Home rss national punjabi2ਰਾਸ਼ਟਰੀ ਖ਼ਬਰਾਂ ਡਿਨਰ ਕਰਨ ਦ ਾ ਸਹ ੀ ਸਮਾ ਂ ਕ ੀ ਹੈ, ਇੱਕ...

ਡਿਨਰ ਕਰਨ ਦ ਾ ਸਹ ੀ ਸਮਾ ਂ ਕ ੀ ਹੈ, ਇੱਕ ੋ ਭੋਜਨ ਦਿਨ ਦ ੇ ਵੱਖ-ਵੱਖ ਸਮੇ ਂ ‘ ਤ ੇ ਖਾਣ ਦ ੇ ਨਤੀਜ ੇ ਵੱਖ ਕਿਉ ਂ ਹੁੰਦ ੇ ਹਨ

4
0

Source :- BBC PUNJABI

ਖਾਣਾ ਖਾ ਰਹੇ ਪਰਿਵਾਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤੁਸੀ ਂ ਕ ੀ ਖਾਂਦ ੇ ਹੋ, ਸਿਰਫ ਼ ਇਹ ੀ ਅਹਿਮੀਅਤ ਨਹੀ ਂ ਰੱਖਦਾ । ਤੁਹਾਡ ੀ ਬਾਇਓਲੋਜੀਕਲ ਕਲੌਕ ਭੋਜਨ ਨੂ ੰ ਪਚਾਉਣ ਵਿੱਚ ਅਹਿਮ ਭੂਮਿਕ ਾ ਅਦ ਾ ਕਰਦ ੀ ਹ ੈ

” ਨਾਸ਼ਤ ਾ ਰਾਜ ੇ ਵਾਂਗ, ਦੁਪਹਿਰ ਦ ਾ ਖਾਣ ਾ ਰਾਜਕੁਮਾਰ ਵਾਂਗ ਅਤ ੇ ਰਾਤ ਦ ਾ ਖਾਣ ਾ ਗਰੀਬ ਵਾਂਗ ਖਾਓ”, ਮੇਰ ੀ ਸਪੇਨ ਦ ੀ ਦੋਸਤ ਅਤ ੇ ਸਹਿਕਰਮ ੀ ਜੇਵੀਅਰ ਹਿਰਸ਼ਫ਼ੇਲਡ ਨ ੇ ਮੈਨੂ ੰ ਦੱਸਿਆ, ਜਦੋ ਂ ਮੈ ਂ ਉਨ੍ਹਾ ਂ ਨੂ ੰ ਸਪੇਨ ਵਿੱਚ ਖਾਣ-ਪੀਣ ਦੀਆ ਂ ਆਮ ਆਦਤਾ ਂ ਬਾਰ ੇ ਪੁੱਛਿਆ ।”

ਮੇਰ ੇ ਦੋਸਤ ਨ ੇ ਦੱਸਿਆ ਕ ਿ ਇਹ ਇੱਕ ਕਹਾਵਤ ਹੈ, ਜ ੋ ਉਨ੍ਹਾ ਂ ਨੂ ੰ ਬਚਪਨ ਤੋ ਂ ਹ ੀ ਸਿਖਾਈ ਗਈ ਸੀ।

ਸਪੇਨ ਵਿੱਚ ਆਮ ਤੌਰ ‘ ਤ ੇ ਦੁਪਹਿਰ ਦ ਾ ਖਾਣ ਾ ਦਿਨ ਦ ਾ ਸਭ ਤੋ ਂ ਭਰਪੂਰ ਭੋਜਨ ਹੁੰਦ ਾ ਹੈ, ਜਦਕ ਿ ਰਾਤ ਦ ਾ ਖਾਣ ਾ ਆਮ ਤੌਰ ‘ ਤ ੇ ਹਲਕ ਾ ਹੁੰਦ ਾ ਹੈ । ਉਹ ਦੱਸਦ ੇ ਹਨ”, ਕੁਝ ਲੋਕ ਰਾਤ ਦ ਾ ਖਾਣ ਾ ਛੱਡ ਵ ੀ ਦਿੰਦ ੇ ਹਨ ਜਾ ਂ ਸਿਰਫ ਼ ਫਲ ਅਤ ੇ ਦਹੀ ਂ ਹ ੀ ਖਾਂਦ ੇ ਹਨ ।”

ਯੂਕ ੇ ਅਤ ੇ ਅਮਰੀਕ ਾ ਵਿੱਚ ਦੁਪਹਿਰ ਦ ਾ ਖਾਣ ਾ ਹਲਕ ਾ ਜਦੋਂਕ ਿ ਰਾਤ ਦ ਾ ਖਾਣ ਾ ਭਰਪੂਰ ਤਰੀਕ ੇ ਨਾਲ ਖਾਧ ਾ ਜਾਂਦ ਾ ਹੈ।

ਪਰ ਉੱਭਰ ਰਹ ੇ ਵਿਗਿਆਨਕ ਖੇਤਰ ਕ੍ਰੋਨੋਨਿਊਟ੍ਰੀਸ਼ਨ ਮੁਤਾਬਕ, ਹ ੋ ਸਕਦ ਾ ਹ ੈ ਕ ਿ ਅਸੀ ਂ ਖਾਣ ੇ ਦ ੇ ਸਮੇ ਂ ਨੂ ੰ ਉਲਟ ਤਰੀਕ ੇ ਨਾਲ ਸਮਝ ਰਹ ੇ ਹਾਂ।

ਇਸ ਖੇਤਰ ਦ ੇ ਅਧਿਐਨ ਦੱਸਦ ੇ ਹਨ ਕ ਿ ਸਿਹਤਮੰਦ ਖੁਰਾਕ ਦ ਾ ਸਬੰਧ ਸਿਰਫ ਼ ਇਸ ਗੱਲ ਨਾਲ ਨਹੀ ਂ ਕ ਿ ਅਸੀ ਂ ਕ ੀ ਖਾਂਦ ੇ ਹਾਂ, ਸਗੋ ਂ ਇਸ ਨਾਲ ਵ ੀ ਹ ੈ ਕ ਿ ਅਸੀ ਂ ਕਦੋ ਂ ਖਾਂਦ ੇ ਹਾਂ।

ਮੋਟਾਪ ਾ ਘਟਾਉਣ ਤੋ ਂ ਲ ੈ ਕ ੇ ਦਿਲ ਦੀਆ ਂ ਬਿਮਾਰੀਆ ਂ ਦ ੇ ਖਤਰ ੇ ਨੂ ੰ ਘਟਾਉਣ ਤੱਕ, ਕਈ ਅਧਿਐਨਾ ਂ ਤੋ ਂ ਪਤ ਾ ਲੱਗਦ ਾ ਹ ੈ ਕ ਿ ਸਾਡ ੀ ਅੰਦਰੂਨ ੀ ਜੈਵਿਕ ਘੜੀ, ਜਿਸ ਨੂ ੰ ਸਰਕੇਡੀਅਨ ਰਿਦਮ ਕਿਹ ਾ ਜਾਂਦ ਾ ਹੈ, ਇਸ ਗੱਲ ਵਿੱਚ ਬੁਨਿਆਦ ੀ ਭੂਮਿਕ ਾ ਨਿਭਾਉਂਦ ੀ ਹ ੈ ਕ ਿ ਸਾਡ ਾ ਸਰੀਰ ਭੋਜਨ ਨੂ ੰ ਕਿਵੇ ਂ ਪ੍ਰੋਸੈੱਸ ਕਰਦ ਾ ਹ ੈ ਅਤ ੇ ਇਸ ਦ ਾ ਸਾਡ ੀ ਸਮੁੱਚ ੀ ਸਿਹਤ ‘ ਤ ੇ ਵ ੀ ਅਸਰ ਪੈਂਦ ਾ ਹੈ।

ਆਓ ਸਮਝੀਏ ਕ ਿ ਆਪਣ ੇ ਭੋਜਨ ਦ ਾ ਵੱਧ ਤੋ ਂ ਵੱਧ ਲਾਭ ਲੈਣ ਲਈ ਅਸੀ ਂ ਆਪਣ ੇ ਖਾਣ-ਪੀਣ ਦ ੇ ਸਮੇ ਂ ਨੂ ੰ ਕਿਉ ਂ ਅਤ ੇ ਕਿਵੇ ਂ ਵਿਵਸਥਿਤ ਕਰ ਸਕਦ ੇ ਹਾਂ।

ਆਪਣ ੀ ਜੈਵਿਕ ਘੜ ੀ ਦ ਾ ਸਹ ੀ ਸਮਾ ਂ ਨਿਰਧਾਰਤ ਕਰ ੋ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਪੇਨ ਦ ੀ ਯੂਨੀਵਰਸਿਟ ੀ ਆਫ ਼ ਮੁਰਸੀਆ ਦ ੇ ਮਾਰਤ ਾ ਗਾਰਾਉਲੇਟ ਨੂ ੰ ਭੋਜਨ ਦ ੇ ਟਾਈਮ-ਟੇਬਲ ਦ ੇ ਪ੍ਰਭਾਵ ਬਾਰ ੇ ਉਸ ਵੇਲ ੇ ਦਿਲਚਸਪ ੀ ਪੈਦ ਾ ਹੋਈ, ਜਦੋ ਂ ਉਨ੍ਹਾ ਂ ਨ ੇ ਆਪਣ ੇ ਭਾਰ ਘਟਾਉਣ ਵਾਲ ੇ ਕਲੀਨਿਕ ਵਿੱਚ ਕੁਝ ਦਿਲਚਸਪ ਗੱਲਾ ਂ ਦੇਖੀਆਂ।

10 ਸਾਲ ਤੋ ਂ ਵ ੀ ਵੱਧ ਸਮਾ ਂ ਪਹਿਲਾਂ, ਉਨ੍ਹਾ ਂ ਨ ੇ ਦ ੋ ਅਜਿਹ ੇ ਮਰੀਜ਼ਾ ਂ ਨੂ ੰ ਦੇਖਿਆ ਜ ੋ ਇਕੱਠ ੇ ਰਹਿੰਦ ੇ ਸਨ ਅਤ ੇ ਬਿਲਕੁੱਲ ਇੱਕ ੋ ਜਿਹ ੀ ਡਾਇਟ ਦ ੀ ਪਾਲਣ ਾ ਕਰ ਰਹ ੇ ਸਨ, ਪਰ ਉਨ੍ਹਾ ਂ ਦ ੇ ਭਾਰ ਘਟਾਉਣ ਦ ੇ ਨਤੀਜ ੇ ਵੱਖਰ ੇ ਸਨ।

ਇੱਕ ਸ਼ਖਸ ਦੁਪਹਿਰ ਦ ਾ ਖਾਣ ਾ ਕਰੀਬ 1 ਵਜ ੇ ਖਾਂਦ ਾ ਸੀ, ਜਦਕ ਿ ਦੂਜ ਾ ਆਪਣ ੀ ਕਲਾਸ ਦ ੇ ਸਮੇ ਂ ਕਾਰਨ ਦੇਰ ਨਾਲ ਖਾਂਦ ਾ ਸੀ।

ਗਾਰਾਉਲੇਟ ਕਹਿੰਦ ੇ ਹਨ”, ਇਹ ੀ ਇੱਕ ੋ ਫ਼ਰਕ ਸੀ ।”

ਜ ੋ ਵਿਦਿਆਰਥ ੀ ਜਲਦ ੀ ਦੁਪਹਿਰ ਦ ਾ ਖਾਣ ਾ ਖਾਂਦ ਾ ਸੀ, ਉਸ ਨ ੇ ਛ ੇ ਹਫ਼ਤਿਆ ਂ ਬਾਅਦ ਕਾਫ਼ ੀ ਭਾਰ ਘਟਾਇਆ ਸੀ।

ਇਸ ਤੋ ਂ ਬਾਅਦ ਗਾਰਾਉਲੇਟ ਨ ੇ ਇਸ ਸੰਭਾਵਨ ਾ ‘ ਤ ੇ ਖੋਜ ਕਰਨ ੀ ਸ਼ੁਰ ੂ ਕੀਤ ੀ ਕ ਿ ਕ ੀ ਖਾਣ ੇ ਦ ਾ ਟਾਈਮ-ਟੇਬਲ ਭਾਰ ਘਟਾਉਣ ‘ ਤ ੇ ਵੱਡ ਾ ਪ੍ਰਭਾਵ ਪ ਾ ਸਕਦ ਾ ਹੈ।

ਯੂਨੀਵਰਸਿਟ ੀ ਆਫ ਼ ਮੁਰਸੀਆ ਦ ੇ ਆਪਣ ੇ ਸਹਿਯੋਗੀਆ ਂ ਨਾਲ ਮਿਲ ਕੇ, ਗਾਰਾਉਲੇਟ ਨ ੇ ਸਪੇਨ ਦ ੇ 420 ਬਾਲਗਾ ਂ ਦ ਾ ਅਧਿਐਨ ਕੀਤਾ, ਜ ੋ ਇੱਕ ੋ ਭਾਰ ਘਟਾਉਣ ਵਾਲ ੇ ਪ੍ਰੋਗਰਾਮ ਵਿੱਚ ਸ਼ਾਮਿਲ ਸਨ ਜਿਸ ਦ ੀ ਮਿਆਦ 20 ਹਫ਼ਤਿਆ ਂ ਦ ੀ ਸੀ।

ਉਨ੍ਹਾ ਂ ਨ ੇ ਪਾਇਆ ਕ ਿ ਜਿਹੜ ੇ ਲੋਕ ਦੁਪਹਿਰ ਦ ਾ ਖਾਣ ਾ ਜਲਦ ੀ ਖਾਂਦ ੇ ਸਨ, ਉਨ੍ਹਾ ਂ ਨ ੇ ਦੇਰ ਨਾਲ ਖਾਣ ਾ ਖਾਣ ਵਾਲਿਆ ਂ ਦ ੇ ਮੁਕਾਬਲ ੇ ਵੱਧ ਅਤ ੇ ਤੇਜ਼ ੀ ਨਾਲ ਭਾਰ ਘਟਾਇਆ।

ਇਸ ੇ ਤਰ੍ਹਾਂ, ਇੱਕ ਛੋਟ ੇ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ 32 ਸਿਹਤਮੰਦ ਔਰਤਾ ਂ ਨੂ ੰ ਦ ੋ ਹਫ਼ਤਿਆ ਂ ਤੱਕ ਇੱਕ ੋ ਜਿਹ ਾ ਭੋਜਨ ਦਿੱਤ ਾ ਗਿਆ।

ਜਿਹੜੀਆ ਂ ਔਰਤਾ ਂ ਨ ੇ ਦੁਪਹਿਰ ਦ ਾ ਖਾਣ ਾ ਦੇਰ ਨਾਲ ਖਾਧਾ, ਉਨ੍ਹਾ ਂ ਵਿੱਚ ਬਲੱਡ ਸ਼ੂਗਰ ਨੂ ੰ ਕੰਟਰੋਲ ਕਰਨ ਦ ੀ ਸਮਰੱਥ ਾ ਘੱਟ ਪ੍ਰਭਾਵਸ਼ਾਲ ੀ ਪਾਈ ਗਈ ਅਤ ੇ ਉਨ੍ਹਾ ਂ ਦ ਾ ਸਰੀਰ ਕਾਰਬੋਹਾਈਡ੍ਰੇਟ ਵ ੀ ਘੱਟ ਸਾੜ ਰਿਹ ਾ ਸੀ।

ਉਸ ਤੋ ਂ ਬਾਅਦ ਕਈ ਅਧਿਐਨਾ ਂ ਨ ੇ ਦਿਖਾਇਆ ਹ ੈ ਕ ਿ ਸਾਡ ੀ ਸਰਕੇਡੀਅਨ ਰਿਦਮ ਭੁੱਖ, ਪਾਚਨ ਅਤ ੇ ਮੈਟਾਬੋਲਿਜ਼ਮ ਨੂ ੰ ਪ੍ਰਭਾਵਿਤ ਕਰਦ ੀ ਹੈ।

ਇੱਕ ੋ ਭੋਜਨ ਦਿਨ ਦ ੇ ਵੱਖ-ਵੱਖ ਸਮੇ ਂ ‘ ਤ ੇ ਖਾਣ ਦ ਾ ਅਸਰ ਵੱਖਰ ਾ ਕਿਉਂ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਮੈਸਾਚੂਸੈਟ ਦ ੇ ਬੋਸਟਨ ਵਿੱਚ ਸਥਿਤ ਬ੍ਰਿਘਮ ਐਂਡ ਵੂਮਨਜ ਼ ਹਸਪਤਾਲ ਦ ੇ ਮੈਡੀਸਨ ਪ੍ਰੋਫੈਸਰ ਅਤ ੇ ਨਿਊਰੋਸਾਇੰਟਿਸਟ ਫਰੈਂਕ ਸ਼ੀਅਰ ਕਹਿੰਦ ੇ ਹਨ”, ਜੈਵਿਕ ਤੌਰ ‘ ਤ ੇ ਅਸੀ ਂ ਸਵੇਰ ੇ ਅਤ ੇ ਰਾਤ ਨੂ ੰ ਇੱਕ ੋ ਜਿਹ ੇ ਵਿਅਕਤ ੀ ਨਹੀ ਂ ਹੁੰਦੇ ।”

ਉਹ ਕਹਿੰਦ ੇ ਹਨ ਕ ਿ ਸਾਡ ੀ ਅੰਦਰੂਨ ੀ ਜੈਵਿਕ ਘੜ ੀ ਸਰੀਰ ਦ ੀ ਲਗਭਗ ਹਰ ਸਰੀਰਕ ਪ੍ਰਕਿਰਿਆ ਨੂ ੰ ਨਿਯੰਤਰਿਤ ਕਰਦ ੀ ਹੈ।

ਜਦੋ ਂ ਅਸੀ ਂ ਉਸ ਸਮੇ ਂ ਖਾਂਦ ੇ ਹਾਂ, ਜਦੋ ਂ ਸਾਡ ੀ ਜੈਵਿਕ ਘੜ ੀ ਸਾਨੂ ੰ ਸੌਣ ਲਈ ਤਿਆਰ ਕਰ ਰਹ ੀ ਹੁੰਦ ੀ ਹ ੈ ਤਾ ਂ ਇਹ ਇੱਕ ਜੈਵਿਕ ਗੜਬੜ ਪੈਦ ਾ ਕਰ ਸਕਦ ੀ ਹੈ, ਜਿਸ ਨੂ ੰ” ਸਰਕੇਡੀਅਨ ਮਿਸਅਲਾਈਨਮੈਂਟ” ਕਿਹ ਾ ਜਾਂਦ ਾ ਹੈ।

ਇਸ ਦ ੀ ਇੱਕ ਉਦਾਹਰਨ ਇਹ ਹ ੈ ਕ ਿ ਸਰੀਰ ਬਲੱਡ ਸ਼ੂਗਰ ਨੂ ੰ ਕਿਵੇ ਂ ਕੰਟਰੋਲ ਕਰਦ ਾ ਹੈ।

2022 ਦ ੇ ਇੱਕ ਅਧਿਐਨ ਵਿੱਚ 800 ਤੋ ਂ ਵੱਧ ਬਾਲਗਾ ਂ ਨੂ ੰ ਇੱਕ ਗਲੂਕੋਜ ਼ ਡਰਿੰਕ ਦਿੱਤ ਾ ਗਿਆ, ਜਿਸ ਵਿੱਚ ਕਾਰਬੋਹਾਈਡਰੇਟ ਦ ੀ ਮਾਤਰ ਾ ਇੱਕ ਆਮ ਰਾਤ ਦ ੇ ਖਾਣ ੇ ਦ ੇ ਬਰਾਬਰ ਸੀ।

ਖੋਜਕਰਤਾਵਾ ਂ ਨ ੇ ਪਾਇਆ ਕ ਿ ਜਦੋ ਂ ਭਾਗੀਦਾਰਾ ਂ ਨ ੇ ਇਸ ਨੂ ੰ ਸੌਣ ਤੋ ਂ ਇੱਕ ਘੰਟ ਾ ਪਹਿਲਾ ਂ ਪੀਤ ਾ ਤਾ ਂ ਉਨ੍ਹਾ ਂ ਦ ਾ ਸਰੀਰ ਇਸ ਨੂ ੰ ਠੀਕ ਤਰੀਕ ੇ ਨਾਲ ਮੈਟਾਬੋਲਾਈਜ ਼ ਨਹੀ ਂ ਕਰ ਸਕਿਆ, ਜਦਕ ਿ ਸੌਣ ਤੋ ਂ ਚਾਰ ਘੰਟ ੇ ਪਹਿਲਾ ਂ ਲੈਣ ‘ ਤ ੇ ਨਤੀਜ ੇ ਬਿਹਤਰ ਸਨ।

ਜਿਨ੍ਹਾ ਂ ਲੋਕਾ ਂ ਨ ੇ ਸੌਣ ਦ ੇ ਸਮੇ ਂ ਤੋ ਂ ਕੁਝ ਸਮਾ ਂ ਪਹਿਲਾ ਂ ਇਹ ਡਰਿੰਕ ਪੀਤਾ, ਉਨ੍ਹਾ ਂ ਦ ਾ ਬਲੱਡ ਸ਼ੂਗਰ ਪੱਧਰ ਵੱਧ ਸ ੀ ਅਤ ੇ ਇਨਸੁਲਿਨ ਦ ਾ ਉਤਪਾਦਨ ਘੱਟ ਹੋਇਆ । ਇਨਸੁਲਿਨ ਉਹ ਹਾਰਮੋਨ ਹ ੈ ਜ ੋ ਖੂਨ ਵਿੱਚ ਸ਼ੂਗਰ ਦ ੇ ਪੱਧਰ ਨੂ ੰ ਨਿਯੰਤਰਿਤ ਕਰਨ ਵਿੱਚ ਮਦਦ ਕਰਦ ਾ ਹੈ।

ਖੋਜਕਰਤਾਵਾ ਂ ਦ ਾ ਮੰਨਣ ਾ ਹ ੈ ਕ ਿ ਇਸ ਪ੍ਰਕਿਰਿਆ ਵਿੱਚ ਮੈਲਾਟੋਨਿਨ ਦ ੀ ਅਹਿਮ ਭੂਮਿਕ ਾ ਹ ੋ ਸਕਦ ੀ ਹੈ । ਜਿਵੇਂ-ਜਿਵੇ ਂ ਸਰੀਰ ਸੌਣ ਲਈ ਤਿਆਰ ਹੁੰਦ ਾ ਹੈ, ਮੈਲਾਟੋਨਿਨ ਦ ਾ ਪੱਧਰ ਵੱਧਦ ਾ ਜਾਂਦ ਾ ਹੈ।

ਫਰੈਂਕ ਸ਼ੀਅਰ, ਜ ੋ ਇਸ ਅਧਿਐਨ ਵਿੱਚ ਵ ੀ ਸ਼ਾਮਿਲ ਸਨ, ਕਹਿੰਦ ੇ ਹਨ”, ਜ ੇ ਤੁਸੀ ਂ ਉਸ ਵੇਲ ੇ ਖਾਂਦ ੇ ਹ ੋ ਜਦੋ ਂ ਰਾਤ ਨੂ ੰ ਮੈਲਾਟੋਨਿਨ ਦ ਾ ਪੱਧਰ ਵਧਿਆ ਹੋਇਆ ਹੁੰਦ ਾ ਹ ੈ ਤਾ ਂ ਤੁਹਾਡ ੇ ਸਰੀਰ ਦ ੀ ਗਲੂਕੋਜ ਼ ਨੂ ੰ ਕੰਟਰੋਲ ਕਰਨ ਦ ੀ ਸਮਰੱਥ ਾ ਪ੍ਰਭਾਵਿਤ ਹ ੋ ਸਕਦ ੀ ਹੈ ।”

ਇਹ ਪ੍ਰਭਾਵ ਉਨ੍ਹਾ ਂ ਲੋਕਾ ਂ ਵਿੱਚ ਹੋਰ ਵ ੀ ਵੱਧ ਪਾਇਆ ਗਿਆ ਜਿਨ੍ਹਾ ਂ ਵਿੱਚ MTNR1B ਜੀਨ ਦ ਾ ਇੱਕ ਆਮ ਰੂਪ ਮੌਜੂਦ ਸੀ । ਇਸ ਜੀਨ ਨੂ ੰ ਟਾਈਪ-2 ਡਾਇਬਟੀਜ ਼ ਦ ੇ ਵਧ ੇ ਹੋਏ ਖਤਰ ੇ ਨਾਲ ਜੋੜਿਆ ਗਿਆ ਹੈ।

ਲੰਬ ੇ ਸਮੇ ਂ ਤੱਕ ਬਹੁਤ ਦੇਰ ਨਾਲ ਖਾਣ ਾ ਖਾਣ ਦ ੀ ਆਦਤ ਸੰਭਵ ਤੌਰ ‘ ਤ ੇ ਇਸ ਬਿਮਾਰ ੀ ਦ ੇ ਖਤਰ ੇ ਨੂ ੰ ਵਧ ਾ ਸਕਦ ੀ ਹੈ, ਜਿਸ ਦ ੇ ਮਾਮਲ ੇ ਦੁਨੀਆ ਭਰ ਵਿੱਚ ਲਗਾਤਾਰ ਵੱਧ ਰਹ ੇ ਹਨ।

ਭੁੱਖ ਘੱਟ ਲੱਗ ੇ ਇਸ ਲਈ ਜਲਦ ੀ ਖਾਣ ਾ ਖਾਓ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਦੇਰ ਨਾਲ ਖਾਣ ਦ ੇ ਪ੍ਰਭਾਵ ਸਿਰਫ ਼ ਬਲੱਡ ਸ਼ੂਗਰ ਦ ੇ ਕੰਟਰੋਲ ਤੱਕ ਹ ੀ ਸੀਮਤ ਨਹੀ ਂ ਹਨ।

ਪਿਛਲ ੀ ਖੋਜ ਤੋ ਂ ਪਤ ਾ ਲੱਗਿਆ ਹ ੈ ਕ ਿ ਦੇਰ ਨਾਲ ਖਾਣ ਵਾਲ ੇ ਲੋਕਾ ਂ ਨੂ ੰ ਅਗਲ ੇ ਦਿਨ ਜ਼ਿਆਦ ਾ ਭੁੱਖ ਮਹਿਸੂਸ ਹ ੋ ਸਕਦ ੀ ਹੈ । ਅਜਿਹ ਾ ਇਸ ਲਈ ਕਿਉਂਕ ਿ ਦੇਰ ਨਾਲ ਖਾਣ ਾ ਖਾਣ ਨਾਲ ਭੁੱਖ ਅਤ ੇ ਪੇਟ ਭਰਿਆ ਹੋਣ ਦ ੀ ਭਾਵਨ ਾ ਨੂ ੰ ਨਿਯੰਤਰਿਤ ਕਰਨ ਵਾਲ ੇ ਹਾਰਮੋਨ ਪ੍ਰਭਾਵਿਤ ਹੁੰਦ ੇ ਹਨ।

ਜਿਹੜ ੇ ਲੋਕ ਦੇਰ ਨਾਲ ਖਾਂਦ ੇ ਸਨ, ਉਨ੍ਹਾ ਂ ਦ ੇ ਸਰੀਰ ਵਿੱਚ ਲੈਪਟਿਨ ਘੱਟ ਬਣਦ ਾ ਹੈ, ਇਹ ਉਹ ਹਾਰਮੋਨ ਹ ੈ ਜ ੋ ਦਿਮਾਗ ਨੂ ੰ ਇਹ ਸੰਕੇਤ ਦਿੰਦ ਾ ਹ ੈ ਕ ਿ ਸਾਡ ਾ ਢਿੱਡ ਭਰ ਗਿਆ ਹੈ।

ਇਸ ਦ ੇ ਨਾਲ ਹੀ, ਖਾਣ ੇ ਦ ਾ ਸਮਾ ਂ ਇਸ ਗੱਲ ਨੂ ੰ ਵ ੀ ਪ੍ਰਭਾਵਿਤ ਕਰਦ ਾ ਹ ੈ ਕ ਿ ਸਾਡ ਾ ਸਰੀਰ ਚਰਬ ੀ ਨੂ ੰ ਕਿਵੇ ਂ ਸੰਭਾਲਦ ਾ ਹੈ । ਦੇਰ ਨਾਲ ਖਾਣ ਨਾਲ ਸਰੀਰ ਚਰਬ ੀ ਨੂ ੰ ਤੋੜਨ ਦ ੀ ਬਜਾਏ ਇਸ ਨੂ ੰ ਸੈੱਲਸ ਵਿੱਚ ਇਕੱਠ ਾ ਕਰ ਸਕਦ ਾ ਹੈ।

ਸਮੇ ਂ ਦ ੇ ਨਾਲ, ਇਸ ਕਾਰਨ ਸਰੀਰ ਲਈ ਸਿਹਤਮੰਦ ਭਾਰ ਬਣਾਈ ਰੱਖਣ ਾ ਮੁਸ਼ਕਿਲ ਹ ੋ ਸਕਦ ਾ ਹੈ।

ਇਸ ਲਈ ਖਾਣ ੇ ਦ ਾ ਸਮਾ ਂ ਉਨ੍ਹਾ ਂ ਲੋਕਾ ਂ ਲਈ ਖ਼ਾਸ ਤੌਰ ‘ ਤ ੇ ਮਹੱਤਵਪੂਰਨ ਹ ੋ ਸਕਦ ਾ ਹੈ, ਜਿਨ੍ਹਾ ਂ ਵਿੱਚ ਅਜਿਹ ੇ ਜੈਨੇਟਿਕ ਬਦਲਾਅ ਹੁੰਦ ੇ ਹਨ ਜ ੋ ਉਨ੍ਹਾ ਂ ਨੂ ੰ ਭਾਰ ਵਧਣ ਲਈ ਵਧੇਰ ੇ ਸੰਵੇਦਨਸ਼ੀਲ ਬਣਾਉਂਦ ੇ ਹਨ।

ਲਗਭਗ 1, 200 ਬਾਲਗਾ ਂ ‘ ਤ ੇ ਕੀਤ ੇ ਗਏ ਇੱਕ ਅਧਿਐਨ ਵਿੱਚ, ਖੋਜਕਰਤਾਵਾ ਂ ਦ ੀ ਇੱਕ ਅੰਤਰਰਾਸ਼ਟਰ ੀ ਟੀਮ, ਜਿਸ ਵਿੱਚ ਸ਼ੀਅਰ ਵ ੀ ਸ਼ਾਮਲ ਸਨ, ਨ ੇ ਪਾਇਆ ਕ ਿ ਮੋਟਾਪ ੇ ਦ ੇ ਵੱਧ ਖਤਰ ੇ ਵਾਲ ੇ ਲੋਕਾ ਂ ਵਿੱਚ ਦੇਰ ਨਾਲ ਖਾਣ ਾ ਵੱਧ ਬਾਡ ੀ ਮਾਸ ਇੰਡੈਕਸ ਨਾਲ ਜੁੜਿਆ ਹੋਇਆ ਸੀ । ਇਸ ਦ ੇ ਉਲਟ, ਜਲਦ ੀ ਖਾਣ ਾ ਖਾਣ ਵਾਲਿਆ ਂ ਵਿੱਚ ਇਹ ਖਤਰ ਾ ਘੱਟ ਸੀ।

ਭਰਪੂਰ ਨਾਸ਼ਤ ਾ ਦਿਲ ਦ ੀ ਸਿਹਤ ਲਈ ਫਾਇਦੇਮੰਦ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਜਲਦ ੀ ਭੋਜਨ ਕਰਨ ਾ ਦਿਲ ਦ ੀ ਸਿਹਤ ਲਈ ਵ ੀ ਫਾਇਦੇਮੰਦ ਹ ੋ ਸਕਦ ਾ ਹੈ।

ਫਰਾਂਸ ਵਿੱਚ ਇੱਕ ਲੱਖ ਤੋ ਂ ਵੱਧ ਲੋਕਾ ਂ ‘ ਤ ੇ ਕੀਤ ੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕ ਿ ਜਿਹੜ ੇ ਲੋਕ ਦੇਰ ਨਾਲ ਨਾਸ਼ਤ ਾ ਕਰਦ ੇ ਸਨ, ਉਨ੍ਹਾ ਂ ਵਿੱਚ ਦਿਲ ਅਤ ੇ ਖੂਨ ਦੀਆ ਂ ਨਲੀਆ ਂ ਨਾਲ ਜੁੜੀਆ ਂ ਬਿਮਾਰੀਆ ਂ ਦ ਾ ਖਤਰ ਾ ਵੱਧ ਸੀ।

ਖੋਜਕਰਤਾਵਾ ਂ ਨ ੇ ਇਹ ਵ ੀ ਪਾਇਆ ਕ ਿ ਰਾਤ ਦ ੇ ਖਾਣ ੇ ਨੂ ੰ ਜਲਦ ੀ ਖ ਾ ਕ ੇ ਅਤ ੇ ਨਾਸ਼ਤ ੇ ਵਿੱਚ ਦੇਰ ੀ ਨ ਾ ਕਰਕ ੇ ਰਾਤ ਭਰ ਦ ਾ ਲੰਮ ਾ ਵਰਤ ਰੱਖਣ ਨਾਲ ਦਿਲ ਦ ੀ ਸਿਹਤ ਬਿਹਤਰ ਹੋਣ ਨਾਲ ਸੰਬੰਧ ਸੀ।

ਖੋਜਕਰਤਾਵਾ ਂ ਦ ਾ ਕਹਿਣ ਾ ਹ ੈ ਕ ਿ ਇਹ ਗੱਲ ਸ਼ਿਫਟ ਵਿੱਚ ਕੰਮ ਕਰਨ ਵਾਲ ੇ ਲੋਕਾ ਂ ਵਿੱਚ ਜ਼ਿਆਦ ਾ ਸ ੀ ਜਾ ਂ ਅਜਿਹ ੇ ਲੋਕਾ ਂ ਵਿੱਚ ਜਿਨ੍ਹਾ ਂ ਦ ੀ ਜੈਵਿਕ ਘੜ ੀ ਵਿੱਚ ਅਕਸਰ ਗੜਬੜ ਹੁੰਦ ੀ ਹੈ।

ਇਸ ਲਈ ਰਾਤ ਨੂ ੰ ਕੰਮ ਕਰਨ ਵਾਲ ੇ ਲੋਕਾ ਂ ਨੂੰ, ਜਿੱਥੋ ਂ ਤੱਕ ਸੰਭਵ ਹੋਵੇ, ਆਪਣ ੇ ਖਾਣ ੇ ਨੂ ੰ ਦਿਨ ਦ ੇ ਸਮੇ ਂ ਤੱਕ ਸੀਮਤ ਰੱਖਣ ਦ ੀ ਸਲਾਹ ਦਿੱਤ ੀ ਜਾਂਦ ੀ ਹੈ, ਹਾਲਾਂਕ ਿ ਇਹ ਹਰ ਕਿਸ ੇ ਲਈ ਢੁੱਕਵਾ ਂ ਜਾ ਂ ਸੁਰੱਖਿਅਤ ਨਹੀ ਂ ਹ ੋ ਸਕਦਾ।

ਉਦਾਹਰਨ ਵਜੋਂ, ਸਿਹਤ ਸੇਵਾਵਾ ਂ ਨਾਲ ਜੁੜ ੇ ਕਰਮਚਾਰੀਆ ਂ ਨੂ ੰ ਆਪਣ ੀ ਊਰਜ ਾ ਬਣਾਈ ਰੱਖਣ ਲਈ ਕੰਮ ਦੌਰਾਨ ਖਾਣ ਾ ਪ ੈ ਸਕਦ ਾ ਹੈ।

ਜ ੇ ਤੁਹਾਨੂ ੰ ਭੁੱਖ ਲੱਗ ੇ ਤਾ ਂ ਥੋੜ੍ਹ ੀ ਮਾਤਰ ਾ ਵਿੱਚ ਪ੍ਰੋਟੀਨ ਭਰਪੂਰ ਸਨੈਕਸ ਲੈਣ ਾ ਇੱਕ ਵਿਕਲਪ ਹ ੋ ਸਕਦ ਾ ਹ ੈ ਅਤ ੇ ਜ ੇ ਤੁਹਾਡ ਾ ਕੰਮਕਾਜ ੀ ਸਮਾ ਂ ਇਜਾਜ਼ਤ ਦੇਵ ੇ ਤਾ ਂ ਨਾਸ਼ਤ ਾ ਸਵੇਰ ਤੱਕ ਟਾਲਣ ਦ ੀ ਕੋਸ਼ਿਸ ਼ ਕੀਤ ੀ ਜ ਾ ਸਕਦ ੀ ਹੈ।

ਤੁਸੀ ਂ” ਅਰਲ ੀ ਬਰਡ” ਹੋ ਜਾ ਂ” ਨਾਈਟ ਆਊਲ”?

ਇਸ ਵਿੱਚ ਕੋਈ ਸ਼ੱਕ ਨਹੀ ਂ ਕ ਿ ਅਸੀ ਂ ਆਪਣ ੇ ਭੋਜਨ ਦ ਾ ਟਾਈਮ-ਟੇਬਲ ਪੂਰ ੀ ਤਰ੍ਹਾ ਂ ਆਪਣ ੀ ਮਰਜ਼ ੀ ਨਾਲ ਤੈਅ ਨਹੀ ਂ ਕਰ ਸਕਦੇ।

ਖੋਜ ਤੋ ਂ ਪਤ ਾ ਲੱਗਿਆ ਹ ੈ ਕ ਿ ਸਾਡ ਾ ਕ੍ਰੋਨੋਟਾਈਪ ਭਾਵ ਕੁਝ ਲੋਕਾ ਂ ਦ ਾ ਸਵੇਰ ੇ ਜਲਦ ੀ ਉੱਠਣ ਅਤ ੇ ਕੁਝ ਦ ਾ ਰਾਤ ਨੂ ੰ ਦੇਰ ਤੱਕ ਜਾਗਣ ਦ ਾ ਕੁਦਰਤ ੀ ਰੁਝਾਨ, ਸਾਡ ੇ ਖਾਣ-ਪੀਣ ਦ ੇ ਸਮੇ ਂ ਨੂ ੰ ਪ੍ਰਭਾਵਿਤ ਕਰਦ ਾ ਹੈ।

ਇਟਲ ੀ ਦ ੀ ਯੂਨੀਵਰਸਿਟ ੀ ਆਫ ਼ ਨੇਪਲਜ ਼ ਫੈਡਰਿਕ ੋ II ਦ ੇ ਸਹਾਇਕ ਪ੍ਰੋਫੈਸਰ ਜਿਓਵਾਨ ਾ ਮੁਸਕੋਜਿਉਰ ੀ ਕਹਿੰਦ ੇ ਹਨ ਕ ਿ ਸਵੇਰ ੇ ਜਲਦ ੀ ਉੱਠਣ ਵਾਲ ੇ ਲੋਕ ਆਮ ਤੌਰ ‘ ਤ ੇ ਮੈਡੀਟੇਰੀਅਨ ਡਾਇਟ ਦ ੀ ਵਧੇਰ ੇ ਪਾਲਣ ਾ ਕਰਦ ੇ ਹਨ, ਜਦਕ ਿ ਰਾਤ ਨੂ ੰ ਦੇਰ ਤੱਕ ਜਾਗਣ ਵਾਲ ੇ ਲੋਕ ਖਾਣ ਾ ਵ ੀ ਦੇਰ ਨਾਲ ਖਾਂਦ ੇ ਹਨ ਅਤ ੇ ਸ਼ਾਮ ਜਾ ਂ ਰਾਤ ਵੇਲ ੇ ਵਧੇਰ ੇ ਕੈਲੋਰ ੀ ਵਾਲ ੇ ਭੋਜਨ ਦ ੀ ਚੋਣ ਕਰਦ ੇ ਹਨ।

ਇਹ ਵ ੀ ਮਹੱਤਵਪੂਰਨ ਹ ੈ ਕ ਿ ਸਾਡ ਾ ਕ੍ਰੋਨੋਟਾਈਪ ਇਸ ਗੱਲ ਨੂ ੰ ਪ੍ਰਭਾਵਿਤ ਕਰਦ ਾ ਹ ੈ ਕ ਿ ਸਾਡ ਾ ਸਰੀਰ ਭੋਜਨ ਪ੍ਰਤ ੀ ਕਿਵੇ ਂ ਪ੍ਰਤੀਕਿਰਿਆ ਕਰਦ ਾ ਹੈ।

ਨਿਊਰੋਸਾਇੰਟਿਸਟ ਫਰੈਂਕ ਸ਼ੀਅਰ ਦੀ ਟਿੱਪਣੀ

ਸਵੇਰ ੇ ਜਲਦ ੀ ਉੱਠਣ ਵਾਲ ੇ ਲੋਕਾ ਂ ਵਿੱਚ ਇਨਸੁਲਿਨ ਪ੍ਰਤ ੀ ਸੰਵੇਦਨਸ਼ੀਲਤ ਾ ਆਮ ਤੌਰ ‘ ਤ ੇ ਜਲਦ ੀ ਆਪਣ ੇ ਸਿਖਰ ‘ ਤ ੇ ਪਹੁੰਚਦ ੀ ਹ ੈ ਅਤ ੇ ਉਨ੍ਹਾ ਂ ਵਿੱਚ ਮੈਲਾਟੋਨਿਨ ਦ ਾ ਰਿਸਾਅ ਵ ੀ ਰਾਤ ਨੂ ੰ ਦੇਰ ਤੱਕ ਜਾਗਣ ਵਾਲਿਆ ਂ ਨਾਲੋ ਂ ਪਹਿਲਾ ਂ ਹੁੰਦ ਾ ਹੈ।

ਰਾਤ ਨੂ ੰ ਦੇਰ ਤੱਕ ਜਾਗਣ ਵਾਲ ੇ ਲੋਕ, ਕਿਉਂਕ ਿ ਅਕਸਰ ਦੇਰ ਨਾਲ ਖਾਂਦ ੇ ਹਨ, ਉਨ੍ਹਾ ਂ ਵਿੱਚ ਬਲੱਡ ਸ਼ੂਗਰ ਦ ਾ ਕੰਟਰੋਲ ਖਰਾਬ ਹੋਣ ਅਤ ੇ ਭਾਰ ਵਧਣ ਦ ੀ ਸੰਭਾਵਨ ਾ ਵੱਧ ਹ ੋ ਸਕਦ ੀ ਹੈ।

ਇਸ ਲਈ ਮੁਸਕੋਜਿਉਰ ੀ ਦ ਾ ਕਹਿਣ ਾ ਹ ੈ ਕ ਿ ਸਾਨੂ ੰ ਆਪਣ ੇ ਇਸ ਕੁਦਰਤ ੀ ਰੁਝਾਨ ਬਾਰ ੇ ਵਧੇਰ ੇ ਜਾਗਰੂਕ ਹੋਣ ਾ ਚਾਹੀਦ ਾ ਹ ੈ ਕ ਿ ਅਸੀ ਂ” ਅਰਲ ੀ ਬਰਡ” ( ਸਵੇਰ ੇ ਜਲਦ ੀ ਉੱਠਣ ਵਾਲੇ ) ਹਾ ਂ ਜਾ ਂ” ਨਾਈਟ ਆਊਲ” ( ਰਾਤ ਨੂ ੰ ਦੇਰ ਤੱਕ ਜਾਗਣ ਵਾਲੇ ) । ਜਿਹੜ ੇ ਲੋਕ ਦੇਰ ਨਾਲ ਖਾਂਦ ੇ ਹਨ, ਉਨ੍ਹਾ ਂ ਨੂ ੰ ਹੌਲੀ-ਹੌਲ ੀ ਆਪਣ ੇ ਡਿਨਰ ਦ ਾ ਸਮਾ ਂ ਪਹਿਲਾ ਂ ਕਰਨ ਨਾਲ ਫਾਇਦ ਾ ਹ ੋ ਸਕਦ ਾ ਹੈ।

ਇਸ ਦ ੇ ਨਾਲ ਹੀ, ਸਾਨੂ ੰ ਇਹ ਵ ੀ ਧਿਆਨ ਵਿੱਚ ਰੱਖਣ ਾ ਚਾਹੀਦ ਾ ਹ ੈ ਕ ਿ ਸਾਡ ੀ ਨੀਂਦ ਦ ੀ ਮਿਆਦ ਅਤ ੇ ਗੁਣਵੱਤ ਾ ਸਾਡ ੀ ਭੁੱਖ ਅਤ ੇ ਕੁਝ ਖਾਸ ਖਾਣਿਆ ਂ ਦ ੀ ਤੀਬਰ ਇੱਛ ਾ ਨੂ ੰ ਪ੍ਰਭਾਵਿਤ ਕਰਦ ੀ ਹੈ।

ਮੁਸਕੋਜਿਉਰ ੀ ਕਹਿੰਦ ੇ ਹਨ ਕ ਿ ਜ ੇ ਸਾਨੂ ੰ ਪੂਰ ੀ ਨੀਂਦ ਨ ਾ ਮਿਲ ੇ ਤਾ ਂ ਸਾਡ ੇ ਵੱਲੋ ਂ ਲੋੜ ਤੋ ਂ ਵੱਧ ਖਾਣ ਅਤ ੇ ਵਧੇਰ ੇ ਕੈਲੋਰ ੀ ਵਾਲ ੇ ਭੋਜਨ ਚੁਣਨ ਦ ੀ ਸੰਭਾਵਨ ਾ ਵੱਧ ਜਾਂਦ ੀ ਹੈ, ਜਿਸ ਨਾਲ ਸਮੇ ਂ ਦ ੇ ਨਾਲ ਭਾਰ ਵੱਧ ਸਕਦ ਾ ਹੈ।

ਸਮਝਦਾਰ ੀ ਨਾਲ ਕਿਵੇ ਂ ਖਾਧ ਾ ਜਾਵੇ?

ਵਿਹਾਰਕ ਸਲਾਹ ਮੁਕਾਬਲਤਨ ਸਧਾਰਨ ਹੈ । ਕੋਸ਼ਿਸ ਼ ਕਰ ੋ ਕ ਿ ਤੁਸੀ ਂ ਨਿਯਮਤ ਸਮੇ ਂ ‘ ਤ ੇ ਖਾਣ ਾ ਖਾਓ ਅਤ ੇ ਫਾਈਬਰ ਨਾਲ ਭਰਪੂਰ ਕਾਰਬੋਹਾਈਡਰੇਟ, ਜਿਵੇ ਂ ਕ ਿ ਸਾਬਤ ਅਨਾਜ, ਦਾਲਾਂ, ਬੀਨਜ਼, ਮਟਰ ਅਤ ੇ ਫਲ, ਦਿਨ ਦ ੇ ਸ਼ੁਰੂਆਤ ੀ ਹਿੱਸ ੇ ਵਿੱਚ ਖਾਓ, ਜਦੋ ਂ ਸਰੀਰ ਇਨ੍ਹਾ ਂ ਨੂ ੰ ਵਧੇਰ ੇ ਪ੍ਰਭਾਵਸ਼ਾਲ ੀ ਢੰਗ ਨਾਲ ਪ੍ਰੋਸੈੱਸ ਕਰ ਸਕਦ ਾ ਹੈ।

ਸ਼ਾਮ ਵੇਲ ੇ ਹਲਕ ਾ ਭੋਜਨ ਚੁਣੋ, ਜਿਸ ਵਿੱਚ ਪ੍ਰੋਟੀਨ ਦ ੀ ਮਾਤਰ ਾ ਵੱਧ ਹੋਵੇ।

ਇੱਕ ਹਾਲੀਆ ਸਮੀਖਿਆ ਵਿੱਚ ਮੁਸਕੋਜਿਉਰ ੀ ਇਹ ਵ ੀ ਸਿਫ਼ਾਰਸ ਼ ਕਰਦ ੇ ਹਨ ਕ ਿ ਰਾਤ ਵੇਲ ੇ ਅਜਿਹ ੇ ਭੋਜਨ ਸ਼ਾਮਲ ਕੀਤ ੇ ਜਾਣ ਜ ੋ ਨੀਂਦ ਨੂ ੰ ਉਤਸ਼ਾਹਿਤ ਕਰ ਸਕਦ ੇ ਹਨ, ਜਿਵੇ ਂ ਕ ਿ ਸੁੱਕ ੇ ਮੇਵ ੇ ਅਤ ੇ ਸੀਡਜ਼ । ਇਸ ਤੋ ਂ ਇਲਾਵਾ, ਟ੍ਰਿਪਟੋਫੈਨ ਨਾਲ ਭਰਪੂਰ ਪ੍ਰੋਟੀਨ ਸਰੋਤ, ਜਿਵੇ ਂ ਚਿਕਨ, ਸੈਲਮਨ ਅਤ ੇ ਟੂਨਾ, ਵ ੀ ਸ਼ਾਮਿਲ ਕੀਤ ੇ ਜ ਾ ਸਕਦ ੇ ਹਨ, ਕਿਉਂਕ ਿ ਟ੍ਰਿਪਟੋਫੈਨ ਨੂ ੰ ਨੀਂਦ ਦ ੀ ਗੁਣਵੱਤ ਾ ਵਿੱਚ ਸੁਧਾਰ ਨਾਲ ਜੋੜਿਆ ਗਿਆ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਭਵਿੱਖ ਵਿੱਚ ਮੈ ਂ ਯਕੀਨ ੀ ਤੌਰ ‘ ਤ ੇ ਆਪਣ ੀ ਜੈਵਿਕ ਘੜ ੀ ਵੱਲ ਵਧੇਰ ੇ ਧਿਆਨ ਦੇਵਾਂਗਾ।

ਸਪੇਨ ਵਿੱਚ ਦੁਪਹਿਰ ਦ ੇ ਖਾਣ ੇ ਨੂ ੰ ਦਿਨ ਦ ਾ ਸਭ ਤੋ ਂ ਭਰਪੂਰ ਭੋਜਨ ਬਣਾਉਣ ਦ ੀ ਪਰੰਪਰ ਾ ਮੈਨੂ ੰ ਖ਼ਾਸ ਤੌਰ ‘ ਤ ੇ ਪਸੰਦ ਆਈ । ਸ਼ਾਇਦ ਮੈ ਂ ਕੰਮ ਦ ਾ ਦਿਨ ਸ਼ੁਰ ੂ ਹੋਣ ਤੋ ਂ ਪਹਿਲਾ ਂ ਸਵੇਰ ੇ ਹ ੀ ਖਾਣ ਾ ਬਣਾਉਣ ਦ ੀ ਕੋਸ਼ਿਸ ਼ ਕਰਾਂ । ਹ ੋ ਸਕਦ ਾ ਹ ੈ ਕ ਿ ਮੈ ਂ ਪਾਏਲ ਾ ( ਸਪੈਨਿਸ਼ ਡਿਸ਼ ) ਵ ੀ ਬਣਾਵਾਂ।

ਤਾ ਂ ਫਿਰ ਡਿਨਰ ਕਰਨ ਦ ਾ ਸਭ ਤੋ ਂ ਵਧੀਆ ਸਮਾ ਂ ਕ ੀ ਹੈ?

ਅਸਲ ਵਿੱਚ ਇਸ ਲਈ ਕੋਈ ਇੱਕ ਨਿਸ਼ਚਿਤ ਜਾ ਂ ਆਦਰਸ ਼ ਸਮਾ ਂ ਨਹੀ ਂ ਹ ੈ ਜ ੋ ਹਰ ਵਿਅਕਤ ੀ ਲਈ ਇੱਕ ੋ ਜਿਹ ਾ ਹੋਵੇ।

ਹਾਲਾਂਕਿ, ਆਮ ਤੌਰ ‘ ਤ ੇ ਇਹ ਬਿਹਤਰ ਹ ੋ ਸਕਦ ਾ ਹ ੈ ਕ ਿ ਦਿਨ ਦ ਾ ਭਰਪੂਰ ਭੋਜਨ ਸਵੇਰ ੇ ਜਾ ਂ ਦਿਨ ਦ ੇ ਸ਼ੁਰੂਆਤ ੀ ਹਿੱਸ ੇ ਵਿੱਚ ਖਾਧ ਾ ਜਾਵ ੇ ਅਤ ੇ ਰਾਤ ਦ ਾ ਖਾਣ ਾ ਸੌਣ ਤੋ ਂ ਘੱਟੋ-ਘੱਟ ਤਿੰਨ ਘੰਟ ੇ ਪਹਿਲਾ ਂ ਖ ਾ ਲਿਆ ਜਾਵੇ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI