Source :- BBC PUNJABI

ਕੁੱਤੇ ਨੂੰ ਸੈਰ ਕਰਵਾਉਂਦੀ ਔਰਤ

ਭਾਰਤ ਵਿੱਚ, ਤੁਹਾਨੂ ੰ ਸੜਕ ‘ ਤ ੇ ਕਿਸ ੇ ਜਾਨਵਰ ਨੂ ੰ ਬੰਨ੍ਹਣ, ਪਤੰਗ ਨੂ ੰ ਇਸ ਤਰ੍ਹਾ ਂ ਉਡਾਉਣ ਾ ਕ ਿ ਕਿਸ ੇ ਨੂ ੰ ਨੁਕਸਾਨ ਪਹੁੰਚੇ, ਸਕੂਲ ਹਾਜ਼ਰ ੀ ਦ ੇ ਆਦੇਸ ਼ ਨੂ ੰ ਨ ਾ ਮੰਨਣ ਜਾ ਂ ਬੱਚ ੇ ਨੂ ੰ ਦੁੱਧ ਨ ਾ ਪਿਆ ਸਕਣ ਵਾਲ ੀ ਮਾ ਂ ਨੂ ੰ ਦੁੱਧ ਦ ੀ ਬੋਤਲ ਦੇਣ ਲਈ ਅਪਰਾਧਿਕ ਇਲਜ਼ਾਮਾ ਂ ਦ ਾ ਸਾਹਮਣ ਾ ਕਰਨ ਾ ਪ ੈ ਸਕਦ ਾ ਹੈ।

882 ਸੰਘ ੀ ਕਾਨੂੰਨਾ ਂ ਵਿੱਚੋਂ, 370 ਵਿੱਚ ਅਪਰਾਧਕ ਉਪਬੰਧ ਹਨ । ਇਸ ਵਿੱਚ 7, 305 ਕੰਮਾ ਂ ਅਤ ੇ ਭੁੱਲਾ ਂ ਦਰਜ ਹਨ ਜ ੋ ਅਪਰਾਧ ੀ ਬਣਾਉਂਦੀਆ ਂ ਹਨ । ਇਹ ਬੇਤੁਕ ੇ ਤੋ ਂ ਲ ੈ ਕ ੇ ਗੰਭੀਰ ਤੱਕ ਹਨ: ਆਪਣ ੀ ਨੌਕਰ ੀ ਛੱਡਣ ਤੋ ਂ ਪਹਿਲਾ ਂ ਇੱਕ ਮਹੀਨ ੇ ਦ ਾ ਨੋਟਿਸ ਨ ਾ ਦੇਣ ਾ ਜਾ ਂ ਆਪਣ ੇ ਕੁੱਤ ੇ ਨੂ ੰ ਕਾਫ਼ ੀ ਨ ਾ ਘੁੰਮਾਉਣਾ, ਗ਼ੈਰ-ਕਾਨੂੰਨ ੀ ਹਥਿਆਰ ਰੱਖਣ, ਕਤਲ ਅਤ ੇ ਜਿਨਸ ੀ ਹਮਲ ੇ ਵਰਗ ੇ ਅਪਰਾਧਾ ਂ ਤੱਕ।

ਦਿੱਲ ੀ ਆਧਾਰਿਤ ਥਿੰਕ ਟੈਂਕ ਵਿਧ ੀ ਸੈਂਟਰ ਫਾਰ ਲੀਗਲ ਪਾਲਿਸ ੀ ਨ ੇ ਇਸ ਨੂ ੰ” ਭਾਰਤ ਵਿੱਚ ਅੱਤ-ਅਪਰਾਧੀਕਰਨ ਦ ਾ ਸੰਕਟ” ਕਿਹ ਾ ਹੈ।

ਭਾਰਤੀ ਕਾਨੂੰਨ

ਤਸਵੀਰ ਸਰੋਤ, Getty Images

ਥਿੰਕ ਟੈਂਕ ਨ ੇ ਆਪਣ ੀ ਨਵੀ ਂ ਰਿਪੋਰਟ ‘ ਦ ਿ ਸਟੇਟ ਆਫ ਦ ਿ ਸਿਸਟਮ: ਅੰਡਰਸਟੈਂਡਿੰਗ ਦ ਿ ਸਕੇਲ ਆਫ ਕ੍ਰਾਈਮ ਐਂਡ ਪਨਿਸ਼ਮੈਂਟ ਇਨ ਇੰਡੀਆ’, ਵਿੱਚ ਦੇਸ਼ ਦ ਾ ਪਹਿਲ ਾ ਵਿਆਪਕ ਅਪਰਾਧ ਡਾਟਾਬੇਸ ਤਿਆਰ ਕੀਤ ਾ ਹੈ, ਜਿਸ ਵਿੱਚ 370 ਸੰਘ ੀ ਕਾਨੂੰਨਾ ਂ ਵਿੱਚ ਅਪਰਾਧੀਕਰਨ ਦ ੀ ਸੀਮ ਾ ਦ ੇ ਦਾਇਰ ੇ ਬਾਰ ੇ ਜਾਣਕਾਰ ੀ ਇਕੱਠ ੀ ਕੀਤ ੀ ਹੈ।

ਇਹ ਰਿਪੋਰਟ ਭਾਰਤ ਦ ੀ ਆਦਤ ਨੂ ੰ ਉਜਾਗਰ ਕਰਦ ੀ ਹ ੈ ਕ ਿ ਉਹ ਲਗਭਗ ਹਰ ਚੀਜ ਼ ਨੂ ੰ ਹੱਲ ਕਰਨ ਲਈ ਅਪਰਾਧਕ ਕਾਨੂੰਨ ਦ ਾ ਸਹਾਰ ਾ ਲੈਂਦ ਾ ਹੈ, ਇੱਥੋ ਂ ਤੱਕ ਕ ਿ ਆਮ ਮਾਮਲਿਆ ਂ ਵਿੱਚ ਵੀ । ਇਸ ਵਿੱਚ ਕਿਹ ਾ ਗਿਆ ਹ ੈ ਕ ਿ ਕਈ ਕਾਨੂੰਨ” ਰੋਜ਼ਾਨ ਾ ਦੀਆ ਂ ਆਮ ਕਾਰਵਾਈਆ ਂ” ਨੂ ੰ ਅਪਰਾਧ ਦੱਸਦ ੇ ਹਨ।

ਉਦਾਹਰਣ ਵਜੋਂ, ਕਿਸ ੇ ਜਨਤਕ ਸੜਕ ‘ ਤ ੇ ਆਪਣ ੀ ਬੱਕਰ ੀ ਨੂ ੰ ਬੰਨ੍ਹਣ, ਲਾਇਸੈਂਸ ਤੋ ਂ ਬਿਨਾ ਂ ਲੀਕ ਹੁੰਦ ੀ ਟੂਟ ੀ ਠੀਕ ਕਰਨ ਜਾ ਂ ਪੁੱਛ ੇ ਜਾਣ ‘ ਤ ੇ ਇਮਾਰਤ ਦ ੇ ਮਾਲਕ ਦ ਾ ਨਾਮ ਨ ਾ ਦੱਸਣ ਦ ਾ ਇਲਜ਼ਾਮ ਲਗਾਇਆ ਜ ਾ ਸਕਦ ਾ ਹੈ।

ਫਿਰ ਉੱਥ ੇ ਅਜਿਹ ੇ ਵ ੀ ਕੁਝ ਅਪਰਾਧ ਹਨ ਜ ੋ ਅਸਲ ਵਿੱਚ ਅਸਪੱਸ਼ਟ ਹਨ, ਜਿਵੇ ਂ ਮਾਪਿਆ ਂ ਵੱਲੋ ਂ ਸਕੂਲ ਵਿੱਚ ਹਾਜ਼ਰ ੀ ਦ ੇ ਆਦੇਸ਼ ਨੂ ੰ ਅਣਗੌਲਿਆ ਂ ਕਰਨਾ, ਪਾਬੰਦ ੀ ਹੋਣ ʼਤ ੇ ਡਰਾਈਵਿੰਗ ਲਾਇਸੈਂਸ ਲਈ ਅਰਜ਼ ੀ ਦੇਣ ਾ ਜਾ ਂ ਚਿੜੀਆ ਘਰ ਵਿੱਚ ਗੰਦ ਫੈਲਾਉਣਾ।

ਵਿਧੀ ਸੈਂਟਰ ਫਾਰ ਲੀਗਲ ਪਾਲਿਸੀ ਦੀ ਰਿਪੋਰਟ

ਜੀਵਨ ਦ ੇ ਹਰੇਕ ਪਹਿਲ ੂ ਵਿੱਚ ਅਪਰਾਧ ਦ ੀ ਮੌਜੂਦਗੀ

ਦੇਖਿਆ ਜਾਵ ੇ ਤਾ ਂ ਰੋਜ਼ਾਨ ਾ ਦ ੇ ਜੀਵਨ ਦ ੇ ਹਰੇਕ ਪਹਿਲ ੂ ਵਿੱਚ ਇੱਕ ਅਪਰਾਧ ਮੌਜੂਦ ਹੈ।

ਆਪਣ ੇ ਸੂਰਾ ਂ ਨੂ ੰ ਖੇਤ ਜਾ ਂ ਸੜਕ ‘ ਤ ੇ ਘੁੰਮਣ ਦੇਣ ਨਾਲ ਤੁਹਾਡ ੇ ʼਤ ੇ 10 ਰੁਪਏ ਦ ਾ ਜੁਰਮਾਨ ਾ ਹ ੋ ਸਕਦ ਾ ਹੈ । ਚਿੜੀਆਘਰ ਵਿੱਚ ਕਿਸ ੇ ਜਾਨਵਰ ਨਾਲ ਛੇੜਛਾੜ ਜਾ ਂ ਕੂੜ ਾ ਫੈਲਾਉਣ ‘ ਤ ੇ ਛ ੇ ਮਹੀਨ ੇ ਦ ੀ ਕੈਦ ਜਾ ਂ 2, 000 ਰੁਪਏ ਦ ਾ ਜੁਰਮਾਨ ਾ ਹ ੋ ਸਕਦ ਾ ਹ ੈ ਅਤ ੇ ਆਪਣ ੇ ਕੁੱਤ ੇ ਨੂ ੰ ਕੋਈ ਗਤੀਵਿਧ ੀ ਨ ਾ ਕਰਵਾਉਣ ‘ ਤ ੇ ਤੁਹਾਨੂ ੰ 100 ਰੁਪਏ ਜੁਰਮਾਨ ਾ ਅਤ ੇ ਤਿੰਨ ਮਹੀਨ ੇ ਦ ੀ ਕੈਦ ਹ ੋ ਸਕਦ ੀ ਹੈ।

ਗਰਭਵਤ ੀ ਔਰਤਾ ਂ ਜਾ ਂ ਮਾਵਾ ਂ ਨੂ ੰ ਬੱਚਿਆ ਂ ਦ ੇ ਦੁੱਧ ਦ ੇ ਬਦਲ ਜਾ ਂ ਬੋਤਲਾ ਂ ਵਿੱਚ ਦੁੱਧ ਪਿਲਾਉਣ ਦ ਾ ਪ੍ਰਚਾਰ ਕਰਨ ‘ ਤ ੇ ਤਿੰਨ ਸਾਲ ਤੱਕ ਦ ੀ ਕੈਦ ਜਾ ਂ 5, 000 ਰੁਪਏ ਦ ਾ ਜੁਰਮਾਨ ਾ ਹ ੋ ਸਕਦ ਾ ਹੈ।

( ਇਹ ਫਾਰਮੂਲ ਾ ਫੂਡ ਕੰਪਨੀਆ ਂ ਦੁਆਰ ਾ ਤੇਜ਼-ਤਰਾਰ ਹੁੰਦ ੀ ਮਾਰਕੀਟਿੰਗ ਨੂ ੰ ਰੋਕਣ ਲਈ ਸੀ, ਪਰ ਇਹ ਕਾਨੂੰਨ ਵਿਅਕਤੀਆ ਂ ‘ ਤ ੇ ਵ ੀ ਲਾਗ ੂ ਹੁੰਦ ਾ ਹੈ, ਜ ੋ ਇਸ ਨੂ ੰ ਵਿਵਾਦਪੂਰਨ ਬਣਾਉਂਦ ਾ ਹੈ। )

ਭਾਰਤ ਵਿੱਚ ਜੇਲ੍ਹ ਦ ੀ ਸਜ਼ ਾ ਆਮ ਹੈ, 73 ਫੀਸਦ ਅਪਰਾਧਾ ਂ ਵਿੱਚ ਇੱਕ ਦਿਨ ਤੋ ਂ ਲ ੈ ਕ ੇ 20 ਸਾਲ ਤੱਕ ਦ ੀ ਕੈਦ ਦ ੀ ਸਜ਼ ਾ ਹੁੰਦ ੀ ਹੈ।

ਰਿਪੋਰਟ ਵਿੱਚ ਦੇਖਿਆ ਗਿਆ ਹ ੈ ਕ ਿ 117 ਕਾਨੂੰਨਾ ਂ ਵਿੱਚ 250 ਤੋ ਂ ਵੱਧ ਅਪਰਾਧ ਦਸਤਾਵੇਜ ਼ ਦਾਇਰ ਕਰਨ ਵਿੱਚ ਦੇਰ ੀ ਲਈ ਸਜ਼ ਾ ਦਿੰਦ ੇ ਹਨ, ਦੌਲਤ ਅਤ ੇ ਜਾਇਦਾਦ ਟੈਕਸ ਰਿਟਰਨ ਤੋ ਂ ਲ ੈ ਕ ੇ ਤੋਹਫ਼ ੇ ਦ ੇ ਐਲਾਨਾ ਂ ਤੱਕ ਸਭ ਕੁਝ।

80 ਕਾਨੂੰਨਾ ਂ ਵਿੱਚ ਲਗਭਗ 124 ਅਪਰਾਧ, ਇੱਕ ਜਨਤਕ ਅਧਿਕਾਰ ੀ ਦ ੇ ਕੰਮ ਵਿੱਚ ਰੁਕਾਵਟ ਪਾਉਣ ਨੂ ੰ ਅਪਰਾਧ ਮੰਨਦ ੇ ਹਨ, ਅਕਸਰ ਇਹ ਸਪੱਸ਼ਟ ਤੌਰ ‘ ਤ ੇ ਪਰਿਭਾਸ਼ਿਤ ਕੀਤ ੇ ਬਿਨਾ ਂ ਕ ਿ” ਰੁਕਾਵਟ” ਕ ੀ ਹੈ।

ਇਹ ਵ ੀ ਪੜ੍ਹੋ-

ਮੌਤ ਦ ੀ ਸਜ਼ ਾ ਵ ੀ ਸ਼ਾਮਲ ਹੈ, ਸਿਰਫ ਼ ਕਤਲ ਜਾ ਂ ਬਗ਼ਾਵਤ ਲਈ ਹ ੀ ਨਹੀਂ, ਸਗੋ ਂ ਤੇਲ ਜਾ ਂ ਗੈਸ ਪਾਈਪਲਾਈਨ ਨੂ ੰ ਨੁਕਸਾਨ ਪਹੁੰਚਾਉਣ ਜਾ ਂ ਡਿਊਟ ੀ ‘ ਤ ੇ ਸੌਂਦ ੇ ਫੜ੍ਹ ੇ ਗਏ ਸੰਤਰ ੀ ਲਈ ਵ ੀ ਇਹ ਸਜ਼ ਾ ਦਿੱਤ ਾ ਜ ਾ ਸਕਦ ੀ ਹੈ।

ਕੁੱਲ ਮਿਲ ਾ ਕੇ, ਭਾਰਤ ਵਿੱਚ 301 ਅਪਰਾਧ ਕਾਨੂੰਨ ੀ ਤੌਰ ‘ ਤ ੇ ਤੁਹਾਡ ੀ ਜਾਨ ਲ ੈ ਸਕਦ ੇ ਹਨ।

ਕੇਂਦਰ ੀ ਕਾਨੂੰਨਾ ਂ ਅਧੀਨ 7, 305 ਅਪਰਾਧਾ ਂ ਵਿੱਚੋਂ, ਲਗਭਗ 80 ਫੀਸਦ ਅਪਰਾਧਾ ਂ ʼਤ ੇ ਜੁਰਮਾਨ ੇ ਦ ਾ ਪ੍ਰਾਵਧਾਨ ਹੈ, ਜਿਸ ਵਿੱਚ ਜੁਰਮਾਨ ਾ ਰਾਸ਼ ੀ ਦ ੋ ਰੁਪਏ ਤੋ ਂ ਲ ੈ ਕ ੇ 50 ਮਿਲੀਅਨ ਰੁਪਏ ਤੱਕ ਹੈ।

ਨਿਰਪੱਖ ਤੌਰ ʼਤ ੇ ਕਹੀਏ ਤਾ ਂ ਇਨ੍ਹਾ ਂ ਵਿੱਚੋ ਂ ਬਹੁਤ ਸਾਰ ੇ ਪ੍ਰਾਵਧਾਨ ਸ਼ਾਇਦ ਹ ੀ ਕਦ ੇ ਵਰਤ ੇ ਜਾਂਦ ੇ ਹਨ, ਭਾਰਤ ਦ ਾ ਅਪਰਾਧ ਰਿਕਾਰਡ ਬਿਊਰ ੋ ਲਗਭਗ 50 ਕਾਨੂੰਨਾ ਂ ʼਤ ੇ ਨਜ਼ਰ ਰੱਖਦ ਾ ਹੈ, ਬੇਸ਼ੱਕ 370 ਵਿੱਚ ਅਪਰਾਧਕ ਸਜ਼ਾਵਾ ਂ ਹਨ।

ਵਿਧ ੀ ਸੈਂਟਰ ਫਾਰ ਲੀਗਲ ਪਾਲਿਸ ੀ ਦ ੇ ਅਧਿਐਨ ਦ ੇ ਸਹਿ-ਲੇਖਕ ਨਵੀਦ ਮਹਿਮੂਦ ਅਹਿਮਦ ਨ ੇ ਮੈਨੂ ੰ ਦੱਸਿਆ,” ਉਨ੍ਹਾ ਂ ਨੂ ੰ ਸਖ਼ਤ ੀ ਨਾਲ ਲਾਗ ੂ ਨਹੀ ਂ ਕੀਤ ਾ ਜਾਂਦ ਾ ਪਰ ਉਨ੍ਹਾ ਂ ਦ ੀ ਗਲਤ ਵਰਤੋ ਂ ਦ ੀ ਸੰਭਾਵਨ ਾ ਬਣ ੀ ਰਹਿੰਦ ੀ ਹੈ ।”

ਕਾਨੂੰਨ ਦੀਆ ਂ ਕਿਤਾਬਾ ਂ ਦ ੇ ਹਿਸਾਬ ਨਾਲ ਤੁਹਾਨੂ ੰ ਕਾਨੂੰਨ ਦ ੀ ਤਕਨੀਕ ੀ ਤੌਰ ਉੱਤ ੇ ਪਾਲਣ ਾ ਨ ਾ ਕਰਨ ਦ ੇ ਲਈ ਸਜ਼ ਾ ਦਿੱਤ ੀ ਜ ਾ ਸਕਦ ੀ ਹੈ । ਪਰ ਇਹ ਜ਼ਿਆਦ ਾ ਕਾਨੂੰਨ ਦ ੇ ਇਸਤੇਮਾਲ ਲਈ ਨਹੀ ਂ ਸਗੋ ਂ ਉਸ ਦ ੇ ਗਲਤ ਇਸਤੇਮਾਲ ਲਈ ਹੈ।

ਚਿੜੀਆ ਘਰ

ਤਸਵੀਰ ਸਰੋਤ, AFP

ਰਿਪਰੋਟ ਦ ਾ ਕਹਿਣ ਾ ਹੈ,” ਅਪਰਾਧਕ ਕਾਨੂੰਨਾ ਂ ਦ ੀ ਵਧੇਰ ੇ ਵਰਤੋ ਂ ਆਮ ਨਾਗਰਿਕਾ ਂ ਦ ੀ ਨ ਾ ਸਿਰਫ ਼ ਰੋਜ਼ਾਨ ਾ ਦ ੀ ਜ਼ਿੰਦਗ ੀ ਵਿੱਚ ਵਿਘਨ ਪਾਉਂਦ ੀ ਹ ੈ ਬਲਕ ਿ ਕਾਰੋਬਾਰ ੀ ਕਾਰਜਾ ਂ ਲਈ ਮਹੱਤਵਪੂਰਨ ਰੁਕਾਵਟਾ ਂ ਪੈਦ ਾ ਕਰਦ ੀ ਹੈ ।”

ਭਾਰਤ ਵਿੱਚ ਕਾਰੋਬਾਰਾ ਂ ਨੂ ੰ ਨਿਯਮਾ ਂ ਨੂ ੰ ਉਲਝਣਾ ਂ ਦ ਾ ਸਾਹਮਣ ਾ ਕਰਨ ਾ ਪੈਂਦ ਾ ਹੈ, ਪਰ ਮਾਹਰਾ ਂ ਦ ਾ ਕਹਿਣ ਾ ਹ ੈ ਕ ਿ ਪਾਲਣ ਾ ਨ ਾ ਕਰਨ ਲਈ ਅਪਰਾਧਕ ਕਾਨੂੰਨ ਦ ੀ ਵਰਤੋ ਂ ਕਰਨ ਾ ਬਹੁਤ ਜ਼ਿਆਦਾ, ਅਨੁਪਾਤਹੀਣ ਅਤ ੇ ਅਕਸਰ ਉਲਟ ਹੈ।

ਰਿਪੋਰਟ ਵਿੱਚ ਅਪਰਾਧ ਅਤ ੇ ਸਜ਼ ਾ ਵਿੱਚ ਕੁਝ ਸਪੱਸ਼ਟ ਅਸੰਗਤੀਆ ਂ ਬਾਰ ੇ ਵ ੀ ਗੱਲ ਕਰਦ ੀ ਹੈ।

ਦੰਗਾ, ਕਿਸ ੇ ਗ਼ੈਰ-ਕਾਨੂੰਨ ੀ ਇਕੱਠ ਦੁਆਰ ਾ ਤਾਕਤ ਜਾ ਂ ਹਿੰਸ ਾ ਦ ੀ ਵਰਤੋ ਂ ਲਈ ਦ ੋ ਸਾਲ ਤੱਕ ਦ ੀ ਕੈਦ ਦ ੀ ਸਜ਼ ਾ ਦ ਾ ਪ੍ਰਾਵਧਾਨ ਹੈ । ਇਸ ਦੌਰਾਨ, ਸਰਕਾਰ ੀ ਰਿਕਾਰਡਾ ਂ ਲਈ ਜਨਮ ਜਾ ਂ ਮੌਤ ਦ ੀ ਝੂਠ ੀ ਰਿਪੋਰਟ ਕਰਨ ‘ ਤ ੇ ਤਿੰਨ ਸਾਲ ਦ ੀ ਕੈਦ ਹ ੋ ਸਕਦ ੀ ਹੈ।

ਵਿਡੰਬਨਾ? ਜਨਤਕ ਤੌਰ ‘ ਤ ੇ ਹਿੰਸ ਾ ਨੂ ੰ ਕਾਗਜ ਼ ‘ ਤ ੇ ਝੂਠ ਨਾਲੋ ਂ ਹਲਕ ੀ ਸਜ਼ ਾ ਮਿਲਦ ੀ ਹੈ।

ਭਾਰਤ ਦੇ ਕਾਨੂੰਨ

ਵੱਧ-ਵੱਖ ਗੰਭੀਰ ਅਪਰਾਧਾ ਂ ਲਈ ਇੱਕ ੋ ਸਜ਼ਾ

ਇਸ ਤੋ ਂ ਵ ੀ ਹੈਰਾਨ ੀ ਵਾਲ ੀ ਗੱਲ ਇਹ ਹ ੈ ਕ ਿ ਵੱਖ-ਵੱਖ ਗੰਭੀਰਤ ਾ ਦ ੇ ਅਪਰਾਧਾ ਂ ਦ ੀ ਸਜ਼ ਾ ਇੱਕ ਹ ੀ ਹੁੰਦ ੀ ਹੈ, ਜਿਵੇ ਂ ਕ ਿ ਲਾਇਸੈਂਸ ਤੋ ਂ ਬਿਨਾ ਂ ਹੋਮਿਓਪੈਥ ੀ ਦ ਾ ਅਭਿਆਸ ਕਰਨਾ, ਲਾਲ ਬੱਤ ੀ ਟੱਪਣਾ, ਜਾ ਂ ਕਿਸ ੇ ਨੂ ੰ ਮਜ਼ਦੂਰ ੀ ਲਈ ਮਜਬੂਰ ਕਰਨਾ, ਇਨ੍ਹਾ ਂ ਸਾਰਿਆ ਂ ਲਈ ਹ ੀ ਇੱਕ ਸਾਲ ਦ ੀ ਸਜ਼ ਾ ਦ ਾ ਪ੍ਰਾਵਧਾਨ ਹੈ।

ਰਿਪੋਰਟ ਕਹਿੰਦ ੀ ਹ ੈ ਕ ਿ ਰੋਜ਼ਾਨ ਾ ਜੀਵਨ ਅਤ ੇ ਕਾਰੋਬਾਰ ਨਾਲ ਜੁੜ ੇ ਅਪਰਾਧਾ ਂ ਦ ੀ ਵੱਡ ੀ ਗਿਣਤ ੀ ਦਰਸਾਉਂਦ ੀ ਹ ੈ ਕ ਿ ਸਰਕਾਰ ਪਾਲਣ ਾ ਨੂ ੰ ਲਾਗ ੂ ਕਰਨ ਲਈ ਅਪਰਾਧੀਕਰਨ ‘ ਤ ੇ ਕਿੰਨ ਾ ਨਿਰਭਰ ਹੈ।

” ਇਸ ਅੱਤ-ਨਿਰਭਤ ਾ ਦ ੀ ਵੱਡ ੀ ਕੀਮਤ ਨ ਾ ਕੇਵਲ ਨਾਗਰਿਕਾ ਂ ਦ ੇ ਕਾਰੋਬਾਰਾ ਂ ਨੂ ੰ ਸਗੋ ਂ ਸਰਕਾਰ ੀ ਮਸ਼ੀਨਰ ੀ ਨੂ ੰ ਵ ੀ ਚੁਕਾਉਣ ੀ ਪੈਂਦ ੀ ਹੈ ।”

ਭਾਰਤ ੀ ਅਦਾਲਤਾ ਂ ਵਿੱਚ 3.4 ਕਰੋੜ ਤੋ ਂ ਵੱਧ ਮਾਮਲ ੇ ਲੰਬਿਤ ਹਨ, ਇਨ੍ਹਾ ਂ ਵਿੱਚੋ ਂ 72 ਫੀਸਦ ਇੱਕ ਸਾਲ ਤੋ ਂ ਵੱਧ ਸਮੇ ਂ ਤੋ ਂ ਫਸ ੇ ਹੋਏ ਹਨ।

ਜੇਲ੍ਹਾ ਂ ਵਿੱਚ ਭੀੜ ਲੱਗ ੀ ਹੋਈ ਹੈ, ਉਹ 131 ਫੀਸਦ ਸਮਰੱਥ ਾ ‘ ਤ ੇ ਚੱਲ ਰਹੀਆ ਂ ਹਨ, ਜਦਕ ਿ ਅਦਾਲਤਾ ਂ ਅਤ ੇ ਪੁਲਿਸ ਬਲ, ਸਟਾਫ ਦ ੀ ਘਾਟ ਨਾਲ ਜੂਝ ਰਹ ੇ ਹਨ।

ਇੱਥੋ ਂ ਤੱਕ ਕ ਿ ਕਾਨੂੰਨ ਵਿਵਸਥ ਾ ਦ ੀ ਮਸ਼ੀਨਰ ੀ ਹਿੱਲ ੀ ਹੋਈ ਹੈ । 1 ਜਨਵਰ ੀ 2023 ਤੱਕ, ਭਾਰਤ ਵਿੱਚ ਪ੍ਰਤ ੀ 1, 00, 000 ਲੋਕਾ ਂ ਲਈ ਸਿਰਫ ਼ 154 ਪੁਲਿਸ ਕਰਮਚਾਰ ੀ ਸਨ ਜ ੋ ਕ ਿ ਮਨਜ਼ੂਰਸ਼ੁਦ ਾ 195 ਤੋ ਂ ਬਹੁਤ ਘੱਟ ਹੈ । ਦੇਸ ਼ ਭਰ ਵਿੱਚ ਮਨਜ਼ੂਰਸ਼ੁਦ ਾ ਗਿਣਤ ੀ 27.2 ਲੱਖ ਦ ੇ ਮੁਕਾਬਲ ੇ 5, 81, 000 ਅਸਾਮੀਆ ਂ ਹਨ।

ਪੁਲਿਸ

ਤਸਵੀਰ ਸਰੋਤ, Getty Images

ਰਿਪਰੋਟ ਮੁਤਾਬਕ,” ਇਸ ਦ ੇ ਬਾਅਦ ਵ ੀ ਅਸੀ ਂ ਮਾਮੂਲ ੀ ਜੁਰਮਾਨ ੇ ਵਾਲ ੇ ਅਪਰਾਧਾ ਂ ਸਣ ੇ ਛੋਟੀ-ਮੋਟ ੀ ਉਲੰਘਣ ਾ ਨਾਲ ਨਜਿੱਠਣ ਲਈ ਇਸ ਬੋਝ ਵਾਲ ੀ ਪ੍ਰਣਾਲ ੀ ʼਤ ੇ ਨਿਰਭਰ ਹਾਂ ।”

ਇਹ ਵਿੱਚ ਕਿਹ ਾ ਗਿਆ ਹ ੈ ਕ ਿ ਅਪਰਾਧਕ ਕਾਨੂੰਨ ਉਨ੍ਹਾ ਂ ਕੰਮਾ ਂ ਤੱਕ ਸੀਮਤ ਰੱਖਿਆ ਜਾਣ ਾ ਚਾਹੀਦ ਾ ਹ ੈ ਜ ੋ ਮੁੱਖ ਸਮਾਜਿਕ ਕਦਰਾਂ-ਕੀਮਤਾਂ, ਜਿਵੇ ਂ ਕ ਿ ਜਨਤਕ ਸੁਰੱਖਿਆ, ਰਾਸ਼ਟਰ ੀ ਸੁਰੱਖਿਆ, ਜੀਵਨ, ਆਜ਼ਾਦੀ, ਜਾਇਦਾਦ ਅਤ ੇ ਸਮਾਜਿਕ ਸਦਭਾਵਨ ਾ ਨੂ ੰ ਖ਼ਤਰ ਾ ਪਹੁੰਚਾਉਂਦ ੇ ਹਨ।

ਅਧਿਕਾਰੀਆ ਂ ਦ ਾ ਕਹਿਣ ਾ ਹ ੈ ਕ ਿ ਉਹ 100 ਤੋ ਂ ਵੱਧ ਕਾਨੂੰਨ ੀ ਪ੍ਰਾਵਧਾਨਾ ਂ ਵਿੱਚ ਅਪਰਾਧਕ ਸਜ਼ ਾ ਨੂ ੰ ਖ਼ਤਮ ਕਰਨ ਦ ੀ ਯੋਜਨ ਾ ਬਣ ਾ ਰਹ ੇ ਹਨ।

ਇਹ ਸਾਲ 2023 ਵਿੱਚ ਪਹਿਲਾ ਂ ਹ ੀ ਖ਼ਤਮ ਕੀਤ ੇ ਗਏ 180 ਤੋ ਂ ਇਲਾਵ ਾ ਹਨ।

ਇਹ ਸਿਰਫ ਼ ਕਾਨੂੰਨ ੀ ਸਫਾਈ ਨਹੀ ਂ ਹੈ, ਇਸ ਬਾਰ ੇ ਮੁੜ ਵਿਚਾਰ ਕਰਨ ਦ ਾ ਮੌਕ ਾ ਹ ੈ ਕ ਿ ਇਹ ਕਾਨੂੰਨ ਲੋਕਾ ਂ ਨਾਲ ਕਿਵੇ ਂ ਵਿਹਾਰ ਕਰਦ ੇ ਹਨ । ਘੱਟ ਡਰ, ਜ਼ਿਆਦ ਾ ਆਤਮਵਿਸ਼ਵਾਸ । ਘੱਟ ਸ਼ੱਕੀ, ਜ਼ਿਆਦ ਾ ਨਾਗਰਿਕ।

ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI