Source :- BBC PUNJABI

ਤਸਵੀਰ ਸਰੋਤ, X/Devendra Dadnavis
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
-
20 ਅਪ੍ਰੈਲ 2025
ਅਪਡੇਟ 21 ਅਪ੍ਰੈਲ 2025
ਦਮਦਮ ੀ ਟਕਸਾਲ ਦ ੀ ਭਾਰਤ ੀ ਜਨਤ ਾ ਪਾਰਟ ੀ ਨਾਲ ‘ਇਕਸੁਰਤ ਾ ਅਤ ੇ ਸਾਂਝੀਆ ਂ ਗਤੀਵਿਧੀਆ ਂ ‘ ਨ ੇ ਪੰਥਕ ਅਤ ੇ ਸਿਆਸ ੀ ਹਲਕਿਆ ਂ ਵਿੱਚ ਗੰਭੀਰ ਚਰਚ ਾ ਛੇੜ ਦਿੱਤ ੀ ਹੈ।
ਇੱਕ ਪਾਸੇ, ਮਹਾਰਾਸ਼ਟਰ ਵਿੱਚ ਦਮਦਮ ੀ ਟਕਸਾਲ ਦ ੇ ਮੁਖ ੀ ਹਰਨਾਮ ਸਿੰਘ ਧੁੰਮਾਂ, ਸੂਬ ੇ ਦ ੇ ਭਾਜਪਾਈ ਮੁੱਖ ਮੰਤਰ ੀ ਦੇਵੇਂਦਰ ਫੜਨਵੀਸ ਨਾਲ ਮੰਚ ਸਾਂਝ ੇ ਕਰ ਰਹ ੇ ਹਨ । ਉੱਥ ੇ ਦੂਜ ੇ ਪਾਸੇ, ਇੱਕ ਸਮੇ ਂ ਦਮਦਮ ੀ ਟਕਸਾਲ ਦ ੇ ਮੁਖ ੀ ਰਹ ੇ ਜਰਨੈਲ ਸਿੰਘ ਭਿੰਡਰਾਵਾਲ ੇ ਨੂ ੰ ਭਾਜਪ ਾ ਦ ੇ ਆਗ ੂ ‘ ਅੱਤਵਾਦ ੀ ‘ ਕਰਾਰ ਦ ੇ ਰਹ ੇ ਹਨ।
ਪਿਛਲ ੇ ਦਿਨੀ ਂ ਹਿਮਾਚਲ ਪ੍ਰਦੇਸ਼ ਦ ੀ ਭਾਜਪ ਾ ਇਕਾਈ ਦ ੇ ਆਗੂਆ ਂ ਨ ੇ ਜਰਨੈਲ ਸਿੰਘ ਭਿੰਡਰਾਵਾਲ ੇ ਨੂ ੰ ‘ ਅੱਤਵਾਦ ੀ ‘ ਦੱਸਦਿਆ ਂ ਉਨ੍ਹਾ ਂ ਦੀਆ ਂ ਫੋਟੋਆ ਂ ਵਾਲ ੇ ਝੰਡ ੇ ਲਗ ਾ ਕ ੇ ਪੰਜਾਬ ਤੋ ਂ ਆਉਣ ਵਾਲ ੇ ਨੌਜਵਾਨਾ ਂ ਨੂ ੰ ਅਮਨ ਕਾਨੂੰਨ ਲ਼ਈ ਖ਼ਤਰ ਾ ਦੱਸਿਆ ਸੀ, ਜ ੋ ਦੋਵਾ ਂ ਸੂਬਿਆ ਂ ਵਿੱਚ ਤਣਾਅ ਦ ਾ ਕਾਰਨ ਬਣ ਗਿਆ ਸੀ।
ਭਾਰਤ ਦ ੀ ਲੋਕ ਸਭ ਾ ਵਿੱਚ ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਵ ੀ ਲੰਘ ੀ 21 ਮਾਰਚ ਨੂ ੰ ਡਿਬਰੂਗੜ੍ਹ ਦ ੀ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰ ੇ ਟਿੱਪਣ ੀ ਕਰਦਿਆਂ, ਉਨ੍ਹਾ ਂ ਦ ੀ ਤੁਲਨ ਾ ਜਰਨੈਲ ਸਿੰਘ ਭਿੰਡਰਾਵਾਲ ੇ ਨਾਲ ਕੀਤ ੀ ਸੀ।
ਇਸ ਤੋ ਂ ਬਾਅਦ ਵੱਖ-ਵੱਖ ਪੰਥਕ ਸ਼ਖਸ਼ੀਅਤਾ ਂ ਨ ੇ ਅਮਿਤ ਸ਼ਾਹ ਦ ੀ ਲੋਕ ਸਭ ਾ ਵਿੱਚ ਕੀਤ ੀ ਗਈ ਇਸ ਟਿੱਪਣ ੀ ਦ ੀ ਕਰੜ ੀ ਨਿਖੇਧ ੀ ਕੀਤ ੀ ਸੀ।

ਤਸਵੀਰ ਸਰੋਤ, Getty Images
ਜੂਨ 1984 ਦੌਰਾਨ ਭਾਰਤ ੀ ਫੌਜ ਨ ੇ ਜਰਨੈਲ ਸਿੰਘ ਭਿੰਡਰਾਵਾਲ ਾ ਤ ੇ ਉਨ੍ਹਾ ਂ ਦ ੇ ਸਾਥੀਆ ਂ ਨੂ ੰ ਸ੍ਰ ੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਂ ਬਾਹਰ ਕੱਢਣ ਦ ੇ ਨਾ ਂ ਉੱਤ ੇ ਫੌਜ ੀ ਕਾਰਵਾਈ ਕੀਤ ੀ ਸ ੀ ਜਿਸ ਵਿੱਚ ਉਨ੍ਹਾ ਂ ਦ ੀ ਮੌਤ ਹ ੋ ਗਈ ਸੀ।
ਸਿੱਖਾ ਂ ਦ ੀ ਸਿਰਮੌਰ ਸੰਸਥ ਾ ਅਕਾਲ ਤਖ਼ਤ ਸਾਹਿਬ ਤੋ ਂ ਜਰਨੈਲ ਸਿੰਘ ਭਿੰਡਰਾਵਾਲ ੇ ਨੂ ੰ ”ਸ਼ਹੀਦ” ਐਲਾਨਿਆ ਗਿਆ, ਜਦਕ ਿ ਭਾਰਤ ੀ ਜਨਤ ਾ ਪਾਰਟ ੀ ਉਨ੍ਹਾ ਂ ਨੂ ੰ ‘ ਅੱਤਵਾਦ ੀ ‘ ਵ ੀ ਕਹ ਿ ਚੁੱਕ ੀ ਹੈ।
ਹੁਣ ਵਿਸਾਖ ੀ ਮੌਕੇ, ਹਰਨਾਮ ਸਿੰਘ ਧੁੰਮਾ ਂ ਭਾਜਪ ਾ ਦ ੇ ਮੁੱਖ ਮੰਤਰ ੀ ਦੇਵੇਂਦਰ ਫੜਨਵੀਸ ਨੂ ੰ ਮਹਾਰਾਸ਼ਟਰ ਦ ੇ ਮੁੰਬਈ ਸ਼ਹਿਰ ਵਿੱਚ ਸਨਮਾਨਿਤ ਕਰਦ ੇ ਨਜ਼ਰ ਆਏ ਹਨ।
ਇਸ ਤੋ ਂ ਪਹਿਲਾ ਂ ਮਹਾਰਾਸ਼ਟਰ ਵਿੱਚ ਹ ੀ ਪਿਛਲ ੇ ਵਰ੍ਹ ੇ ਹੋਈਆ ਂ ਵਿਧਾਨ ਸਭ ਾ ਦੀਆ ਂ ਚੋਣਾ ਂ ਵਿੱਚ ਟਕਸਾਲ ਮੁਖ ੀ ਨ ੇ ਭਾਜਪ ਾ ਦ ਾ ਖੁੱਲ੍ਹ ਕ ੇ ਸਮਰਥਨ ਕੀਤ ਾ ਸੀ।
ਦਮਦਮ ੀ ਟਕਸਾਲ ਦ ੀ ਭਾਜਪ ਾ ਨਾਲ ਸਾਂਝ

ਤਸਵੀਰ ਸਰੋਤ, Getty Images
ਦਮਦਮ ੀ ਟਕਸਾਲ ਅਤ ੇ ਭਾਰਤ ੀ ਜਨਤ ਾ ਪਾਰਟ ੀ ਦ ੀ ਸਾਂਝ ਨੂ ੰ ਲ ੈ ਕ ੇ ਸ਼੍ਰੋਮਣ ੀ ਅਕਾਲ ੀ ਦਲ ਦ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨ ੇ ਵ ੀ ਭਾਜਪ ਾ ਉੱਪਰ ਕੁਝ ਪੰਥਕ ਆਗੂਆ ਂ ਨੂ ੰ ‘ ਮੋਹਰ ਾ ‘ ਬਣ ਾ ਕ ੇ ਅਕਾਲ ੀ ਦਲ ਨੂ ੰ ਖ਼ਤਮ ਕਰਨ ਦ ੀ ਸਾਜਿਸ ਼ ਰਚਣ ਦ ਾ ਇਲਜ਼ਾਮ ਲਾਇਆ ਹੈ।
ਪੰਜਾਬ ਦ ੇ ਸਿਆਸ ੀ ਗਲਿਆਰਿਆ ਂ ਵਿੱਚ ਇਹ ਕਿਆਸ-ਅਰਾਈਆ ਂ ਵ ੀ ਸ਼ੁਰ ੂ ਹ ੋ ਗਈਆ ਂ ਹਨ ਕ ਿ ਆਖ਼ਰਕਾਰ ਹਰਨਾਮ ਸਿੰਘ ਧੁੰਮਾ ਂ ਦ ੀ ਭਾਜਪ ਾ ਨਾਲ ਵਧ ੀ ‘ ਨੇੜਤ ਾ ‘ ਦ ੇ ਸਿਆਸ ੀ ਮਾਅਨ ੇ ਕ ੀ ਹਨ।
ਪੰਥਕ ਹਲਕਿਆ ਂ ਵਿੱਚ ਇਹ ਸਵਾਲ ਕੀਤ ਾ ਜ ਾ ਰਿਹ ਾ ਹ ੈ ਕ ਿ ਜਿਹੜ ੀ ਦਮਦਮ ੀ ਟਕਸਾਲ ਅਕਾਲ ਤਖ਼ਤ ਉੱਤ ੇ ਫੌਜ ੀ ਕਾਰਵਾਈ ਲਈ ਭਾਜਪ ਾ ਨੂ ੰ ਵ ੀ ਜ਼ਿੰਮੇਵਾਰ ਦੱਸਦ ੀ ਰਹ ੀ ਹੈ, ਆਖ਼ਰਕਾਰ ਹਰਨਾਮ ਸਿੰਘ ਧੁੰਮਾ ਂ ਵੱਲੋ ਂ ਉਸ ਭਾਜਪ ਾ ਨੂ ੰ ਸਮਰਥਨ ਦੇਣ ਦ ੀ ਕ ੀ ਮਜਬੂਰ ੀ ਹੈ।
ਹਰਨਾਮ ਸਿੰਘ ਧੁੰਮਾ ਂ ਮਹਾਰਾਸ਼ਟਰ ਵਿੱਚ ਭਾਜਪ ਾ ਨੂ ੰ ਸਮਰਥਨ ਦ ੇ ਰਹ ੇ ਹਨ, ਪੰਜਾਬ ਵਿੱਚ ਉਹ ਅਕਾਲ ੀ ਦਲ ਦੀਆ ਂ ਪੰਥਕ ਵਿਰੋਧ ੀ ਧਿਰਾ ਂ ਦ ਾ ਸਾਥ ਦ ੇ ਰਹ ੇ ਹਨ।

ਤਸਵੀਰ ਸਰੋਤ, Getty Images
ਦਰਅਸਲ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਵੱਲੋ ਂ ਹਾਲ ਹ ੀ ਵਿੱਚ ਅਕਾਲ ਤਖ਼ਤ ਦ ੇ ਸਾਬਕ ਾ ਜਥੇਦਾਰ ਗਿਆਨ ੀ ਰਘਬੀਰ ਸਿੰਘ, ਤਖ਼ਤ ਸ੍ਰ ੀ ਦਮਦਮ ਾ ਸਾਹਿਬ ਦ ੇ ਸਾਬਕ ਾ ਜਥੇਦਾਰ ਗਿਆਨ ੀ ਹਰਪ੍ਰੀਤ ਸਿੰਘ ਅਤ ੇ ਤਖ਼ਤ ਕੇਸਗੜ੍ਹ ਸਾਹਿਬ ਦ ੇ ਸਾਬਕ ਾ ਜਥੇਦਾਰ ਸੁਲਤਾਨ ਸਿੰਘ ਨੂ ੰ ਅਹੁਦ ੇ ਤੋ ਂ ਫ਼ਾਰਗ ਕੀਤ ਾ ਗਿਆ ਹੈ।
ਇਨਾ ਂ ਜਥੇਦਾਰਾ ਂ ਦ ੀ ਸੇਵ ਾ ਮੁਕਤ ੀ ਖਿਲਾਫ਼ ਅਕਾਲ ੀ ਦਲ ਦੀਆ ਂ ਵਿਰੋਧ ੀ ਪੰਥਕ ਧਿਰਾ ਂ ਵੱਲੋ ਂ ਜਿਹੜ ੀ ਮੁਹਿੰਮ ਚਲਾਈ ਜ ਾ ਰਹ ੀ ਹੈ, ਉਸ ਦ ੀ ਅਗਵਾਈ ਹਰਨਾਮ ਸਿੰਘ ਧੁੰਮਾ ਂ ਹ ੀ ਕਰ ਰਹ ੇ ਹਨ।
ਹਰਨਾਮ ਸਿੰਘ ਧੁੰਮਾ ਂ ਵੱਲੋ ਂ ਹੋਰਨਾ ਂ ਪੰਥਕ ਆਗੂਆ ਂ ਦ ੇ ਨਾਲ ਲੰਘ ੀ 28 ਮਾਰਚ ਨੂ ੰ ਅੰਮ੍ਰਿਤਸਰ ਵਿਖ ੇ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ੇ ਮੁੱਖ ਦਫ਼ਤਰ, ਤੇਜ ਾ ਸਿੰਘ ਸਮੁੰਦਰ ੀ ਹਾਲ ਦ ੇ ਸਾਹਮਣ ੇ ਧਰਨ ਾ ਦਿੱਤ ਾ ਗਿਆ ਸੀ।
ਇਸ ੇ ਗੱਲ ਨੂ ੰ ਵ ੀ ਲ ੈ ਕ ੇ ਸ਼੍ਰੋਮਣ ੀ ਅਕਾਲ ੀ ਦਲ ਦ ੇ ਆਗੂਆ ਂ ਵੱਲੋ ਂ ਹਰਨਾਮ ਸਿੰਘ ਧੁੰਮਾ ਂ ਤ ੇ ਭਾਜਪ ਾ ਵਿਰੁੱਧ ਬਿਆਨਬਾਜ ੀ ਕੀਤ ੀ ਜ ਾ ਰਹ ੀ ਹੈ।
ਅਕਾਲ ੀ ਦਲ ਦ ੀ ਲੀਡਰਸ਼ਿਪ ਮੰਨਦ ੀ ਹ ੈ ਕ ਿ ਜਦੋ ਂ ਤੋ ਂ 2020-21 ਦ ੇ ਕਿਸਾਨ ਅੰਦੋਲਨ ਦੌਰਾਨ ਅਕਾਲ ੀ ਦਲ ਨ ੇ ਭਾਜਪ ਾ ਦ ੀ ਅਗਵਾਈ ਵਾਲ ੇ ਐੱਨਡੀਏ ਗਠਜੋੜ ਨਾਲੋ ਂ ਨਾਤ ਾ ਤੋੜਿਆ ਹੈ, ਭਾਰਤ ੀ ਜਨਤ ਾ ਪਾਰਟ ੀ ਉਦੋ ਂ ਤੋ ਂ ਹ ੀ ਅਕਾਲ ੀ ਦਲ ਨੂ ੰ ਖ਼ਤਮ ਕਰਨ ਲਈ ਸਾਜਿਸ਼ਾ ਂ ਕਰ ਰਹ ੀ ਹੈ।
ਅਕਾਲ ੀ ਦਲ, ਮਾਹਰਾਸ਼ਟਰ ਵਿੱਚ ਹਰਨਾਮ ਸਿੰਘ ਧੁੰਮਾ ਂ ਦੀਆ ਂ ਭਾਜਪ ਾ ਨਾਲ ਸਾਂਝ ਅਤ ੇ ਪੰਜਾਬ ਵਿੱਚ ਤਖ਼ਤਾ ਂ ਤੋ ਂ ਹਟਾਏ ਗਏ ਜਥੇਦਾਰਾ ਂ ਨੂ ੰ ਇੱਕ ੋ ਕੜ ੀ ਨਾਲ ਜੋੜ ਰਿਹ ਾ ਹੈ । ਸੁਖਬੀਰ ਬਾਦਲ ਇਸ ਸਭ ਨੂ ੰ ‘ ਕ ੇਂਦਰ ਦ ੀ ਸਾਜਿਸ਼ ‘ ਦ ਾ ਹਿੱਸ ਾ ਦੱਸਦ ੇ ਹਨ।
ਦਮਦਮ ੀ ਟਕਸਾਲ ਦ ਾ ਕ ੀ ਹ ੈ ਪਿਛੋਕੜ

ਤਸਵੀਰ ਸਰੋਤ, Getty Images
ਸਿੱਖਾ ਂ ਦ ੇ ਦਸਵੇ ਂ ਗੁਰ ੂ ਸ੍ਰ ੀ ਗੁਰ ੂ ਗੋਬਿੰਦ ਸਿੰਘ ਜ ੀ ਨ ੇ 7 ਅਗਸਤ, 1706 ਨੂ ੰ ਦਮਦਮ ੀ ਟਕਸਾਲ ਦ ੀ ਸਥਾਪਨ ਾ ਕਰਕ ੇ ਬਾਬ ਾ ਦੀਪ ਸਿੰਘ ਨੂ ੰ ਇਸ ਟਕਸਾਲ ਦ ੇ ਪਹਿਲ ੇ ਮੁਖ ੀ ਥਾਪਿਆ ਸੀ।
ਇਸ ਵੇਲ ੇ ਦਮਦਮ ੀ ਟਕਸਾਲ ਦੀਆ ਂ ਸਰਗਰਮੀਆ ਂ ਦ ਾ ਮੁੱਖ ਕੇਂਦਰ ਗੁਰਦੁਆਰ ਾ ਗੁਰਦਰਸ਼ਨ ਪ੍ਰਕਾਸ ਼ ਸਾਹਿਬ ਹੈ । ਇਹ ਗੁਰਦੁਆਰ ਾ ਸਾਹਿਬ ਅੰਮ੍ਰਿਤਸਰ ਤੋ ਂ 40 ਕਿਲੋਮੀਟਰ ਦੂਰ ਉੱਤਰ ਦ ੀ ਦਿਸ਼ ਾ ਵਾਲ ੇ ਪਾਸ ੇ ਵਸ ੇ ਕਸਬ ਾ ਮਹਿਤ ਾ ਵਿੱਚ ਸਥਿਤ ਹੈ।
ਇਸ ਦ ੀ ਉਸਾਰ ੀ ਦਮਦਮ ੀ ਟਕਸਾਲ ਦ ੇ 12ਵੇ ਂ ਮੁਖ ੀ ਸੰਤ ਗਿਆਨ ੀ ਗੁਰਬਚਨ ਸਿੰਘ ਖਾਲਸ ਾ ਦ ੀ ਯਾਦ ਵਿੱਚ 1969 ਦ ੇ ਨੇੜੇ-ਤੇੜ ੇ ਕਰਵਾਈ ਗਈ ਸੀ।
ਇਸ ਤੋ ਂ ਪਹਿਲਾ ਂ ਦਮਦਮ ੀ ਟਕਸਾਲ ਦੀਆ ਂ ਸਰਗਰਮੀਆ ਂ ਦ ਾ ਮੁੱਖ ਕੇਂਦਰ ਜ਼ਿਲ ਾ ਮੋਗ ਾ ਅਧੀਨ ਪੈਂਦ ੇ ਪਿੰਡ ਭਿੰਡਰ ਕਲਾ ਂ ਦ ਾ ਗੁਰਦੁਆਰ ਾ ਅਖੰਡ ਪ੍ਰਕਾਸ ਼ ਸਾਹਿਬ ਸੀ।

ਤਸਵੀਰ ਸਰੋਤ, Jasvir Singh Rode/FB
ਸ੍ਰ ੀ ਅਕਾਲ ਤਖਤ ਸਾਹਿਬ ਦ ੇ ਸਾਬਕ ਾ ਜਥੇਦਾਰ ਭਾਈ ਜਸਵੀਰ ਸਿੰਘ ਰੋਡ ੇ ਦੱਸਦ ੇ ਹਨ, ”ਟਕਸਾਲ ਦ ਾ ਮੁੱਖ ਮੰਤਵ ਗੁਰਬਾਣ ੀ ਦ ੀ ਸੰਥਿਆ ਕਰਵਾਉਣਾ, ਆਲ੍ਹ ਾ ਦਰਜ ੇ ਦ ੇ ਕਥਾਵਾਚਕ ਬਣਾਉਣ ਾ ਅਤ ੇ ਕੀਰਤਨ ੀ ਜਥ ੇ ਤਿਆਰ ਕਰਨ ਾ ਹੈ ।”
ਇਸ ਤੋ ਂ ਇਲਾਵ ਾ ਵਿਦਿਆਰਥੀਆ ਂ ਨੂ ੰ ਸਕੂਲ ਤੋ ਂ ਲ ੈ ਕ ੇ ਯੂਨੀਵਰਸਿਟ ੀ ਪੱਧਰ ਤੱਕ ਪੜ੍ਹਾਈ ਵ ੀ ਕਰਵਾਈ ਜਾਂਦ ੀ ਹੈ।
ਭਾਈ ਜਸਬੀਰ ਸਿੰਘ ਰੋਡ ੇ ਕਹਿੰਦ ੇ ਹਨ,” ਦਮਦਮ ੀ ਟਕਸਾਲ ਨੂ ੰ ਧਾਰਮਿਕ ਸਿੱਖਿਆ ਦ ੀ ਮੂਵਿੰਗ ਯੂਨੀਵਰਸਿਟ ੀ ਭਾਵ ਚਲਦੀ-ਫਿਰਦ ੀ ਯੂਨੀਵਰਸਿਟ ੀ ਵ ੀ ਕਿਹ ਾ ਜਾਂਦ ਾ ਹੈ ।”
” ਟਕਸਾਲ ਤੋ ਂ ਪੜ੍ਹ ੇ ਵਿਦਵਾਨ ਪਿਛਲ ੇ ਲੰਮ ੇ ਸਮੇ ਂ ਤੋ ਂ ਵੱਖ-ਵੱਖ ਤਖ਼ਤ ਸਾਹਿਬਾਨਾ ਂ ਦ ੇ ਜਥੇਦਾਰ ਅਤ ੇ ਸ੍ਰ ੀ ਦਰਬਾਰ ਸਾਹਿਬ ਅਤ ੇ ਹੋਰਨਾ ਂ ਗੁਰਧਾਮਾ ਂ ਦ ੇ ਹੈੱਡ ਗ੍ਰੰਥ ੀ ਵਜੋ ਂ ਸੇਵਾਵਾ ਂ ਨਿਭਾਉਂਦ ੇ ਆ ਰਹ ੇ ਹਨ ।”
ਅਸਲ ਵਿੱਚ ਦਮਦਮ ੀ ਟਕਸਾਲ ਆਪਣ ੀ ਸਥਾਪਨ ਾ ਤੋ ਂ ਲ ੈ ਕ ੇ ਸਿਰਫ਼ ਧਾਰਮਿਕ ਖੇਤਰ ਵਿੱਚ ਹ ੀ ਕਾਰਜਸ਼ੀਲ ਸੀ।
ਪਰ ਸਾਲ 1975 ਵਿੱਚ ਭਾਰਤ ਵਿੱਚ ਲੱਗ ੀ ਐਮਰਜੈਂਸ ੀ ਦੌਰਾਨ ਦਮਦਮ ੀ ਟਕਸਾਲ ਵੱਲੋ ਂ ਨਿਭਾਈ ਗਈ ਭੂਮਿਕ ਾ ਤੋ ਂ ਬਾਅਦ ਇਹ ਟਕਸਾਲ ਆਮ ਲੋਕਾ ਂ ਵਿੱਚ ਚਰਚ ਾ ‘ ਚ ਆ ਗਈ।
ਟਕਸਾਲ ਦ ੀ ਕੇਂਦਰ ਸਰਕਾਰ ਨਾਲ ਕਸ਼ਮਕਸ਼ ਕਿਵੇ ਂ ਵਧੀ

ਤਸਵੀਰ ਸਰੋਤ, Getty Images
ਸਾਲ 1975 ਵਿੱਚ ਤਤਕਾਲ ੀ ਪ੍ਰਧਾਨ ਮੰਤਰ ੀ ਇੰਦਰ ਾ ਗਾਂਧ ੀ ਨ ੇ ਜਦੋ ਂ ਐਮਰਜੈਂਸ ੀ ਲਗਾਈ ਤਾ ਂ ਉਸ ਸਮੇ ਂ ਦਮਦਮ ੀ ਟਕਸਾਲ ਵ ੀ ਪੰਜਾਬ ਦ ੇ ਆਮ ਸਿਆਸ ੀ ਦਲਾ ਂ ਵਾਂਗ ਐਮਰਜੈਂਸ ੀ ਦ ੇ ਖਿਲਾਫ਼ ਮੈਦਾਨ ਵਿੱਚ ਨਿੱਤਰ ੀ ਸੀ।
ਦਮਦਮ ੀ ਟਕਸਾਲ ਦ ੇ ਉਸ ਵੇਲ ੇ ਦ ੇ 13ਵੇ ਂ ਮੁਖ ੀ ਸੰਤ ਕਰਤਾਰ ਸਿੰਘ ਖਾਲਸ ਾ ਵੱਲੋ ਂ ਐਮਰਜੈਂਸ ੀ ਸਮੇ ਂ ਦੇਸ਼ ਦ ੇ ਵੱਖ-ਵੱਖ ਹਿੱਸਿਆ ਂ ਵਿੱਚ 37 ਜਲੂਸ ਕੱਢ ਕ ੇ ਧਾਰਮਿਕ ਪ੍ਰਚਾਰ ਕੀਤ ਾ ਗਿਆ ਸ ੀ ਅਤ ੇ ਨਾਲ ਹ ੀ ਲੋਕਤੰਤਰ ਦ ੀ ਬਹਾਲ ੀ ਲਈ ਵ ੀ ਸੁਨੇਹ ਾ ਦਿੱਤ ਾ ਗਿਆ ਸੀ।
ਦਮਦਮ ੀ ਟਕਸਾਲ ਅਤ ੇ ਕੇਂਦਰ ਸਰਕਾਰ ਵਿੱਚ ਉਸ ਵੇਲ ੇ ਤਣਾਅ ਪੈਦ ਾ ਹੋਇਆ, ਜਦੋ ਂ 1975 ਵਿੱਚ ਨੌਵੇ ਂ ਪਾਤਸ਼ਾਹ ਸ੍ਰ ੀ ਗੁਰ ੂ ਤੇਗ ਬਹਾਦਰ ਜ ੀ ਦ ੇ 300 ਸਾਲ ਾ ਸ਼ਹੀਦ ੀ ਦਿਵਸ ਮੌਕ ੇ ‘ ਤ ੇ ਦਿੱਲ ੀ ਵਿਖ ੇ ਇੱਕ ਸਮਾਗਮ ਕੀਤ ਾ ਜ ਾ ਰਿਹ ਾ ਸੀ।
ਸ੍ਰ ੀ ਅਕਾਲ ਤਖ਼ਤ ਸਾਹਿਬ ਦ ੇ ਸਾਬਕ ਾ ਜਥੇਦਾਰ ਜਸਵੀਰ ਸਿੰਘ ਰੋਡ ੇ ਆਪਣ ੀ ਕਿਤਾਬ ‘ ਸੁਹਿਰਦ ਸੰਤ ਖਾਲਸ ਾ ‘ ਵਿੱਚ ਲਿਖਦ ੇ ਹਨ ਕ ਿ ਜਦੋ ਂ ਮਰਹੂਮ ਪ੍ਰਧਾਨ ਮੰਤਰ ੀ ਇੰਦਰ ਾ ਗਾਂਧ ੀ ਉਸ ਧਾਰਮਿਕ ਮੰਚ ਉੱਪਰ ਆਏ ਤਾ ਂ ਉੱਥ ੇ ਮੌਜੂਦ ਲੋਕਾ ਂ ਨ ੇ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਦ ੀ ਹਜ਼ੂਰ ੀ ਵਿੱਚ ਹ ੀ ਖੜ੍ਹ ੇ ਹ ੋ ਕ ੇ ਉਨਾ ਂ ਦ ਾ ਸਵਾਗਤ ਕੀਤਾ।
ਉਹ ਲਿਖਦ ੇ ਹਨ,” ਇਸ ਮੌਕ ੇ ਦਮਦਮ ੀ ਟਕਸਾਲ ਦ ੇ ਉਸ ਵੇਲ ੇ ਦ ੇ ਮੁਖ ੀ ਸੰਤ ਕਰਤਾਰ ਸਿੰਘ ਖਾਲਸ ਾ ਇੱਕੋ-ਇੱਕ ਅਜਿਹ ੀ ਸ਼ਖਸ਼ੀਅਤ ਸਨ, ਜ ੋ ਇੰਦਰ ਾ ਗਾਂਧ ੀ ਦ ੇ ਆਉਣ ਉੱਪਰ ਖੜ੍ਹ ੇ ਨਹੀ ਂ ਹੋਏ ਸਨ ।”
ਜਸਵੀਰ ਸਿੰਘ ਰੋਡ ੇ ਨ ੇ ‘ ਬੀਬੀਸ ੀ ‘ ਨਾਲ ਗੱਲ ਕਰਦਿਆ ਂ ਦੱਸਿਆ ਕ ਿ ਦਿੱਲ ੀ ਦ ੇ ਇਸ ਸਮਾਗਮ ਵਿੱਚ ਜਦੋ ਂ ਸੰਤ ਕਰਤਾਰ ਸਿੰਘ ਖਾਲਸ ਾ ਨ ੇ ਆਪਣ ਾ ਭਾਸ਼ਣ ਦਿੱਤ ਾ ਤਾ ਂ ਉਨਾ ਂ ਕਿਹ ਾ ਸ ੀ ਕ ਿ ਸ੍ਰ ੀ ਗੁਰ ੂ ਗ੍ਰੰਥ ਸਾਹਿਬ ਤੋ ਂ ਕੋਈ ਵ ੀ ਵਿਅਕਤ ੀ ਵੱਡ ਾ ਨਹੀ ਂ ਹ ੋ ਸਕਦਾ, ਭਾਵੇ ਂ ਉਹ ਸਿਆਸ ੀ ਤੌਰ ‘ ਤ ੇ ਕਿੰਨ ਾ ਵ ੀ ਸ਼ਕਤੀਸ਼ਾਲ ੀ ਕਿਉ ਂ ਨ ਾ ਹੋਵੇ।
” ਇਸ ਗੱਲ ਤੋ ਂ ਬਾਅਦ ਸੰਤ ਕਰਤਾਰ ਸਿੰਘ ਖਾਲਸ ਾ ਅਕਸਰ ਹ ੀ ਉਸ ਵੇਲ ੇ ਦ ੀ ਕੇਂਦਰ ਸਰਕਾਰ ਨੂ ੰ ਧਾਰਮਿਕ ਮੁੱਦਿਆ ਂ ਨੂ ੰ ਲ ੈ ਕ ੇ ਨਿਸ਼ਾਨ ੇ ‘ ਤ ੇ ਲੈਂਦ ੇ ਰਹੇ।”
ਇਸ ਸਮੇ ਂ ਦਮਦਮ ੀ ਟਕਸਾਲ ਅਤ ੇ ਕੇਂਦਰ ਸਰਕਾਰ ਵਿੱਚ ਆਪਸ ੀ ਕਸ਼ਮਕਸ ਼ ਵਧ ਗਈ ਸ ੀ ਅਤ ੇ ਪੰਜਾਬ ਦ ੇ ਬੁਨਿਆਦ ੀ ਮਸਲਿਆ ਂ ਦ ੇ ਸਥਾਈ ਹੱਲ ਦ ੀ ਗੱਲ ਪੰਜਾਬ ਵਿੱਚ ਚੱਲਣ ਲੱਗ ੀ ਸੀ।
ਜਿਸ ਵੇਲ ੇ ਸੰਤ ਕਰਤਾਰ ਸਿੰਘ ਖਾਲਸ ਾ ਪੰਜਾਬ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਧਾਰਮਿਕ ਮੁਹਿੰਮ ਚਲ ਾ ਰਹ ੇ ਸਨ, ਤਾ ਂ ਉਹ 16 ਅਗਸਤ 1977 ਨੂ ੰ ਅਚਾਨਕ ਵਾਪਰ ੇ ਇੱਕ ਸੜਕ ਹਾਦਸ ੇ ਵਿੱਚ ਅਕਾਲ ਚਲਾਣ ਾ ਕਰ ਗਏ।
ਜਰਨੈਲ ਸਿੰਘ ਭਿੰਡਰਾਂਵਾਲ ਾ ਦ ਾ ਜਨਤਕ ਉਭਾਰ

ਤਸਵੀਰ ਸਰੋਤ, SATPAL DANISH
ਸੰਤ ਕਰਤਾਰ ਸਿੰਘ ਖਾਲਸ ਾ ਦ ੇ ਸੜਕ ਹਾਦਸ ੇ ਵਿੱਚ ਅਕਾਲ ਚਲਾਣ ਾ ਕਰਨ ਤੋ ਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲ ਾ ਸਰਬ ਸੰਮਤ ੀ ਨਾਲ ਦਮਦਮ ੀ ਟਕਸਾਲ ਦ ੇ 14ਵੇ ਂ ਮੁਖ ੀ ਥਾਪ ਦਿੱਤ ੇ ਗਏ।
ਜਰਨੈਲ ਸਿੰਘ ਭਿੰਡਰਾਂਵਾਲ ਾ ਦ ੇ ਦਮਦਮ ੀ ਟਕਸਾਲ ਦ ਾ ਮੁਖ ੀ ਬਣਨ ਤੋ ਂ ਤੁਰੰਤ ਮਗਰੋ ਂ ਹ ੀ ਪੰਜਾਬ ਵਿੱਚ ਨਿਰੰਕਾਰ ੀ ਮਿਸ਼ਨ ਦ ਾ ਦਮਦਮ ੀ ਟਕਸਾਲ ਨਾਲ ਕੁਝ ਧਾਰਮਿਕ ਮੁੱਦਿਆ ਂ ਨੂ ੰ ਲ ੈ ਕ ੇ ਟਕਰ ਾ ਵਧ ਗਿਆ।
ਜਸਵੀਰ ਸਿੰਘ ਰੋਡ ੇ ਦੱਸਦ ੇ ਹਨ,” ਆਖਰਕਾਰ ਮਾੜ ਾ ਭਾਣ ਾ ਵਾਪਰ ਗਿਆ । 13 ਅਪ੍ਰੈਲ 1978 ਨੂ ੰ ਵਿਸਾਖ ੀ ਵਾਲ ੇ ਦਿਨ ”ਨਕਲ ੀ ਨਿਰੰਕਾਰੀਆ ਂ” ਦ ੇ ਰੱਖ ੇ ਸਮਾਗਮ ਦ ਾ ਵਿਰੋਧ ਕਰਨ ਜ ਾ ਰਹ ੇ 13 ਸਿੰਘ ਸ਼ਹੀਦ ਹ ੋ ਗਏ ਸਨ ।”
ਸ੍ਰ ੀ ਅਕਾਲ ਤਖਤ ਸਾਹਿਬ ਦ ੇ ਸਾਬਕ ਾ ਜਥੇਦਾਰ ਜਸਵੀਰ ਸਿੰਘ ਰੋਡੇ, ਜਰਨੈਲ ਸਿੰਘ ਭਿੰਡਰਾਂਵਾਲ ਾ ਦ ੇ ਸਕ ੇ ਭਤੀਜ ੇ ਹਨ।
1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ ੇ ਹੋਏ ‘ਬਲ ੂ ਸਟਾਰ ਆਪ੍ਰੇਸ਼ਨ ‘ ਤੋ ਂ ਬਾਅਦ ਬਾਬ ਾ ਠਾਕੁਰ ਸਿੰਘ ਨੂ ੰ ਦਮਦਮ ੀ ਟਕਸਾਲ ਦ ਾ ਮੁਖ ੀ ਥਾਪਿਆ ਗਿਆ ਸੀ । ਉਨ੍ਹਾ ਂ ਦ ਾ ਮੰਨਣ ਾ ਸ ੀ ਕ ਿ ਆਪ੍ਰੇਸ਼ਨ ਬਲ ੂ ਸਟਾਰ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲ ਾ ਦ ੀ ਮੌਤ ਨਹੀ ਂ ਹੋਈ।
ਬਾਬ ਾ ਠਾਕੁਰ ਸਿੰਘ ਤੋ ਂ ਬਾਅਦ ਜਦੋ ਂ ਸਾਲ 2017 ਵਿੱਚ ਪੰਥਕ ਧਿਰਾ ਂ ਅਤ ੇ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਨ ੇ ਹਰਨਾਮ ਸਿੰਘ ਧੁੰਮ ਾ ਨੂ ੰ ਦਮਦਮ ੀ ਟਕਸਾਲ ਦ ੇ ਮੁਖ ੀ ਵਜੋ ਂ ਮਾਨਤ ਾ ਦਿੱਤ ੀ ਤਾ ਂ ਉਨ੍ਹਾ ਂ ਜਰਨੈਲ ਸਿੰਘ ਭਿੰਡਰਾਵਾਲ ਾ ਨੂ ੰ ”ਸ਼ਹੀਦ” ਐਲਾਨਿਆ।

ਦਮਦਮ ੀ ਟਕਸਾਲ ਦ ਾ ਰਵਾਇਤ ੀ ਤ ੇ ਮੌਜੂਦ ਾ ਸਟੈਂਡ
ਸਿੱਖ ਬੁੱਧੀਜੀਵੀਆ ਂ ਦ ਾ ਮੰਨਣ ਾ ਹ ੈ ਕ ਿ ਦਮਦਮ ੀ ਟਕਸਾਲ ਆਪਣ ੀ ਸਥਾਪਨ ਾ ਤੋ ਂ ਲ ੈ ਕ ੇ ਕਦ ੇ ਵ ੀ ਕਿਸ ੇ ਸਿਆਸ ੀ ਦਲ ਦ ੀ ਜ਼ਾਹਰ ੀ ਤੌਰ ‘ ਤ ੇ ਸਮਰਥਕ ਨਹੀ ਂ ਰਹ ੀ ਹੈ।
ਦਮਦਮ ੀ ਟਕਸਾਲ ਦ ੀ ਸਿਆਸ ੀ ਸੋਚ ਪੰਥਕ ਧਿਰਾ ਂ ਨਾਲ ਜੁੜ ੀ ਰਹ ੀ ਹ ੈ ਅਤ ੇ ਇਹ ਪੰਜਾਬ ਦ ੇ ਮੁੱਦਿਆ ਂ ਉੱਤ ੇ ਲੱਗਣ ਵਾਲ ੇ ਕਈ ਸਿਆਸ ੀ ਮੋਰਚਿਆ ਂ ਵਿੱਚ ਅੱਗ ੇ ਹ ੋ ਕ ੇ ਰੋਲ ਨਿਭਾਉਂਦ ੀ ਰਹ ੀ ਹੈ।
ਪਰ ਟਕਸਾਲ ਦ ੇ ਮੌਜੂਦ ਾ ਮੁਖ ੀ ਹਰਨਾਮ ਸਿੰਘ ਧੁੰਮਾ ਂ ਵੱਲੋ ਂ ਹੁਣ ਭਾਰਤ ੀ ਜਨਤ ਾ ਪਾਰਟ ੀ ਦ ਾ ਕੁਝ ਥਾਵਾ ਂ ਉੱਤ ੇ ਖੁੱਲ੍ਹ ਕ ੇ ਸਮਰਥਨ ਕਰਨ ਨਾਲ ਇਹ ਤਸਵੀਰ ਬਦਲਦ ੀ ਨਜ਼ਰ ਆ ਰਹ ੀ ਹੈ।
ਕਈ ਪੰਥਕ ਮਾਹਰ ਮੰਨਦ ੇ ਹਨ ਕ ਿ ਇਸ ਤਸਵੀਰ ਦ ੇ ਆਉਣ ਵਾਲ ੇ ਸਮੇ ਂ ਵਿੱਚ ਕ ੀ ਸਿਆਸ ੀ ਸਿੱਟ ੇ ਨਿਕਲਦ ੇ ਹਨ ਅਤ ੇ ਪੰਜਾਬ ਦ ੀ ਸਿਆਸ ੀ ਤਸਵੀਰ ਬਦਲਦ ੀ ਹ ੈ ਜਾ ਂ ਨਹੀਂ, ਇਹ ਤਾ ਂ ਸਮਾ ਂ ਹ ੀ ਦੱਸ ਸਕੇਗਾ।

ਤਸਵੀਰ ਸਰੋਤ, SAD MEDIA
ਪਰ ਅਕਾਲ ੀ ਦਲ ਦ ੀ ਮੌਜੂਦ ਾ ਲੀਡਰਸ਼ਿਪ ਤ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਾਰਾਸ਼ਟਰ ਵਿੱਚ ਧੁੰਮ ਾ ਦ ਾ ਭਾਜਪ ਾ ਨਾਲ ਨਜ਼ਰ ਆਉਣ ਾ ਅਤ ੇ ਪੰਜਾਬ ਵਿੱਚ ਅਹੁਦ ੇ ਤੋ ਂ ਹਟਾਏ ਗਏ ਜਥੇਦਾਰਾ ਂ ਦ ੇ ਸਮਰਥਨ ਵਿੱਚ ਨਿਤਰਨ ਨੂੰ, ਅਕਾਲ ੀ ਦਲ ਖਿਲਾਫ ਼ ਭਾਜਪ ਾ ਦ ੀ ਸਾਜਿਸ਼ ਦੱਸਦ ੇ ਹਨ।
ਅਕਾਲ ੀ ਦਲ ਦ ੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨ ੇ ਕਿਹ ਾ ਹ ੈ ਕ ਿ ਕੇਂਦਰ ਸਰਕਾਰ ਸ਼ੁਰ ੂ ਤੋ ਂ ਹ ੀ ਸਿੱਖ ਸੰਸਥਾਵਾ ਂ ਦ ੀ ਮਾਣ-ਮਰਿਆਦ ਾ ਨੂ ੰ ਕਮਜ਼ੋਰ ਕਰਨ ਦੀਆ ਂ ਚਾਲਾ ਂ ਚੱਲਦ ੀ ਆ ਰਹ ੀ ਹੈ।
ਉਨ੍ਹਾ ਂ ਕਿਹਾ,” ਇਨਾ ਂ ਚਾਲਾ ਂ ਤਹਿਤ ਹ ੀ ਕੇਂਦਰ ਸਰਕਾਰ ਵੱਲੋ ਂ ਪਹਿਲਾ ਂ ਤਖ਼ਤ ਸ੍ਰ ੀ ਹਜ਼ੂਰ ਸਾਹਿਬ ਦ ਾ ਪ੍ਰਬੰਧਕ ੀ ਬੋਰਡ ਵੱਖ ਕੀਤ ਾ ਗਿਆ ਅਤ ੇ ਫਿਰ ਤਖ਼ਤ ਸ੍ਰ ੀ ਪਟਨ ਾ ਸਾਹਿਬ ਦ ਾ ਵ ੀ ਵੱਖਰ ਾ ਬੋਰਡ ਬਣ ਾ ਕ ੇ ਤਖ਼ਤ ਸਾਹਿਬ ਦ ੇ ਸਮੁੱਚ ੇ ਪ੍ਰਬੰਧ ਸਰਕਾਰ ਦ ੇ ਸਪੁਰਦ ਕਰ ਦਿੱਤ ੇ ਗਏ ।”
” ਇਸ ੇ ਤਰ੍ਹਾ ਂ ਕੇਂਦਰ ਵੱਲੋ ਂ ਹਰਿਆਣ ਾ ਸਿੱਖ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਵੱਖਰ ੀ ਕੀਤ ੀ ਗਈ ਹੈ ।”
ਸੁਖਬੀਰ ਸਿੰਘ ਬਾਦਲ ਇਲਜ਼ਾਮ ਲਾਉਂਦ ੇ ਹਨ ਕ ਿ” ਹੁਣ ਸ਼੍ਰੋਮਣ ੀ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਅਤ ੇ ਸ਼੍ਰੋਮਣ ੀ ਅਕਾਲ ੀ ਦਲ ਨੂ ੰ ਖ਼ਤਮ ਕਰਨ ਦੀਆ ਂ ਸਾਜ਼ਿਸ਼ਾ ਂ ਰਚੀਆ ਂ ਜ ਾ ਰਹੀਆ ਂ ਹਨ । ਇਸ ਕੰਮ ਲਈ ਕੁਝ ਪੰਥਕ ਆਗੂਆ ਂ ਨੂ ੰ ਮੋਹਰ ਾ ਬਣਾਇਆ ਜ ਾ ਰਿਹਾ ।”
ਟਕਸਾਲ ਮੁਖ ੀ ਹਰਨਾਮ ਸਿੰਘ ਧੁੰਮਾ ਂ ਦ ਾ ਤਰਕ

ਤਸਵੀਰ ਸਰੋਤ, Talwinder gill Butter/BBC
ਦਮਦਮ ੀ ਟਕਸਾਲ ਦ ੇ ਮੌਜੂਦ ਾ ਮੁਖ ੀ ਹਰਨਾਮ ਸਿੰਘ ਧੁੰਮਾ ਂ ਕਹਿੰਦ ੇ ਹਨ ਕ ਿ ਟਕਸਾਲ ਆਪਣ ੇ ਅਕੀਦ ੇ ਮੁਤਾਬਿਕ ਵਿਦਿਆਰਥੀਆ ਂ ਨੂ ੰ ਉਚੇਰ ੀ ਪੜ੍ਹਾਈ ਕਰਾਉਣ ਤੋ ਂ ਇਲਾਵ ਾ ਗੁਰਮਤ ਿ ਵਿੱਦਿਆ ਨਾਲ ਜੋੜਨ ਦ ਾ ਕਾਰਜ ਬਾਖੂਬ ੀ ਨਿਭਾਅ ਰਹ ੀ ਹੈ।
ਉਨਾ ਂ ਕਿਹ ਾ ਕ ਿ ਇਹ ਪਹਿਲ ਾ ਮੌਕ ਾ ਨਹੀ ਂ ਹ ੈ ਕ ਿ ਜਦੋ ਂ ਦਮਦਮ ੀ ਟਕਸਾਲ ਦ ੇ ਕਿਸ ੇ ਮੁਖ ੀ ਉੱਪਰ ਸਰਕਾਰਾ ਂ ਨਾਲ ਰਲ਼ ੇ ਹੋਣ ਜਾ ਂ ਕਿਸ ੇ ਪਾਰਟ ੀ ਵਿਸ਼ੇਸ ਼ ਨਾਲ ਗੰਢ-ਤੁੱਪ ਕਰਨ ਦ ੇ ਇਲਜ਼ਾਮ ਲੱਗ ੇ ਹੋਣ।
ਉਨ੍ਹਾ ਂ ਕਿਹਾ,” ਸਿਆਸ ੀ ਆਗ ੂ ਤਾ ਂ ਆਪਣ ੇ ਸਿਆਸ ੀ ਮੁਫ਼ਾਦਾ ਂ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਂ ਨੂ ੰ ਵ ੀ ਕਿਸ ੇ ਵੇਲ ੇ ਕਾਂਗਰਸ ਪਾਰਟ ੀ ਦ ਾ ਏਜੰਟ ਕਹਿੰਦ ੇ ਰਹ ੇ ਹਨ, ਜਦਕ ਿ ਇਹ ਇੱਕ ਧਾਰਮਿਕ ਸ਼ਖਸ਼ੀਅਤ ਦ ਾ ਅਪਮਾਨ ਅਤ ੇ ਕੋਰ ਾ ਝੂਠ ਸੀ ।”
ਉਹ ਕਹਿੰਦ ੇ ਹਨ,” ਤਖ਼ਤ ਸਾਹਿਬਾਨਾ ਂ ਦ ੇ ਜਥੇਦਾਰ ਸਿੱਖ ਧਰਮ ਲਈ ਸਰਬ-ਉਚ ਹਨ । ਉਨਾ ਂ ਦ ਾ ਸਤਿਕਾਰ ਬਹਾਲ ਕਰਨ ਲਈ ਟਕਸਾਲ ਵੱਲੋ ਂ ਸੰਘਰਸ ਼ ਨਿਰੰਤਰ ਜਾਰ ੀ ਰਹੇਗਾ ।”
” ਇਸ ੇ ਸੰਦਰਭ ਵਿੱਚ 27 ਅਪ੍ਰੈਲ ਨੂ ੰ ਦਮਦਮ ੀ ਟਕਸਾਲ ਦ ੇ ਹੈੱਡ ਕੁਆਰਟਰ, ਗੁਰਦੁਆਰ ਾ ਗੁਰਦਰਸ਼ਨ ਪ੍ਰਕਾਸ ਼ ਮਹਿਤ ਾ ਵਿਖ ੇ ਪੰਥਕ ਜਥੇਬੰਦੀਆ ਂ ਦ ਾ ਇਕੱਠ ਰੱਖਿਆ ਗਿਆ ਹ ੈ ਤਾ ਂ ਕ ਿ ਫ਼ਾਰਗ ਕੀਤ ੇ ਗਏ ਤਖ਼ਤਾ ਂ ਦ ੇ ਜਥੇਦਾਰਾ ਂ ਦ ੀ ਬਹਾਲ ੀ ਲਈ ਅਗਲ ੇ ਸੰਘਰਸ ਼ ਦ ੀ ਰੂਪ-ਰੇਖ ਾ ਤਿਆਰ ਕੀਤ ੀ ਜ ਾ ਸਕੇ ।”
ਹਰਨਾਮ ਸਿੰਘ ਧੁੰਮਾ ਂ ਕਹਿੰਦ ੇ ਹਨ,” ਮਹਾਰਾਸ਼ਟਰ ਦ ੀ ਸਿੱਖ ਸੰਗਤ ਦ ੇ ਕਈ ਅਹਿਮ ਮਸਲ ੇ ਸਰਕਾਰ ਦ ੇ ਹੱਲ ਕਰਨ ਯੋਗ ਹਨ । ਉਥੋ ਂ ਦ ੀ ਸਰਕਾਰ ਨ ੇ ਇਹ ਮਸਲ ੇ ਪਹਿਲ ਦ ੇ ਆਧਾਰ ਉੱਪਰ ਹੱਲ ਕਰਨ ਦ ੀ ਗੱਲ ਕਹ ੀ ਹੈ ।”
” ਮਹਾਰਾਸ਼ਟਰ ਦ ੇ ਮੁੱਖ ਮੰਤਰ ੀ ਦੇਵੇਂਦਰ ਫੜਨਵੀਸ ਨ ੇ ਨੌਵੇ ਂ ਪਾਤਸ਼ਾਹ ਸ੍ਰ ੀ ਗੁਰ ੂ ਤੇਗ ਬਹਾਦਰ ਜ ੀ ਦ ੇ 350ਵੇ ਂ ਸ਼ਹੀਦ ੀ ਦਿਵਸ ਅਤ ੇ ਦਸਵੇ ਂ ਪਾਤਸ਼ਾਹ ਸ੍ਰ ੀ ਗੁਰ ੂ ਗੋਬਿੰਦ ਸਿੰਘ ਜ ੀ ਦ ੇ 350ਵੇ ਂ ਗੁਰਤ ਾ ਗੱਦ ੀ ਦਿਵਸ ਮੌਕ ੇ ਸਰਕਾਰ ੀ ਭਾਈਵਾਲ ੀ ਨਾਲ ਸਮਾਰੋਹ ਕਰਾਉਣ ਦ ੀ ਹਾਮ ੀ ਭਰ ੀ ਹੈ ।”
ਉਨਾ ਂ ਕਿਹ ਾ ਕ ਿ ਦਮਦਮ ੀ ਟਕਸਾਲ ਦ ਾ ਮੁੱਖ ਕਾਰਜ ਗੁਰਮਤ ਿ ਦ ਾ ਪ੍ਰਚਾਰ ਅਤ ੇ ਸਿੱਖ ਸਿਧਾਂਤਾ ਂ ਨੂ ੰ ਦੁਨੀਆ ਂ ਦ ੇ ਹਰ ਕੋਨ ੇ ਵਿੱਚ ਪਹੁੰਚਾਉਣ ਦ ਾ ਹੈ।
” ਜੇਕਰ ਕਿਸ ੇ ਸਰਕਾਰ ਦ ੇ ਸਹਿਯੋਗ ਨਾਲ ਇਹ ਕਾਰਜ ਪੂਰ ੇ ਹੁੰਦ ੇ ਹਨ ਤਾ ਂ ਅਜਿਹ ਾ ਕਹਿਣ ਾ ਪੂਰਨ ਤੌਰ ‘ ਤ ੇ ਗਲਤ ਹ ੈ ਕ ਿ ਦਮਦਮ ੀ ਟਕਸਾਲ ਕਿਸ ੇ ਤਰੀਕ ੇ ਭਾਜਪ ਾ ਨਾਲ ਰਲ਼ ਕ ੇ ਸਿੱਖ ਸਿਧਾਂਤਾ ਂ ਦ ਾ ਘਾਣ ਕਰ ਰਹ ੀ ਹੈ ।”
ਸਿੱਖ ਬੁੱਧੀਜੀਵ ੀ ਕ ੀ ਕਹਿੰਦ ੇ ਹਨ

ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਂ ਪੰਥਕ ਹਲਕਿਆ ਂ ਵਿੱਚ ਸਿੱਖ ਚਿੰਤਕ ਅਤ ੇ ਇਤਿਹਾਸਕਾਰ ਵਜੋ ਂ ਜਾਣ ੇ ਜਾਂਦ ੇ ਹਨ।
ਜਦੋ ਂ ਉਨਾ ਂ ਨੂ ੰ ਪੁੱਛਿਆ ਗਿਆ ਕ ਿ ਦਮਦਮ ੀ ਟਕਸਾਲ ਵੱਲੋ ਂ ਭਾਜਪ ਾ ਨੂ ੰ ਸਮਰਥਨ ਦੇਣ ਦ ੇ ਕ ੀ ਮਾਅਨ ੇ ਹਨ ਤਾ ਂ ਉਨਾ ਂ ਸਪਸ਼ਟ ਸ਼ਬਦਾ ਂ ਵਿੱਚ ਕਿਹਾ,” ਸਿੱਖ ਕੌਮ ਅਤ ੇ ਪੰਥ ਇਸ ਨੂ ੰ ਕਿਸ ੇ ਹਾਲਤ ਵਿੱਚ ਪ੍ਰਵਾਨ ਨਹੀ ਂ ਕਰੇਗਾ ।”
ਉਨਾ ਂ ਕਿਹਾ,” ਸਿੱਖ ਕੌਮ ਦ ੀ ਬੁਨਿਆਦ ਗੁਰ ੂ ਗ੍ਰੰਥ ਅਤ ੇ ਗੁਰ ੂ ਪੰਥ ਉੱਪਰ ਟਿਕ ੀ ਹੋਈ ਹੈ । ਇਹ ਚੜ੍ਹਦ ੀ ਕਲ ਾ ਅਤ ੇ ਸਰਬੱਤ ਦ ੇ ਭਲ ੇ ਦ ੇ ਵਰਤਾਰ ੇ ਦ ਾ ਪ੍ਰਤੀਕ ਹੈ ।”
” ਗੈਰ-ਸਿਧਾਂਤਕ ਹਮਾਇਤ ਲੈਣ ਜਾ ਂ ਦੇਣ ਨਾਲ ਕਿਸ ੇ ਵ ੀ ਸਿਆਸ ੀ ਦਲ ਨੂ ੰ ਪੰਜਾਬ ਵਿੱਚ ਸਿੱਖ ਵੋਟ ਮਿਲਣ ਦ ੀ ਕਾਫ਼ ੀ ਘੱਟ ਆਸ ਹੈ ।”
ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਂ ਆਪਣ ੀ ਗੱਲ ਜਾਰ ੀ ਰੱਖਦ ੇ ਹੋਏ ਕਹਿੰਦ ੇ ਹਨ,” ਪੰਜਾਬ ਵਿੱਚ ਸਿੱਖ ਮਸਲ ੇ ਅਤ ੇ ਕਿਸਾਨ ਮਸਲ ੇ ਬੇਹਦ ਭਾਰ ੂ ਤ ੇ ਗੰਭੀਰ ਹਨ ।”
” ਅਸਲ ਵਿੱਚ ਲਾਜ਼ਮ ੀ ਤੌਰ ‘ ਤ ੇ ਸਮਝਣ ਵਾਲ ੀ ਗੱਲ ਇਹ ਹ ੈ ਕ ਿ ਭਾਰਤ ੀ ਜਨਤ ਾ ਪਾਰਟ ੀ ਨੂ ੰ ਮਹਾਰਾਸ਼ਟਰ ਵਿੱਚ ਸਮਰਥਨ ਦੇਣ ਦ ਾ ਫੈਸਲ ਾ ਕੇਵਲ ਹਰਨਾਮ ਸਿੰਘ ਧੁੰਮਾ ਂ ਦ ਾ ਮੰਨਿਆ ਜ ਾ ਸਕਦ ਾ ਹੈ, ਨ ਾ ਕ ਿ ਸਮੁੱਚ ੀ ਦਮਦਮ ੀ ਟਕਸਾਲ ਦਾ ।”
” ਅਜਿਹ ੇ ਆਧਾਰਹੀਨ ਸਮਰਥਨ ਦ ੇ ਕੋਈ ਮਾਅਨ ੇ ਨਹੀ ਂ ਹਨ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI