Source :- BBC PUNJABI
ਪਿੰਡ ‘ ਗਾਹ’ ਦ ਾ ਮੋਹਨ ਾ ਨਹੀ ਂ ਰਿਹਾ, ਵੱਡ ੇ ਦਰੱਖ਼ਤ ਹੇਠਾ ਂ ਗੁੱਲੀ-ਡੰਡਾ, ਬੰਟ ੇ ਅਤ ੇ ਕਬੱਡ ੀ ਖੇਡਦਿਆ ਂ ਉਨ੍ਹਾ ਂ ਦ ੇ ਬਚਪਨ ਵਾਲ ੇ ਦੋਸਤ ਉਨ੍ਹਾ ਂ ਨੂ ੰ ਇਸ ੇ ਨਾਮ ਨਾਲ ਬੁਲਾਉਂਦ ੇ ਸਨ।
ਜਦੋ ਂ ਉਹ 1932 ਵਿੱਚ ਬਰਤਾਨਵ ੀ ਭਾਰਤ ਦ ੇ ਜੇਹਲਮ ਜ਼ਿਲ੍ਹ ੇ ਦ ੇ ਪਿੰਡ ਵਿੱਚ ਕੱਪੜ ੇ ਦ ੇ ਦੁਕਾਨਦਾਰ ਗੁਰਮੁਖ ਸਿੰਘ ਅਤ ੇ ਉਨ੍ਹਾ ਂ ਦ ੇ ਪਤਨ ੀ ਅੰਮ੍ਰਿਤ ਕੌਰ ਦ ੇ ਘਰ ਪੈਦ ਾ ਹੋਏ ਸਨ, ਤਾ ਂ ਉਨ੍ਹਾ ਂ ਦ ਾ ਨਾਮ ਮਨਮੋਹਨ ਸਿੰਘ ਰੱਖਿਆ ਗਿਆ ਸੀ।
ਹੁਣ ਇਹ ਪਿੰਡ ਚਕਵਾਲ ਜ਼ਿਲ੍ਹ ੇ ਦ ਾ ਹਿੱਸ ਾ ਹੈ, ਜ ੋ ਪਾਕਿਸਤਾਨ ਦ ੀ ਰਾਜਧਾਨ ੀ ਇਸਲਾਮਾਬਾਦ ਤੋ ਂ 100 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ।
ਮਨਮੋਹਨ ਸਿੰਘ ਜਦੋ ਂ 2004 ਵਿਚ ਭਾਰਤ ਦ ੇ ਪ੍ਰਧਾਨ ਮੰਤਰ ੀ ਬਣ ੇ ਅਤ ੇ ਅਗਲ ੇ ਦਸ ਸਾਲ ਇਸ ੇ ਅਹੁਦ ੇ ‘ ਤ ੇ ਰਹ ੇ ਅਤ ੇ ਕਈ ਆਰਥਿਕ ਸੁਧਾਰ ਕੀਤੇ । ਉਦੋ ਂ ਉਨ੍ਹਾ ਂ ਨਾਲ ਬਿਤਾਏ ਦਿਨਾ ਂ ਦੀਆ ਂ ਯਾਦਾ ਂ ਉਨ੍ਹਾ ਂ ਦ ੇ ਪਿੰਡ ਦ ੇ ਸਾਥ ੀ ਸ਼ਾਹ ਵਲ ੀ ਅਤ ੇ ਰਾਜ ਾ ਦ ੇ ਦਿਲਾ ਂ ਵਿੱਚ ਹਲੋਰ ੇ ਮਾਰਨ ਲੱਗੀਆਂ।
‘ ਮੈ ਂ ਅੱਜ ਜ ੋ ਕੁਝ ਹਾਂ, ਸਿੱਖਿਆ ਦ ੀ ਵਜ੍ਹ ਾ ਨਾਲ ਹ ੀ ਹਾ ਂ ‘
ਸਮਾਜ ਸ਼ਾਸਤਰ ਦ ੇ ਮਾਹਰ ਜਾਰਜ ਮੈਥਿਊ ਸਾਲ 2004 ਵਿੱਚ ਗਾਹ ਗਏ ਸਨ।
‘ ਟ੍ਰਿਬਿਊਨ ਇੰਡੀਆ ‘ ਵਿੱਚ ਲਿਖ ੇ ਆਪਣ ੇ ਲੇਖ ਅਨੁਸਾਰ ਸਕੂਲ ਦ ੇ ਰਜਿਸਟਰ ਵਿੱਚ ਮਨਮੋਹਨ ਸਿੰਘ ਦ ਾ ਨੰਬਰ 187 ਸੀ, ਪਿਤ ਾ ਦ ਾ ਨਾ ਂ ਗੁਰਮੁਖ ਸਿੰਘ, ਜਾਤ ( ਪੰਜਾਬ ੀ ਖੱਤਰੀ ) ਕੋਹਲੀ, ਪੇਸ਼ਾ-ਦੁਕਾਨਦਾਰ ਅਤ ੇ ਦਾਖ਼ਲ ੇ ਦ ੀ ਮਿਤ ੀ 17 ਅਪ੍ਰੈਲ 1937 ਦਰਜ ਸੀ।
ਪਿੰਡ ਵਿੱਚ ਮਨਮੋਹਨ ਸਿੰਘ ਦ ੇ ਦੋਸਤ ਸ਼ਾਹ ਵਲ ੀ ਨ ੇ ਜਾਰਜ ਮੈਥਿਊ ਨੂ ੰ ਦੱਸਿਆ ਕ ਿ ਦ ੋ ਕੱਚ ੇ ਕਮਰਿਆ ਂ ਵਾਲ ਾ ਸਕੂਲ ਸੀ।
ਸ਼ਾਹ ਵਲ ੀ ਦ ਾ ਕਹਿਣ ਾ ਸ ੀ ਕਿ,” ਸਾਡ ੇ ਅਧਿਆਪਕ ਦੌਲਤ ਰਾਮ ਅਤ ੇ ਹੈੱਡ ਮਾਸਟਰ ਅਬਦੁਲ ਕਰੀਮ ਸਨ । ਕੁੜੀਆਂ-ਮੁੰਡ ੇ ਇਕੱਠ ੇ ਪੜ੍ਹਦ ੇ ਸਨ ।”
‘ ਟ੍ਰਿਬਿਊਨ ਪਾਕਿਸਤਾਨ’ ‘ ਚ ਛਪ ੇ ਲੇਖ ਮੁਤਾਬਕ ਉਸ ਦ ੇ ਦੋਸਤ ਗੁਲਾਮ ਮੁਹੰਮਦ ਖ਼ਾਨ ਨ ੇ ਨਿਊਜ ਼ ਏਜੰਸ ੀ ਏਐੱਫਪ ੀ ਨੂ ੰ ਦੱਸਿਆ,” ਮੋਹਨ ਾ ਸਾਡ ੀ ਜਮਾਤ ਦ ਾ ਮੌਨੀਟਰ ਸ ੀ ਅਤ ੇ ਅਸੀ ਂ ਇਕੱਠ ੇ ਖੇਡਦ ੇ ਸੀ ।”
ਉਨ੍ਹਾ ਂ ਨ ੇ ਦੱਸਿਆ,” ਉਹ ਇੱਕ ਸ਼ਰੀਫ ਅਤ ੇ ਹੁਸ਼ਿਆਰ ਬੱਚ ਾ ਸੀ । ਸਾਡ ੇ ਅਧਿਆਪਕ ਹਮੇਸ਼ ਾ ਸਾਨੂ ੰ ਸਲਾਹ ਦਿੰਦ ੇ ਸਨ ਕ ਿ ਜੇਕਰ ਕੋਈ ਗੱਲ ਸਮਝ ਨ ਾ ਆਵ ੇ ਤਾ ਂ ਉਸ ਦ ੀ ਮਦਦ ਲਵੋ ।”
ਚੌਥ ੀ ਜਮਾਤ ਪਾਸ ਕਰਨ ਤੋ ਂ ਬਾਅਦ, ਮਨਮੋਹਨ ਆਪਣ ੇ ਪਰਿਵਾਰ ਨਾਲ ਆਪਣ ੇ ਪਿੰਡ ਤੋ ਂ 25 ਕਿਲੋਮੀਟਰ ਦੂਰ ਚਕਵਾਲ ਚਲ ੇ ਗਏ ਅਤ ੇ 1947 ਵਿੱਚ ਬ੍ਰਿਟਿਸ ਼ ਭਾਰਤ ਦ ੀ ਭਾਰਤ ਅਤ ੇ ਪਾਕਿਸਤਾਨ ਵਿੱਚ ਵੰਡ ਤੋ ਂ ਕੁਝ ਸਮਾ ਂ ਪਹਿਲਾ ਂ ਅੰਮ੍ਰਿਤਸਰ ਚਲ ੇ ਗਏ।
ਇਸ ਤਰ੍ਹਾ ਂ ਉਨ੍ਹਾ ਂ ਦ ੇ ਪਿੰਡ ਦ ੇ ਮਿੱਤਰ ਸ਼ਾਹ ਵਲ ੀ ਉਨ੍ਹਾ ਂ ਨੂ ੰ ਮੁੜ ਕਦ ੇ ਨ ਾ ਮਿਲ ਸਕੇ । ਹਾਲਾਂਕਿ, ਉਨ੍ਹਾ ਂ ਦ ੇ ਬਚਪਨ ਦ ਾ ਦੋਸਤ ਰਾਜ ਾ ਮੁਹੰਮਦ ਅਲ ੀ ਉਨ੍ਹਾ ਂ ਨੂ ੰ 2008 ਵਿੱਚ ਮਨਮੋਹਨ ਸਿੰਘ ਦ ੀ ਪਾਰਟ ੀ ਵਿੱਚ ਮਿਲ ੇ ਸਨ । ਬਾਅਦ ਵਿੱਚ 2010 ਵਿੱਚ ਰਾਜ ਾ ਮੁਹੰਮਦ ਅਲ ੀ ਦ ੀ ਮੌਤ ਹ ੋ ਗਈ।
‘ ਟਾਈਮਜ ਼ ਆਫ ਼ ਇੰਡੀਆ ‘ ਅਨੁਸਾਰ ਰਾਜ ਾ ਮੁਹੰਮਦ ਅਲ ੀ ਨ ੇ ‘ ਮੋਹਨ ਾ ‘ ਨੂ ੰ ਇੱਕ ਸ਼ਾਲ, ਚੱਕਵਾਲ ੀ ਜੁੱਤ ੀ ਅਤ ੇ ਪਿੰਡ ਦ ੀ ਮਿੱਟ ੀ ਅਤ ੇ ਪਾਣ ੀ ਦਿੱਤ ਾ ਅਤ ੇ ਬਦਲ ੇ ਵਿੱਚ ਉਨ੍ਹਾ ਂ ਨੂ ੰ ਤੋਹਫ਼ ੇ ਵਜੋ ਂ ਇੱਕ ਪੱਗ ਅਤ ੇ ਇੱਕ ਕਢਾਈ ਵਾਲ ਾ ਸ਼ਾਲ ਮਿਲਿਆ।
ਸੱਤ ਾ ਸੰਭਾਲਣ ਤੋ ਂ ਕੁਝ ਸਮੇ ਂ ਬਾਅਦ ਮਨਮੋਹਨ ਸਿੰਘ ਨ ੇ ਪਾਕਿਸਤਾਨ ਦ ੇ ਤਤਕਾਲ ੀ ਸ਼ਾਸਕ ਜਨਰਲ ਪਰਵੇਜ ਼ ਮੁਸ਼ੱਰਫ ਼ ਨੂ ੰ ਇੱਕ ਪੱਤਰ ਲਿਖਿਆ, ਜਿਸ ਵਿੱਚ ਕਿਹ ਾ ਗਿਆ ਸ ੀ ਕ ਿ ‘ ਗਾਹ’ ਪਿੰਡ ਦ ੇ ਵਿਕਾਸ ਲਈ ਯਤਨ ਕੀਤ ੇ ਜਾਣ।
‘ ਟਾਈਮਜ ਼ ਆਫ ਼ ਇੰਡੀਆ ‘ ਦ ੇ ਅਨੁਸਾਰ, 1 ਅਪ੍ਰੈਲ 2010 ਨੂ ੰ ਇੱਕ ਅਸਾਧਾਰਨ ਤੌਰ ‘ ਤ ੇ ਭਾਵੁਕ ਰਾਸ਼ਟਰ ੀ ਭਾਸ਼ਣ ਵਿੱਚ, ਮਨਮੋਹਨ ਸਿੰਘ ਨ ੇ ਕਿਹ ਾ ਕ ਿ ਉਨ੍ਹਾ ਂ ਨ ੇ ਮਿੱਟ ੀ ਦ ੇ ਤੇਲ ਦ ੇ ਦੀਵ ੇ ਦ ੀ ਰੌਸ਼ਨ ੀ ਨਾਲ ਪੜ੍ਹਾਈ ਕੀਤੀ।
ਕੰਬਦ ੀ ਆਵਾਜ ਼ ਵਿੱਚ ਉਨ੍ਹਾ ਂ ਨ ੇ ਕਿਹ ਾ ਸੀ,” ਅੱਜ ਮੈ ਂ ਜ ੋ ਕੁਝ ਵ ੀ ਹਾਂ, ਪੜ੍ਹਾਈ ਕਰਕ ੇ ਹਾਂ ।”
‘ ਮੋਹਨ ਾ ‘ ਦ ੇ ਗਾਹ ਪਿੰਡ ਵਾਲ ੇ ਦੋਸਤਾ ਂ ਦ ਾ ਇੰਤਜ਼ਾਰ ਅਤ ੇ ਅਧੂਰ ੀ ਇੱਛਾ
ਮਨਮੋਹਨ ਸਿੰਘ ਨ ੇ ਕੈਂਬਰਿਜ ਅਤ ੇ ਫਿਰ ਆਕਸਫੋਰਡ ਜਾਣ ਤੋ ਂ ਪਹਿਲਾ ਂ ਭਾਰਤ ਵਿੱਚ ਅਰਥ ਸ਼ਾਸਤਰ ਦ ੀ ਪੜ੍ਹਾਈ ਕੀਤ ੀ ਸੀ।
ਜਦੋ ਂ ਉਹ ਸਾਲ 1991 ਵਿੱਚ ਭਾਰਤ ਦ ੇ ਵਿੱਤ ਮੰਤਰ ੀ ਬਣ ੇ ਤਾ ਂ ਆਰਥਿਕਤ ਾ ਤਬਾਹ ੀ ਦ ੇ ਕੰਢ ੇ ‘ ਤ ੇ ਸ ੀ ਪਰ ਫਿਰ 2007 ਤੱਕ ਭਾਰਤ ਨ ੇ ਆਪਣ ੀ ਸਭ ਤੋ ਂ ਉੱਚ ੀ ਜੀਡੀਪ ੀ ਦਰ ਹਾਸਲ ਕੀਤੀ।
ਗਾਹ ਪਿੰਡ ਵਿੱਚ ਮਨਮੋਹਨ ਸਿੰਘ ਦ ੇ ਹੋਰ ਦੋਸਤ ਉਨ੍ਹਾ ਂ ਦ ੇ ਪਾਕਿਸਤਾਨ ਆਉਣ ਅਤ ੇ ਉਨ੍ਹਾ ਂ ਨੂ ੰ ਮਿਲਣ ਦ ਾ ਇੰਤਜ਼ਾਰ ਕਰ ਰਹ ੇ ਸਨ ਕਿਉਂਕ ਿ ਉਨ੍ਹਾ ਂ ਨ ੇ ਪਾਕਿਸਤਾਨ ਆਉਣ ਦ ਾ ਸੱਦ ਾ ਪ੍ਰਵਾਨ ਕਰ ਲਿਆ ਸ ੀ ਪਰ ਕਿਸ ੇ ਕਾਰਨ ਉਹ ਨਹੀ ਂ ਜ ਾ ਸਕੇ।
‘ ਮੋਹਨ ਾ ‘ ਦ ੇ ਆਉਣ ਦ ੀ ਉਮੀਦ ਇਸ ਲਈ ਵ ੀ ਸ ੀ ਕਿਉਂਕ ਿ ਮਨਮੋਹਨ ਸਿੰਘ ਦ ੇ ਪਤਨ ੀ ਗੁਰਸ਼ਰਨ ਕੌਰ ਦ ਾ ਪਰਿਵਾਰ ਵ ੀ ਵੰਡ ਤੋ ਂ ਪਹਿਲਾ ਂ ਪੰਜਾਬ ਦ ੇ ਜਿਹਲਮ ਜ਼ਿਲ੍ਹ ੇ ਦ ੇ ਪਿੰਡ ਢੱਕ ੂ ਵਿੱਚ ਰਹਿੰਦ ਾ ਸੀ।
ਭਾਰਤ ਅਤ ੇ ਪਾਕਿਸਤਾਨ ਦ ੇ ਆਗੂਆ ਂ ਦ ਾ ਦ ਾ ਰਵੱਈਆ ਅਜੀਬ ਹੁੰਦ ਾ ਹੈ । ਮਿਲਣ ਾ ਹੋਵ ੇ ਤਾ ਂ ਬਹਾਨ ਾ ਲੱਭਦ ੇ ਹਨ, ਜ ੇ ਨ ਾ ਮਿਲਣ ਾ ਹੋਵ ੇ ਤਾ ਂ ਕੋਲੋ ਂ ਲੰਘਦ ੇ ਹੋਏ ਵ ੀ ਅੱਖ ਨਹੀ ਂ ਮਿਲਾਉਂਦੇ।
ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜ਼ਨਲ ਕਾਰਪੋਰੇਸ਼ਨ ( ਸਾਰਕ ) ਦ ਾ ਸੋਲ੍ਹਵਾ ਂ ਸਿਖ਼ਰ ਸੰਮੇਲਨ 2010 ਵਿੱਚ ਭੂਟਾਨ ਵਿੱਚ ਹੋਇਆ ਸੀ।
ਮੈ ਂ ਦੱਖਣ ੀ ਏਸ਼ੀਆ ਦ ੇ ਪੱਤਰਕਾਰਾ ਂ ਦ ੀ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉੱਥ ੇ ਸੀ।
‘ ਸਾਰਕ’ ਦ ੇ ਹੋਰ ਦੇਸ ਼ ਸਮਝਦ ੇ ਹਨ ਕ ਿ ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਵਿਵਾਦ ਅਤ ੇ ਗੱਲਬਾਤ ਦ ੀ ਘਾਟ ਦੱਖਣ ੀ ਏਸ਼ੀਆ ਦ ੇ ਵਿਕਾਸ ਵਿੱਚ ਰੁਕਾਵਟ ਹ ੈ ਅਤ ੇ ਮੀਟਿੰਗ ਵਿੱਚ ਉਨ੍ਹਾ ਂ ਵੱਲੋ ਂ ਖੁੱਲ੍ਹ ਕ ੇ ਭਾਵਨਾਵਾ ਂ ਦ ਾ ਪ੍ਰਗਟਾਵ ਾ ਕੀਤ ਾ ਗਿਆ।
ਸ਼ਾਇਦ ਇਸ ੇ ਕਰਕ ੇ ਸਿਖਰ ਸੰਮੇਲਨ ਦ ੇ ਮੇਜ਼ਬਾਨ ਭੂਟਾਨ ਨ ੇ ਰਾਜਧਾਨ ੀ ਥਿੰਫ ੂ ਦ ੇ ‘ ਸਾਰਕ’ ਵਿਲੇਜ ਵਿੱਚ ਪ੍ਰਧਾਨ ਮੰਤਰ ੀ ਮਨਮੋਹਨ ਸਿੰਘ ਅਤ ੇ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਯੂਸੁਫ ਰਜ਼ ਾ ਗਿਲਾਨ ੀ ਨੂ ੰ ਹਿਮਾਲਿਆ ਦ ੀ ਖੁਸ਼ਗਵਾਰ ਪਹਾੜ ੀ ਹਵ ਾ ਦ ੇ ਵਿਚਕਾਰ ਇੱਕ ਦ ੋ ਮੰਜ਼ਿਲ ਾ ਵਿਲ ਾ ਵਿੱਚ ਗੁਆਂਢ ੀ ਬਣਾਇਆ।
ਸ਼ਾਇਦ ਉਹ ਉਮੀਦ ਕਰ ਰਹ ੇ ਸਨ ਕ ਿ ਉਹ ਦਿਨ ਵਿੱਚ ਕਿਸ ੇ ਸਮੇ ਂ ਇੱਕ-ਦੂਜ ੇ ਦ ਾ ਹਾਲ-ਚਾਲ ਪੁੱਛ ਲੈਣਗੇ।
ਥਿੰਪ ੂ ਦ ੇ ਇੱਕ ਟੈਬਲਾਇਡ,’ ਭੂਟਾਨ ਟੂਡ ੇ ‘ ਦ ੇ ਅਨੁਸਾਰ, ਇਹ ਮਨਮੋਹਨ ਸਿੰਘ ਅਤ ੇ ਗਿਲਾਨ ੀ ਨੂ ੰ ਘੱਟੋ-ਘੱਟ ਗੁਆਂਢੀਆ ਂ ਵਜੋ ਂ ਮਿਲਣ ਲਈ ਮਜਬੂਰ ਕਰਨ ਦ ੀ ਇੱਕ ਪੁਰਾਣ ੀ ਪਰ ਪ੍ਰਭਾਵਸ਼ਾਲ ੀ ਭੂਟਾਨ ੀ ਕੋਸ਼ਿਸ ਼ ਸੀ।
ਪਰ ਦੋਵੇ ਂ ਪ੍ਰਧਾਨ ਮੰਤਰੀਆ ਂ ਨ ੇ ਇਸ ਕੋਸ਼ਿਸ ਼ ਨਾਕਾਮ ਕਰ ਦਿੱਤ ੀ ਸੀ, ਜਿਨ੍ਹਾ ਂ ਨ ੇ ਮਿਲਣ ਾ ਸੀ, ਉਹ ਨਹੀ ਂ ਮਿਲੇ।
ਇੱਥੋ ਂ ਤੱਕ ਕ ੇ ‘ ਸਾਰਕ’ ਦੇਸ਼ਾ ਂ ਦ ੇ ਮੁਖੀਆ ਂ ਨੂ ੰ ਵ ੀ ਇੱਕ ਦਿਨ ਕਹਿਣ ਾ ਪਿਆ ਕ ਿ ਢਲਦ ੇ ਸੂਰਜ ਦੌਰਾਨ ਉਹ ਦੋਵੇ ਂ ਇੱਕ ਪਾਸ ੇ ਹ ੋ ਕ ੇ ਟਹਿਲ ਲੈਣ।
ਫਿਰ ‘ ਸਾਰਕ’ ਦ ੀ ਪ੍ਰੈਸ ਰਿਲੀਜ ਼ ਅਨੁਸਾਰ ਉਨ੍ਹਾ ਂ ਦ ੇ ਜ਼ੋਰ ਪਾਉਣ ‘ ਤ ੇ ਪਾਕਿਸਤਾਨ ਅਤ ੇ ਭਾਰਤ ਦ ੇ ਪ੍ਰਧਾਨ ਮੰਤਰੀਆ ਂ ਨ ੇ ਸਾਰਕ ਵਿਲੇਜ ਵਿੱਚ ਇਕੱਠ ੇ ਸੈਰ ਕੀਤ ੀ ਅਤ ੇ ਗੱਲਬਾਤ ਵ ੀ ਕੀਤੀ।
ਹਾਲਾਂਕਿ, ਮਨਮੋਹਨ ਸਿੰਘ ਅਤ ੇ ਗਿਲਾਨ ੀ ਦ ੀ ਦੁਬਾਰ ਾ ਮੁਲਾਕਾਤ ਹੋਈ, ਜਿੱਥ ੇ ਉਨ੍ਹਾ ਂ ਨ ੇ ਵਿਸ਼ਵਾਸ ਬਹਾਲ ਕਰਨ ਲਈ ਗੱਲਬਾਤ ਦ ੇ ਰਾਹਾ ਂ ਨੂ ੰ ਖੁੱਲ੍ਹ ਾ ਰੱਖਣ ਦ ਾ ਫੈਸਲ ਾ ਕੀਤਾ।
ਭਾਰਤ-ਪਾਕਿਸਤਾਨ ਰਿਸ਼ਤਿਆ ਂ ਨੂ ੰ ਸੁਧਾਰਨ ਦ ੇ ਇਰਾਦ ੇ ਪੂਰ ਾ ਨ ਾ ਹੋਏ
ਉਸ ਸਮੇ ਂ ਵਿਰੋਧ ੀ ਭਾਰਤ ੀ ਜਨਤ ਾ ਪਾਰਟ ੀ ਨ ੇ ਮਨਮੋਹਨ ਸਿੰਘ ਦ ੀ ਕਾਂਗਰਸ ‘ ਤ ੇ ਪਾਕਿਸਤਾਨ ਦ ੇ ਬਾਰ ੇ ਨਰਮ ਰਵੱਈਆ ਰੱਖਣ ਦ ਾ ਇਲਜ਼ਾਮ ਲਗਾਇਆ।
ਜਨਵਰ ੀ ਵਿੱਚ ਆਪਣ ੀ ਵਿਦਾਇਗ ੀ ਪ੍ਰੈੱਸ ਕਾਨਫਰੰਸ ਵਿੱਚ ਮਨਮੋਹਨ ਸਿੰਘ ਨ ੇ ਇਹ ਦੱਸਿਆ ਕ ਿ ਉਨ੍ਹਾ ਂ ਦ ੀ ਸਰਕਾਰ ਪਰਵੇਜ ਼ ਮੁਸ਼ੱਰਫ ਸਰਕਾਰ ਨਾਲ ਕਸ਼ਮੀਰ ‘ ਤ ੇ ਸ਼ਾਂਤ ੀ ਸਮਝੌਤ ਾ ਕਰਨ ਦ ੇ ਬਹੁਤ ਨਜ਼ਦੀਕ ਪਹੁੰਚ ਚੁੱਕ ੀ ਸ ੀ ਪਰ ਫਿਰ 2008 ਵਿੱਚ ਮੁੰਬਈ ‘ ਚ ਅੱਤਵਾਦ ੀ ਹਮਲ ਾ ਹ ੋ ਗਿਆ।
ਮਨਮੋਹਨ ਸਿੰਘ ਦ ੀ ਸਲਾਹ ਸ ੀ ਕ ਿ ਜ ੇ ਭਾਰਤ ਨੂ ੰ ਆਪਣ ੀ ਆਰਥਿਕ ਇੱਛਾਵਾ ਂ ਨੂ ੰ ਪੂਰ ਾ ਕਰਨ ਾ ਹ ੈ ਤਾ ਂ ਉਸ ਲਈ ਕਸ਼ਮੀਰ ਸਮੱਸਿਆ ਨੂ ੰ ਹੱਲ ਕਰਨ ਾ ਹੋਵੇਗਾ।
ਮੁਸ਼ੱਰਫ ਼ ਦ ੇ ਬਾਅਦ ਆਉਣ ਵਾਲ ੇ ਰਾਸ਼ਟਰਪਤ ੀ ਆਸਿਫ ਼ ਅਲ ੀ ਜ਼ਰਦਾਰ ੀ ਨਾਲ ਮਨਮੋਹਨ ਸਿੰਘ ਦ ੀ ਮੁਲਾਕਾਤ ਨਿਊਯਾਰਕ ਵਿੱਚ ਹੋਈ।
ਸਾਲ 2011 ਵਿੱਚ ਉਸ ਸਮੇ ਂ ਦ ੇ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਯੂਸੁਫ ਼ ਰਜ਼ ਾ ਗਿਲਾਨ ੀ ਨੂ ੰ ਪੰਜਾਬ ਦ ੇ ਸ਼ਹਿਰ ਮੁਹਾਲ ੀ ਵਿੱਚ ਕ੍ਰਿਕਟ ਵਿਸ਼ਵ ਕੱਪ ਦ ਾ ਮੈਚ ਦੇਖਣ ਦ ੀ ਦਾਵਤ ਦਿੱਤ ੀ ਗਈ।
ਪੱਤਰਕਾਰ ਅਭੀਕ ਬਰਮਨ ਨ ੇ ਲਿਖਿਆ ਕ ਿ ਭਾਰਤ ਨ ੇ ਕ੍ਰਿਕਟ ਵਿੱਚ ਪਾਕਿਸਤਾਨ ਨੂ ੰ ਹਰ ਾ ਦਿੱਤ ਾ ਪਰ ਇੱਕ ਹੋਰ ਮੈਦਾਨ” ਕ੍ਰਿਕਟ ਕੁਟਨੀਤੀ” ਵਿੱਚ ਭਾਰਤ ਅਤ ੇ ਪਾਕਿਸਤਾਨ ਦੋਵੇ ਂ ਹ ੀ ਜਿੱਤ ੇ ਹੋਏ ਹਨ।
ਪ੍ਰਧਾਨ ਮੰਤਰ ੀ ਮਨਮੋਹਨ ਸਿੰਘ ਅਤ ੇ ਉਨ੍ਹਾ ਂ ਦ ੇ ਪਾਕਿਸਤਾਨ ੀ ਹਮਰੁਤਬ ਾ ਯੂਸੁਫ ਼ ਰਾਜ ਾ ਗਿਲਾਨ ੀ ਨ ੇ ਕ੍ਰਿਕਟ ਮੈਚ ਅਤ ੇ ਡਿਨਰ ਦ ੇ ਦੌਰਾਨ ਇੱਕ-ਦੂਜ ੇ ਨਾਲ ਬਿਨਾ ਂ ਰੁਕਾਵਟ ਅੱਠ ਘੰਟ ੇ ਗੱਲਬਾਤ ਕੀਤੀ।
ਸਾਲ 2012 ਵਿੱਚ ਇਸ ਸਮੇ ਂ ਦ ੇ ਭਾਰਤ ੀ ਵਿਦੇਸ਼ ਮੰਤਰ ੀ ਐੱਸਐੱਮ ਕ੍ਰਿਸ਼ਣ ਅਤ ੇ ਪਾਕਿਸਤਾਨ ੀ ਵਿਦੇਸ਼ ਮੰਤਰ ੀ ਰਹਿਮਾਨ ਮਲਿਕ ਨ ੇ ਸੁਤੰਤਰ ਵੀਜ਼ ਾ ਸਮਝੌਤ ੇ ‘ ਤ ੇ ਦਸਤਖ਼ਤ ਕੀਤੇ, ਜਿਸ ਨਾਲ ਦੋਵੇ ਂ ਪਾਸ ੇ ਦ ੇ ਲੋਕਾ ਂ ਲਈ ਦੂਜ ੇ ਦੇਸ਼ ਵਿੱਚ ਯਾਤਰ ਾ ਵੀਜ਼ ਾ ਹਾਸਲ ਕਰਨ ਾ ਆਸਾਨ ਹ ੋ ਗਿਆ।
ਸਾਲ 2013 ਵਿੱਚ ਮਨਮੋਹਨ ਸਿੰਘ ਅਤ ੇ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਨਵਾਜ ਼ ਸ਼ਰੀਫ ਼ ਸੰਯੁਕਤ ਰਾਸ਼ਟਰ ਦ ੀ ਜਨਰਲ ਅਸੈਂਬਲ ੀ ਦ ੇ ਮੌਕ ੇ ‘ ਤ ੇ ਨਿਊਯਾਰਕ ਵਿੱਚ ਮਿਲੇ।
ਦੋਵਾ ਂ ਨ ੇ ਇੱਕ-ਦੂਜ ੇ ਦ ੇ ਦੇਸ਼ਾ ਂ ਦ ੇ ਦੌਰ ੇ ਦ ੀ ਦਾਵਤ ਵ ੀ ਕਬੂਲ ਕੀਤ ੀ ਪਰ ਕੋਈ ਤਾਰੀਖ ਤੈਅ ਨਹੀ ਂ ਹੋਈ।
ਉਸ ੇ ਸਾਲ ਮਈ ਵਿੱਚ ਨਵਾਜ ਼ ਸ਼ਰੀਫ ਼ ਦ ੇ ਪੀਐੱਮ ਚੁਣ ੇ ਜਾਣ ਦ ੇ ਬਾਅਦ ਇਹ ਉਨ੍ਹਾ ਂ ਦ ੀ ਆਹਮੋ-ਸਾਹਮਣ ੇ ਦ ੀ ਪਹਿਲ ੀ ਮੁਲਾਕਾਤ ਸੀ।
ਅਗਲ ਾ ਸਾਲ ਮਨਮੋਹਨ ਸਿੰਘ ਦ ੀ ਸਰਕਾਰ ਦ ਾ ਆਖਰ ੀ ਸਾਲ ਸੀ।
ਮਨਮੋਹਨ ਸਿੰਘ ਜਦੋ ਂ ਸਾਲ 2019 ਵਿੱਚ ਪਾਕਿਸਤਾਨ ਆਏ ਤਾ ਂ ਉਹ ‘ ਇੱਕ ਆਮ ਆਦਮ ੀ ‘ ਦ ੇ ਤੌਰ ‘ ਤ ੇ ਯਾਤਰੀਆ ਂ ਦ ੇ ਪਹਿਲ ੇ ਜਥ ੇ ਵਿੱਚ ਕਰਤਾਰਪੁਰ ਤੱਕ ਗਏ, ਜਿੱਥ ੇ ਸਿੱਖਾ ਂ ਲਈ ਪਵਿੱਤਰ ਗੁਰਦੁਆਰ ਾ ਦਰਬਾਰ ਸਾਹਿਬ ਤੱਕ ਭਾਰਤ ਤੋ ਂ ਡੇਰ ਾ ਬਾਬ ਾ ਨਾਨਕ ਦ ੇ ਰਾਸਤ ੇ ਆਉਣ ਲਈ ਲਾਂਘ ੇ ਦ ਾ ਉਦਘਾਟਨ ਹੋਇਆ ਸੀ।
ਉਨ੍ਹਾ ਂ ਨ ੇ ਉਮੀਦ ਜਤਾਈ ਸ ੀ ਕ ਿ ‘ ਕਰਤਾਰਪੁਰ ਮਾਡਲ ‘ ਭਵਿੱਖ ਦ ੇ ਵਿਵਾਦਾ ਂ ਨੂ ੰ ਹੱਲ ਕਰਨ ਵਿੱਚ ਮਦਦ ਕਰ ਸਕਦ ਾ ਹੈ।
ਉਨ੍ਹਾ ਂ ਦ ਾ ਕਹਿਣ ਾ ਸੀ,” ਖੁਸ਼ਹਾਲ ਭਵਿੱਖ ਨੂ ੰ ਯਕੀਨ ੀ ਬਣਾਉਣ ਲਈ ਸ਼ਾਂਤ ੀ ਅਤ ੇ ਸਦਭਾਵਨ ਾ ਹ ੀ ਅੱਗ ੇ ਵੱਧਣ ਦ ਾ ਇੱਕੋ-ਇੱਕ ਰਾਹ ਹੈ ।”
ਪਰ ‘ ਮੋਹਨ ਾ ‘ ਦ ੀ ਪਾਕਿਸਤਾਨ ‘ ਚ ਆਪਣ ੇ ਜਨਮ ਸਥਾਨ ਦ ਾ ਦੌਰ ਾ ਕਰਨ ਦ ੀ ਇੱਛ ਾ ਪੂਰ ੀ ਨਹੀ ਂ ਹ ੋ ਸਕੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI