Source :- BBC PUNJABI

ਮਾਓਵਾਦੀ ਸੰਗਠਨ

ਤਸਵੀਰ ਸਰੋਤ, Getty Images

ਮਈ 1992 ਵਿੱਚ, ਜਦੋ ਂ ਗਰਮ ੀ ਆਪਣ ੇ ਸਿਖਰ ‘ ਤ ੇ ਸੀ, ਉਸ ਸਮੇ ਂ ਤੱਕ ਦ ੇ ਸਭ ਤੋ ਂ ਵੱਡ ੇ ਮਾਓਵਾਦ ੀ ਸੰਗਠਨ, ਭਾਕਪ ਾ ( ਮਾਲੇ ) ਪੀਪਲਜ ਼ ਵਾਰ ਗਰੁੱਪ ਵਿੱਚ ਵ ੀ ਬਹਿਸ ਦ ੀ ਗਰਮ ੀ ਵਧ ਰਹ ੀ ਸੀ।

ਆਂਧਰ ਾ ਪ੍ਰਦੇਸ ਼ ਵਿੱਚ ਸੰਗਠਨ ‘ ਤ ੇ ਪਾਬੰਦ ੀ ਲਗਾਏ ਨੂ ੰ ਇੱਕ ਹਫ਼ਤ ਾ ਵ ੀ ਨਹੀ ਂ ਹੋਇਆ ਸੀ । ਪਰ ਪਾਰਟ ੀ ਦ ੀ ਕੇਂਦਰ ੀ ਕਮੇਟ ੀ ਦ ੇ ਸਕੱਤਰ ਕੋਂਡਾਪੱਲ ੀ ਸੀਤਾਰਾਮਿਆ ਆਪਣ ੇ ਸਾਥੀਆ ਂ ਨਾਲ ਇੱਕ ਵੱਖਰ ਾ ਸੰਗਠਨ ਬਣਾਉਣ ਦ ੀ ਸਥਿਤ ੀ ਵਿੱਚ ਆ ਗਏ ਸਨ।

ਸੀਤਾਰਾਮਿਆ ਨਾਲ ਜਾਣ ਦ ੀ ਬਜਾਏ, ਵਾਰੰਗਲ ਯੂਨੀਵਰਸਿਟ ੀ ਤੋ ਂ ਬੀਟੈਕ ਕਰਨ ਤੋ ਂ ਬਾਅਦ ਨੰਬਾਲ ਾ 1980 ਦ ੇ ਦਹਾਕ ੇ ਵਿੱਚ ਸੰਗਠਨ ਵਿੱਚ ਸ਼ਾਮਲ ਹੋਏ ਕੇਸ਼ਵ ਰਾਓ ਪੀਪਲਜ ਼ ਵਾਰ ਗਰੁੱਪ ਵਿੱਚ ਰਹਿਣ ਾ ਸਵੀਕਾਰ ਕੀਤਾ।

ਜੂਨ 1992 ਵਿੱਚ, ਜਦੋ ਂ ਮੁੱਪੱਲ ਾ ਲਕਸ਼ਮਣ ਰਾਓ ਉਰਫ ਼ ਗਣਪਤ ੀ ਨੂ ੰ ਪਾਰਟ ੀ ਦ ਾ ਜਨਰਲ ਸਕੱਤਰ ਬਣਾਇਆ ਗਿਆ, ਤਾ ਂ ਨੰਬਾਲ ਾ ਕੇਸ਼ਵ ਰਾਓ ਉਨ੍ਹਾ ਂ ਦ ੇ ਨਜ਼ਦੀਕ ੀ ਸਹਾਇਕ ਵਜੋ ਂ ਉੱਭਰ ਕ ੇ ਸਾਹਮਣ ੇ ਆਏ । ਨੰਬਾਲ ਾ ਕੇਸ਼ਵ ਰਾਓ ਨੂ ੰ ਪਾਰਟ ੀ ਦ ੀ ਕੇਂਦਰ ੀ ਕਮੇਟ ੀ ਵਿੱਚ ਜਗ੍ਹ ਾ ਦਿੱਤ ੀ ਗਈ।

70 ਸਾਲ ਦ ੇ ਉਸ ੇ ਨੰਬਾਲ ਾ ਕੇਸ਼ਵ ਰਾਓ ਨੂ ੰ ਨਕਸਲ ੀ ਲਹਿਰ ਵਿੱਚ ਬਸਵਰਾਜ ੂ ਵਜੋ ਂ ਜਾਣ ੇ ਜਾਂਦ ੇ ਸਨ।

ਬੁੱਧਵਾਰ ਨੂੰ, ਪੁਲਿਸ ਨ ੇ ਛੱਤੀਸਗੜ੍ਹ ਦ ੇ ਨਾਰਾਇਣਪੁਰ ਵਿੱਚ ਇੱਕ ਮੁਕਾਬਲ ੇ ਵਿੱਚ 27 ਮਾਓਵਾਦੀਆ ਂ ਸਮੇਤ ਨੰਬਾਲ ਾ ਕੇਸ਼ਵ ਰਾਓ ਉਰਫ ਼ ਬਸਵਰਾਜ ੂ ਨੂ ੰ ਵ ੀ ਮਾਰਨ ਦ ਾ ਦਾਅਵ ਾ ਕੀਤ ਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਤਸਵੀਰ ਸਰੋਤ, Getty Images

ਬਹੁਤ ਸਾਰ ੇ ਲੋਕ ਬੁੱਧਵਾਰ ਦ ੇ ਘਟਨਾਕ੍ਰਮ ਨੂ ੰ ਹਥਿਆਰਬੰਦ ਮਾਓਵਾਦ ੀ ਸੰਘਰਸ ਼ ਦ ੇ ਅੰਤ ਦ ੀ ਸ਼ੁਰੂਆਤ ਵਜੋ ਂ ਵ ੀ ਦੇਖ ਰਹ ੇ ਹਨ।

ਬਸਤਰ ਦ ੇ ਆਈਜ ੀ ਪੁਲਿਸ ਸੁੰਦਰਰਾਜ ਪ ੀ ਕਹਿੰਦ ੇ ਹਨ,” ਜਿਸ ਤਰ੍ਹਾ ਂ ਸੁਰੱਖਿਆ ਬਲਾ ਂ ਨ ੇ ਸਾਲ 2024 ਵਿੱਚ ਨਕਸਲੀਆ ਂ ਵਿਰੁੱਧ ਇੱਕ ਨਿਰਣਾਇਕ ਅਤ ੇ ਪ੍ਰਭਾਵਸ਼ਾਲ ੀ ਮੁਹਿੰਮ ਚਲਾਈ, ਅਸੀ ਂ 2025 ਵਿੱਚ ਵ ੀ ਇਸਨੂ ੰ ਲਗਾਤਾਰ ਅੱਗ ੇ ਵਧ ਾ ਰਹ ੇ ਹਾਂ ।’ ‘

‘ ‘ ਇਸ ੇ ਦ ਾ ਨਤੀਜ ਾ ਹ ੈ ਕ ਿ ਮਾਓਵਾਦ ੀ ਸੰਗਠਨ ਦ ਾ ਜਨਰਲ ਸਕੱਤਰ, ਜ ੋ ਕ ਿ ਸੀਪੀਆਈ ਮਾਓਵਾਦ ੀ ਦ ਾ ਪੋਲਿਤ ਬਿਊਰ ੋ ਮੈਂਬਰ ਵ ੀ ਹੈ, ਮਾਰਿਆ ਗਿਆ । ਛੱਤੀਸਗੜ੍ਹ ਵਿੱਚ ਪਹਿਲ ੀ ਵਾਰ ਪੋਲਿਟ ਬਿਊਰ ੋ ਅਤ ੇ ਜਨਰਲ ਸਕੱਤਰ ਪੱਧਰ ਦ ਾ ਕੋਈ ਮਾਓਵਾਦ ੀ ਮਾਰਿਆ ਗਿਆ ਹੈ । ਇਹ ਸਾਡ ੇ ਲਈ ਇੱਕ ਪ੍ਰਾਪਤ ੀ ਹੈ ।”

ਕੇਂਦਰ ੀ ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਬੁੱਧਵਾਰ ਨੂ ੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ ਤ ੇ ਲਿਖਿਆ,” ਨਕਸਲਵਾਦ ਨੂ ੰ ਖਤਮ ਕਰਨ ਦ ੀ ਲੜਾਈ ਵਿੱਚ ਇੱਕ ਇਤਿਹਾਸਕ ਪ੍ਰਾਪਤ ੀ ਹੈ । ਅੱਜ, ਛੱਤੀਸਗੜ੍ਹ ਦ ੇ ਨਾਰਾਇਣਪੁਰ ਵਿੱਚ ਇੱਕ ਆਪ੍ਰੇਸ਼ਨ ਵਿੱਚ ਸਾਡ ੇ ਸੁਰੱਖਿਆ ਬਲਾ ਂ ਨ ੇ 27 ਖਤਰਨਾਕ ਮਾਓਵਾਦੀਆ ਂ ਨੂ ੰ ਮਾਰ ਦਿੱਤ ਾ ਹੈ, ਜਿਨ੍ਹਾ ਂ ਵਿੱਚ ਸੀਪੀਆਈ-ਮਾਓਵਾਦ ੀ ਜਨਰਲ ਸਕੱਤਰ, ਸਿਖਰਲ ਾ ਆਗ ੂ ਅਤ ੇ ਨਕਸਲ ਅੰਦੋਲਨ ਦ ੇ ਰੀੜ੍ਹ, ਨੰਬਾਲ ਾ ਕੇਸ਼ਵ ਰਾਓ ਉਰਫ ਼ ਬਸਵਰਾਜ ੂ ਸ਼ਾਮਲ ਹੈ ।’ ‘

ਇੰਜੀਨੀਅਰ ਤੋ ਂ ਮਾਓਵਾਦ ੀ ਬਣਨ ਤੱਕ

ਜ਼ਬਤ ਕੀਤੇ ਗਏ ਹਥਿਆਰ

ਤਸਵੀਰ ਸਰੋਤ, ALOK PUTUL/BBC

ਹੈਦਰਾਬਾਦ ਤੋ ਂ ਲਗਭਗ 720 ਕਿਲੋਮੀਟਰ ਦੂਰ ਜਿਆਨਾਪੇਟ ਪਿੰਡ ਸਥਿਤ ਹੈ।

ਜ਼ਿਲ੍ਹ ਾ ਹੈੱਡਕੁਆਰਟਰ ਸ਼੍ਰੀਕਾਕੁਲਮ ਤੋ ਂ ਲਗਭਗ 50 ਕਿਲੋਮੀਟਰ ਦੂਰ । ਇਸ ਛੋਟ ੇ ਜਿਹ ੇ ਪਿੰਡ ਦ ੇ ਅਧਿਆਪਕ ਵਾਸੂਦੇਵ ਰਾਓ ਦ ੀ ਇਲਾਕ ੇ ਵਿੱਚ ਆਪਣ ੀ ਹ ੀ ਸਾਖ ਸੀ।

ਜ ੇ ਤੁਸੀ ਂ ਪਿੰਡ ਦ ੇ ਬਜ਼ੁਰਗਾ ਂ ਨਾਲ ਗੱਲ ਕਰੋ, ਤਾ ਂ ਉਹ ਵਾਸੂਦੇਵ ਰਾਓ ਅਤ ੇ ਵਾਸੂਦੇਵ ਰਾਓ ਦ ੇ ਪੁੱਤਰ ਨੰਬਾਲ ਾ ਕੇਸ਼ਵ ਰਾਓ ਦ ੇ ਬਹੁਤ ਸਾਰ ੇ ਕਿੱਸ ੇ ਸੁਣਾਉਂਦ ੇ ਹਨ।

ਵਾਸੂਦੇਵ ਰਾਓ ਨ ੇ ਆਪਣੀਆ ਂ ਤਿੰਨ ਧੀਆ ਂ ਅਤ ੇ ਦ ੋ ਪੁੱਤਰਾ ਂ ਨੂ ੰ ਚੰਗ ੀ ਸਿੱਖਿਆ ਦੇਣ ਦ ੀ ਕੋਸ਼ਿਸ ਼ ਕੀਤੀ।

ਵਾਸੂਦੇਵ ਰਾਓ ਦ ੇ ਦੋਵੇ ਂ ਪੁੱਤਰ, ਢਿੱਲੇਸ਼ਵਰ ਰਾਓ ਅਤ ੇ ਕੇਸ਼ਵ ਰਾਓ ਪੜ੍ਹਾਈ ਵਿੱਚ ਤੇਜ਼ ਸਨ।

ਤਾਲਾਗਾਮ ਤੋ ਂ ਹਾਈ ਸਕੂਲ ਅਤ ੇ ਟੇਕਕਾਲ ੀ ਜੂਨੀਅਰ ਕਾਲਜ ਤੋ ਂ ਇੰਟਰਮੀਡੀਏਟ ਦ ੀ ਪੜ੍ਹਾਈ ਪੂਰ ੀ ਕਰਨ ਤੋ ਂ ਬਾਅਦ, ਵਾਸੂਦੇਵ ਰਾਓ ਨ ੇ ਆਪਣ ੇ ਪੁੱਤਰ ਕੇਸ਼ਵ ਰਾਓ ਨੂ ੰ ਵਾਰੰਗਲ ਦ ੇ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਦਾਖਲ ਕਰਵਾਇਆ।

ਪਰ ਬੀਟੈਕ ਦ ੀ ਪੜ੍ਹਾਈ ਦੌਰਾਨ ਹ ੀ ਕੇਸ਼ਵ ਰਾਓ ਦ ੇ ਰੈਡੀਕਲ ਸਟੂਡੈਂਟਸ ਯੂਨੀਅਨ ਵਿੱਚ ਸ਼ਾਮਲ ਹੋਣ ਅਤ ੇ ਸਮਾਜਿਕ ਅੰਦੋਲਨਾ ਂ ਵਿੱਚ ਸਰਗਰਮ ਹੋਣ ਦੀਆ ਂ ਖ਼ਬਰਾ ਂ ਪਿੰਡ ਤੱਕ ਪਹੁੰਚਣ ਲੱਗੀਆ ਂ ਸਨ।

ਕੇਸ਼ਵ ਰਾਓ ਵਿਰੁੱਧ ਪੁਲਿਸ ਵਿੱਚ ਕੁਝ ਮਾਮਲ ੇ ਵ ੀ ਦਰਜ ਹ ੋ ਚੁੱਕ ੇ ਸਨ।

ਸੁਰੱਖਿਆ ਬਲਾਂ ਦੇ ਸਿਖਲਾਈ ਕੈਂਪ ਵਿੱਚ ਡਰੋਨ ਸਿਖਲਾਈ

ਤਸਵੀਰ ਸਰੋਤ, Getty Images

ਸ਼੍ਰੀਕਾਕੁਲਮ ਦ ੇ ਸਮਾਜਿਕ ਕਾਰਕੁਨ ਕੁਨ ਾ ਸ਼੍ਰੀਪ੍ਰਕਾਸ ਼ ਕਹਿੰਦ ੇ ਹਨ”, ਕੇਸ਼ਵ ਨ ੇ ਐਮਟੈਕ ਵਿੱਚ ਦਾਖਲ ਾ ਜ਼ਰੂਰ ਲਿਆ ਸ ੀ ਪਰ ਉਸਦ ਾ ਜ਼ਿਆਦਾਤਰ ਸਮਾ ਂ ਸਿਆਸ ੀ ਗਤੀਵਿਧੀਆ ਂ ਵਿੱਚ ਹ ੀ ਲੰਘਣ ਲੱਗਿਆ । ਉਸਨ ੇ ਸੀਪੀਆਈ ਲਿਬਰੇਸ਼ਨ ਲਈ ਕੰਮ ਕਰਨ ਾ ਸ਼ੁਰ ੂ ਕਰ ਦਿੱਤ ਾ ਅਤ ੇ ਜਲਦ ੀ ਹ ੀ ਰੂਪੋਸ ਼ ਹ ੋ ਗਿਆ । ਭਰ ਾ ਢਿੱਲੇਸ਼ਵਰ ਰਾਓ ਕੋਲ ਘਰ ਦ ੀ ਜ਼ਿੰਮੇਵਾਰ ੀ ਸ ੀ ਅਤ ੇ ਉਹ ਬੰਦਰਗਾਹ ਵਿੱਚ ਇੱਕ ਚੰਗ ੇ ਅਹੁਦ ੇ ‘ ਤ ੇ ਸਨ । ਪਰ ਕੇਸ਼ਵ ਰਾਓ ਬਾਰ ੇ ਫਿਰ ਵ ੀ ਕੋਈ ਖ਼ਬਰ ਨਹੀ ਂ ਮਿਲੀ ।”

ਐਮਟੈਕ ਦ ੀ ਪੜ੍ਹਾਈ ਦੌਰਾਨ ਹ ੀ ਨੰਬਾਲ ਾ ਕੇਸ਼ਵ ਰਾਓ ਨ ੇ ਨਕਸਲ ੀ ਸੰਗਠਨ ਸੀਪੀਆਈ ਪੀਪਲਜ ਼ ਵਾਰ ਗਰੁੱਪ ਲਈ ਕੰਮ ਕਰਨ ਾ ਸ਼ੁਰ ੂ ਕਰ ਦਿੱਤਾ । ਸੰਗਠਨ ਵਿੱਚ ਇੱਕ ਆਮ ਵਰਕਰ ਦ ੇ ਤੌਰ ‘ ਤ ੇ ਸ਼ਾਮਲ ਹੋਏ ਨੰਬਾਲ ਾ ਕੇਸ਼ਵ ਰਾਓ ਨ ੇ ਇੱਕ ਤੋ ਂ ਬਾਅਦ ਇੱਕ ਜ਼ਿੰਮੇਵਾਰੀਆ ਂ ਸੰਭਾਲੀਆ ਂ ਅਤ ੇ ਸੰਗਠਨ ਵਿੱਚ ਲੀਡਰਸ਼ਿਪ ਦ ਾ ਵਿਸ਼ਵਾਸ ਜਿੱਤਿਆ।

ਹਰ ਜਿੰਮੇਵਾਰ ੀ ਅਤ ੇ ਖੇਤਰ ਦ ੇ ਨਾਲ ਕੇਸ਼ਵ ਰਾਓ ਦ ਾ ਨਾਮ ਬਦਲਦ ਾ ਰਿਹ ਾ- ਗਗੰਨਾ, ਪ੍ਰਕਾਸ਼, ਕ੍ਰਿਸ਼ਣਾ, ਵਿਜੇ, ਕੇਸ਼ਵ, ਬੀਆਰ, ਪ੍ਰਕਾਸ਼, ਦਰਪ ਾ ਨਰਸਿਮਹ ਾ ਰੈੱਡੀ, ਆਕਾਸ਼, ਨਰਸਿਮ੍ਹਾ, ਬਸਵਰਾਜ, ਬਸਵਰਾਜੂ।

ਪਰ 1992 ਵਿੱਚ, ਜਦੋ ਂ ਪੀਪਲਜ ਼ ਵਾਰ ਗਰੁੱਪ ਢਹਿਣ ਦ ੀ ਕਗਾਰ ‘ ਤ ੇ ਸੀ, ਤਾ ਂ ਗਣਪਤ ੀ ਦ ੇ ਨਾਲ ਖੜ੍ਹ ੇ ਕੇਸ਼ਵ ਰਾਓ ਨੂ ੰ ਕੇਂਦਰ ੀ ਕਮੇਟ ੀ ਦ ੇ ਮੈਂਬਰ ਵਜੋ ਂ ਜ਼ਿੰਮੇਵਾਰ ੀ ਸੌਂਪ ੀ ਗਈ, ਜ ੀ ਨ ੇ ਉਨ੍ਹਾ ਂ ਨੂ ੰ ਸੰਗਠਨ ਵਿੱਚ ਮਹੱਤਵਪੂਰਨ ਬਣ ਾ ਦਿੱਤਾ।

ਕੇਂਦਰ ੀ ਕਮੇਟ ੀ ਅਤ ੇ ਪੋਲਿਤ ਬਿਊਰ ੋ ਵਿੱਚ ਜਗ੍ਹ ਾ ਕਿਵੇ ਂ ਮਿਲੀ

ਬਸਵਰਾਜੂ

1992 ਵਿੱਚ ਪੀਪਲਜ ਼ ਵਾਰ ਗਰੁੱਪ ਦ ੀ ਕੇਂਦਰ ੀ ਕਮੇਟ ੀ ਦ ੇ ਮੈਂਬਰ ਵਜੋ ਂ ਚੁਣ ੇ ਜਾਣ ਤੋ ਂ ਬਾਅਦ, ਕੇਸ਼ਵ ਰਾਓ ਨ ੇ ਲੰਬ ੇ ਸਮੇ ਂ ਤੱਕ ਮਾਓਵਾਦ ੀ ਸੰਗਠਨ ਵਿੱਚ ਸਪੈਸ਼ਲ ਗੁਰੀਲ ਾ ਸਕੁਐਡ ਦ ੀ ਕਮਾਂਡ ਕੀਤੀ।

ਕੇਸ਼ਵ ਰਾਓ, ਜ ੋ ਹਥਿਆਰਾ ਂ ਤੋ ਂ ਲ ੈ ਕ ੇ ਸਿਖਲਾਈ ਤੱਕ ਹਰ ਚੀਜ ਼ ਦ ੇ ਇੰਚਾਰਜ ਸਨ, ਨੂ ੰ ਅਣਵੰਡ ੇ ਆਂਧਰ ਾ ਪ੍ਰਦੇਸ਼, ਮਹਾਰਾਸ਼ਟਰ ਅਤ ੇ ਅਣਵੰਡ ੇ ਮੱਧ ਪ੍ਰਦੇਸ ਼ ਵਿੱਚ ਸੰਗਠਨ ਦ ਾ ਵਿਸਥਾਰ ਕਰਨ ਦ ੀ ਜ਼ਿੰਮੇਵਾਰ ੀ ਸੌਂਪ ੀ ਗਈ ਸੀ।

ਮਾਓਵਾਦ ੀ ਦਸਤਾਵੇਜ਼ਾ ਂ ਤੋ ਂ ਪਤ ਾ ਚੱਲਦ ਾ ਹ ੈ ਕ ਿ ਭਾਵੇ ਂ ਸੰਗਠਨ ਵਿੱਚ ਗੁਰੀਲ ਾ ਸਕੁਐਡ ਦ ੀ ਸ਼ੁਰੂਆਤ 1994-95 ਵਿੱਚ ਹ ੋ ਗਈ ਸ ੀ ਪਰ ਮਈ 1999 ਦ ੇ ਆਸ-ਪਾਸ, ਕੇਂਦਰ ੀ ਗੁਰੀਲ ਾ ਸਕੁਐਡ ਨੂ ੰ ਭੰਗ ਕਰਕ ੇ ਪਲਾਟੂਨ, ਲੋਕ ਗੁਰੀਲ ਾ ਸਕੁਐਡ ਅਤ ੇ ਵਿਸ਼ੇਸ ਼ ਗੁਰੀਲ ਾ ਸਕੁਐਡ ਦ ੀ ਸ਼ੁਰੂਆਤ ਹੋਈ।

ਇਸ ਸਮੇ ਂ ਦੌਰਾਨ, ਪਹਿਲ ੀ ਵਾਰ, ਫੌਜ ੀ ਅਤ ੇ ਸੰਗਠਨਾਤਮਕ ਕੰਮਾ ਂ ਲਈ ਵੱਖੋ-ਵੱਖ ੋ ਦਲ ਬਣਾਏ ਗਏ । ਇਸ ਦੌਰਾਨ, ਕੇਸ਼ਵ ਰਾਓ ਨ ੇ ਕੇਂਦਰ ੀ ਫੌਜ ੀ ਕਮਿਸ਼ਨ ਦ ੇ ਇੰਚਾਰਜ ਵਜੋ ਂ ਕੰਮ ਕੀਤਾ।

ਸਾਲ 2000 ਵਿੱਚ, ਮਾਓਵਾਦ ੀ ਸੰਗਠਨ ਨ ੇ ਪੀਪਲਜ ਼ ਲਿਬਰੇਸ਼ਨ ਗੁਰੀਲ ਾ ਆਰਮ ੀ ਬਣਾਈ ਅਤ ੇ ਇਹ ਉਹ ਸਮਾ ਂ ਸ ੀ ਜਦੋ ਂ ਕੇਸ਼ਵ ਰਾਓ ਨੂ ੰ ਸੰਗਠਨ ਦ ੀ ਸਰਵਉੱਚ ਕਮੇਟ ੀ ਯਾਨ ੀ ਪੋਲਿਤ ਬਿਊਰ ੋ ਵਿੱਚ ਸਥਾਨ ਮਿਲਿਆ।

ਇਸ ਦੌਰਾਨ, ਕੇਸ਼ਵ ਰਾਓ ਦ ਾ ਨਾਮ ਦੇਸ ਼ ਦ ੇ ਵੱਖ-ਵੱਖ ਹਿੱਸਿਆ ਂ ਵਿੱਚ ਹਿੰਸਕ ਮਾਓਵਾਦ ੀ ਗਤੀਵਿਧੀਆ ਂ ਨਾਲ ਜੁੜਨ ਾ ਸ਼ੁਰ ੂ ਹ ੋ ਗਿਆ ਅਤ ੇ ਵੱਖ-ਵੱਖ ਸੂਬ ਾ ਅਤ ੇ ਕੇਂਦਰ ੀ ਸੰਗਠਨਾ ਂ ਵੱਲੋ ਂ ਉਸ ‘ ਤ ੇ ਐਲਾਨ ੇ ਗਏ ਇਨਾਮ ਦ ੀ ਰਕਮ ਵ ੀ ਵਧਦ ੀ ਚਲ ੀ ਗਈ।

ਪਿਛਲ ੇ ਮਹੀਨ ੇ ਹ ੀ ਛੱਤੀਸਗੜ੍ਹ ਸਰਕਾਰ ਨ ੇ ਕੇਂਦਰ ੀ ਕਮੇਟ ੀ ਦ ੇ ਜਨਰਲ ਸਕੱਤਰ ਅਤ ੇ ਪੋਲਿਤ ਬਿਊਰ ੋ ਦ ੇ ਮੈਂਬਰਾ ਂ ‘ ਤ ੇ 1-1 ਕਰੋੜ ਰੁਪਏ ਦ ੇ ਇਨਾਮ ਦ ਾ ਐਲਾਨਿਆ ਸੀ।

ਐਨਆਈਏ ਤੋ ਂ ਲ ੈ ਕ ੇ ਸੀਬੀਆਈ ਅਤ ੇ ਵੱਖ-ਵੱਖ ਸੂਬ ਾ ਸਰਕਾਰਾ ਂ ਨ ੇ ਕੇਸ਼ਵ ਰਾਓ ‘ ਤ ੇ ਜ ੋ ਇਨਾਮ ਐਲਾਨ ੇ ਸਨ, ਉਨ੍ਹਾ ਂ ਨੂ ੰ ਮਿਲ ਾ ਕ ੇ ਉਨ੍ਹਾ ਂ ਦ ੇ ਸਿਰ ਇਨਾਮ ਦ ੀ ਕੁੱਲ ਰਕਮ ਡੇਢ ਕਰੋੜ ਰੁਪਏ ਤੋ ਂ ਵੱਧ ਹ ੋ ਜਾਂਦ ੀ ਹੈ।

ਇਹ ਵ ੀ ਪੜ੍ਹੋ-

ਵੱਡ ੇ ਹਮਲਿਆ ਂ ਵਿੱਚ ਹੱਥ

ਇੱਕ ਪੁਲਿਸ ਅਧਿਕਾਰ ੀ ਦੱਸਦ ੇ ਹਨ ਕ ਿ ਕੇਸ਼ਵ ਰਾਓ ਨ ੇ ਪਹਿਲ ੀ ਵਾਰ 1987 ਵਿੱਚ ਆਂਧਰ ਾ ਪ੍ਰਦੇਸ ਼ ਵਿੱਚ ਪੂਰਬ ੀ ਗੋਦਾਵਰ ੀ ਵਿੱਚ ਹੋਏ ਇੱਕ ਹਮਲ ੇ ਦ ੀ ਅਗਵਾਈ ਕੀਤ ੀ ਸੀ । ਇਸ ਹਮਲ ੇ ਵਿੱਚ ਇੱਕ ਪੁਲਿਸ ਅਧਿਕਾਰ ੀ ਸਮੇਤ ਛ ੇ ਪੁਲਿਸ ਵਾਲ ੇ ਮਾਰ ੇ ਗਏ ਸਨ।

ਅਧਿਕਾਰ ੀ ਦੱਸਦ ੇ ਹਨ ਕ ਿ ਇਸ ਤੋ ਂ ਬਾਅਦ ‘ ਕੇਸ਼ਵ ਰਾਓ ਦ ੀ ਬੇਰਹਿਮ ੀ ਅਤ ੇ ਹਿੰਸ ਾ ਦੀਆ ਂ ਘਟਨਾਵਾ ਂ ਹੁਣ ਪੁਲਿਸ ਦਸਤਾਵੇਜ਼ਾ ਂ ਦ ਾ ਹਿੱਸ ਾ ਹਨ’।

10 ਅਪ੍ਰੈਲ 2010 ਨੂ ੰ ਦਾਂਤੇਵਾੜ ਾ ਵਿੱਚ 76 ਜਵਾਨਾ ਂ ਦ ੀ ਹੱਤਿਆ ਦ ਾ ਮਾਮਲ ਾ ਹੋਵ ੇ ਜਾ ਂ 23 ਮਈ 2013 ਨੂ ੰ ਦਰਭ ਾ ਘਾਟ ੀ ਦ ਾ ਝੀਰਮ ਕਤਲੇਆਮ, ਹਰ ਵੱਡ ੀ ਘਟਨ ਾ ਵਿੱਚ ਕੇਸ਼ਵ ਰਾਓ ਦ ੀ ਮੁੱਖ ਭੂਮਿਕ ਾ ਮੰਨ ੀ ਜਾਂਦ ੀ ਹੈ।

ਝੀਰਮ ਘਾਟ ੀ ਵਿੱਚ ਕਾਂਗਰਸ ਦ ੇ ਸਿਖਰਲ ੇ ਆਗੂਆ ਂ ਸਮੇਤ 27 ਲੋਕ ਮਾਰ ੇ ਗਏ ਸਨ।

ਪੁਲਿਸ ਦ ਾ ਮੰਨਣ ਾ ਹ ੈ ਕ ਿ ਕੇਸ਼ਵ ਰਾਓ ਨ ੇ ਆਪ੍ਰੇਸ਼ਨ ਲਈ ਬਾਹਰ ਨਿਕਲੀਆ ਂ ਸੁਰੱਖਿਆ ਬਲਾ ਂ ਦੀਆ ਂ ਟੀਮਾ ਂ ਨੂ ੰ ਘੇਰਨ ਲਈ ਕਈ ਤਰ੍ਹਾ ਂ ਦ ੇ ਜਾਲ ਬਣਾਉਣ ਲਈ ਨਵੀਆ ਂ ਤਕਨੀਕਾ ਂ ਬਣਾਈਆ ਂ ਸਨ।

ਇੱਕ ਅਧਿਕਾਰ ੀ ਦੱਸਦ ੇ ਹਨ”, 2018 ਵਿੱਚ ਅਰਾਕ ੂ ਵਿੱਚ ਹੋਏ ਹਮਲ ੇ ਵਿੱਚ ਆਂਧਰ ਾ ਪ੍ਰਦੇਸ ਼ ਦ ੇ ਵਿਧਾਇਕ ਕਿਦਾਰ ੀ ਸਰਵੇਸ਼ਵਰ ਰਾਓ ਅਤ ੇ ਸਾਬਕ ਾ ਵਿਧਾਇਕ ਸਿਵੇਰ ੀ ਸੋਮ ਾ ਦ ੀ ਹੱਤਿਆ ਲਈ ਵ ੀ ਕੇਸ਼ਵ ਰਾਓ ਨੂ ੰ ਜ਼ਿੰਮੇਵਾਰ ਠਹਿਰਾਇਆ ਗਿਆ ।’ ‘

‘ ‘ 2019 ਵਿੱਚ ਗੜ੍ਹਚਿਰੌਲ ੀ ਵਿੱਚ 15 ਕਮਾਂਡੋਆ ਂ ਸਮੇਤ 16 ਲੋਕਾ ਂ ਦ ੀ ਹੱਤਿਆ ਪਿੱਛ ੇ ਕੇਸ਼ਵ ਰਾਓ ਹ ੀ ਰਣਨੀਤੀਕਾਰ ਸੀ । ਆਂਧਰ ਾ ਦ ੇ ਤਤਕਾਲ ੀ ਮੁੱਖ ਮੰਤਰ ੀ ਚੰਦਰਬਾਬ ੂ ਨਾਇਡ ੂ ‘ ਤ ੇ ਹੋਏ ਕਾਤਲਾਨ ਾ ਹਮਲ ੇ ਪਿੱਛ ੇ ਵ ੀ ਕੇਸ਼ਵ ਹ ੀ ਸੀ । ਕੇਸ਼ਵ ਹ ੀ ਓਡੀਸ਼ ਾ ਅਤ ੇ ਛੱਤੀਸਗੜ੍ਹ ਦ ੀ ਜੇਲ੍ਹ ‘ ਤ ੇ ਹਮਲ ੇ ਨੂ ੰ ਜ਼ਮੀਨ ੀ ਪੱਧਰ ‘ ਤ ੇ ਅੰਜਾਮ ਦੇਣ ਲਈ ਜ਼ਿੰਮੇਵਾਰ ਸੀ ।”

ਸੰਗਠਨ ਵਿੱਚ ਸਿਖਰ ‘ ਤ ੇ ਕਿਵੇ ਂ ਪਹੁੰਚ ੇ ਬਸਵਰਾਜ ੂ

ਮਾਓਵਾਦੀ ਕੈਂਪ

ਤਸਵੀਰ ਸਰੋਤ, CPI MAOIST

2009 ਵਿੱਚ ਕੋਬਾਡ ਘਾਂਢ ੀ ਅਤ ੇ 2010 ਵਿੱਚ ਪੋਲਿਤ ਬਿਊਰ ੋ ਦ ੇ ਮੈਂਬਰਾ ਂ ਵਿੱਚੋ ਂ ਇੱਕ, ਬਿਜੋਏ ਦ ਾ ਉਰਫ ਼ ਨਵੀਨ ਪ੍ਰਸਾਦ ਉਰਫ ਼ ਨਾਰਾਇਣ ਸਾਨਿਆਲ ਦ ੀ ਗ੍ਰਿਫ਼ਤਾਰ ੀ ਨ ੇ ਸੰਗਠਨ ਲਈ ਕਈ ਸੰਕਟ ਪੈਦ ਾ ਕਰ ਦਿੱਤੇ।

ਇਸ ਦੌਰਾਨ, ਜੁਲਾਈ 2010 ਵਿੱਚ ਸੀਪੀਆਈ ਮਾਓਵਾਦ ੀ ਬੁਲਾਰ ੇ ਚੇਰੂਕੁਰ ੀ ਰਾਜਕੁਮਾਰ ਉਰਫ ਼ ਆਜ਼ਾਦ ਅਤ ੇ ਨਵੰਬਰ 2011 ਵਿੱਚ ਕੋਟੇਸ਼ਵਰ ਰਾਓ ਉਰਫ ਼ ਕਿਸ਼ਨ ਜ ੀ ਦ ੇ ਮਾਰ ੇ ਜਾਣ ਤੋ ਂ ਬਾਅਦ, ਮਾਓਵਾਦ ੀ ਸੰਗਠਨ ਵਿੱਚ ਕੇਸ਼ਵ ਰਾਓ ਦ ੀ ਪਕੜ ਮਜ਼ਬੂਤ ਹੁੰਦ ੀ ਚਲ ੀ ਗਈ।

ਬਿਮਾਰ ਅਤ ੇ ਬਜ਼ੁਰਗ ਸੀਪੀਆਈ ( ਮਾਓਵਾਦੀ ) ਦ ੇ ਜਨਰਲ ਸਕੱਤਰ ਮੁੱਪੱਲ ਾ ਲਕਸ਼ਮਣ ਰਾਓ ਉਰਫ ਼ ਗਣਪਤ ੀ ਨ ੇ ਸੰਗਠਨ ਦ ੇ ਅਹੁਦ ੇ ਤੋ ਂ ਮੁਕਤ ਹੋਣ ਦ ੀ ਅਪੀਲ ਕੀਤੀ, ਤਾ ਂ ਕੇਸ਼ਵ ਰਾਓ ਕੁਦਰਤ ੀ ਤੌਰ ‘ ਤ ੇ ਸੀਪੀਆਈ ( ਮਾਓਵਾਦੀ ) ਦ ੀ ਕਮਾਨ ਸੰਭਾਲਣ ਲਈ ਸਭ ਤੋ ਂ ਵੱਡ ੇ ਦਾਅਵੇਦਾਰ ਬਣ ਗਏ।

2018 ਵਿੱਚ, ਨੰਬਾਲ ਾ ਕੇਸ਼ਵ ਰਾਓ ਉਰਫ ਼ ਬਸਵਰਾਜ ੂ ਨੂ ੰ ਪਾਰਟ ੀ ਦ ਾ ਜਨਰਲ ਸਕੱਤਰ ਬਣਾਇਆ ਗਿਆ।

ਜ਼ਿਆਦਾਤਰ ਮਾਰਕਸਵਾਦ ੀ ਅਤ ੇ ਮਾਓਵਾਦ ੀ ਸੰਗਠਨਾ ਂ ਵਿੱਚ ਚੇਅਰਮੈਨ ਜਾ ਂ ਉਪ-ਚੇਅਰਮੈਨ ਦ ਾ ਅਹੁਦ ਾ ਨਹੀ ਂ ਹੁੰਦਾ । ਜਨਰਲ ਸਕੱਤਰ ਹ ੀ ਸੰਗਠਨ ਦ ਾ ਸਭ ਤੋ ਂ ਉੱਚ ਾ ਅਹੁਦ ਾ ਹੁੰਦ ਾ ਹੈ।

ਇਸ ਤਰ੍ਹਾ ਂ ਬੀਟੈਕ ਦ ੀ ਪੜ੍ਹਾਈ ਕਰਨ ਵਾਲ ੇ ਕੇਸ਼ਵ ਰਾਓ, ਮਾਓਵਾਦ ੀ ਸੰਗਠਨ ਵਿੱਚ ਇੱਕ ਆਮ ਵਰਕਰ ਤੋ ਂ ਮਾਓਵਾਦੀਆ ਂ ਦ ੇ ਜਨਰਲ ਸਕੱਤਰ ਬਣੇ।

27 ਸਾਲ ਕੇਂਦਰ ੀ ਕਮੇਟ ੀ ਦ ੇ ਮੈਂਬਰ ਅਤ ੇ 18 ਸਾਲ ਪੋਲਿਤ ਬਿਊਰ ੋ ਦ ੇ ਮੈਂਬਰ ਵਜੋ ਂ ਕੰਮ ਕਰਨ ਵਾਲ ੇ ਕੇਸ਼ਵ ਰਾਓ ਦ ੀ ਜਨਰਲ ਸਕੱਤਰ ਵਜੋ ਂ ਨਿਯੁਕਤ ੀ ਦ ਾ ਐਲਾਨ ਕਰਦ ੇ ਹੋਏ, ਸੀਪੀਆਈ ਮਾਓਵਾਦ ੀ ਕੇਂਦਰ ੀ ਕਮੇਟ ੀ ਦ ੇ ਬੁਲਾਰ ੇ ਅਭ ੈ ਨ ੇ ਉਦੋ ਂ ਕੇਸ਼ਵ ਰਾਓ ਬਾਰ ੇ ਕਿਹ ਾ ਸ ੀ”, ਠੋਸ ਤੌਰ ‘ ਤ ੇ ਕਹੀਏ ਤਾ ਂ 1992 ਤੋ ਂ ਬਾਅਦ ਸਮੂਹਿਕ ਲੀਡਰਸ਼ਿਪ ਵਜੋ ਂ ਵਿਕਸਤ ਕੇਂਦਰ ੀ ਕਮੇਟ ੀ ਵਿੱਚ ਇੱਕ ਮਹੱਤਵਪੂਰਨ ਕਾਮਰੇਡ ਕੈਂਪ ਵਿੱਚ ਰਹਿੰਦ ੇ ਹੋਏ ਉਹ ਹਾਲ ਹ ੀ ਵਿੱਚ ਜਨਰਲ ਸਕੱਤਰ ਵਜੋ ਂ ਵਿਕਸਤ ਹੋਏ ।’ ‘

ਮਾਓਵਾਦ ੀ ਸੰਗਠਨ ਦ ਾ ਸੰਕਟ

ਸੁਰੱਖਿਆ ਕਰਮਚਾਰੀ

ਤਸਵੀਰ ਸਰੋਤ, SALMAN RAVI/BBC

ਨੰਬਾਲ ਾ ਕੇਸ਼ਵ ਰਾਓ ਨ ੇ ਸੰਗਠਨ ਦ ੀ ਕਮਾਨ ਉਸ ਸਮੇ ਂ ਸੰਭਾਲ ੀ ਜਦੋ ਂ ਸਰਕਾਰ ੀ ਦਸਤਾਵੇਜ਼ਾ ਂ ਵਿੱਚ ਦਰਜ ਲਾਲ ਗਲਿਆਰ ਾ ਸੁੰਗੜ ਚੁੱਕਿਆ ਸ ੀ ਅਤ ੇ ਬਸਤਰ ਹ ੀ ਇੱਕ ੋ ਇੱਕ ਬੇਸ ਇਲਾਕ ਾ ਬਚਿਆ ਸੀ।

ਅਣਵੰਡ ੇ ਮੱਧ ਪ੍ਰਦੇਸ ਼ ਦ ੇ ਸਮੇ ਂ ਦੌਰਾਨ, ਸੀਪੀਆਈ ( ਮਾਲੇ ) ਪੀਪਲਜ ਼ ਵਾਰ ਨਾਲ ਜੁੜ ੇ ਮਾਓਵਾਦੀਆ ਂ ਦ ੇ ਦੰਡਕਾਰਣਯ ਜ਼ੋਨ ਵਿੱਚ ਪੰਜ ਡਿਵੀਜ਼ਨ ਸਨ । ਇਨ੍ਹਾ ਂ ਪੰਜ ਡਿਵੀਜ਼ਨਾ ਂ- ਉੱਤਰ ੀ ਬਸਤਰ, ਦੱਖਣ ੀ ਬਸਤਰ, ਮਾੜ, ਗੜ੍ਹਚਿਰੌਲ ੀ ਅਤ ੇ ਬਾਲਾਘਾਟ-ਭੰਡਾਰ ਾ ਦ ਾ ਆਪਣੇ-ਆਪਣ ੇ ਖੇਤਰਾ ਂ ਵਿੱਚ ਕਾਫ਼ ੀ ਪ੍ਰਭਾਵ ਸੀ।

ਇਨ੍ਹਾ ਂ ਇਲਾਕਿਆ ਂ ਵਿੱਚ ਸ਼ੱਕ ੀ ਮਾਓਵਾਦ ੀ ਸਰਕਾਰ ਲਈ ਇੱਕ ਵੱਡ ੀ ਚੁਣੌਤ ੀ ਬਣ ੇ ਹੋਏ ਹਨ । ਪਰ ਕੇਸ਼ਵ ਰਾਓ ਦ ੀ ਅਗਵਾਈ ਵਾਲ ੇ ਸੰਗਠਨ ਕੋਲ ਇਹ ਵਿਰਾਸਤ ਨਹੀ ਂ ਸੀ।

ਇਸ ਸਥਿਤ ੀ ਵਿੱਚ ਵ ੀ ਕੇਸ਼ਵ ਰਾਓ ਨ ੇ ਸੰਗਠਨ ਦ ਾ ਵਿਸਥਾਰ ਕਰਨ ਦ ੀ ਕੋਸ਼ਿਸ ਼ ਕੀਤੀ । ਸਾਲ 2016 ਵਿੱਚ ਬਣਾਏ ਗਏ ਐਮਐਮਸ ੀ ਜ਼ੋਨ ਯਾਨੀ ਮਹਾਰਾਸ਼ਟਰ-ਮੱਧ ਪ੍ਰਦੇਸ਼-ਛੱਤੀਸਗੜ੍ਹ ਜ਼ੋਨ ਨੂ ੰ ਮਜ਼ਬੂਤ ਕਰਦ ੇ ਹੋਏ, ਮੱਧ ਪ੍ਰਦੇਸ ਼ ਦ ੇ ਮੰਡਲ ਾ ਅਤ ੇ ਬਾਲਾਘਾਟ ਵਿੱਚ ਫੈਲ ੇ ਕਾਨਹ ਾ ਨੈਸ਼ਨਲ ਪਾਰਕ ਅਤ ੇ ਛੱਤੀਸਗੜ੍ਹ ਦ ੇ ਕਬੀਰਧਾਮ ਦ ੀ ਭੋਰਮਦੇਵ ਸੈਂਚੂਰ ੀ ਨੂ ੰ ਜੋੜ ਕ ੇ ਕੇਬ ੀ ਡਿਵੀਜ਼ਨ ਬਣਾਇਆ ਗਿਆ।

ਇਸ ੇ ਤਰ੍ਹਾ ਂ ਮਹਾਰਾਸ਼ਟਰ ਦ ੇ ਗੋਂਦਿਆ, ਛੱਤੀਸਗੜ੍ਹ ਦ ੇ ਰਾਜਨੰਦਗਾਓ ਂ ਜ਼ਿਲ੍ਹ ਾ ਅਤ ੇ ਮੱਧ ਪ੍ਰਦੇਸ ਼ ਦ ੇ ਬਾਲਾਘਾਟ ਜ਼ਿਲ੍ਹ ੇ ਨੂ ੰ ਜੀਆਰਬ ੀ ਡਿਵੀਜ਼ਨ ਵਿੱਚ ਸ਼ਾਮਲ ਕੀਤ ਾ ਗਿਆ । ਦੇਸ ਼ ਦ ੇ ਹੋਰ ਹਿੱਸਿਆ ਂ ਵਿੱਚ ਵ ੀ ਸੰਗਠਨ ਦ ਾ ਵਿਸਥਾਰ ਕਰਨ ਦੀਆ ਂ ਕੋਸ਼ਿਸ਼ਾ ਂ ਕੀਤੀਆ ਂ ਗਈਆਂ।

ਸੁਰੱਖਿਆ ਕਰਮਚਾਰੀ

ਤਸਵੀਰ ਸਰੋਤ, Getty Images

ਪਰ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟ ੀ ਦ ੀ ਸਰਕਾਰ ਦੌਰਾਨ ਜਿਸ ਤਰ੍ਹਾ ਂ ਇੱਕ ਤੋ ਂ ਬਾਅਦ ਇੱਕ ਸੁਰੱਖਿਆ ਬਲਾ ਂ ਦ ੇ ਕੈਂਪ ਖੋਲ੍ਹ ੇ ਗਏ, ਉਸ ਨ ੇ ਮਾਓਵਾਦੀਆ ਂ ਨੂ ੰ ਕਿਤ ੇ ਨ ਾ ਕਿਤ ੇ ਮੁਸੀਬਤ ਵਿੱਚ ਪ ਾ ਦਿੱਤਾ।

ਇਸ ਤੋ ਂ ਬਾਅਦ, ਜਦੋ ਂ ਦਸੰਬਰ 2023 ਵਿੱਚ ਆਈ ਭਾਜਪ ਾ ਦ ੀ ਵਿਸ਼ਨੂੰਦੇਵ ਸਾਈ ਂ ਸਰਕਾਰ ਨ ੇ ਕੁਝ ਮਹੀਨਿਆ ਂ ਦ ੇ ਅੰਦਰ ਹ ੀ ਮਾਓਵਾਦੀਆ ਂ ਵਿਰੁੱਧ ਹਮਲਾਵਰ ਕਾਰਵਾਈਆ ਂ ਸ਼ੁਰ ੂ ਕਰ ਦਿੱਤੀਆਂ, ਤਾ ਂ ਕੇਸ਼ਵ ਰਾਓ ਨੂ ੰ ਮਾਓਵਾਦ ੀ ਸੰਗਠਨ ਨੂ ੰ ਬਚਾਉਣ ਅਤ ੇ ਬਣਾਈ ਰੱਖਣ ਦ ੀ ਚੁਣੌਤ ੀ ਦ ਾ ਸਾਹਮਣ ਾ ਕਰਨ ਾ ਪਿਆ।

ਭਾਜਪ ਾ ਸਰਕਾਰ ਦ ੇ 15 ਮਹੀਨਿਆ ਂ ਦੌਰਾਨ, 450 ਤੋ ਂ ਵੱਧ ਮਾਓਵਾਦ ੀ ਮਾਰ ੇ ਗਏ ਸਨ, ਸੈਂਕੜ ੇ ਗ੍ਰਿਫਤਾਰ ਕੀਤ ੇ ਗਏ ਸਨ ਅਤ ੇ ਕੁਝ ਲਾਪਤ ਾ ਸਨ । ਵੱਡ ੀ ਗਿਣਤ ੀ ਵਿੱਚ ਕਥਿਤ ਮਾਓਵਾਦੀਆ ਂ ਨ ੇ ਆਤਮ ਸਮਰਪਣ ਵ ੀ ਕਰ ਦਿੱਤ ਾ ਸੀ।

ਹਾਲਾਤ ਅਜਿਹ ੇ ਬਣ ਗਏ ਕ ਿ ਮਾਓਵਾਦ ੀ ਸੰਗਠਨ ਨ ੇ ਆਪਣ ਾ ਸਾਰ ਾ ਜ਼ਿੱਦ ੀ ਰੁਖ ਼ ਛੱਡ ਦਿੱਤ ਾ ਅਤ ੇ ਬਿਨਾ ਂ ਸ਼ਰਤ ਸ਼ਾਂਤ ੀ ਵਾਰਤ ਾ ਲਈ ਸਹਿਮਤ ਹ ੋ ਗਏ । ਪਰ ਹੁਣ ਸਰਕਾਰ ਇਸ ਲਈ ਤਿਆਰ ਨਹੀ ਂ ਸੀ।

ਛੱਤੀਸਗੜ੍ਹ ਦ ੇ ਗ੍ਰਹ ਿ ਮੰਤਰ ੀ ਵਿਜ ੇ ਸ਼ਰਮ ਾ ਨ ੇ ਸਪੱਸ਼ਟ ਤੌਰ ‘ ਤ ੇ ਕਿਹ ਾ ਕ ਿ ਗੱਲਬਾਤ ਸਿਰਫ ਼ ਉਦੋ ਂ ਹ ੀ ਹੋਵੇਗ ੀ ਜਦੋ ਂ ਮਾਓਵਾਦ ੀ ਆਪਣ ੇ ਹਥਿਆਰ ਸੁੱਟ ਦੇਣਗੇ।

ਕ ੀ ਇਹ ਮਾਓਵਾਦੀਆ ਂ ਦ ੇ ਅੰਤ ਦ ੀ ਸ਼ੁਰੂਆਤ ਹੈ?

ਮਾਓਵਾਦੀ ਕੈਂਪ

ਤਸਵੀਰ ਸਰੋਤ, CG KHABAR/BBC

ਪਰ ਅਜਿਹੀਆ ਂ ਬਿਆਨਬਾਜ਼ੀਆ ਂ ਦ ੇ ਵਿਚਕਾਰ ਹ ੀ ਬੁੱਧਵਾਰ ਨੂ ੰ ਕੇਸ਼ਵ ਰਾਓ ਦ ੇ ਮਾਰ ੇ ਜਾਣ ਤੋ ਂ ਬਾਅਦ, ਮਾਓਵਾਦ ੀ ਸੰਗਠਨ ਬਾਰ ੇ ਕਈ ਸਵਾਲ ਉੱਠਣ ੇ ਸ਼ੁਰ ੂ ਹ ੋ ਗਏ ਹਨ।

ਛੱਤੀਸਗੜ੍ਹ ਦ ੇ ਇੱਕ ਪੁਲਿਸ ਅਧਿਕਾਰ ੀ ਦ ਾ ਕਹਿਣ ਾ ਹ ੈ ਕ ਿ” ਇਸ ਮੌਤ ਦ ਾ ਬਾਕ ੀ ਰਹਿੰਦ ੇ ਮਾਓਵਾਦੀਆ ਂ ‘ ਤ ੇ ਵੱਡ ਾ ਮਨੋਵਿਗਿਆਨਕ ਪ੍ਰਭਾਵ ਪਵੇਗਾ । ਕੇਸ਼ਵ ਰਾਓ ਦ ੇ ਮਾਰ ੇ ਜਾਣ ਤੋ ਂ ਬਾਅਦ ਮਾਓਵਾਦ ੀ ਸੰਗਠਨ ਲੀਡਰਹੀਣ ਹ ੋ ਗਿਆ ਹੈ ।’ ‘

‘ ‘ ਅਜਿਹ ੀ ਸਥਿਤ ੀ ਵਿੱਚ ਤੁਸੀ ਂ ਕਹ ਿ ਸਕਦ ੇ ਹ ੋ ਕ ਿ ਇਹ ਮਾਓਵਾਦੀਆ ਂ ਦ ੇ ਅੰਤ ਦ ੀ ਸ਼ੁਰੂਆਤ ਹੈ । ਗ੍ਰਹ ਿ ਮੰਤਰ ੀ ਅਮਿਤ ਸ਼ਾਹ ਨ ੇ ਦੇਸ ਼ ਤੋ ਂ ਮਾਓਵਾਦ ਨੂ ੰ ਖਤਮ ਕਰਨ ਲਈ 31 ਮਾਰਚ, 2026 ਤੱਕ ਦ ੀ ਜ ੋ ਸਮਾ ਂ ਸੀਮ ਾ ਨਿਰਧਾਰਤ ਕੀਤ ੀ ਗਈ, ਹੁਣ ਪੂਰ ੀ ਹੁੰਦ ੀ ਜਾਪਦ ੀ ਹੈ ।”

ਹਾਲਾਂਕਿ, ਛੱਤੀਸਗੜ੍ਹ ਵਿੱਚ ਕਈ ਸਾਲਾ ਂ ਤੱਕ ਪੁਲਿਸ ਡਾਇਰੈਕਟਰ ਜਨਰਲ ਦ ਾ ਅਹੁਦ ਾ ਸੰਭਾਲਣ ਵਾਲ ੇ ਵਿਸ਼ਵਰੰਜਨ ਇਸਨੂ ੰ ਵੱਖਰ ੇ ਢੰਗ ਨਾਲ ਦੇਖਦ ੇ ਹਨ।

ਉਹ ਕਹਿੰਦ ੇ ਹਨ,” ਕੇਸ਼ਵ ਰਾਓ ਦ ਾ ਮਾਰ ੇ ਜਾਣ ਾ ਪੁਲਿਸ ਲਈ ਇੱਕ ਵੱਡ ੀ ਸਫਲਤ ਾ ਹੈ । ਇਸਦ ਾ ਪ੍ਰਭਾਵ ਵ ੀ ਪਵੇਗਾ । ਇਹ ਸੰਭਵ ਹ ੈ ਕ ਿ ਮਾਓਵਾਦ ੀ ਸਮੱਸਿਆ ਕੁਝ ਸਾਲਾ ਂ ਲਈ ਸ਼ਾਂਤ ਵ ੀ ਹ ੋ ਜਾਵੇ । ਪਰ ਪੁਰਾਣ ਾ ਇਤਿਹਾਸ ਦਰਸਾਉਂਦ ਾ ਹ ੈ ਕਿ 1973 ਵਿੱਚ ਨਕਸਲ ੀ ਲਹਿਰ ਨੂ ੰ ਬੁਰ ੀ ਤਰ੍ਹਾ ਂ ਕੁਚਲਣ ਤੋ ਂ ਬਾਅਦ ਵੀ, ਕਈ ਦਹਾਕਿਆ ਂ ਬਾਅਦ ਨਕਸਲੀਆ ਂ ਨ ੇ ਅੰਤ ਵਿੱਚ ਆਪਣ ੇ ਆਪ ਨੂ ੰ ਮੁੜ ਸੁਰਜੀਤ ਕਰ ਲਿਆ ।”

ਮਾਓਵਾਦੀ ਕੈਂਪ

ਤਸਵੀਰ ਸਰੋਤ, CG KHABAR

ਵਿਸ਼ਵਰੰਜਨ ਦ ੇ ਅਨੁਸਾਰ, ਹ ੋ ਸਕਦ ਾ ਹ ੈ ਕ ਿ ਆਉਣ ਵਾਲ ੇ ਦਿਨਾ ਂ ਵਿੱਚ ਮਾਓਵਾਦ ੀ ਲਹਿਰ ਇੱਕ ਅਹਿੰਸਕ ਰੂਪ ਵਿੱਚ ਸਾਹਮਣ ੇ ਆਵ ੇ ਜਾ ਂ ਇਹ ਕਿਸ ੇ ਹੋਰ ਹਿੰਸਕ ਰੂਪ ਵਿੱਚ ਦੁਬਾਰ ਾ ਉੱਭਰ ਸਕਦ ੀ ਹੈ । ਇਸ ਦੀਆ ਂ ਸੰਭਾਵਨਾਵਾ ਂ ਬਣੀਆ ਂ ਅਤ ੇ ਬਚੀਆ ਂ ਹੋਈਆ ਂ ਹਨ।

ਵਿਸ਼ਵਰੰਜਨ ਦ ੀ ਗੱਲ ਆਪਣ ੀ ਥਾ ਂ ਹੈ, ਪਰ ਅੱਜ ਦ ੀ ਹਕੀਕਤ ਇਹ ਹ ੈ ਕ ਿ ਜਿਸ ਮਈ ਦ ੇ ਮਹੀਨ ੇ ਵਿੱਚ ਨੰਬਾਲ ਾ ਕੇਸ਼ਵ ਰਾਓ ਨੂ ੰ ਮਾਓਵਾਦ ੀ ਲਹਿਰ ਵਿੱਚ ਇੱਕ ਵੱਡ ੀ ਜ਼ਿੰਮੇਵਾਰ ੀ ਸੌਂਪ ੀ ਗਈ ਸੀ, 33 ਸਾਲ ਬਾਅਦ ਉਸ ੇ ਮਈ ਦ ੇ ਮਹੀਨ ੇ ਵਿੱਚ, ਮਾਓਵਾਦ ੀ ਲਹਿਰ ਦ ਾ ਉਹ ਸਿਖਰਲ ਾ ਆਗ ੂ ਮਾਰਿਆ ਜ ਾ ਚੁੱਕਿਆ ਹੈ।

ਮਹੀਨਿਆ ਂ ਦ ੀ ਤੀਬਰ ਗਰਮ ੀ ਤੋ ਂ ਬਾਅਦ, ਬਸਤਰ ਸਮੇਤ ਛੱਤੀਸਗੜ੍ਹ ਦ ੇ ਕਈ ਇਲਾਕਿਆ ਂ ਵਿੱਚ ਜ਼ੋਰਦਾਰ ਮੀਂਹ ਦ ੇ ਵਿਚਕਾਰ, ਫਿਲਹਾਲ ਕੇਸ਼ਵ ਰਾਓ ਅਤ ੇ ਹੋਰ ਮਾਓਵਾਦ ੀ ਆਗੂਆ ਂ ਦੀਆ ਂ ਲਾਸ਼ਾ ਂ ਨੂ ੰ ਜ਼ਿਲ੍ਹ ਾ ਹੈੱਡਕੁਆਰਟਰ ਲਿਆਉਣ ਦੀਆ ਂ ਤਿਆਰੀਆ ਂ ਚੱਲ ਰਹੀਆ ਂ ਹਨ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI