Source :- BBC PUNJABI

ਸਨਾ ਯੂਸੁਫ਼

ਤਸਵੀਰ ਸਰੋਤ, Instagram/Sana Yousaf

    ਲੇਖਕ, ਮੁਹੰਮਦ ਹਨੀਫ ਼

  • ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
  • 7 ਜੂਨ 2025, 19: 46 Sind

    ਅਪਡੇਟ ਇੱਕ ਘੰਟ ਾ ਪਹਿਲਾ ਂ

ਇਸਲਾਮਾਬਾਦ ਵਿੱਚ ਇੱਕ 17 ਸਾਲ ਦ ੀ ਬੱਚ ੀ ਨੂ ੰ ਉਸਦ ੀ ਸਾਲਗਿਰ੍ਹ ਾ ਦ ੇ ਦਿਨ, ਉਸਦ ੇ ਆਪਣ ੇ ਹ ੀ ਘਰ ਇੱਕ ਜ਼ਾਲਮ ਨ ੇ ਗੋਲ਼ ੀ ਮਾਰ ਕ ੇ ਮਾਰ ਦਿੱਤਾ।

ਬੱਚ ੀ ਦ ੀ ਅਜ ੇ ਗੁੱਡੀਆਂ-ਪਟੋਲ ੇ ਖੇਡਣ ਦ ੀ ਉਮਰ ਸ ੀ ਤ ੇ ਉਹ ਇਸ ਜ਼ਮਾਨ ੇ ਦ ੇ ਹਿਸਾਬ ਨਾਲ ਇਹ ੀ ਕਰਦ ੀ ਸੀ, ਟਿਕਟੌਕ ਵੀਡੀਓ ਬਣਾਉਂਦ ੀ ਸੀ।

ਬੱਚਿਆ ਂ ਵਾਲੀਆ ਂ ਵੀਡੀਓ, ਬਰਗਰ ਖਾਣ ਵਾਲੀਆ ਂ ਵੀਡੀਓ, ਜਾਨਵਰਾਂ-ਪਰਿੰਦਿਆ ਂ ਨਾਲ ਖੇਡਣ ਵਾਲੀਆ ਂ ਵੀਡੀਓ।

ਪੁਲਿਸ ਨ ੇ ਕਾਤਲ ਫੌਰ ੀ ਤੌਰ ‘ ਤ ੇ ਫੜ੍ਹ ਲਿਆ ਹ ੈ ਤ ੇ ਸਾਨੂ ੰ ਵਜ੍ਹ ਾ ਵ ੀ ਦੱਸ ਦਿੱਤ ੀ ਹ ੈ ਕ ਿ ਇਸ ਕਾਤਲ ਮੁੰਡ ੇ ਨ ੇ ਬੱਚ ੀ ਨਾਲ ਦੋਸਤ ੀ ਕਰਨ ਦ ੀ ਕੋਸ਼ਿਸ਼ ਕੀਤੀ । ਬੱਚ ੀ ਨ ੇ ਨ ਾ ਕਿਹ ਾ ਤ ੇ ਵਾਰ-ਵਾਰ ਕਿਹ ਾ ਤ ੇ ਜਾਨੋ ਂ ਗਈ।

ਅਜ ੇ ਬੱਚ ੀ ਦ ੀ ਕਬਰ ਦ ੀ ਮਿੱਟ ੀ ਨਹੀ ਂ ਸ ੀ ਸੁੱਕੀ, ਤ ੇ ਇੱਥ ੇ ਲੋਕਾ ਂ ਨ ੇ ਸਵਾਲ ਕਰਨ ੇ ਸ਼ੁਰ ੂ ਕਰ ਦਿੱਤ ੇ ਕ ਿ ਬਈ ਇਹ ਕੁੜ ੀ ਆਖਰ ਵੀਡੀਓ ਬਣਾਉਂਦ ੀ ਹ ੀ ਕਿਉ ਂ ਸੀ?

ਇਹਨ ੇ ਭਾਵੇ ਂ ਮੁੰਡ ੇ ਨੂ ੰ ਨ ਾ ਹ ੀ ਕਿਹਾ, ਪਰ ਮੁੰਡ ੇ ਨਾਲ ਗੱਲ ਹ ੀ ਕਿਉ ਂ ਕੀਤੀ? ਤ ੇ ਇਸ ਬੱਚ ੀ ਦ ੇ ਮਾਪ ੇ ਕਿੱਧਰ ਗਏ?

ਬਸ ਹੁਣ ਇੱਕ ਗੱਲ ਸੁਣਨ ੀ ਰਹ ਿ ਗਈ ਹੈ, ਉਹ ਇਹ ਕ ਿ ਇਹ ਬੱਚ ੀ ਆਖਰ ਜੰਮ ੀ ਹ ੀ ਕਿਉ ਂ ਸੀ?

ਪਾਕਿਸਤਾਨ ‘ ਚ ਹਰ ਸਾਲ ਕਿੰਨੀਆ ਂ ਔਰਤਾ ਂ ਮਾਰੀਆ ਂ ਜਾਂਦੀਆ ਂ ਹਨ

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼

ਤਸਵੀਰ ਸਰੋਤ, Mohammed Hanif

ਪਾਕਿਸਤਾਨ ੀ ਸਰਕਾਰ ਦ ੇ ਆਪਣ ੇ ਹ ੀ ਅੰਕੜ ੇ ਸਾਨੂ ੰ ਦੱਸਦ ੇ ਨ ੇ ਕ ਿ ਇਸ ਮੁਲਕ ‘ ਚ ਹਰ ਸਾਲ ਘੱਟੋ-ਘੱਟ ਇੱਕ ਹਜ਼ਾਰ ਔਰਤ ਮਾਰ ੀ ਜਾਂਦ ੀ ਹੈ।

ਇਹ ਉਹ ਕੇਸ ਨ ੇ ਜਿਹੜ ੇ ਥਾਣੇ-ਕਚਹਿਰੀਆ ਂ ਤੱਕ ਪਹੁੰਚ ਜਾਂਦ ੇ ਹਨ।

ਜਿਨ੍ਹਾ ਂ ਨੂ ੰ ਅਸੀ ਂ ਕੱਟ-ਵੱਢ ਕ ੇ ਪੈਲ਼ੀਆ ਂ ‘ ਚ ਦੱਬ ਦੇਈਦ ਾ ਹੈ, ਗਟਰ ‘ ਚ ਸੁੱਟ ਦੇਈਦ ਾ ਹ ੈ ਜਾ ਂ ਜਿਨ੍ਹਾ ਂ ਦ ੇ ਸੁਹਰ ੇ ਘਰ ਗੈਸ ਵਾਲ ਾ ਸਿਲੰਡਰ ਪਾਟ ( ਫਟ ) ਜਾਂਦ ਾ ਹੈ, ਉਨ੍ਹਾ ਂ ਦ ਾ ਸਾਡ ੇ ਕੋਲ ਕੋਈ ਹਿਸਾਬ-ਕਿਤਾਬ ਨਹੀਂ।

ਲੇਕਿਨ ਜਵਾਬ ਸਾਡ ੇ ਕੋਲ ਪੂਰ ਾ ਮੌਜੂਦ ਹੈ।

ਜਦੋ ਂ ਵ ੀ ਇਸ ਤਰ੍ਹਾ ਂ ਦ ਾ ਵਕੂਵ ਾ ਹੁੰਦ ਾ ਹੈ, ਅਸੀ ਂ ਕਹ ਿ ਛੱਡੀਦ ਾ ਹ ੈ ਕ ਿ ਵ ੀ ਹਿੰਦੂਸਤਾਨ ਵੱਲ ਵੇਖੋ, ਉੱਥ ੇ ਤਾ ਂ ਇਸ ਤੋ ਂ ਜ਼ਿਆਦ ਾ ਔਰਤਾ ਂ ਮਾਰੀਆ ਂ ਜਾਂਦੀਆ ਂ ਨੇ । ਕ ੀ ਜ਼ਨਾਨ ੀ ਅਮਰੀਕ ਾ ਅਤ ੇ ਵਿਲਾਇਤ ‘ ਚ ਨਹੀ ਂ ਮਾਰ ੀ ਜਾਂਦੀ? ਤ ੇ ਤੁਸੀ ਂ ਇਸ ਮਸਲ ੇ ਨੂ ੰ ਲ ੈ ਕ ੇ ਇੱਕ ਵਾਰ ਫ਼ਿਰ ਪਾਕਿਸਤਾਨ ਨੂ ੰ ਬਦਨਾਮ ਕਰਨ ਤੁਰ ਪਏ ਹੋ।

ਇਹ ਵ ੀ ਪੜ੍ਹੋ-

‘ ਜੰਨਤ ਮਾ ਂ ਕ ੇ ਕਦਮੋ ਂ ਕ ੇ ਨੀਚ ੇ ਹੋਤ ੀ ਹ ੈ ‘ ਪਰ…

ਨਾਲ ਸਿਆਣ ੇ ਇਹ ਵ ੀ ਦੱਸਦ ੇ ਨ ੇ ਕ ਿ ਜਿੰਨ ੀ ਇੱਜ਼ਤ, ਜਿੱਡ ਾ ਮੁਕਾਮ ਸਾਡ ੇ ਮਜ਼ਹਬ ਅਤ ੇ ਮੁਆਸ਼ਰ ੇ ਨ ੇ ਔਰਤ ਨੂ ੰ ਦਿੱਤ ਾ ਹੈ, ਉਹ ਤਾ ਂ ਕਿਸ ੇ ਨ ੇ ਵ ੀ ਨਹੀ ਂ ਦਿੱਤਾ।

ਨਾਲ ਹ ੀ ਸਾਨੂ ੰ ਇਹ ਵ ੀ ਯਾਦ ਕਰਾਉਂਦ ੇ ਨ ੇ ਕ ਿ ‘ ਜੰਨਤ ਮਾ ਂ ਕ ੇ ਕਦਮੋ ਂ ਕ ੇ ਨੀਚ ੇ ਹੋਤ ੀ ਹ ੈ’।

ਇਹ ਕੋਈ ਨਹੀ ਂ ਦੱਸਦ ਾ ਕ ਿ ਜਿਨ੍ਹਾ ਂ ਦ ੇ ਪੈਰਾ ਂ ਥੱਲ ੇ ਜੰਨਤ ਦ ਾ ਵਾਅਦ ਾ ਸੀ, ਉਨ੍ਹਾ ਂ ਲਈ ਅਸੀ ਂ ਇਹ ਮੁਲਕ ਦੋਜ਼ਖ ਕਿਉ ਂ ਬਣ ਾ ਛੱਡਿਆ।

ਚਲੋ, ਦੁਨੀਆ ਂ ਦ ੀ ਨ ਾ ਮੰਨੋ । ਦੁਨੀਆ ਂ ਤਾ ਂ ਇਹ ਕਹਿੰਦ ੀ ਹ ੈ ਕ ਿ ਪਾਕਿਸਤਾਨ ਔਰਤਾ ਂ ਲਈ ਸਭ ਤੋ ਂ ਖਤਰਨਾਕ ਮੁਲਕਾ ਂ ਵਿੱਚ ਸ਼ਾਮਲ ਹੈ।

ਤੁਸੀ ਂ ਆਪਣ ੇ ਘਰ, ਆਪਣ ੇ ਮੁਹੱਲੇ, ਆਪਣ ੀ ਗਲ਼ ੀ ‘ ਚ ਹ ੀ ਵੇਖ ਲਓ । ਜ ੇ ਔਰਤ ਨੂ ੰ ਕਤਲ ਕਰਨ ਦ ਾ ਮਨਸੂਬ ਾ ਨਹੀ ਂ ਬਣ ਰਿਹਾ, ਉਹਨੂ ੰ ਥੱਲ ੇ ਲ ਾ ਕ ੇ ਰੱਖਣ ਦ ਾ ਪੂਰ ਾ ਬੰਦੋਬਸਤ ਮੌਜੂਦ ਹੈ।

ਜਿਹੜ ਾ ਬੰਦ ਾ ਔਰਤ ‘ ਤ ੇ ਜੁੱਤ ੀ ਨਹੀ ਂ ਲਾਹ ਸਕਦਾ, ਜਿਹੜ ਾ ਬੰਦ ਾ ਔਰਤ ਨੂ ੰ ਚਪੇੜ ਨਹੀ ਂ ਮਾਰਦਾ, ਅਸੀ ਂ ਉਹਨੂ ੰ ਮਰਦ ਹ ੀ ਨਹੀ ਂ ਮੰਨਦੇ।

ਜ ੇ ਕੋਈ ਬੰਦ ਾ ਘਰ ਦ ੇ ਛੋਟੇ-ਮੋਟ ੇ ਕੰਮ ਕਰ ਲਵੇ, ਆਪਣ ੇ ਹ ੀ ਕੰਮ ਕਰ ਲਵੇ, ਆਪਣ ੇ ਕੱਪੜ ੇ ਤਹ ਿ ਕਰਕ ੇ ਅਲਮਾਰ ੀ ‘ ਚ ਰੱਖ ਲਵੇ, ਆਪਣ ੀ ਸ਼ਲਵਾਰ ‘ ਚ ਨਾੜ ਾ ਆਪ ਪ ਾ ਲਵੇ, ਉਹਨੂ ੰ ਅਸੀ ਂ ਕਹੀਦ ਾ ਹ ੈ ਕ ਿ ਇਹ ਬੁੱਢ ੀ ਦ ੇ ਥੱਲ ੇ ਲੱਗ ਾ ਹੈ।

ਜ ੇ ਕੋਈ ਆਪਣ ੀ ਬੀਵ ੀ ਨੂ ੰ ਸਵੇਰ ੇ ਚਾਹ ਦ ਾ ਕੱਪ ਬਣ ਾ ਦੇਵੇ, ਉਹ ਤਾ ਂ ਕਹਾਂਉਂਦ ਾ ਹ ੀ ‘ ਰੰਨ ਮੁਰੀਦ ‘ ਹੈ।

‘ ਨਾਕਾਮ ਆਸ਼ਿਕ ਸਾਡ ਾ ਹੀਰ ੋ ਤ ੇ ਬਦਲ ਾ ਲੈਣ ਵਾਲ ਾ ਨਾਕਾਮ ਆਸ਼ਿਕ ਵੱਡ ਾ ਹੀਰ ੋ ‘

ਸਨਾ ਯੂਸੁਫ਼

ਤਸਵੀਰ ਸਰੋਤ, Instagram/Sana Yousaf

ਜਿਸ ਮੁੰਡ ੇ ਨ ੇ 17 ਸਾਲ ਦ ੀ ਹੱਸਦੀ-ਖੇਡਦ ੀ ਬੱਚ ੀ ਦ ੀ ਜਾਨ ਲ ੈ ਕ ੇ ਆਪਣ ੀ ਮਰਦਾਨਗ ੀ ਸਾਬਿਤ ਕਰਨ ਦ ੀ ਕੋਸ਼ਿਸ਼ ਕੀਤ ੀ ਹੈ, ਉਹਦ ੇ ਵਿਚਾਰ ੇ ਮਾਂ-ਪਿਓ ਨ ੇ ਪਤ ਾ ਨ ੇ ਉਹਨੂ ੰ ਕ ੀ ਸਿਖਾਇਆ ਹੋਣ ਾ ਹ ੈ ਲੇਕਿਨ ਮੁਆਸ਼ਰ ਾ ‘ ਤ ੇ ਸਾਡ ਾ ਇਹ ੀ ਸਿਖਾਉਂਦ ਾ ਹ ੈ ਕ ਿ- ਨਾਕਾਮ ਆਸ਼ਿਕ ਸਾਡ ਾ ਹੀਰ ੋ ਹ ੈ ਤ ੇ ਬਦਲ ਾ ਲੈਣ ਵਾਲ ਾ ਨਾਕਾਮ ਆਸ਼ਿਕ ਸਾਡ ਾ ਵੱਡ ਾ ਹੀਰ ੋ ਹੈ।

ਇੱਥ ੇ ਨਾਕਾਮ ਆਸ਼ਿਕਾ ਂ ਦ ੀ ਪੂਰ ੀ ਦ ੀ ਪੂਰ ੀ ਫੌਜ ਪਈ ਹੈ.. ਹਰ ਮੁਹੱਲ ੇ ਦ ੀ ਨੁੱਕੜ ‘ ਤੇ, ਕੁੜੀਆ ਂ ਦ ੇ ਸਕੂਲ ਦੇ, ਕਾਲਜ ਦ ੇ ਗੇਟ ਦ ੇ ਬਾਹਰ, ਤ ੇ ਹੁਣ ਸੋਸ਼ਲ ਮੀਡੀਆ ਦ ੇ ਕੁਮੈਂਟ ਸੈਕਸ਼ਨ ਵਿੱਚ । ਉਨ੍ਹਾ ਂ ਨੂ ੰ ਇੱਕ ੋ ਨਾਅਰ ਾ ਸਿਖਾਇਆ ਗਿਆ ਹੈ,’ ਅਗਰ ਤੁਮ ਮੇਰ ੀ ਨ ਾ ਹੁਈ ਤ ੋ ਕਿਸ ੀ ਕ ਿ ਭ ੀ ਨ ਾ ਹ ੋ ਸਕੋਗ ੀ ਔਰ ਚੂੰਕ ਿ ਮੈ ਂ ਤੁਮਹੇ ਂ ਚਾਹਤ ਾ ਹੂ ੰ ਇਸਲਿਏ ਮੈ ਂ ਤੁਮਹਾਰ ੀ ਜਾਨ ਭ ੀ ਲ ੈ ਸਕਤ ਾ ਹੂ ੰ’।

ਮੀਡੀਆ ਪਲੇਬੈਕ ਤੁਹਾਡ ੀ ਡਿਵਾਈਸ ‘ ਤ ੇ ਸਪੋਰਟ ਨਹੀ ਂ ਕਰਦਾ

source : BBC PUNJABI