Source :- BBC PUNJABI

ਗੁਰਦੁਆਰੇ ਅਤੇ ਮੰਦਰ ਬਾਹਰ ਖਾਲਿਸਤਾਨੀ ਨਾਅਰੇ ਲਿਖੇ ਜਾਣ ਦਾ ਕੀ ਹੈ ਮਾਮਲਾ

21 ਅਪ੍ਰੈਲ 2025

ਕੈਨੇਡ ਾ ਵਿੱਚ ਦ ੋ ਵੱਖ-ਵੱਖ ਧਾਰਮਿਕ ਸਥਾਨਾ ਂ ‘ ਤ ੇ ਖਾਲਿਸਤਾਨ ੀ ਪੱਖ ੀ ਨਾਅਰ ੇ ਅਤ ੇ ਹੋਰ ਇਤਰਾਜ਼ਯੋਗ ਸ਼ਬਦ ਲਿਖ ੇ ਜਾਣ ਦ ਾ ਮਾਮਲ ਾ ਸਾਹਮਣ ੇ ਆਇਆ ਹੈ।

ਲੰਘ ੀ 19 ਅਪ੍ਰੈਲ ਦ ੀ ਸਵੇਰ, ਕੈਨੇਡ ਾ ਦ ੇ ਸਰ ੀ ਵਿੱਚ ਬਣ ੇ ਲਕਸ਼ਮ ੀ ਨਾਰਾਇਣ ਮੰਦਿਰ ਅਤ ੇ ਵੈਨਕੂਵਰ ਦ ੇ ਖਾਲਸ ਾ ਦੀਵਾਨ ਸੁਸਾਇਟੀ, ਜਿਸ ਨੂ ੰ ਰੌਸ ਸਟਰੀਟ ਗੁਰੂਦੁਆਰ ੇ ਵਜੋ ਂ ਜਾਣਿਆ ਜਾਂਦ ਾ ਹੈ, ਦੀਆ ਂ ਕੰਧਾ ਂ ‘ ਤ ੇ ਸਪਰੇਅ ਨਾਲ ਖਾਲਿਸਤਾਨ ੀ ਪੱਖ ੀ ਸ਼ਬਦ ਲਿਖ ੇ ਗਏ ਸਨ।

ਬੀਬੀਸ ੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ, ਮੰਦਿਰ ਕਮੇਟ ੀ ਨ ੇ ਅਜ ੇ ਤੱਕ ਇਸ ਮਾਮਲ ੇ ‘ ਤ ੇ ਕੋਈ ਟਿੱਪਣ ੀ ਨਹੀ ਂ ਕੀਤ ੀ ਹੈ । ਹਾਲਾਂਕਿ, ਗੁਰਦੁਆਰ ਾ ਪ੍ਰਸ਼ਾਸਨ ਨ ੇ ਇਸ ਦ ੀ ਜਾਣਕਾਰ ੀ ਆਪਣ ੇ ਅਧਿਕਾਰਿਤ ਪੇਜ ‘ ਤ ੇ ਸਾਂਝ ਾ ਕੀਤ ੀ ਹ ੈ ਅਤ ੇ ਘਟਨ ਾ ਦ ੀ ਨਿਖੇਧ ੀ ਕੀਤ ੀ ਹੈ।

ਫਿਲਹਾਲ ਇਹ ਨਾਅਰ ੇ ਮਿਟ ਾ ਦਿੱਤ ੇ ਗਏ ਹਨ ਅਤ ੇ ਪੁਲਿਸ ਮਾਮਲ ੇ ਦ ੀ ਜਾਂਚ ਕਰ ਰਹ ੀ ਹੈ।

ਕੈਨੇਡਾ ਦੇ ਸਰੀ ਵਿੱਚ ਬਣੇ ਲਕਸ਼ਮੀ ਨਾਰਾਇਣ ਮੰਦਿਰ

ਤਸਵੀਰ ਸਰੋਤ, American Hindu Chamber of Commerce/X

ਗੁਰਦੁਆਰ ਾ ਪ੍ਰਸ਼ਾਸਨ ਨ ੇ ਕੀਤ ੀ ਨਿਖੇਧ ੀ- ‘ ਸਾਡੀਆ ਂ ਪਵਿੱਤਰ ਕੰਧਾ ਂ ਨੂ ੰ ਖਰਾਬ ਕਰ ਦਿੱਤ ਾ ‘

ਖਾਲਸ ਾ ਦੀਵਾਨ ਸੁਸਾਇਟ ੀ ਨ ੇ ਇਸ ਪੂਰ ੀ ਘਟਨ ਾ ਦ ੀ ਸਖਤ ਨਿਖੇਧ ੀ ਕੀਤ ੀ ਹ ੈ ਅਤ ੇ ਇਸ ਮਾਮਲ ੇ ਵਿੱਚ ਇੱਕ ਪ੍ਰੈੱਸ ਨੋਟ ਜਾਰ ੀ ਕਰਕ ੇ ਰੋਸ ਪ੍ਰਗਟਾਇਆ ਹੈ।

ਸੁਸਾਇਟ ੀ ਦ ੇ ਪ੍ਰੈੱਸ ਨੋਟ ਵਿੱਚ ਕਿਹ ਾ ਗਿਆ ਹ ੈ ਕ ਿ ਖਾਲਸ ਾ ਸਾਜਨ ਾ ਦਿਵਸ ਅਜਿਹ ਾ ਦਿਨ ਹ ੈ ਜ ੋ ਸਿੱਖਾ ਂ ਦ ੀ ਤਾਕਤ, ਏਕਤ ਾ ਦ ਾ ਪ੍ਰਤੀਕ ਹ ੈ ਅਤ ੇ ਇਸ ਮੌਕੇ, ਅਸੀ ਂ ਆਪਣ ੇ ਪਿਆਰ ੇ ਰੌਸ ਸਟਰੀਟ ਗੁਰਦੁਆਰ ੇ ਵਿੱਚ ਭੰਨਤੋੜ ਦ ੀ ਇੱਕ ਘਟਨ ਾ ਦੇਖ ਕ ੇ ਹੈਰਾਨ ਰਹ ਿ ਗਏ ਹਾਂ ।”

ਖਾਲਸਾ ਦੀਵਾਨ ਸੋਸਾਇਟੀ

ਨੋਟ ਮੁਤਾਬਕ, ”ਸ ਿੱਖ ਵੱਖਵਾਦੀਆ ਂ ਦ ੇ ਇੱਕ ਛੋਟ ੇ ਜਿਹ ੇ ਸਮੂਹ, ਜ ੋ ਖਾਲਿਸਤਾਨ ਦ ੀ ਵਕਾਲਤ ਕਰ ਰਹ ੇ ਸਨ, ਨ ੇ” ਖਾਲਿਸਤਾਨ ਜ਼ਿੰਦਾਬਾਦ” ਵਰਗ ੇ ਫੁੱਟ ਪਾਓ ਨਾਅਰਿਆ ਂ ਨਾਲ ਸਾਡੀਆ ਂ ਪਵਿੱਤਰ ਕੰਧਾ ਂ ਨੂ ੰ ਖਰਾਬ ਕਰ ਦਿੱਤਾ ।”

ਸੁਸਾਇਟ ੀ ਵੱਲੋ ਂ ਕਿਹ ਾ ਗਿਆ ਹ ੈ ਕ ਿ ”ਇਹ ਕਾਰਵਾਈ ਕੱਟੜਪੰਥ ੀ ਤਾਕਤਾ ਂ ਦੁਆਰ ਾ ਚੱਲ ਰਹ ੀ ਮੁਹਿੰਮ ਦ ਾ ਹਿੱਸ ਾ ਹ ੈ ਜ ੋ ਕੈਨੇਡੀਅਨ ਸਿੱਖ ਭਾਈਚਾਰ ੇ ਵਿੱਚ ਡਰ ਅਤ ੇ ਵੰਡ ਪੈਦ ਾ ਕਰਨ ਦ ੀ ਕੋਸ਼ਿਸ ਼ ਕਰਦੀਆ ਂ ਹਨ ।”

”ਉਨ੍ਹਾ ਂ ਦੀਆ ਂ ਕਾਰਵਾਈਆ ਂ ਸ਼ਮੂਲੀਅਤ, ਸਤਿਕਾਰ ਅਤ ੇ ਆਪਸ ੀ ਸਹਾਇਤ ਾ ਦੀਆ ਂ ਕਦਰਾਂ-ਕੀਮਤਾ ਂ ਨੂ ੰ ਕਮਜ਼ੋਰ ਕਰਦੀਆ ਂ ਹਨ ਜ ੋ ਸਿੱਖ ਧਰਮ ਅਤ ੇ ਕੈਨੇਡੀਅਨ ਸਮਾਜ ਦੋਵਾ ਂ ਦ ੀ ਬੁਨਿਆਦ ਹਨ ।”

ਵੈਨਕੂਵਰ ਦੇ ਖਾਲਸਾ ਦੀਵਾਨ ਸੋਸਾਇਟੀ ਬਾਹਰ ਲਿਖੇ ਨਾਅਰੇ

ਤਸਵੀਰ ਸਰੋਤ, Social Media

”19 ਅਪ੍ਰੈਲ ਨੂ ੰ ਜ ੋ ਹੋਇਆ ਉਹ ਨ ਾ ਸਿਰਫ ਼ ਸਾਡ ੇ ਗੁਰਦੁਆਰਿਆ ਂ ‘ ਤ ੇ ਹਮਲ ਾ ਹੈ, ਸਗੋ ਂ ਉਸ ਵਿਰਾਸਤ ‘ ਤ ੇ ਵ ੀ ਹਮਲ ਾ ਹ ੈ ਜ ੋ ਸਾਡ ੇ ਪੁਰਖਿਆ ਂ ਨ ੇ ਸਖ਼ਤ ਮਿਹਨਤ, ਏਕਤ ਾ ਅਤ ੇ ਸ਼ਾਂਤ ੀ ਦ ੇ ਆਧਾਰ ‘ ਤ ੇ ਬਣਾਈ ਹੈ ।”

ਅੱਗ ੇ ਕਿਹ ਾ ਗਿਆ ਹ ੈ ਕ ਿ ”ਇਹ ਕੱਟੜਪੰਥ ੀ ਸਾਡ ੇ ਬਜ਼ੁਰਗਾ ਂ ਦ ੇ ਸੁਪਨਿਆ ਂ ਅਤ ੇ ਕੁਰਬਾਨੀਆ ਂ ਨੂ ੰ ਕਮਜ਼ੋਰ ਕਰ ਰਹ ੇ ਹਨ, ਜਿਨ੍ਹਾ ਂ ਨ ੇ ਇੱਕ ਅਜਿਹ ੇ ਦੇਸ ਼ ਵਿੱਚ ਇੱਕ ਮਜ਼ਬੂਤ, ਖੁਸ਼ਹਾਲ ਭਾਈਚਾਰ ਾ ਬਣਾਉਣ ਲਈ ਅਣਥੱਕ ਮਿਹਨਤ ਕੀਤ ੀ ਜ ੋ ਵਿਭਿੰਨਤ ਾ ਅਤ ੇ ਆਜ਼ਾਦ ੀ ਦ ਾ ਜਸ਼ਨ ਮਨਾਉਂਦ ਾ ਹੈ ।”

ਖਾਲਸਾ ਦੀਵਾਨ ਸੋਸਾਇਟੀ

ਤਸਵੀਰ ਸਰੋਤ, Khalsa Diwan Society

”ਅਸੀ ਂ ਵੰਡ ਦੀਆ ਂ ਇਨ੍ਹਾ ਂ ਤਾਕਤਾ ਂ ਨੂ ੰ ਸਫਲ ਨਹੀ ਂ ਹੋਣ ਦ ੇ ਸਕਦ ੇ ਅਤ ੇ ਨਹੀ ਂ ਹੋਣ ਦੇਵਾਂਗੇ ।”

”ਅਸੀ ਂ ਸਾਰ ੇ ਕੈਨੇਡੀਅਨਾਂ, ਸਿੱਖਾ ਂ ਅਤ ੇ ਸਦਭਾਵਨ ਾ ਵਾਲ ੇ ਲੋਕਾ ਂ ਨੂ ੰ ਕੱਟੜਪੰਥ ੀ ਸੋਚ ਦ ੇ ਸਾਹਮਣ ੇ ਇਕੱਠ ੇ ਖੜ੍ਹ ੇ ਹੋਣ ਦ ਾ ਸੱਦ ਾ ਦਿੰਦ ੇ ਹਾਂ । ਸਾਨੂ ੰ ਇਨ੍ਹਾ ਂ ਕਾਰਵਾਈਆ ਂ ਦ ੀ ਨਿੰਦ ਾ ਕਰਨ ੀ ਚਾਹੀਦ ੀ ਹ ੈ ਅਤ ੇ ਸ਼ਾਂਤੀ, ਏਕਤ ਾ ਅਤ ੇ ਸਤਿਕਾਰ ਦੀਆ ਂ ਕਦਰਾਂ-ਕੀਮਤਾ ਂ ਪ੍ਰਤ ੀ ਆਪਣ ੀ ਸਾਂਝ ੀ ਵਚਨਬੱਧਤ ਾ ਦ ੀ ਪੁਸ਼ਟ ੀ ਕਰਨ ੀ ਚਾਹੀਦ ੀ ਹੈ ।”

”ਇਹ ਹਮਲ ਾ ਸਾਡ ੇ ਸਾਰਿਆ ਂ ‘ ਤ ੇ ਹਮਲ ਾ ਹ ੈ- ਉਸ ਏਕਤ ਾ ‘ ਤ ੇ ਜ ੋ ਕੈਨੇਡ ਾ ਨੂ ੰ ਮਜ਼ਬੂਤ ਬਣਾਉਂਦ ੀ ਹੈ । ਆਓ ਅਸੀ ਂ ਵੰਡ ਅਤ ੇ ਅੱਤਵਾਦ ਦ ੇ ਵਿਰੁੱਧ ਇੱਕਜੁੱਟ ਹੋਈਏ, ਉਸ ਭਵਿੱਖ ਲਈ ਜ ੋ ਸਾਡ ੇ ਸਾਰੀਆ ਂ ਦ ਾ ਸਾਂਝ ਾ ਹੈ ।”

ਇਹ ਵ ੀ ਪੜ੍ਹੋ-

‘ ਚ ੁੱਪ ਰਹਿਣ ਾ ਹੁਣ ਕੋਈ ਬਦਲ ਨਹੀ ਂ ‘- ਚੰਦਰ ਾ ਆਰਿਆ

ਕੈਨੇਡਾ ਦੇ ਸੰਸਦ ਮੈਂਬਰ ਚੰਦਰਾ ਆਰਿਆ

ਤਸਵੀਰ ਸਰੋਤ, X/@AryaCanada

ਕੈਨੇਡ ਾ ਦ ੇ ਸੰਸਦ ਮੈਂਬਰ ਚੰਦਰ ਾ ਆਰਿਆ ਨ ੇ ਵ ੀ ਆਪਣ ੇ ਐਕਸ ਅਕਾਊਂਟ ‘ ਤ ੇ ਇਸ ਪੂਰ ੀ ਘਟਨ ਾ ਨੂ ੰ ਨਿੰਦ ਾ ਹੈ।

ਉਨ੍ਹਾ ਂ ਲਿਖਿਆ, ”ਕਈ ਸਾਲ ਪਹਿਲਾ ਂ ਸ਼ੁਰ ੂ ਹੋਏ ਹਿੰਦ ੂ ਮੰਦਿਰਾ ਂ ‘ ਤ ੇ ਹਮਲ ੇ ਅੱਜ ਵ ੀ ਬੇਰੋਕ ਜਾਰ ੀ ਹਨ- ਹਿੰਦ ੂ ਮੰਦਿਰ ‘ ਤ ੇ ਇਹ ਤਾਜ਼ ਾ ਹਮਲ ਾ ਖਾਲਿਸਤਾਨ ੀ ਕੱਟੜਪੰਥੀਆ ਂ ਦ ੇ ਵਧਦ ੇ ਪ੍ਰਭਾਵ ਨੂ ੰ ਚੇਤ ੇ ਕਰਾਉਣ ਵਾਲ ੀ ਭਿਆਨਕ ਘਟਨ ਾ ਹੈ ।”

”ਸੁਚੱਜ ੇ ਢੰਗ ਨਾਲ ਸੰਗਠਿਤ, ਚੰਗ ੀ ਤਰ੍ਹਾ ਂ ਫੰਡ ਪ੍ਰਾਪਤ, ਅਤ ੇ ਮਹੱਤਵਪੂਰਨ ਸਿਆਸ ੀ ਪ੍ਰਭਾਵ ਦੁਆਰ ਾ ਸਮਰਥਤ ਖਾਲਿਸਤਾਨ ੀ ਤੱਤ ਬੇਸ਼ਰਮ ੀ ਨਾਲ ਆਪਣ ਾ ਦਬਦਬ ਾ ਜਤ ਾ ਰਹ ੇ ਹਨ ਅਤ ੇ ਸਾਰ ੇ ਕੈਨੇਡ ਾ ਵਿੱਚ ਹਿੰਦ ੂ ਆਵਾਜ਼ਾ ਂ ਨੂ ੰ ਸਫਲਤਾਪੂਰਵਕ ਚੁੱਪ ਕਰਵ ਾ ਰਹ ੇ ਹਨ ।”

ਚੰਦਰਾ ਆਰਿਆ

ਤਸਵੀਰ ਸਰੋਤ, X/@AryaCanada

ਉਨ੍ਹਾ ਂ ਅੱਗ ੇ ਲਿਖਿਆ, ”ਖਾਲਿਸਤਾਨ ੀ ਕੱਟੜਪੰਥੀਆ ਂ ਨ ੇ ਵੈਨਕੂਵਰ ਵਿੱਚ ਖਾਲਸ ਾ ਦੀਵਾਨ ਸੁਸਾਇਟ ੀ ( ਰੌਸ ਸਟਰੀਟ ਗੁਰਦੁਆਰੇ ) ਨੂ ੰ ਵ ੀ ਖਾਲਿਸਤਾਨ ਪੱਖ ੀ ਗ੍ਰੈਫਿਟ ੀ ਅਤ ੇ ਡਰਾਉਣ-ਧਮਕਾਉਣ ਦੀਆ ਂ ਚਾਲਾ ਂ ਨਾਲ ਨਿਸ਼ਾਨ ਾ ਬਣਾਇਆ ਹੈ ।”

ਚੰਦਰ ਾ ਆਰਿਆ ਨ ੇ ਕਿਹ ਾ ਕ ਿ ”ਇਹ ਸਮਾ ਂ ਹ ੈ ਕ ਿ ਹਿੰਦੂ-ਕੈਨੇਡੀਅਨ ਸਾਡ ੇ ਬਹੁਗਿਣਤੀ ਸਿੱਖ-ਕੈਨੇਡੀਅਨ ਭੈਣ-ਭਰਾਵਾ ਂ ਨਾਲ ਮਿਲ ਕ ੇ ਅੱਗ ੇ ਆਉਣ ਅਤ ੇ ਅਧਿਕਾਰੀਆ ਂ ਤੋ ਂ ਤੁਰੰਤ, ਫੈਸਲਾਕੁੰਨ ਕਾਰਵਾਈ ਦ ੀ ਮੰਗ ਕਰਨ । ਚੁੱਪ ਰਹਿਣ ਾ ਹੁਣ ਕੋਈ ਬਦਲ ਨਹੀ ਂ ਹੈ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI