Source :- BBC PUNJABI
10 ਕਰੋੜ ਦ ਾ ਲੋਹੜ ੀ ਬੰਪਰ: ਰੂਪਨਗਰ ਦ ੇ ਪਰਿਵਾਰ ਨੂ ੰ ਜਦੋ ਂ ਲਾਟਰ ੀ ਜਿੱਤਣ ਬਾਰ ੇ ਪਤ ਾ ਲੱਗਾ
ਇੱਕ ਘੰਟ ਾ ਪਹਿਲਾ ਂ
10 ਕਰੋੜ ਦ ੀ ਲਾਟਰ ੀ ਨਿਕਲਣ ਤੋ ਂ ਬਾਅਦ ਰੂਪਨਗਰ ਦ ੇ ਪਿੰਡ ਬੜਵ ਾ ਵਿੱਚ ਰਹਿੰਦ ੇ ਇਸ ਪਰਿਵਾਰ ਦ ੇ ਪੱਬ ਧਰਤ ੀ ‘ ਤ ੇ ਨਹੀ ਂ ਲੱਗ ਰਹੇ।
ਕੁਵੈਤ ਵਿੱਚ ਆਪਰੇਟਰ ਵਜੋ ਂ ਕੰਮ ਕਰਦ ੇ ਹਰਭਿੰਦਰ ਸਿੰਘ ਆਉਂਦ ੇ ਦਿਨਾ ਂ ਵਿੱਚ ਮੁੜ ਕੁਵੈਤ ਜਾਣ ਦ ੀ ਤਿਆਰ ੀ ਵਿੱਚ ਸਨ । ਪਰ ਹੁਣ ਉਹ ਕੁਵੈਤ ਵਾਪਸ ਨਹੀ ਂ ਜਾਣਗੇ।
ਉਹ ਪਿਛਲ ੇ 15 ਸਾਲਾ ਂ ਤੋ ਂ ਲਾਟਰ ੀ ਖਰੀਦਦ ੇ ਆ ਰਹ ੇ ਸਨ, ਉਨ੍ਹਾ ਂ ਨੂ ੰ ਪੂਰ ੀ ਉਮੀਦ ਸ ੀ ਕ ਿ ਕਦ ੇ ਨ ਾ ਕਦ ੇ ਉਨ੍ਹਾ ਂ ਦ ੀ ਲਾਟਰ ੀ ਜ਼ਰੂਰ ਨਿਕਲੇਗੀ।
ਹਰਭਿੰਦਰ ਆਪ ਸ਼ੂਗਰ ਸਣ ੇ ਕਈ ਸਿਹਤ ਦਿੱਕਤਾ ਂ ਦ ਾ ਸਾਹਮਣ ਾ ਕਰ ਰਹ ੇ ਸਨ । ਉਨ੍ਹਾ ਂ ਦ ਾ ਪੁੱਤਰ ਅਤ ੇ ਪਤਨ ੀ ਵ ੀ ਪਿਛਲ ੇ ਸਾਲ ਗੰਭੀਰ ਹਾਦਸ ੇ ਸ਼ਿਕਾਰ ਹ ੋ ਗਏ ਸਨ ਜਿਸ ਦ ੇ ਇਲਾਜ ਲਈ ਉਨ੍ਹਾ ਂ ਦ ੀ ਜ਼ਮੀਨ ਵਿਕ ਗਈ ਸੀ।
ਰਿਪੋਰਟ- ਬਿਮਲ ਸੈਣੀ, ਐਡਿਟ- ਗੁਰਕਿਰਤਪਾਲ ਸਿੰਘ
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI