Source :- BBC PUNJABI

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ ਵੱਲੋਂ ਪੁੰਛ ’ਚ ਗੋਲੀਬਾਰੀ, ਸਥਾਨਕ ਵਾਸੀਆਂ ਨੇ ਕੀ-ਕੀ ਦੱਸਿਆ
2 ਘੰਟੇ ਪਹਿਲਾਂ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ਉਪਰ ਹੈ। ਬੀਤੇ ਦਿਨ ਪਾਕਿਸਤਾਨ ਵੱਲੋਂ ਪੁੰਛ ਵਿੱਚ ਗੋਲੀਬਾਰੀ ਕੀਤੀ ਗਈ। ਉਥੋਂ ਦੇ ਸਥਾਨਕ ਵਾਸੀਆਂ ਨੇ ਮੌਜੂਦਾ ਹਾਲਾਤਾਂ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ।
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਮੌਜੂਦਾ ਹਾਲਾਤ ਕੀ ਹਨ, ਦੇਖੇ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਤੇ ਦੇਬਲਿਨ ਰਾਓ ਦੀ ਗਰਾਊਂਡ ਰਿਪੋਰਟ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI