ਦ ੀ ਪਛਾਣ ਕੀਤ ੀ ਜਾਵੇਗੀ । ਸਾਰ ੇ ਪੱਧਰਾ ਂ ‘ ਤ ੇ ਨਿਗਰਾਨ ੀ ਲਈ 2700 ਕੈਮਰ ੇ ਲਗਾਏ ਗਏ ਹਨ ਜਿਨ੍ਹਾ ਂ ਨਾਲ ਪੁਲਿਸ ਪ੍ਰਸ਼ਾਸਨ ਹਰ ਸਥਿਤ ੀ ਵਿੱਚ ਨਜ਼ਰ ਬਣ ਾ ਕ ੇ ਰੱਖੇਗਾ

ਉਨ੍ਹਾ ਂ ਨਾਲ ਹ ੀ ਕਿਹ ਾ ਕ ਿ ਸੂਬ ਾ ਅਤ ੇ ਕੇਂਦਰ ੀ ਏਜੰਸੀਆ ਂ ਵਿਚਕਾਰ ਲਗਾਤਾਰ ਸੰਪਰਕ ਅਤ ੇ ਤਾਲਮੇਲ ਕੀਤ ਾ ਜ ਾ ਰਿਹ ਾ ਹੈ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI