Source :- BBC PUNJABI

ਮੁਹੰਮਦ ਸ਼ਾਹ ʻਰੰਗੀਲਾʼ

ਤਸਵੀਰ ਸਰੋਤ, San Diego Museum of art

    ਲੇਖਕ, ਰੇਹਾਨ ਫਜ਼ਲ

  • ਰੋਲ, ਬੀਬੀਸੀ ਸਹਿਯੋਗੀ
  • 27 ਅਪ੍ਰੈਲ 2025, 19: 50 Sind

    ਅਪਡੇਟ ਇੱਕ ਘੰਟ ਾ ਪਹਿਲਾ ਂ

ਜਨਵਰੀ, 1739, ਮੁਗ਼ਲ ਸਾਮਰਾਜ ਉਸ ਸਮੇ ਂ ਦੁਨੀਆ ਦ ੇ ਸਭ ਤੋ ਂ ਅਮੀਰ ਸਾਮਰਾਜਾ ਂ ਵਿੱਚ ਸੀ।

ਲਗਭਗ ਸਾਰ ਾ ਉੱਤਰ ੀ ਭਾਰਤ, ਪਾਕਿਸਤਾਨ, ਬੰਗਲਾਦੇਸ ਼ ਅਤ ੇ ਅਫ਼ਗਾਨਿਸਤਾਨ ਦ ੇ ਇੱਕ ਵੱਡ ੇ ਹਿੱਸ ੇ ਉੱਤ ੇ ਤਖ਼ਤ-ਏ-ਤਾਊਸ ʼਤ ੇ ਬੈਠਣ ਵਾਲ ਾ ਬਾਦਸ਼ਾਹ ਹਕੂਮਤ ਕਰਦ ਾ ਸੀ।

ਇਸ ਤਖ਼ਤ-ਏ-ਤਾਊਸ ਯਾਨ ਿ ਮਯੂਰ ਸਿੰਘਾਸਨ ਜਾ ਂ ਪੀਕੌਕ ਥ੍ਰੋਨ ਦ ੇ ਉਪਰਲ ੇ ਹਿੱਸ ੇ ਵਿੱਚ ਦੁਨੀਆ ਦ ਾ ਸਭ ਤੋ ਂ ਮਸ਼ਹੂਰ ਹੀਰ ਾ ਕੋਹਿਨੂਰ ਚਮਕਦ ਾ ਰਹਿੰਦ ਾ ਸੀ।

ਭਾਵੇ ਂ ਔਰੰਗਜ਼ੇਬ ਦ ੀ ਮੌਤ ਤੋ ਂ ਬਾਅਦ ਮੁਗ਼ਲ ਸਾਮਰਾਜ ਦ ਾ ਪ੍ਰਭਾਵ ਲਗਾਤਾਰ ਘਟਦ ਾ ਜ ਾ ਰਿਹ ਾ ਸੀ, ਪਰ ਫਿਰ ਵ ੀ ਕਾਬੁਲ ਤੋ ਂ ਕਰਨਾਟਕ ਤੱਕ ਦ ੇ ਉਪਜਾਊ ਭੂਮ ੀ ਖੇਤਰ ਉੱਤ ੇ ਮੁਗ਼ਲਾ ਂ ਦ ਾ ਕੰਟਰੋਲ ਸੀ।

ਵਿਲੀਅਮ ਡੈਲਰਿੰਪਲ ਅਤ ੇ ਅਨੀਤ ਾ ਆਨੰਦ ਆਪਣ ੀ ਕਿਤਾਬ ‘ ਕੋਹਿਨੂਰ ਦ ਿ ਸਟੋਰ ੀ ਆਫ ਼ ਦ ਿ ਵਰਲਡਜ ਼ ਮੋਸਟ ਇਨਫੇਮਸ ਡਾਇਮੰਡ ‘ ਵਿੱਚ ਲਿਖਦ ੇ ਹਨ,” ਉਸ ਸਮੇਂ, ਮੁਗ਼ਲ ਰਾਜਧਾਨ ੀ ਦਿੱਲ ੀ ਦ ੀ ਆਬਾਦ ੀ ਲਗਭਗ 20 ਲੱਖ ਸ ੀ ਜ ੋ ਲੰਡਨ ਅਤ ੇ ਪੈਰਿਸ ਦ ੀ ਸੰਯੁਕਤ ਆਬਾਦ ੀ ਤੋ ਂ ਵੱਧ ਸੀ ।”

ਮੁਹੰਮਦ ਸ਼ਾਹ ʻਰੰਗੀਲਾʼ

ਤਸਵੀਰ ਸਰੋਤ, Getty Images

ਇਸ ਸਾਮਰਾਜ ਦ ੇ ਬਾਦਸ਼ਾਹ ਸਨ ਮੁਹੰਮਦ ਸ਼ਾਹ, ਜਿਨ੍ਹਾ ਂ ਦ ਾ ਨਾਮ ਹਮੇਸ਼ ਾ ‘ ਰੰਗੀਲ ਾ ‘ ਸ਼ਬਦ ਨਾਲ ਜੋੜਿਆ ਜਾਂਦ ਾ ਸੀ।

ਜ਼ਹੀਰੂਦੀਨ ਮਲਿਕ ਆਪਣ ੀ ਕਿਤਾਬ ‘ ਦ ਿ ਰੇਨ ਆਫ ਼ ਮੁਹੰਮਦ ਸ਼ਾਹ ‘ ਵਿੱਚ ਲਿਖਦ ੇ ਹਨ,” ਜਦੋ ਂ ਸੰਨ 1719 ਵਿੱਚ ਮੁਹੰਮਦ ਸ਼ਾਹ ਨ ੇ ਦਿੱਲ ੀ ਦ ੀ ਗੱਦ ੀ ਸੰਭਾਲੀ, ਤਾ ਂ ਉਹ 18 ਸਾਲ ਦ ੇ ਸਨ । ਉਨ੍ਹਾ ਂ ਦ ਾ ਅਸਲ ੀ ਨਾਮ ਰੋਸ਼ਨ ਅਖ਼ਤਰ ਸੀ ।”

” ਉਹ ਜਹਾਨਸ਼ਾਹ ਦ ੇ ਪੁੱਤਰ ਅਤ ੇ ਔਰੰਗਜ਼ੇਬ ਦ ਾ ਪੋਤ ੇ ਸਨ । ਉਨ੍ਹਾ ਂ ਦ ਾ ਸਰੀਰ ਬਹੁਤ ਮਜ਼ਬੂਤ ਸੀ । ਗੱਦ ੀ ਸੰਭਾਲਣ ਤੋ ਂ ਬਾਅਦ, ਉਹ ਤੀਰਅੰਦਾਜ਼ ੀ ਦ ਾ ਅਭਿਆਸ ਕਰਦ ੇ ਸਨ ਅਤ ੇ ਅਕਸਰ ਸ਼ਿਕਾਰ ਕਰਨ ਜਾਂਦ ੇ ਸਨ ।”

ਮਲਿਕ ਲਿਖਦ ੇ ਹਨ ਕ ਿ ਕੁਝ ਸਮੇ ਂ ਬਾਅਦ, ਅਫ਼ੀਮ ਦ ੀ ਲਤ ਕਾਰਨ, ਉਨ੍ਹਾ ਂ ਨੂ ੰ ਪੇਟ ਦੀਆ ਂ ਸਮੱਸਿਆਵਾ ਂ ਹੋਣ ਲੱਗੀਆ ਂ ਅਤ ੇ ਉਨ੍ਹਾ ਂ ਦ ੀ ਸਿਹਤ ਵਿਗੜਨ ਲੱਗ ਪਈ, ਉਹ ਹੁਣ ਆਮ ਤੌਰ ‘ ਤ ੇ ਘੋੜ ੇ ਦ ੀ ਸਵਾਰ ੀ ਕਰਨ ਦ ੇ ਯੋਗ ਨਹੀ ਂ ਰਹ ਿ ਗਏ ਸਨ।

ਲਖਨਊ ਦ ੇ ਇੱਕ ਘੋੜ ੇ ਦ ੀ ਕਾਠ ੀ ਬਣਾਉਣ ਵਾਲ ੇ ਇੱਕ ਕਾਰੀਗਰ ਅਜ਼ਫਰ ੀ ਨ ੇ ਉਨ੍ਹਾ ਂ ਦ ੀ ਵਰਤੋ ਂ ਲਈ ਇੱਕ ਖ਼ਾਸ ਕਾਠ ੀ ਬਣਾਈ ਸੀ । ਮੁਹੰਮਦ ਸ਼ਾਹ ਕਈ ਵਾਰ ਇਸ ਦ ੀ ਮਦਦ ਨਾਲ ਘੋੜ ੇ ‘ ਤ ੇ ਬੈਠਦ ੇ ਸਨ, ਨਹੀ ਂ ਤਾ ਂ ਉਹ ਯਾਤਰ ਾ ਲਈ ਪਾਲਕ ੀ ਜਾ ਂ ਹਾਥ ੀ ‘ ਤ ੇ ‘ ਤਖ਼ਤੇ-ਏ-ਰਵਾ ਂ ‘ ਦ ੀ ਮਦਦ ਲੈਂਦ ੇ ਸੀ।

ਕੋਹਿਨੂਰ

ਦਰਬਾਰ ਵਿੱਚ ਸੰਗੀਤ, ਪੇਂਟਿੰਗ ਅਤ ੇ ਸਾਹਿਤ ਦ ਾ ਬੋਲਬਾਲਾ

ਮੁਹੰਮਦ ਸ਼ਾਹ ਬਾਰ ੇ ਇਹ ਮਸ਼ਹੂਰ ਸ ੀ ਕ ਿ ਉਹ ਸੁੰਦਰਤ ਾ ਦ ੇ ਪੁਜਾਰ ੀ ਸਨ । ਉਨ੍ਹਾ ਂ ਨੂ ੰ ਔਰਤਾ ਂ ਦ ੇ ਬਾਹਰ ੀ ਕੱਪੜ ੇ ‘ ਪੇਸ਼ਵਾਜ ਼ ‘ ਅਤ ੇ ਮੋਤੀਆ ਂ ਨਾਲ ਜੜੀਆ ਂ ਜੁੱਤੀਆ ਂ ਪਾਉਣ ਦ ਾ ਸ਼ੌਕ ਸੀ।

ਉਨ੍ਹਾ ਂ ਦ ੇ ਦਰਬਾਰ ਵਿੱਚ ਸੰਗੀਤ ਅਤ ੇ ਚਿੱਤਰਕਾਰ ੀ ਨੂ ੰ ਬਹੁਤ ਉਤਸ਼ਾਹਿਤ ਕੀਤ ਾ ਜਾਂਦ ਾ ਸੀ । ਮੁਹੰਮਦ ਸ਼ਾਹ ‘ ਰੰਗੀਲ ਾ ‘ ਨੂ ੰ ਹ ੀ ਸਿਤਾਰ ਅਤ ੇ ਤਬਲ ੇ ਨੂ ੰ ਲੋਕ ਸੰਗੀਤ ਦ ੀ ਪਰੰਪਰ ਾ ਤੋ ਂ ਬਾਹਰ ਕੱਢਣ ਅਤ ੇ ਦਰਬਾਰ ਵਿੱਚ ਲਿਆਉਣ ਦ ਾ ਸਿਹਰ ਾ ਜਾਂਦ ਾ ਹੈ।

ਇਹ ਉਹ ੀ ਸ ੀ ਜਿਨ੍ਹਾ ਂ ਨ ੇ ਮੁਗ਼ਲ ਮਿਨੀਏਚਰ ਪੇਂਟਿੰਗ ਕਲ ਾ ਨੂ ੰ ਮੁੜ ਸੁਰਜੀਤ ਕੀਤਾ । ਉਨ੍ਹਾ ਂ ਦ ੇ ਦਰਬਾਰ ਵਿੱਚ ਨਿਧਾਮਲ ਅਤ ੇ ਚਿੱਤਰਮਨ ਵਰਗ ੇ ਪ੍ਰਸਿੱਧ ਕਲਾਕਾਰ ਰਹਿੰਦ ੇ ਸਨ ਜਿਨ੍ਹਾ ਂ ਨੂ ੰ ਮੁਗ਼ਲ ਦਰਬਾਰ ੀ ਜੀਵਨ ਅਤ ੇ ਹੋਲ ੀ ਖੇਡਣ ਨੂ ੰ ਚਿੱਤਰਾ ਂ ਰਾਹੀ ਂ ਦਰਸਾਉਣ ਦ ੀ ਮਹਾਰਥ ਹਾਸਿਲ ਸੀ।

ਇਸ ਵਿੱਚ ਬਾਦਸ਼ਾਹ ਨੂ ੰ ਯਮੁਨ ਾ ਨਦ ੀ ਦ ੇ ਕੰਢ ੇ ਹੋਲ ੀ ਖੇਡਦ ੇ ਅਤ ੇ ਲਾਲ ਕਿਲ੍ਹ ੇ ਦ ੇ ਬਗ਼ੀਚਿਆ ਂ ਵਿੱਚ ਆਪਣ ੇ ਦਰਬਾਰੀਆ ਂ ਨਾਲ ਗੱਲਬਾਤ ਕਰਦ ੇ ਦਿਖਾਇਆ ਗਿਆ ਸੀ।

ਔਰੰਗਜ਼ੇਬ ਦ ੇ’ ਕੱਟੜ’ ਅਤ ੇ ‘ ਨੈਤਿਕਤਾਵਾਦ ੀ ‘ ਸ਼ਾਸਨ ਤੋ ਂ ਬਾਅਦ, ਮੁਹੰਮਦ ਸ਼ਾਹ ਦ ੇ ਰਾਜ ਵਿੱਚ, ਦਿੱਲ ੀ ਨ ੇ ਕਲਾ, ਨਾਚ, ਸੰਗੀਤ ਅਤ ੇ ਸਾਹਿਤਕ ਲਿਖਤਾ ਂ ਦ ਾ ਅਜਿਹ ਾ ਪ੍ਰਫੁੱਲਤ ਹੋਣ ਾ ਦੇਖਿਆ ਜ ੋ ਪਹਿਲਾ ਂ ਕਦ ੇ ਨਹੀ ਂ ਹੋਇਆ ਸੀ।

ਕੋਹਿਨੂਰ

ਤਸਵੀਰ ਸਰੋਤ, Juggernaut

ਖੇਤਰ ੀ ਸ਼ਾਸਕਾ ਂ ਦ ੇ ਹੱਥਾ ਂ ਵਿੱਚ ਸੱਤਾ

ਪਰ ਮੁਹੰਮਦ ਸ਼ਾਹ ‘ ਰੰਗੀਲ ਾ ‘ ਲੜਾਈ ਦ ੇ ਮੈਦਾਨ ਵਿੱਚ ਯੋਧ ਾ ਬਿਲਕੁਲ ਨਹੀ ਂ ਸਨ । ਉਹ ਸਿਰਫ ਼ ਇਸ ਲਈ ਸੱਤ ਾ ਵਿੱਚ ਰਹ ੇ ਕਿਉਂਕ ਿ ਉਨ੍ਹਾ ਂ ਨ ੇ ਵਾਰ-ਵਾਰ ਇਹ ਪ੍ਰਭਾਵ ਪਾਇਆ ਕ ਿ ਉਨ੍ਹਾ ਂ ਨੂ ੰ ਸ਼ਾਸਨ ਕਰਨ ਵਿੱਚ ਕੋਈ ਖ਼ਾਸ ਦਿਲਚਸਪ ੀ ਨਹੀ ਂ ਹੈ।

ਵਿਲੀਅਮ ਡੈਲਰਿੰਪਲ ਅਤ ੇ ਅਨੀਤ ਾ ਆਨੰਦ ਲਿਖਦ ੇ ਹਨ,” ਉਨ੍ਹਾ ਂ ਦੀਆ ਂ ਸਵੇਰਾ ਂ ਤਿੱਤਰਾ ਂ ਅਤ ੇ ਹਾਥੀਆ ਂ ਦੀਆ ਂ ਲੜਾਈਆ ਂ ਦੇਖਣ ਵਿੱਚ ਬੀਤਦੀਆ ਂ ਸਨ । ਦੁਪਹਿਰ ਨੂੰ, ਬਾਜ਼ੀਗਰ ਅਤ ੇ ਲੋਕਾ ਂ ਦ ੇ ਸਵਾਂਗ ਰਚਾਉਣ ਵਾਲ ੇ ਲੋਕ ਉਨ੍ਹਾ ਂ ਦ ਾ ਮਨੋਰੰਜਨ ਕਰਦ ੇ ਸਨ । ਸ਼ਾਸਨ ਦ ਾ ਜ਼ਿੰਮ ਾ ਉਨ੍ਹਾ ਂ ਨ ੇ ਆਪਣ ੇ ਸਲਾਹਕਾਰਾ ਂ ਨੂ ੰ ਦਿੱਤ ਾ ਹੋਇਆ ਸੀ ।”

ਮੁਹੰਮਦ ਸ਼ਾਹ ‘ ਰੰਗੀਲ ਾ ‘ ਦ ੇ ਰਾਜ ਦੌਰਾਨ, ਦਿੱਲ ੀ ਦ ੇ ਹੱਥਾ ਂ ਤੋ ਂ ਫਿਸਲ ਕ ੇ ਸੱਤ ਾ ਰਾਜਪਾਲਾ ਂ ਕੋਲ ਚਲ ੀ ਗਈ ਅਤ ੇ ਉਨ੍ਹਾ ਂ ਨ ੇ ਰਾਜਨੀਤੀ, ਆਰਥਿਕਤਾ, ਅੰਦਰੂਨ ੀ ਸੁਰੱਖਿਆ ਵਰਗ ੇ ਮਹੱਤਵਪੂਰਨ ਮੁੱਦਿਆ ਂ ‘ ਤ ੇ ਆਪਣ ੇ ਫ਼ੈਸਲ ੇ ਖ਼ੁਦ ਲੈਣ ੇ ਸ਼ੁਰ ੂ ਕਰ ਦਿੱਤੇ।

ਨਾਦਿਰ ਸ਼ਾਹ

ਤਸਵੀਰ ਸਰੋਤ, Getty Images

ਇਹ ਵ ੀ ਪੜ੍ਹੋ-

ਨਾਦਿਰ ਸ਼ਾਹ ਦ ਾ ਦਿੱਲ ੀ ʼਤ ੇ ਹਮਲਾ

ਦ ੋ ਖੇਤਰ ੀ ਸ਼ਾਸਕ, ਉੱਤਰ ਵਿੱਚ ਅਵਧ ਦ ੇ ਨਵਾਬ ਸਆਦਤ ਖ਼ਾਨ ਅਤ ੇ ਦੱਖਣ ਵਿੱਚ ਨਿਜ਼ਾਮ-ਉਲ-ਮੁਲਕ, ਨ ੇ ਖ਼ੁਦਮੁਖ਼ਤਿਆਰ ਸ਼ਾਸਕਾ ਂ ਵਜੋ ਂ ਆਪਣ ਾ ਪ੍ਰਭਾਵ ਸਥਾਪਤ ਕਰਨ ਦ ੀ ਕੋਸ਼ਿਸ ਼ ਕਰਨ ੀ ਸ਼ੁਰ ੂ ਕਰ ਦਿੱਤੀ।

ਮੁਹੰਮਦ ਸ਼ਾਹ ‘ ਰੰਗੀਲ ਾ ‘ ਦ ੀ ਬਦਕਿਸਮਤ ੀ ਸ ੀ ਕ ਿ ਪੱਛਮ ਵਿੱਚ ਉਨ੍ਹਾ ਂ ਦ ੇ ਰਾਜ ਦ ੀ ਸਰਹੱਦ ਫਾਰਸ ੀ ਬੋਲਣ ਵਾਲ ੇ ਹਮਲਾਵਰ ਤੁਰਕ ਨਾਦਿਰ ਸ਼ਾਹ ਨਾਲ ਮਿਲਦ ੀ ਸੀ।

ਨਾਦਿਰ ਸ਼ਾਹ ਦ ੇ ਕਿਰਦਾਰ ਦ ਾ ਵਰਣਨ ਕਰਦ ੇ ਹੋਏ, ਫਰਾਂਸੀਸ ੀ ਲੇਖਕ ਪੇਰ ੇ ਲੂਈਸ ਬਾਜ਼ਨ ਨ ੇ ਆਪਣ ੀ ਆਤਮਕਥ ਾ ਵਿੱਚ ਲਿਖਿਆ ਹੈ,” ਨਾਦਿਰ ਸ਼ਾਹ ਨ ੇ ਆਪਣ ੀ ਦਾੜ੍ਹ ੀ ਨੂ ੰ ਕਾਲ ਾ ਰੰਗਿਆ ਸ ੀ ਜਦਕ ਿ ਉਨ੍ਹਾ ਂ ਦ ੇ ਸਿਰ ਦ ੇ ਵਾਲ ਪੂਰ ੀ ਤਰ੍ਹਾ ਂ ਚਿੱਟ ੇ ਸਨ ।”

” ਉਨ੍ਹਾ ਂ ਦ ੀ ਆਵਾਜ ਼ ਸਖ਼ਤ ਅਤ ੇ ਭਾਰ ੀ ਸ ੀ ਪਰ ਜਦੋ ਂ ਉਨ੍ਹਾ ਂ ਨੂ ੰ ਮਤਲਬ ਹੁੰਦਾ, ਤਾ ਂ ਉਹ ਇਸ ਨੂ ੰ ਨਰਮ ਬਣ ਾ ਲੈਂਦ ੇ ਸਨ । ਉਸਦ ਾ ਕੋਈ ਪੱਕ ਾ ਟਿਕਾਣ ਾ ਨਹੀ ਂ ਸੀ । ਉਨ੍ਹਾ ਂ ਦ ਾ ਦਰਬਾਰ ਫੌਜ ੀ ਕੈਂਪ ਵਿੱਚ ਲੱਗਦ ਾ ਸੀ । ਉਨ੍ਹਾ ਂ ਦ ਾ ਮਹਿਲ ਤੰਬੂਆ ਂ ਵਿੱਚ ਸੀ ।”

ਕੰਧਾਰ ‘ ਤ ੇ ਹਮਲ ਾ ਕਰਨ ਤੋ ਂ ਪਹਿਲਾ ਂ ਹ ੀ ਇਸ ਤਰ੍ਹਾ ਂ ਦੀਆ ਂ ਅਫ਼ਵਾਹਾ ਂ ਫੈਲ ਗਈਆ ਂ ਸਨ ਕ ਿ ਨਾਦਿਰ ਸ਼ਾਹ ਗੁਪਤ ਰੂਪ ਵਿੱਚ ਮੁਗ਼ਲ ਖਜ਼ਾਨ ੇ ਨੂ ੰ ਲੁੱਟਣ ਲਈ ਦਿੱਲ ੀ ‘ ਤ ੇ ਹਮਲ ਾ ਕਰਨ ਦ ੀ ਯੋਜਨ ਾ ਬਣ ਾ ਰਹ ੇ ਸੀ । ਉਨ੍ਹਾ ਂ ਨ ੇ ਇਸ ਦ ੇ ਲਈ ਪਹਿਲਾ ਂ ਹ ੀ ਦ ੋ ਬਹਾਨ ੇ ਲੱਭ ਲਏ ਸਨ।

ਵਿਲੀਅਮ ਡੈਲਰਿੰਪਲ ਅਤ ੇ ਅਨੀਤ ਾ ਆਨੰਦ ਲਿਖਦ ੇ ਹਨ,” ਮੁਗ਼ਲਾ ਂ ਨ ੇ ਨਾਦਿਰ ਸ਼ਾਹ ਦ ਾ ਤਾਨਾਸ਼ਾਹ ੀ ਤੋ ਂ ਬਚ ਕ ੇ ਭੱਜ ੇ ਕੁਝ ਈਰਾਨ ੀ ਬਾਗ਼ੀਆ ਂ ਨੂ ੰ ਪਨਾਹ ਦਿੱਤ ੀ ਸੀ । ਇਸ ਤੋ ਂ ਇਲਾਵ ਾ ਮੁਗ਼ਲਾ ਂ ਦ ੇ ਸਰਹੱਦ ੀ ਟੈਕਸ ਅਧਿਕਾਰੀਆ ਂ ਨ ੇ ਇਰਾਨ ੀ ਰਾਦੂਤ ਦ ਾ ਕੁਝ ਸਮਾਨ ਜ਼ਬਤ ਕਰ ਲਿਆ ਸੀ ।”

” ਨਾਦਿਰ ਸ਼ਾਹ ਨ ੇ ਆਪਣ ੇ ਦੂਤ ਦਿੱਲ ੀ ਭੇਜ ਕ ੇ ਸ਼ਿਕਾਇਤ ਕੀਤ ੀ ਸ ੀ ਕ ਿ ਮੁਗ਼ਲ ਮਿੱਤਰਾ ਂ ਵਾਂਗ ਵਿਹਾਰ ਨਹੀ ਂ ਕਰ ਰਹ ੇ ਹਨ ਪਰ ਇਸ ਦ ਾ ਮੁਹੰਮਦ ਸ਼ਾਹ ਰੰਗੀਲ ਾ ʼਤ ੇ ਕੋਈ ਅਸਰ ਨਹੀ ਂ ਪਿਆ ਸੀ ।”

ਤਿੰਨ ਮਹੀਨਿਆ ਂ ਬਾਅਦ, ਨਾਦਿਰ ਸ਼ਾਹ ਨ ੇ ਦਿੱਲ ੀ ਤੋ ਂ 100 ਮੀਲ ਉੱਤਰ ਵੱਲ ਕਰਨਾਲ ਵਿਖ ੇ ਤਿੰਨ ਮੁਗ਼ਲ ਫੌਜਾ ਂ ਨੂ ੰ ਹਰਾਇਆ । ਇਨ੍ਹਾ ਂ ਵਿੱਚੋ ਂ ਇੱਕ ਫੌਜ ਦਿੱਲ ੀ ਦ ੀ ਸ ੀ ਅਤ ੇ ਬਾਕ ੀ ਦ ੋ ਫੌਜਾ ਂ ਅਵਧ ਅਤ ੇ ਦੱਖਣ ਦੀਆ ਂ ਸਨ।

ਨਾਦਿਰ ਸ਼ਾਹ ਅਤੇ ਮੁਹੰਮਦ ਸ਼ਾਹ ʻਰੰਗੀਲਾʼ

ਤਸਵੀਰ ਸਰੋਤ, Musee Guimet Paris

ਨਾਦਿਰ ਸ਼ਾਹ ਅਤ ੇ ਮੁਹੰਮਦ ਸ਼ਾਹ ‘ ਰੰਗੀਲ ਾ ‘ ਵਿਚਕਾਰ ਸਮਝੌਤਾ

ਜਦੋ ਂ ਮੁਗ਼ਲ ਫੌਜ ਘਿਰ ਗਈ ਅਤ ੇ ਰਸਦ ਖ਼ਤਮ ਹੋਣ ਲੱਗੀ, ਤਾ ਂ ਨਾਦਿਰ ਸ਼ਾਹ ਨ ੇ ਮੁਹੰਮਦ ਸ਼ਾਹ ‘ ਰੰਗੀਲ ਾ ‘ ਨੂ ੰ ਸਮਝੌਤ ਾ ਕਰਨ ਲਈ ਬੁਲਵਾਇਆ।

ਮਾਈਕਲ ਐਕਸਵਰਦ ੀ ਨ ੇ ਆਪਣ ੀ ਕਿਤਾਬ ‘ ਸੋਰਡ ਆਫ ਼ ਪਰਸੀਆ ‘ ਵਿੱਚ ਲਿਖਿਆ ਹੈ,” ਨਾਦਿਰ ਸ਼ਾਹ ਨ ੇ ਰੰਗੀਲ ਾ ਦ ੀ ਚੰਗ ੀ ਖ਼ਾਤਿਰਦਾਰ ੀ ਕੀਤ ੀ ਪਰ ਉਨ੍ਹਾ ਂ ਨੂ ੰ ਵਾਪਸ ਨਹੀ ਂ ਜਾਣ ਦਿੱਤਾ । ਉਨ੍ਹਾ ਂ ਦ ੇ ਅੰਗ ਰੱਖਿਅਕਾ ਂ ਦ ੇ ਹਥਿਆਰ ਖੋਹ ਲਏ ਗਏ ਅਤ ੇ ਨਾਦਿਰ ਸ਼ਾਹ ਨ ੇ ਉਨ੍ਹਾ ਂ ਦ ੇ ਆਲੇ-ਦੁਆਲ ੇ ਆਪਣ ੇ ਸਿਪਾਹ ੀ ਤੈਨਾਤ ਕਰ ਦਿੱਤੇ ।”

” ਅਗਲ ੇ ਦਿਨ ਨਾਦਿਰ ਸ਼ਾਹ ਦ ੇ ਸਿਪਾਹ ੀ ਮੁਗ਼ਲ ਕੈਂਪ ਵਿੱਚ ਗਏ ਅਤ ੇ ਮੁਹੰਮਦ ਸ਼ਾਹ ਰੰਗੀਲ ਾ ਦ ੇ ਪੂਰ ੇ ਹਰਮ ਅਤ ੇ ਨੌਕਰਾ ਂ ਨੂ ੰ ਲ ੈ ਆਏ । ਇਸ ਤੋ ਂ ਬਾਅਦ, ਉਨ੍ਹਾ ਂ ਦ ੇ ਦਰਬਾਰੀਆ ਂ ਨੂ ੰ ਉਨ੍ਹਾ ਂ ਦ ੇ ਕੋਲ ਲਿਆਂਦ ਾ ਗਿਆ । ਅਗਲ ੇ ਦਿਨ, ਅਗਵਾਈ ਵਹੂਣ ੀ ਅਤ ੇ ਭੁੱਖ ੀ ਮੁਗ਼ਲ ਫੌਜ ਨੂ ੰ ਕਿਹ ਾ ਗਿਆ ਕ ਿ ਉਹ ਘਰ ਜ ਾ ਸਕਦ ੇ ਹਨ ।”

ਇਸ ਤਰ੍ਹਾ ਂ ਮੁਗ਼ਲ ਫੌਜ ਨ ੇ ਸਾਰ ੇ ਸਾਧਨ ਨਾਦਿਰ ਸ਼ਾਹ ਦ ੇ ਕਬਜ਼ ੇ ਵਿੱਚ ਆ ਗਏ।

ਮਹਿਦ ੀ ਅਸ਼ਰਾਬਾਦ ੀ ਆਪਣ ੀ ਕਿਤਾਬ ‘ ਤਾਰੀਖ਼-ਏ-ਜਹਾ ਂ ਕੁਸ਼ਾ-ਏ-ਨਦਰ ੀ ‘ ਵਿੱਚ ਲਿਖਦ ੇ ਹਨ,” ਇੱਕ ਹਫ਼ਤ ੇ ਬਾਅਦ, ਜਦੋ ਂ ਮੁਹੰਮਦ ਸ਼ਾਹ ਰੰਗੀਲ ਾ ਦਿੱਲ ੀ ਵਿੱਚ ਦਾਖ਼ਲ ਹੋਏ ਤਾ ਂ ਪੂਰ ੇ ਸ਼ਹਿਰ ਵਿੱਚ ਸੰਨਾਟ ਾ ਛ ਾ ਗਿਆ ।”

” ਅਗਲ ੇ ਦਿਨ, 20 ਮਾਰਚ ਨੂੰ, ਨਾਦਿਰ ਸ਼ਾਹ 100 ਹਾਥੀਆ ਂ ਦ ੇ ਜਲੂਸ ਨਾਲ ਦਿੱਲ ੀ ਵਿੱਚ ਦਾਖ਼ਲ ਹੋਏ । ਜਿਵੇ ਂ ਹ ੀ ਉਹ ਪਹੁੰਚੇ, ਉਨ੍ਹਾ ਂ ਨ ੇ ਲਾਲ ਕਿਲ੍ਹ ੇ ਵਿੱਚ ਦੀਵਾਨ-ਏ-ਖ਼ਾਸ ਦ ੇ ਨੇੜ ੇ ਸ਼ਾਹਜਹਾ ਂ ਦ ੇ ਸੌਣ ਵਾਲ ੇ ਕਮਰ ੇ ਵਿੱਚ ਆਪਣ ਾ ਡੇਰ ਾ ਲਗ ਾ ਲਿਆ, ਜਦੋ ਂ ਕ ਿ ਮੁਹੰਮਦ ਸ਼ਾਹ ਅਸਦ ਬੁਰਜ ਦ ੇ ਨੇੜ ੇ ਇਮਾਰਤ ਵਿੱਚ ਰਹਿਣ ਲੱਗ ਪਏ ।”

ਮੁਹੰਮਦ ਸ਼ਾਹ ਨ ੇ ਸਾਰ ਾ ਸ਼ਾਹ ੀ ਖਜ਼ਾਨ ਾ ਨਾਦਿਰ ਸ਼ਾਹ ਨੂ ੰ ਸੌਂਪ ਦਿੱਤਾ, ਜਿਸ ਨੂ ੰ ਨਾਦਿਰ ਸ਼ਾਹ ਨ ੇ ਦਿਖਾਵ ੇ ਵਜੋ ਂ ਸਵੀਕਾਰ ਕਰ ਲਿਆ।

21 ਮਾਰਚ ਨੂ ੰ ਬਕਰੀਦ ਵਾਲ ੇ ਦਿਨ ਦਿੱਲ ੀ ਦੀਆ ਂ ਸਾਰੀਆ ਂ ਮਸਜਿਦਾ ਂ ਵਿੱਚ ਨਾਦਿਰ ਸ਼ਾਹ ਦ ੇ ਨਾਮ ਨਾਲ ਖ਼ੁਤਬ ਾ ਪੜਿਆ ਗਿਆ । ਉਸ ੇ ਦਿਨ ਦਿੱਲ ੀ ਟਕਸਾਲ ਵਿੱਚ ਨਾਦਿਰ ਸ਼ਾਹ ਦ ੇ ਨਾਮ ‘ ਤ ੇ ਸਿੱਕ ੇ ਬਣਾਏ ਗਏ ਸਨ।

ਨਾਦਿਰ ਸ਼ਾਹ

ਤਸਵੀਰ ਸਰੋਤ, B Tauris

ਦਿੱਲ ੀ ਵਿੱਚ ਨਾਦਿਰ ਸ਼ਾਹ ਨ ੇ ਕਰਵਾਇਆ ਕਤਲੇਆਮ

ਅਗਲ ੇ ਦਿਨ ਮੁਗ਼ਲ ਰਾਜਧਾਨ ੀ ਦ ੇ ਇਤਿਹਾਸ ਦ ਾ ਸਭ ਤੋ ਂ ਦੁਖਦਾਈ ਦਿਨ ਸੀ । ਜਿਵੇ ਂ ਹ ੀ ਨਾਦਿਰ ਸ਼ਾਹ ਦ ੀ ਫੌਜ ਦਿੱਲ ੀ ਵਿੱਚ ਦਾਖ਼ਲ ਹੋਈ, ਅਨਾਜ ਦੀਆ ਂ ਕੀਮਤਾ ਂ ਅਚਾਨਕ ਵੱਧ ਗਈਆਂ।

ਜਦੋ ਂ ਨਾਦਿਰ ਸ਼ਾਹ ਦ ੇ ਸਿਪਾਹੀਆ ਂ ਨ ੇ ਪਹਾੜਗੰਜ ਦ ੇ ਵਪਾਰੀਆ ਂ ਨਾਲ ਗੱਲਬਾਤ ਕਰਨ ਦ ੀ ਕੋਸ਼ਿਸ ਼ ਕੀਤ ੀ ਤਾ ਂ ਉਨ੍ਹਾ ਂ ਨ ੇ ਉਨ੍ਹਾ ਂ ਦ ੀ ਗੱਲ ਨਹੀ ਂ ਸੁਣ ੀ ਅਤ ੇ ਦੋਵਾ ਂ ਧਿਰਾ ਂ ਵਿਚਕਾਰ ਝੜਪ ਹ ੋ ਗਈ।

ਵਿਲੀਅਮ ਡੈਲਰਿੰਪਲ ਅਤ ੇ ਅਨੀਤ ਾ ਆਨੰਦ ਲਿਖਦ ੇ ਹਨ,” ਜਲਦ ੀ ਹ ੀ ਇੱਕ ਅਫ਼ਵਾਹ ਫੈਲ ਗਈ ਕ ਿ ਨਾਦਿਰ ਸ਼ਾਹ ਨੂ ੰ ਕਿਲ੍ਹ ੇ ਦ ੇ ਇੱਕ ਗਾਰਡ ਨ ੇ ਮਾਰ ਦਿੱਤ ਾ ਹੈ । ਅਚਾਨਕ ਭੀੜ ਨ ੇ ਜਿੱਥ ੇ ਵ ੀ ਮੌਕ ਾ ਮਿਲਿਆ ਨਾਦਿਰ ਸ਼ਾਹ ਦ ੇ ਸਿਪਾਹੀਆ ਂ ‘ ਤ ੇ ਹਮਲ ਾ ਕਰਨ ਾ ਸ਼ੁਰ ੂ ਕਰ ਦਿੱਤਾ ।”

” ਦੁਪਹਿਰ ਤੱਕ, ਨਾਦਿਰ ਸ਼ਾਹ ਦ ੀ ਫੌਜ ਦ ੇ 900 ਸਿਪਾਹ ੀ ਮਾਰ ੇ ਜ ਾ ਚੁੱਕ ੇ ਸਨ । ਨਾਦਿਰ ਸ਼ਾਹ ਨ ੇ ਇਸ ਦ ਾ ਜਵਾਬ ਕਤਲੇਆਮ ਦ ਾ ਹੁਕਮ ਦ ੇ ਕ ੇ ਦਿੱਤਾ ।”

ਅਗਲ ੇ ਦਿਨ, ਉਹ ਖ਼ੁਦ ਤੜਕ ੇ ਇਸ ਕਤਲੇਆਮ ਦ ੀ ਨਿਗਰਾਨ ੀ ਕਰਨ ਲਈ ਲਾਲ ਕਿਲ੍ਹ ੇ ਤੋ ਂ ਬਾਹਰ ਆਏ ਅਤ ੇ ਚਾਂਦਨ ੀ ਚੌਕ ਦ ੇ ਨੇੜਲ ੀ ਕੋਤਵਾਲ ੀ ਚਬੂਤਰ ੇ ʼਤ ੇ ਆਪਣ ਾ ਡੇਰ ਾ ਲਗ ਾ ਲਿਆ।

ਕਤਲੇਆਮ ਠੀਕ ਨੌ ਂ ਵਜ ੇ ਸ਼ੁਰ ੂ ਹੋਇਆ । ਜ਼ਿਆਦਾਤਰ ਲੋਕ ਚਾਂਦਨ ੀ ਚੌਕ, ਦਰੀਬ ਾ ਅਤ ੇ ਲਾਲ ਕਿਲ੍ਹ ੇ ਦ ੇ ਨੇੜ ੇ ਅਤ ੇ ਜਾਮ ਾ ਮਸਜਿਦ ਦ ੇ ਨੇੜ ੇ ਮਾਰ ੇ ਗਏ ਸਨ।

ਕਈ ਘਰਾ ਂ ਵਿੱਚ ਅੱਗ ਲਗ ਾ ਦਿੱਤ ੀ ਗਈ । ਲੋਕਾ ਂ ਦੀਆ ਂ ਲਾਸ਼ਾ ਂ ਤੋ ਂ ਉੱਠ ਰਹੀਆ ਂ ਬਦਬ ੂ ਨ ੇ ਪੂਰ ੇ ਸ਼ਹਿਰ ਨੂ ੰ ਘੇਰ ਲਿਆ । ਉਸ ੇ ਦਿਨ ਦਿੱਲ ੀ ਦ ੇ ਕਰੀਬ 30 ਹਜ਼ਾਰ ਲੋਕਾ ਂ ਦ ਾ ਕਤਲ ਕੀਤ ਾ ਗਿਆ।

ਮੁਹੰਮਦ ਸ਼ਾਹ ʻਰੰਗੀਲਾʼ

ਤਸਵੀਰ ਸਰੋਤ, Getty Images

ਦਿੱਲ ੀ ਦ ੇ ਲੋਕਾ ਂ ਨਾਲ ਲੁੱਟ

ਵਿਲੇਮ ਫਲੋਰ ਨ ੇ ਆਪਣ ੇ ਲੇਖ ‘ ਨਿਊ ਫੈਕਟਸ ਆਨ ਨਾਦਿਰਸ਼ਾਹਜ ਼ ਇੰਡੀਆ ਕੈਂਪੇਨ ‘ ਵਿੱਚ ਇੱਕ ਡੱਚ ਚਸ਼ਮਦੀਦ ਮੈਥਿਊਜ ਼ ਵੈਨ ਲੈਪਸਾਈ ਦ ੇ ਹਵਾਲ ੇ ਨਾਲ ਲਿਖਿਆ,” ਸਆਦਤ ਖ਼ਾਨ ਨ ੇ ਜ਼ਹਿਰ ਖ ਾ ਕ ੇ ਖੁਦਕੁਸ਼ ੀ ਕਰ ਲਈ ।”

” ਨਿਜ਼ਾਮ ਨ ੇ ਸਿਰ ‘ ਤ ੇ ਕੁਝ ਵ ੀ ਪਹਿਨ ੇ ਬਿਨਾਂ, ਆਪਣ ੇ ਹੱਥ ਨੂ ੰ ਆਪਣ ੇ ਸਾਫ਼ ੇ ਬੰਨ੍ਹ ਕ ੇ ਗੋਡਿਆ ਂ ‘ ਤ ੇ ਬੈਠ ਕ ੇ ਨਾਦਿਰ ਸ਼ਾਹ ਨੂ ੰ ਬੇਨਤ ੀ ਕੀਤ ੀ ਕ ਿ ਉਹ ਦਿੱਲ ੀ ਦ ੇ ਲੋਕਾ ਂ ‘ ਤ ੇ ਤਰਸ ਖ ਾ ਕ ੇ ਉਨ੍ਹਾ ਂ ਦ ੀ ਜਗ੍ਹ ਾ ਉਸ ਨੂ ੰ ਸਜ਼ ਾ ਦੇਵੇ । ਨਾਦਿਰ ਸ਼ਾਹ ਨ ੇ ਆਪਣ ੇ ਸਿਪਾਹੀਆ ਂ ਨੂ ੰ ਕਤਲੇਆਮ ਰੋਕਣ ਦ ਾ ਹੁਕਮ ਦਿੱਤ ਾ ਪਰ ਨਾਲ ਹ ੀ ਇੱਕ ਸ਼ਰਤ ਰੱਖ ੀ ਕ ਿ ਦਿੱਲ ੀ ਛੱਡਣ ਤੋ ਂ ਪਹਿਲਾ ਂ ਉਸ ਨੂ ੰ 100 ਕਰੋੜ ਰੁਪਏ ਮੁਆਵਜ਼ ੇ ਵਜੋ ਂ ਦਿੱਤ ੇ ਜਾਣ ।”

ਦਿੱਲ ੀ ਦ ੇ ਲੋਕਾ ਂ ਨੂ ੰ ਲੁੱਟਣ ਾ ਅਤ ੇ ਉਨ੍ਹਾ ਂ ਨੂ ੰ ਤਸੀਹ ੇ ਦੇਣ ਾ ਜਾਰ ੀ ਰਿਹ ਾ ਪਰ ਕਤਲ ਰੋਕ ਦਿੱਤ ੇ ਗਏ।

ਅਗਲ ੇ ਕੁਝ ਦਿਨਾ ਂ ਲਈ, ਮੁਹੰਮਦ ਸ਼ਾਹ ‘ ਰੰਗੀਲ ਾ ‘ ਨ ੇ ਆਪਣ ੇ ਆਪ ਨੂ ੰ ਅਜਿਹ ੀ ਸਥਿਤ ੀ ਵਿੱਚ ਪਾਇਆ ਜਿੱਥ ੇ ਉਨ੍ਹਾ ਂ ਨੂ ੰ ਆਪਣ ੀ ਰਾਜਧਾਨ ੀ ਦ ੇ ਲੋਕਾ ਂ ਨੂ ੰ ਨਾਦਿਰ ਸ਼ਾਹ ਨੂ ੰ ਵੱਡ ੀ ਰਕਮ ਦੇਣ ਲਈ ਮਜਬੂਰ ਕਰਨ ਾ ਪਿਆ।

ਆਨੰਦ ਰਾਮ ਮੁਖ਼ਲਿਸ ਨ ੇ ‘ ਤਜ਼ਕੀਰ ਾ ‘ ਵਿੱਚ ਲਿਖਿਆ,” ਪੂਰ ੀ ਦਿੱਲ ੀ ਨੂ ੰ ਪੰਜ ਹਿੱਸਿਆ ਂ ਵਿੱਚ ਵੰਡਿਆ ਗਿਆ ਸ ੀ ਅਤ ੇ ਹਰੇਕ ਹਿੱਸ ੇ ਤੋ ਂ ਵੱਡ ੀ ਰਕਮ ਦ ੀ ਮੰਗ ਕੀਤ ੀ ਗਈ ਸੀ । ਨ ਾ ਸਿਰਫ ਼ ਜ਼ਬਰਦਸਤ ੀ ਪੈਸ ੇ ਲਏ ਗਏ ਸਨ ਬਲਕ ਿ ਪੂਰ ੇ ਪਰਿਵਾਰ ਬਰਬਾਦ ਹ ੋ ਗਏ ਸਨ ।”

” ਬਹੁਤ ਸਾਰ ੇ ਲੋਕਾ ਂ ਨ ੇ ਜ਼ਹਿਰ ਖ ਾ ਲਿਆ ਅਤ ੇ ਕੁਝ ਲੋਕਾ ਂ ਨ ੇ ਚਾਕੂਆ ਂ ਨਾਲ ਆਪਣ ੀ ਜਾਨ ਲ ੈ ਲਈ । ਸੰਖੇਪ ਵਿੱਚ, 348 ਸਾਲਾ ਂ ਤੋ ਂ ਇਕੱਠ ੀ ਕੀਤ ੀ ਗਈ ਦੌਲਤ ਇੱਕ ਝਟਕ ੇ ਵਿੱਚ ਕਿਸ ੇ ਹੋਰ ਦ ੀ ਹ ੋ ਗਈ ।”

विलियम डेलरिंपल

ਤਸਵੀਰ ਸਰੋਤ, Getty Images

ਮੁਹੰਮਦ ਸ਼ਾਹ ‘ ਰੰਗੀਲ ਾ ‘ ਫਿਰ ਬਣ ੇ ਦਿੱਲ ੀ ਦ ੇ ਬਾਦਸ਼ਾਹ

ਜਦੋ ਂ ਇਹ ਸਭ ਕੁਝ ਚੱਲ ਰਿਹ ਾ ਸੀ, ਨਾਦਿਰ ਸ਼ਾਹ ਮੁਹੰਮਦ ਸ਼ਾਹ ‘ ਰੰਗੀਲ ਾ ‘ ਲਈ ਬਾਹਰ ੀ ਤੌਰ ‘ ਤ ੇ ਦਿਆਲਤ ਾ ਅਤ ੇ ਸ਼ਿਸ਼ਟਾਚਾਰ ਦ ਾ ਪ੍ਰਤੀਕ ਬਣਿਆ ਰਿਹਾ । ਪਰ ਅਸਲੀਅਤ ਵਿੱਚ, ਮੁਹੰਮਦ ਸ਼ਾਹ ਨੂ ੰ ਨਾਦਿਰ ਸ਼ਾਹ ਦ ੇ ਕੋਲ ਇਸ ਤਰ੍ਹਾ ਂ ਖੜ੍ਹ ਾ ਕੀਤ ਾ ਗਿਆ ਸ ੀ ਜਿਵੇ ਂ ਉਹ ਉਸ ਦ ਾ ਅਰਦਲ ੀ ਹੋਵੇ।

ਇੱਕ ਮਹੀਨ ੇ ਬਾਅਦ, 12 ਮਈ ਨੂੰ, ਨਾਦਿਰ ਸ਼ਾਹ ਨ ੇ ਦਰਬਾਰ ਬੁਲਾਇਆ ਅਤ ੇ ਇੱਕ ਵਾਰ ਫਿਰ ਮੁਹੰਮਦ ਸ਼ਾਹ ਰੰਗੀਲ ਾ ਦ ੇ ਸਿਰ ‘ ਤ ੇ ਭਾਰਤ ਦ ਾ ਤਾਜ ਰੱਖਿਆ।

ਮਸ਼ਹੂਰ ਇਤਿਹਾਸਕਾਰ ਆਰਵ ੀ ਸਮਿਥ ਨ ੇ ਦ ਿ ਹਿੰਦ ੂ ਵਿੱਚ ਪ੍ਰਕਾਸ਼ਿਤ ਆਪਣ ੇ ਲੇਖ ‘ ਆਫ ਨੂਰ ਐਂਡ ਕੋਹਿਨੂਰ ‘ ਵਿੱਚ ਲਿਖਿਆ,” ਇਹ ਉਹ ਮੌਕ ਾ ਸ ੀ ਜਦੋ ਂ ਨਾਦਿਰ ਸ਼ਾਹ ਨੂ ੰ ਨਰਤਕ ੀ ਨੂਰ ਬਾਈ ਤੋ ਂ ਪਤ ਾ ਲੱਗ ਾ ਕ ਿ ਮੁਹੰਮਦ ਸ਼ਾਹ ਰੰਗੀਲ ਾ ਨ ੇ ਆਪਣ ੀ ਪੱਗ ਵਿੱਚ ਕੋਹਿਨੂਰ ਹੀਰ ਾ ਛੁਪਾਇਆ ਹੋਇਆ ਹੈ ।”

” ਨਾਦਿਰ ਸ਼ਾਹ ਨ ੇ ਮੁਹੰਮਦ ਸ਼ਾਹ ਨੂ ੰ ਕਿਹ ਾ ਕ ਿ ਅਸੀ ਂ ਦੋਵੇ ਂ ਭਰਾਵਾ ਂ ਵਾਂਗ ਹਾਂ, ਇਸ ਲਈ ਸਾਨੂ ੰ ਆਪਣੀਆ ਂ ਪੱਗਾ ਂ ਬਦਲਣੀਆ ਂ ਚਾਹੀਦੀਆ ਂ ਹਨ ।”

ਡੈਲਰਿੰਪਲ ਲਿਖਦ ੇ ਹਨ,” ਇਹ ਕਹਾਣ ੀ ਲੋਕਾ ਂ ਨੂ ੰ ਦਿਲਚਸਪ ਲੱਗ ਸਕਦ ੀ ਹੈ, ਪਰ ਉਸ ਸਮੇ ਂ ਦ ੇ ਕਿਸ ੇ ਵ ੀ ਸਰੋਤ ਵਿੱਚ ਇਸ ਦ ਾ ਜ਼ਿਕਰ ਨਹੀ ਂ ਮਿਲਦ ਾ ਹ ੈ ਅਤ ੇ ਸਿਰਫ ਼ 19ਵੀ ਂ ਸਦ ੀ ਤੋ ਂ ਬਾਅਦ ਹ ੀ ਇਸ ਦ ਾ ਜ਼ਿਕਰ ਇਤਿਹਾਸ ਦੀਆ ਂ ਕਿਤਾਬਾ ਂ ਵਿੱਚ ਹੋਣ ਾ ਲੱਗਾ ।”

” ਇੱਕ ਮੁਗ਼ਲ ਦਰਬਾਰ ੀ ਜੁਗਲ ਕਿਸ਼ੋਰ ਨ ੇ ਜ਼ਰੂਰ ਇਸ ਗੱਲ ਦ ਾ ਜ਼ਿਕਰ ਕੀਤ ਾ ਕ ਿ ਨਾਦਿਰ ਨ ੇ ਆਪਣ ੀ ਪੱਗ ਮੁਹੰਮਦ ਸ਼ਾਹ ਰੰਗੀਲ ਾ ਨੂ ੰ ਦਿੱਤ ੀ ਸੀ ।”

ਕੋਹਿਨੂਰ ਹੀਰਾ

ਤਸਵੀਰ ਸਰੋਤ, Getty Images

ਦਿੱਲ ੀ ਤੋ ਂ ਲੁੱਟਿਆ ਤਖ਼ਤ-ਏ-ਤਾਊਸ ਅਤ ੇ ਕੋਹਿਨੂਰ ਈਰਾਨ ਪਹੁੰਚਿਆ ਂ

14 ਮਈ ਨੂੰ, ਦਿੱਲ ੀ ਵਿੱਚ 57 ਦਿਨ ਬਿਤਾਉਣ ਤੋ ਂ ਬਾਅਦ, ਨਾਦਿਰ ਸ਼ਾਹ ਈਰਾਨ ਵੱਲ ਚੱਲ ਪਿਆ । ਉਹ ਮੁਗ਼ਲਾ ਂ ਦੀਆ ਂ ਅੱਠ ਪੀੜ੍ਹੀਆ ਂ ਜ ਾ ਜਮ੍ਹਾ ਂ ਕੀਤ ਾ ਹੋਇਆ ਸਾਰ ਾ ਧਨ ਈਰਾਨ ਲ ੈ ਗਿਆ।

ਈਰਾਨ ੀ ਇਤਿਹਾਸਕਾਰ ਮੁਹੰਮਦ ਕਾਜ਼ਮ ਮਾਰਵ ੀ ਆਪਣ ੀ ਕਿਤਾਬ ‘ ਅਲਮਆਰਾ-ਏ ਨਾਦੇਰ ੀ ‘ ਵਿੱਚ ਲਿਖਦ ੇ ਹਨ,” ਨਾਦਿਰ ਸ਼ਾਹ ਦ ੀ ਲੁੱਟ ੀ ਗਈ ਦੌਲਤ ਵਿੱਚੋ ਂ ਸਭ ਤੋ ਂ ਵੱਡ ੀ ਚੀਜ ਼ ਤਖ਼ਤ-ਏ-ਤਾਊਸ ਸੀ । ਸਾਰ ੀ ਲੁੱਟ, ਜਿਸ ਵਿੱਚ ਅਨਮੋਲ ਸੋਨਾ, ਚਾਂਦ ੀ ਅਤ ੇ ਕੀਮਤ ੀ ਰਤਨ ਸ਼ਾਮਲ ਸਨ, 700 ਹਾਥੀਆਂ, ਚਾਰ ਹਜ਼ਾਰ ਊਠਾ ਂ ਅਤ ੇ 12 ਹਜ਼ਾਰ ਘੋੜਿਆ ਂ ‘ ਤ ੇ ਈਰਾਨ ਪਹੁੰਚਾਈ ਗਈ ਸੀ ।”

ਜਦੋ ਂ ਨਾਦਿਰ ਸ਼ਾਹ ਦੀਆ ਂ ਫੌਜਾ ਂ ਚਨਾਬ ਦਰਿਆ ਦ ੇ ਪੁਲ ਼ ਨੂ ੰ ਪਾਰ ਕਰ ਗਈਆਂ, ਤਾ ਂ ਹਰ ਸਿਪਾਹ ੀ ਦ ੀ ਤਲਾਸ਼ ੀ ਲਈ ਗਈ । ਜ਼ਬਤ ਕੀਤ ੇ ਜਾਣ ਦ ੇ ਡਰੋਂ, ਬਹੁਤ ਸਾਰ ੇ ਸਿਪਾਹੀਆ ਂ ਨ ੇ ਲੁੱਟਿਆ ਹੋਇਆ ਸੋਨ ਾ ਅਤ ੇ ਕੀਮਤ ੀ ਰਤਨ ਨਦ ੀ ਵਿੱਚ ਸੁੱਟ ਦਿੱਤੇ । ਉਨ੍ਹਾ ਂ ਨੂ ੰ ਉਮੀਦ ਸ ੀ ਕ ਿ ਇੱਕ ਦਿਨ ਉਹ ਵਾਪਸ ਆ ਕ ੇ ਬੇਸ਼ਕੀਮਤ ੀ ਪੱਥਰ ਨਦ ੀ ਦ ੇ ਤਲ ਵਿੱਚੋ ਂ ਫਿਰ ਕੱਢ ਲੈਣਗੇ।

ਮੁਹੰਮਦ ਸ਼ਾਹ ʻਰੰਗੀਲਾʼ ਦਾ ਮਕਬਰਾ

ਤਸਵੀਰ ਸਰੋਤ, Getty Images

31 ਸਾਲ ਰਾਜ ਕਰਨ ਤੋ ਂ ਬਾਅਦ ਮੁਹੰਮਦ ਸ਼ਾਹ ਰੰਗੀਲ ਾ ਦ ੀ ਮੌਤ

ਨਾਦਿਰ ਸ਼ਾਹ ਦ ੀ ਲੁੱਟ ਤੋ ਂ ਬਾਅਦ ਮੁਹੰਮਦ ਸ਼ਾਹ ਰੰਗੀਲ ਾ ਨ ੇ ਨੌ ਂ ਸਾਲ ਦਿੱਲ ੀ ‘ ਤ ੇ ਰਾਜ ਕੀਤਾ।

ਆਪਣ ੇ ਆਖ਼ਰ ੀ ਦਿਨਾ ਂ ਵਿੱਚ ਉਨ੍ਹਾ ਂ ਨੂ ੰ ਅਧਰੰਗ ਹ ੋ ਗਿਆ । ਸ਼ੇਖ ਅਹਿਮਦ ਹੁਸੈਨ ਮਜ਼ਾਕ ਨ ੇ ਆਪਣ ੀ ਕਿਤਾਬ ‘ ਤਾਰੀਖ਼-ਏ-ਅਹਿਮਦ ੀ ‘ ਵਿੱਚ ਲਿਖਿਆ ਹੈ,” ਆਪਣ ੇ ਆਖ਼ਰ ੀ ਦਿਨਾ ਂ ਵਿੱਚ, ਵਾਰ-ਵਾਰ ਬੁਖ਼ਾਰ ਚੜ੍ਹਨ ਕਾਰਨ ਮੁਹੰਮਦ ਸ਼ਾਹ ਕਮਜ਼ੋਰ ਹ ੋ ਗਏ ਸਨ ।”

” ਉਨ੍ਹਾ ਂ ਦ ੀ ਮੌਤ ਤੋ ਂ ਇੱਕ ਦਿਨ ਪਹਿਲਾਂ, ਮੁਹੰਮਦ ਸ਼ਾਹ ਰੰਗੀਲ ਾ ਨੂ ੰ ਕਿਲ੍ਹ ੇ ਦ ੇ ਅੰਦਰ ਬਣ ੀ ਮਸਜਿਦ ਵਿੱਚ ਲਿਆਂਦ ਾ ਗਿਆ । ਉਨ੍ਹਾ ਂ ਦ ੇ ਸਾਰ ੇ ਦਰਬਾਰ ੀ ਅਤ ੇ ਸਾਥ ੀ ਉੱਥ ੇ ਮੌਜੂਦ ਸਨ । ਅਚਾਨਕ, ਬੋਲਦ ੇ ਹੋਏ, ਉਹ ਬੇਹੋਸ ਼ ਹ ੋ ਗਏ ਅਤ ੇ ਦੁਬਾਰ ਾ ਕਦ ੇ ਨਹੀ ਂ ਉੱਠ ਸਕੇ ।”

ਅਗਲ ੀ ਸਵੇਰ 17 ਅਪ੍ਰੈਲ, 1748 ਨੂ ੰ ਆਪਣ ੇ ਸ਼ਾਸਨ ਦ ੇ 31 ਸਾਲ ਵਿੱਚ ਉਨ੍ਹਾ ਂ ਨ ੇ ਆਖ਼ਰ ੀ ਸਾਹ ਲਏ । ਬਾਅਦ ਵਿੱਚ, ਉਨ੍ਹਾ ਂ ਦ ੀ ਇੱਛ ਾ ਅਨੁਸਾਰ, ਉਨ੍ਹਾ ਂ ਨੂ ੰ ਨਿਜ਼ਾਮੁਦੀਨ ਔਲੀਆ ਦ ੇ ਮਕਬਰ ੇ ਦ ੇ ਵਿਹੜ ੇ ਵਿੱਚ ਦਫ਼ਨਾਇਆ ਗਿਆ।

ਉਨ੍ਹਾ ਂ ਦ ੇ ਜੀਵਨ ੀ ਲੇਖਕ ਜ਼ਹੀਰੂਦੀਨ ਮਲਿਕ ਨ ੇ ਲਿਖਿਆ,” ਆਪਣੀਆ ਂ ਸਾਰੀਆ ਂ ਕਮੀਆ ਂ ਦ ੇ ਬਾਵਜੂਦ, ਆਪਣ ੇ ਦਰਬਾਰ ਵਿੱਚ ਸ਼ਿਸ਼ਟਾਚਾਰ ਅਤ ੇ ਸਤਿਕਾਰ ਦ ਾ ਖ਼ਿਆਲ ਰੱਖਿਆ । ਉਨ੍ਹਾ ਂ ਨ ੇ ਜਹਾਂਦਾਰ ਸ਼ਾਹ ਵਾਂਗ ਆਪਣ ੇ ਦਰਬਾਰ ਨੂ ੰ ਸ਼ਰਾਬ ਅਤ ੇ ਅਡਲਟਰ ੀ ਦ ਾ ਅੱਡ ਾ ਨਹੀ ਂ ਬਣਨ ਦਿੱਤਾ ।”

” ਮੁਸ਼ਕਲ ਹਾਲਾਤ ਵਿੱਚ ਤੀਹ ਸਾਲਾ ਂ ਤੋ ਂ ਵੱਧ ਸਮੇ ਂ ਤੱਕ ਦਿੱਲ ੀ ਦ ੇ ਤਖ਼ਤ ‘ ਤ ੇ ਰਾਜ ਕਰਨ ਾ ਦਰਸਾਉਂਦ ਾ ਹ ੈ ਕ ਿ ਉਨ੍ਹਾ ਂ ਵਿੱਚ ਸਿਆਸ ੀ ਚਤੁਰਾਈ ਅਤ ੇ ਕੁਸ਼ਲਤ ਾ ਦ ੀ ਘਾਟ ਨਹੀ ਂ ਸੀ ।”

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI