Source :- BBC PUNJABI

ਕੰਧਾਰ ਕਾਂਡ: ਕੀ ਅੰਮ੍ਰਿਤਸਰ ‘ਚ ਖ਼ਤਮ ਹੋ ਸਕਦਾ ਸੀ ਆਈਸੀ 814 ਦਾ ਹਾਰਜੈਕ, ਪੂਰੀ ਕਹਾਣੀ ਕੈਪਟਨ ਦੀ ਜ਼ੁਬਾਨੀ

ਸਾਲ 1999 ਵਿੱਚ ਹਾਈਜੈਕ ਹੋਈ ਫਲਾਈਟ ਆਈਸੀ814 ਦੇ ਪਾਇਲਟ ਕੈਪਟਨ ਦੇਵੀ ਸ਼ਰਣ ਹਾਲ ਹੀ ਵਿੱਚ ਰਿਟਾਇਰ ਹੋਏ।

ਤਸਵੀਰ ਸਰੋਤ, Getty Images

8 ਮਿੰਟ ਪਹਿਲਾਂ

ਸਾਲ 1999 ਵਿੱਚ ਹਾਈਜੈਕ ਹੋਈ ਫਲਾਈਟ ਆਈਸੀ 814 ਦੇ ਪਾਇਲਟ ਕੈਪਟਨ ਦੇਵੀ ਸ਼ਰਣ ਹਾਲ ਹੀ ਵਿੱਚ ਰਿਟਾਇਰ ਹੋਏ।

ਕੈਪਟਨ ਸ਼ਰਣ ਨੇ ਕਰੀਬ ਚਾਰ ਦਹਾਕਿਆਂ ਤੱਕ ਉਡਾਣਾਂ ਭਰੀਆਂ ਅਤੇ 1999 ਦੇ ਹਾਈਜੈਕ ਤੋਂ ਬਾਅਦ ਉਹ 25 ਸਾਲਾਂ ਤੱਕ ਕਮਰਸ਼ੀਅਲ ਜਹਾਜ਼ ਉਡਾਉਂਦੇ ਰਹੇ।

ਉਸ ਹਾਈਜੈਕਿੰਗ ਨਾਲ ਜੁੜੀਆਂ ਕਿਹੜੀਆਂ ਯਾਦਾਂ ਉਨ੍ਹਾਂ ਨੂੰ ਅੱਜ ਵੀ ਸਤਾਉਂਦੀਆਂ ਹਨ। ਇਸ ਬਾਰੇ ਉਨ੍ਹਾਂ ਨੇ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI