Home ਰਾਸ਼ਟਰੀ ਖ਼ਬਰਾਂ ਲਾਹੌਰ ਸਥਿਤ ਉਹ ਸਥਾਨ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ...

ਲਾਹੌਰ ਸਥਿਤ ਉਹ ਸਥਾਨ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ

3
0

Source :- BBC PUNJABI

ਲਾਹੌਰ ਸਥਿਤ ਉਹ ਸਥਾਨ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ

ਪ੍ਰਕਾਸ਼ਿਤ

ਲਾਹੌਰ ਦੇ ਪੁਰਾਣੇ ਕਿਲ੍ਹਾਬੰਦ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਡੇਰਾ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਪੰਜਵੇਂ ਸਿੱਖ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ 1606 ਵਿੱਚ ਆਪਣੇ ਜੀਵਨ ਦੇ ਆਖ਼ਰੀ ਦਿਨ ਬਿਤਾਏ ਸਨ।

ਇਹ ਗੁਰਦੁਆਰਾ ਪਾਕਿਸਤਾਨ ਦੇ ਸਭ ਤੋਂ ਮਹੱਤਵਪੂਰਨ ਸਿੱਖ ਧਾਰਮਿਕ ਅਸਥਾਨਾਂ ਵਿੱਚੋਂ ਇੱਕ ਹੈ।

ਇਸ ਦਾ ਇਤਿਹਾਸ ਕੀ ਹੈ ਅਤੇ ਅੱਜ ਇਸ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ, ਜਾਣਨ ਲਈ ਇਹ ਰਿਪੋਰਟ ਦੇਖੋ।

ਰਿਪੋਰਟ- ਸ਼ੁਮਾਇਲਾ ਖਾਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI