Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਸੈਮ ਗਰੂਏਟ
- ਰੋਲ, ਬੀਬੀਸੀ ਪੱਤਰਕਾਰ
-
14 ਜੂਨ 2025, 20: 29 Dass
ਅਪਡੇਟ 56 ਮਿੰਟ ਪਹਿਲਾ ਂ
ਹਾਲ ਹ ੀ ਦ ੇ ਵਿੱਚ ਏਅਰ ਕੈਨੇਡ ਾ ਅਤ ੇ ਸਾਊਥਵੈਸਟ ਨੂ ੰ ਉਨ੍ਹਾ ਂ ਏਅਰਲਾਈਨ ਕੰਪਨੀਆ ਂ ਦ ੀ ਸੂਚ ੀ ਵਿੱਚ ਸ਼ਾਮਲ ਕਰ ਲਿਆ ਗਿਆ ਹ ੈ ਜ ੋ ਚੈੱਕ ਕੀਤ ੇ ਸਮਾਨ ਲਈ ਫੀਸ ਲੈਂਦੀਆ ਂ ਹਨ।
ਇਨ੍ਹਾ ਂ ਵਾਧ ੂ ਫੀਸਾ ਂ ਜਾ ਂ” ਜੰਕ ਕਿਰਾਏ” ਦ ੀ ਅਸਮਾਨ ਛੂਹ ਰਹ ੀ ਲਾਗਤ ਸਿਆਸਤਦਾਨਾ ਂ ਅਤ ੇ ਖਪਤਕਾਰ ਸਮੂਹਾ ਂ ਵਿਚਾਲ ੇ ਰੋਸ ਪੈਦ ਾ ਕਰ ਰਹ ੀ ਹੈ।
ਇਸ ਦ ੇ ਨਾਲ ਹੀ, ਯਾਤਰੀਆ ਂ ਵੱਲੋ ਂ ਕੈਰੀ-ਆਨ ਸਮਾਨ ਵਜੋ ਂ ਜਹਾਜ ਼ ਵਿੱਚ ਲ ੈ ਕ ੇ ਜਾਣ ਲਈ ਛੋਟ ੇ ਸੂਟਕੇਸਾ ਂ ਦ ੀ ਵਿਕਰ ੀ ਵ ੀ ਕਾਫ ੀ ਵਧ ਰਹ ੀ ਹੈ।
ਟੋਰਾਂਟ ੋ ਦ ੇ ਡਾਊਨਟਾਊਨ ਹਵਾਈ ਅੱਡ ੇ ਦ ੇ ਬਾਹਰ ਖੜ੍ਹ ੇ ਲੌਰੇਨ ਅਲੈਗਜ਼ੈਂਡਰ ਇਨ੍ਹਾ ਂ ਵਾਧ ੂ ਖਰਚਿਆ ਂ ਨੂ ੰ” ਹਾਸੋਹੀਣ ਾ” ਦੱਸਦ ੀ ਹੈ।

ਤਸਵੀਰ ਸਰੋਤ, Getty Images
ਉਨ੍ਹਾ ਂ ਨ ੇ ਬੋਸਟਨ ਤੋ ਂ ਵੀਕੈਂਡ ਲਈ ਉਡਾਣ ਭਰ ੀ ਸੀ । 24 ਸਾਲਾ ਂ ਲੌਰੇਨ ਆਖਦ ੇ ਹਨ,” ਇਹ ਇੱਕ ਘੁਟਾਲ ਾ ਜਾਪਦ ਾ ਹੈ । ਤੁਸੀ ਂ ਟਿਕਟ ਖਰੀਦਦ ੇ ਹੋ, ਸੋਚਦ ੇ ਹ ੋ ਕ ਿ ਇਹ ਸਸਤ ਾ ਹੋਵੇਗ ਾ ਅਤ ੇ ਫਿਰ ਤੁਹਾਨੂ ੰ ( ਸੂਟਕੇਸ ਲਿਆਉਣ ਲਈ ) 200 ਅਮਰੀਕ ੀ ਡਾਲਰ ਹੋਰ ਦੇਣ ੇ ਪੈਂਦ ੇ ਹਨ ।”
ਚਾਰਜ ਤੋ ਂ ਬਚਣ ਲਈ, ਅਲੈਗਜ਼ੈਂਡਰ ਨ ੇ ਕੈਰੀ-ਆਨ ਸਮਾਨ ਵਜੋ ਂ ਇੱਕ ਛੋਟ ੇ ਬੈਕਪੈਕ ਨਾਲ ਯਾਤਰ ਾ ਕੀਤੀ।
27 ਸਾਲ ਾ ਸੇਜ ਰਾਈਲ ੇ ਵ ੀ ਇਸ ਨਾਲ ਸਹਿਮਤ ਹਨ, ਉਹ ਬੀਬੀਸ ੀ ਨੂ ੰ ਦੱਸਦ ੇ ਹਨ,” ਇਹ ਮਹਿੰਗ ਾ ਹੈ ।”
ਇੱਕ ਸਮਾ ਂ ਸ ੀ ਜਦੋ ਂ ਵਪਾਰਕ ਉਡਾਣਾ ਂ ਵਿੱਚ ਸਮਾਨ ਚੈੱਕ-ਇਨ, ਸੀਟ ਚੋਣ ਅਤ ੇ ਖਾਣ ਾ ਸ਼ਾਮਲ ਕੀਤ ਾ ਜਾਂਦ ਾ ਸੀ।
ਅਮਰੀਕ ੀ ਹਵਾਬਾਜ਼ ੀ ਸਲਾਹਕਾਰ ਆਈਡੀਆਵਰਕਸ ਦ ੇ ਜ ੇ ਸੋਰੇਨਸਨ ਕਹਿੰਦ ੇ ਹਨ ਕ ਿ ਪਰ ਘੱਟ ਕੀਮਤ ਵਾਲੀਆ ਂ ਏਅਰਲਾਈਨਾ ਂ ਦ ੇ ਉਭਾਰ ਨਾਲ ਇਹ ਸਭ ਬਦਲ ਗਿਆ ਹੈ।

ਤਸਵੀਰ ਸਰੋਤ, Getty Images
ਥੋੜ੍ਹ ੀ ਜਿਹ ੀ ਫੀਸ ਤੋ ਂ ਵੱਡ ਾ ਮੁਨਾਫ਼ਾ
ਇਹ 2006 ਦ ੀ ਗੱਲ ਸ ੀ ਜਦੋ ਂ ਬ੍ਰਿਟਿਸ ਼ ਘੱਟ ਕੀਮਤ ਵਾਲ ੀ ਏਅਰਲਾਈਨ ਫਲਾਈਬ ੀ ਦੁਨੀਆ ਦ ੀ ਪਹਿਲ ੀ ਏਅਰਲਾਈਨ ਬਣ ਗਈ ਜਿਸ ਨ ੇ ਯਾਤਰੀਆ ਂ ਤੋ ਂ ਉਨ੍ਹਾ ਂ ਦ ੇ ਸਾਮਾਨ ਦ ੀ ਜਾਂਚ ਲਈ ਪੈਸ ੇ ਲਏ।
ਇਸ ਨ ੇ ਪਹਿਲਾ ਂ ਤੋ ਂ ਬੁੱਕ ਕੀਤ ੇ ਸਮਾਨ ਲਈ 3.68 ਅਮਰੀਕ ੀ ਡਾਲਰ ( ਕਰੀਬ 312 ਰੁਪਏ ) ਅਤ ੇ ਜੇਕਰ ਗਾਹਕ ਨ ੇ ਪ੍ਰੀਪੇਡ ਨਹੀ ਂ ਕੀਤ ਾ ਹੁੰਦ ਾ ਤਾ ਂ 7.36 ਅਮਰੀਕ ੀ ਡਾਲਰ ( ਕਰੀਬ 625 ਰੁਪਏ ) ਵਸੂਲੇ।
ਹੋਰ ਘੱਟ ਕੀਮਤ ਵਾਲੀਆ ਂ ਏਅਰਲਾਈਨਾ ਂ ਨ ੇ ਜਲਦ ੀ ਹ ੀ ਇਸ ਨੂ ੰ ਅਪਨਾਇਆ ਅਤ ੇ ਅਖੌਤ ੀ ਫਲੈਗ ਕੈਰੀਅਰ ਜਾ ਂ ਸਥਾਪਤ ਏਅਰਲਾਈਨਾ ਂ ਨ ੇ ਵ ੀ ਅਜਿਹ ਾ ਹ ੀ ਕੀਤਾ, ਘੱਟ ੋ ਘੱਟ ਛੋਟ ੀ ਦੂਰ ੀ ਦੀਆ ਂ ਉਡਾਣਾ ਂ ‘ ਤੇ।
2008 ਵਿੱਚ, ਅਮਰੀਕਨ ਏਅਰਲਾਈਨਜ ਼ ਆਪਣ ੇ ਘਰੇਲ ੂ ਰੂਟਾ ਂ ‘ ਤ ੇ ਪਹਿਲ ੇ ਚੈੱਕ ਕੀਤ ੇ ਬੈਗ ਲਈ 15 ਅਮਰੀਕ ੀ ਡਾਲਰ ( 1275 ਰੁਪਏ ) ਦ ੀ ਫੀਸ ਵਸੂਲਣ ਵਾਲ ੀ ਪਹਿਲ ੀ ਅਮਰੀਕ ੀ ਕੈਰੀਅਰ ਬਣ ਗਈ।
ਸੋਰੇਨਸਨ ਕਹਿੰਦ ੇ ਹਨ ਕ ਿ ਜਦੋ ਂ ਇਨ੍ਹਾ ਂ ਰਵਾਇਤ ੀ ਏਅਰਲਾਈਨਾ ਂ ਨੂ ੰ ਅਹਿਸਾਸ ਹੋਇਆ ਕ ਿ” ਘੱਟ ਕੀਮਤ ਵਾਲੀਆ ਂ ਏਅਰਲਾਈਨਾ ਂ ਉਨ੍ਹਾ ਂ ਨੂ ੰ ਸਖ਼ਤ ਮੁਕਾਬਲ ਾ ਦ ੇ ਰਹੀਆ ਂ ਹਨ”, ਤਾ ਂ ਉਨ੍ਹਾ ਂ ਨੂ ੰ ਲੱਗ ਾ ਕ ਿ ਉਨ੍ਹਾ ਂ ਕੋਲ ਹੋਰ ਕੋਈ ਚਾਰ ਾ ਨਹੀ ਂ ਹੈ।
” ਉਨ੍ਹਾ ਂ ਨੂ ੰ ਲੱਗ ਾ ਕ ਿ ਉਨ੍ਹਾ ਂ ਨੂ ੰ ਇਸ ਸਮੱਸਿਆ ਨੂ ੰ ਹੱਲ ਕਰਨ ਲਈ ਕੁਝ ਕਰਨ ਾ ਪਵੇਗਾ ।”
ਅੱਜ, ਸੰਘ ੀ ਅੰਕੜਿਆ ਂ ਅਨੁਸਾਰ, ਅਮਰੀਕ ੀ ਏਅਰਲਾਈਨਾ ਂ ਨ ੇ ਇਕੱਲ ੇ ਪਿਛਲ ੇ ਸਾਲ ਚੈੱਕ ਕੀਤ ੇ ਸਮਾਨ ਫੀਸ ਵਿੱਚ 7.27 ਬਿਲੀਅਨ ਅਮਰੀਕ ੀ ਡਾਲਰ ਇਕੱਠ ੇ ਕੀਤੇ । ਇਹ 2023 ਵਿੱਚ 7 ਬਿਲੀਅਨ ਅਮਰੀਕ ੀ ਡਾਲਰ ਅਤ ੇ 2019 ਵਿੱਚ 5.76 ਬਿਲੀਅਨ ਅਮਰੀਕ ੀ ਡਾਲਰ ਤੋ ਂ ਵੱਧ ਹੈ।
ਇਸ ਲਈ ਇਹ ਕੋਈ ਹੈਰਾਨ ੀ ਵਾਲ ੀ ਗੱਲ ਨਹੀ ਂ ਹ ੈ ਕ ਿ ਜ਼ਿਆਦ ਾ ਤੋ ਂ ਜ਼ਿਆਦ ਾ ਲੋਕ ਸਿਰਫ ਼ ਹੈਂਡ ਲਗੇਜ ਹ ੀ ਲ ੈ ਕ ੇ ਜ ਾ ਰਹ ੇ ਹਨ।

ਤਸਵੀਰ ਸਰੋਤ, Getty Images
ਹੈਂਡ ਲਗੇਜ ਦ ਾ ਵਧਣਾ
ਬ੍ਰਿਟਿਸ ਼ ਸਾਮਾਨ ਕੰਪਨ ੀ ਐਂਟਲਰ ਦ ੀ ਮੈਨੇਜਿੰਗ ਡਾਇਰੈਕਟਰ ਕ੍ਰਿਸਟ ੀ ਗਲੇਨ ਇਸ ਗੱਲ ਦ ੀ ਪੁਸ਼ਟ ੀ ਕਰਦ ੇ ਹਨ ਕ ਿ ਅਜਿਹ ੇ ਛੋਟ ੇ ਸੂਟਕੇਸਾ ਂ ਦ ੀ ਮੰਗ ਵਿੱਚ ਲਗਾਤਾਰ ਵਾਧ ਾ ਹ ੋ ਰਿਹ ਾ ਹ ੈ ਜ ੋ ਏਅਰਲਾਈਨਾ ਂ ਦ ੇ ਹੈਂਡ ਲਗੇਜ ਲਈ ਆਕਾਰ ਦੀਆ ਂ ਸੀਮਾਵਾ ਂ ਨੂ ੰ ਪੂਰ ਾ ਕਰਦ ੇ ਹਨ।
ਉਹ ਦੱਸਦ ੇ ਹਨ,” ਅਸੀ ਂ ਅਜਿਹੀਆ ਂ ਔਨਲਾਈਨ ਖੋਜਾ ਂ ਅਤ ੇ ਸਾਡ ੀ ਵੈੱਬਸਾਈਟ ‘ ਤ ੇ ਬਹੁਤ ਵਾਧ ਾ ਦੇਖਿਆ ਹੈ ।”
ਗਲੇਨ ਕਹਿੰਦ ੇ ਹਨ ਕ ਿ ਇਹ ਸਿਰਫ ਼ ਕੈਰੀ-ਆਨ ਰੁਝਾਨ ਦ ਾ ਸਬੂਤ ਹੈ । ਅਪ੍ਰੈਲ ਵਿੱਚ ਉਨ੍ਹਾ ਂ ਦ ੀ ਕੰਪਨ ੀ ਦੁਆਰ ਾ ਲਾਂਚ ਕੀਤ ੇ ਗਏ ਨਵੇ ਂ ਛੋਟ ੇ ਸੂਟਕੇਸ ਦ ਾ ਹਵਾਲ ਾ ਦਿੰਦ ੇ ਹੋਏ ਉਹ ਕਹਿੰਦ ੇ ਹਨ,” ਇਹ ਬਹੁਤ ਤੇਜ਼ ੀ ਨਾਲ ਵਿਕ ਰਹ ੇ ਹਨ ।”
ਇਸ ਦ ੇ ਨਾਲ ਹੀ, ਟਰੈਵਲ ਪੱਤਰਕਾਰ ਚੇਲਸ ੀ ਡਿਕਨਸਨ ਦ ੇ ਅਨੁਸਾਰ, ਪੈਕਿੰਗ ਸੁਝਾਅ ਅਤ ੇ ਏਅਰਲਾਈਨ-ਅਨੁਕੂਲ ਸਮਾਨ ਬਾਰ ੇ ਸੋਸ਼ਲ ਮੀਡੀਆ ਸਮੱਗਰ ੀ ਵਿੱਚ ਵਾਧ ਾ ਹੋਇਆ ਹੈ । ਉਹ ਟਿਕਟੌਕ ਲਈ ਇਸ ਕਿਸਮ ਦ ਾ ਕੰਟੈਂਟ ਤਿਆਰ ਕਰਦ ੇ ਹਨ।
ਡਿਕਨਸਨ ਕਹਿੰਦ ੇ ਹਨ,” ਸੋਸ਼ਲ ਮੀਡੀਆ ਨ ੇ ਏਅਰਲਾਈਨ ਸਾਮਾਨ ਦੀਆ ਂ ਜ਼ਰੂਰਤਾ ਂ ਨੂ ੰ ਪੂਰ ਾ ਕਰਨ ਵਾਲ ੇ ਸੂਟਕੇਸਾ ਂ ਦ ੀ ਜ਼ਰੂਰਤ ਦ ੇ ਵਿਚਾਰ ਨੂ ੰ ਹੁਲਾਰ ਾ ਦਿੱਤ ਾ ਹੈ । ਇਹ ਉਸ ਸਮੱਗਰ ੀ ਦ ਾ ਇੱਕ ਮੁੱਖ ਹਿੱਸ ਾ ਬਣ ਗਿਆ ਹ ੈ ਜ ੋ ਮੈ ਂ ਸੋਸ਼ਲ ਮੀਡੀਆ ‘ ਤ ੇ ਬਣਾਉਂਦ ੀ ਹਾ ਂ ਅਤ ੇ ਪੋਸਟ ਕਰਦ ੀ ਹਾਂ ।”
ਡਿਕਨਸਨ ਦ ੇ ਸੋਸ਼ਲ ਮੀਡੀਆ ʼਤ ੇ ਫੌਲੋਅਰਜ ਼ ਲਗਭਗ ਇੱਕ ਮਿਲੀਅਨ ਤੱਕ ਵਧ ਗਏ ਹਨ ਅਤ ੇ ਉਹ ਕਹਿੰਦ ੇ ਹਨ ਕ ਿ ਉਨ੍ਹਾ ਂ ਦ ੇ ਸਾਮਾਨ ਦ ੇ ਵੀਡੀਓ ਉਨ੍ਹਾ ਂ ਦ ੇ ਕੰਟੈਂਟ ਦ ਾ ਇੱਕ ਮੁੱਖ ਹਿੱਸ ਾ ਬਣ ਗਏ ਹਨ।

ਤਸਵੀਰ ਸਰੋਤ, Getty Images
ਵਾਧ ੂ ਫੀਸ
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦ ੇ ਅਨੁਸਾਰ, ਸਾਰੀਆ ਂ ਏਅਰਲਾਈਨ ਸਹਾਇਕ ਫੀਸਾਂ, ਸਮਾਨ ਤੋ ਂ ਲ ੈ ਕ ੇ ਸੀਟ ਦ ੀ ਚੋਣ, ਵਾਈ-ਫਾਈ ਖਰੀਦਦਾਰੀ, ਲਾਉਂਜ ਐਕਸੈਸ, ਅਪਗ੍ਰੇਡ ਅਤ ੇ ਭੋਜਨ ਅਤ ੇ ਪੀਣ ਵਾਲ ੇ ਪਦਾਰਥਾ ਂ ਤੱਕ ਦ ੀ ਕੁੱਲ ਗਲੋਬਲ ਲਾਗਤ ਇਸ ਸਾਲ 145 ਬਿਲੀਅਨ ਅਮਰੀਕ ੀ ਡਾਲਰ ਤੱਕ ਪਹੁੰਚਣ ਦ ੀ ਉਮੀਦ ਹੈ, ਜ ੋ ਕ ਿ ਉਦਯੋਗ ਦ ੇ ਕੁੱਲ ਮਾਲੀਏ ਦ ਾ 14 % ਹੈ । ਇਹ ਪਿਛਲ ੇ ਸਾਲ 137 ਬਿਲੀਅਨ ਅਮਰੀਕ ੀ ਡਾਲਰ ਦ ੇ ਮੁਕਾਬਲ ੇ ਹੈ।
ਇਨ੍ਹਾ ਂ ਅੰਕੜਿਆ ਂ ਨ ੇ ਵਾਸ਼ਿੰਗਟਨ ਵਿੱਚ ਕੁਝ ਸਿਆਸਤਦਾਨਾ ਂ ਦ ਾ ਧਿਆਨ ਖਿੱਚਿਆ ਹ ੈ ਅਤ ੇ ਏਅਰਲਾਈਨ ਦ ੇ ਕਾਰਜਕਾਰ ੀ ਅਧਿਕਾਰੀਆ ਂ ਤੋ ਂ ਪਿਛਲ ੇ ਦਸੰਬਰ ਵਿੱਚ ਇੱਕ ਅਮਰੀਕ ੀ ਸੈਨੇਟ ਕਮੇਟ ੀ ਦ ੇ ਸਾਹਮਣ ੇ ਪੁੱਛਗਿੱਛ ਕੀਤ ੀ ਗਈ ਸੀ।
ਉਹ ਇੱਕ ਡੈਮੋਕ੍ਰੇਟਿਕ ਸੈਨੇਟਰ ਸ ੀ ਜਿਨ੍ਹਾ ਂ ਨ ੇ” ਜੰਕ ਫੇਅਰ” ਸ਼ਬਦ ਦ ੀ ਵਰਤੋ ਂ ਕੀਤ ੀ ਸੀ।
ਉਹ ਚਾਹੁੰਦ ੇ ਹਨ ਕ ਿ ਸੰਘ ੀ ਸਰਕਾਰ ਇਨ੍ਹਾ ਂ ਲਾਗਤਾ ਂ ਦ ੀ ਸਮੀਖਿਆ ਕਰ ੇ ਅਤ ੇ ਸੰਭਾਵਿਤ ਤੌਰ ‘ ਤ ੇ ਏਅਰਲਾਈਨਾ ਂ ਨੂ ੰ ਜੁਰਮਾਨ ਾ ਕਰੇ । ਅਸੀ ਂ ਟਿੱਪਣ ੀ ਲਈ ਯੂਐੱਸ ਡਿਪਾਰਟਮੈਂਟ ਆਫ ਼ ਟ੍ਰਾਂਸਪੋਰਟੇਸ਼ਨ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀ ਂ ਮਿਲਿਆ।
ਵੱਧ ਤੋ ਂ ਵੱਧ ਏਅਰਲਾਈਨਾ ਂ ਕੈਰੀ-ਆਨ ਸਮਾਨ ਲਈ ਚਾਰਜ ਕਰ ਰਹੀਆ ਂ ਹਨ।
ਉਦਾਹਰਣ ਵਜੋਂ, ਆਇਰਿਸ ਼ ਘੱਟ ਕੀਮਤ ਵਾਲ ੀ ਏਅਰਲਾਈਨ ਰਾਇਨਏਅਰ ਤੁਹਾਨੂ ੰ ਸਿਰਫ ਼ ਇੱਕ ਛੋਟ ਾ ਸੂਟਕੇਸ ਮੁਫ਼ਤ ਵਿੱਚ ਲ ੈ ਕ ੇ ਜਾਣ ਦ ੀ ਆਗਿਆ ਦਿੰਦ ੀ ਹੈ, ਜ ੋ ਤੁਹਾਡ ੇ ਸਾਹਮਣ ੇ ਵਾਲ ੀ ਸੀਟ ਦ ੇ ਹੇਠਾ ਂ ਫਿੱਟ ਬੈਠਦ ਾ ਹੈ । ਜੇਕਰ ਤੁਸੀ ਂ ਓਵਰਹੈੱਡ ਡੱਬ ੇ ਵਿੱਚ ਇੱਕ ਵੱਡ ਾ ਸੂਟਕੇਸ ਜਾ ਂ ਬੈਗ ਼ ਲ ੈ ਕ ੇ ਜਾਣ ਾ ਚਾਹੁੰਦ ੇ ਹੋ, ਤਾ ਂ ਫੀਸ 7.68 ਅਮਰੀਕ ੀ ਡਾਲਰ ਹੈ।

ਤਸਵੀਰ ਸਰੋਤ, Getty Images
ਹੋਰ ਯੂਰਪੀਅਨ ਏਅਰਲਾਈਨਾ ਂ ਜ ੋ ਹੁਣ ਹੈਂਡ ਲਗੇਜ ਲਈ ਇੱਕ ੋ ਜਿਹੀਆ ਂ ਫੀਸਾ ਂ ਲੈਂਦੀਆ ਂ ਹਨ, ਉਨ੍ਹਾ ਂ ਵਿੱਚ ਈਜ਼ੀਜੈੱਟ, ਨਾਰਵੇਜੀਅਨ ਏਅਰਲਾਈਨਜ਼, ਟ੍ਰਾਂਸਾਵੀਆ, ਵੋਲੋਟੀਆ, ਵੁਏਲਿੰਗ ਅਤ ੇ ਵਿਜ਼ਾਇਰ ਸ਼ਾਮਲ ਹਨ।
ਇਸ ਨਾਲ ਪੈਨ-ਯੂਰਪੀਅਨ ਖਪਤਕਾਰ ਸੰਗਠਨ ਬੇਕ ੂ ( ਯੂਰਪੀਅਨ ਕੰਜ਼ਿਊਮਰ ਆਰਗਨਾਈਜੇਸ਼ਨ ) ਨਾਰਾਜ ਼ ਹੈ, ਜਿਸਨ ੇ ਪਿਛਲ ੇ ਮਹੀਨ ੇ ਯੂਰਪੀਅਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਬੇਕ ੂ ਯੂਰਪੀਅਨ ਯੂਨੀਅਨ ਦ ੀ ਅਦਾਲਤ ਦ ੇ 2014 ਦ ੇ ਫ਼ੈਸਲ ੇ ਦ ਾ ਹਵਾਲ ਾ ਦਿੱਤ ਾ ਹੈ, ਜਿਸ ਵਿੱਚ ਕਿਹ ਾ ਗਿਆ ਹ ੈ ਕ ਿ” ਕੀਮਤਾ ਂ ਵਿੱਚ ਵਾਧ ਾ ਹੈਂਡ ਲਗੇਜ ਦ ੀ ਢੋਆ-ਢੁਆਈ ‘ ਤ ੇ ਲਾਗ ੂ ਨਹੀ ਂ ਕੀਤ ਾ ਜ ਾ ਸਕਦਾ, ਬਸ਼ਰਤ ੇ ਇਹ ਭਾਰ ਅਤ ੇ ਮਾਪਾ ਂ ਦ ੇ ਸਬੰਧ ਵਿੱਚ ਵਾਜਬ ਜ਼ਰੂਰਤਾ ਂ ਨੂ ੰ ਪੂਰ ਾ ਕਰਦ ਾ ਹੋਵ ੇ ਅਤ ੇ ਲਾਗ ੂ ਸੁਰੱਖਿਆ ਜ਼ਰੂਰਤਾ ਂ ਦ ੀ ਪਾਲਣ ਾ ਕਰਦ ਾ ਹੋਵੇ ।”
ਹਾਲਾਂਕਿ,” ਵਾਜਬ ਜ਼ਰੂਰਤਾ ਂ” ਦ ਾ ਸਵਾਲ ਅਜ ੇ ਵ ੀ ਇੱਕ ਸਲੇਟ ੀ ਖੇਤਰ ( ਗ੍ਰੇਅ ਏਰੀਆ ) ਬਣਿਆ ਹੋਇਆ ਹ ੈ ਜਿਸ ਲਈ ਅਧਿਕਾਰਤ ਹੱਲ ਦ ੀ ਲੋੜ ਹੁੰਦ ੀ ਹੈ।
ਹਾਲਾਂਕਿ, ਅਜਿਹ ਾ ਕਰਨ ਦ ਾ ਇੱਕ ਵੱਖਰ ਾ ਤਰੀਕ ਾ ਵ ੀ ਹ ੋ ਸਕਦ ਾ ਹੈ, ਜਿਵੇ ਂ ਕ ਿ ਭਾਰਤ ੀ ਏਅਰਲਾਈਨ ਇੰਡੀਗ ੋ ਨ ੇ ਦਿਖਾਇਆ ਹੈ।
ਇਸਦ ੇ ਨਿਰਦੇਸ਼ਕ ਪੀਟਰ ਏਬਰਸ ਦਾਅਵ ਾ ਕਰਦ ੇ ਹਨ ਕ ਿ ਉਹ ਚੈੱਕ ਕੀਤ ੇ ਸਮਾਨ ਲਈ ਫੀਸ ਨਹੀ ਂ ਲੈਂਦ ੇ ਹਨ।
ਉਹ ਕਹਿੰਦ ੇ ਹਨ,” ਇੱਥ ੇ ਫ਼ਲਸਫ਼ ਾ ਬਿਲਕੁਲ ਵੱਖਰ ਾ ਹੈ । ਅਸੀ ਂ ਗੇਟ ‘ ਤ ੇ ਲੰਬੀਆ ਂ ਲਾਈਨਾ ਂ ਜਾ ਂ ਸਾਮਾਨ ਦ ੇ ਭਾਰ ਨੂ ੰ ਲ ੈ ਕ ੇ ਬੇਅੰਤ ਬਹਿਸਾ ਂ ਨਹੀ ਂ ਚਾਹੁੰਦੇ । ਸਾਡ ੇ ਕੋਲ ਅਜਿਹ ਾ ਕੁਝ ਵ ੀ ਨਹੀ ਂ ਹੈ । ਸਾਡ ੇ ਜਹਾਜ਼ਾ ਂ ਨੂ ੰ ਉਡਾਣ ਭਰਨ ਲਈ ਤਿਆਰ ਹੋਣ ਵਿੱਚ ਲਗਭਗ 35 ਮਿੰਟ ਲੱਗਦ ੇ ਹਨ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI