Source :- BBC PUNJABI

ਮਾਹਰਾਂ ਦਾ ਮੰਨਣਾ ਹੈ ਕਿ ਮੋਟਾਪਾ ਜਾਂਚਣ ਲਈ ਡਾਕਟਰਾਂ ਨੂੰ ਸਿਰਫ਼ ਬਾਡੀ ਮਾਸ ਇੰਡੈਕਸ (ਬੀਐੱਮਆਈ) ਨੂੰ ਮਾਪਣ ਦੀ ਬਜਾਏ ਹੋਰ ਕਾਰਕ ਵੀ ਵੇਖਣੇ ਚਾਹੀਦੇ ਹਨ

ਤਸਵੀਰ ਸਰੋਤ, Getty Images

ਅੱਜ ਦ ੇ ਸਮੇ ਂ ‘ ਚ ਬਹੁਤ ਸਾਰ ੇ ਲੋਕ ਮੋਟਾਪ ੇ ਦ ੀ ਚਪੇਟ ‘ ਚ ਆ ਰਹ ੇ ਹਨ । ਇਸ ਸਭ ਦ ੇ ਵਿਚਾਲ ੇ ਆਈ ਇੱਕ ਗਲੋਬਲ ਰਿਪੋਰਟ ਦ ਾ ਕਹਿਣ ਾ ਕ ਿ ਮੋਟਾਪ ੇ ਨੂ ੰ ਮੁੜ ਪ੍ਰਭਾਸ਼ਿਤ ਕਰਨ ਦ ੀ ਲੋੜ ਹੈ।

ਇਸ ਰਿਪੋਰਟ ਨੂ ੰ ਪ੍ਰਕਾਸ਼ਿਤ ਕਰਨ ਵਾਲ ੇ ਮਾਹਰਾ ਂ ਦ ਾ ਕਹਿਣ ਾ ਹ ੈ ਕ ਿ ਮੋਟਾਪ ੇ ਦ ੀ ‘ ਵਧੇਰ ੀ ਠੀਕ ਅਤ ੇ ਸਟੀਕ ‘ ਪਰਿਭਾਸ਼ ਾ ਦ ੀ ਜ਼ਰੂਰਤ ਹੈ।

ਮਾਹਰਾ ਂ ਦ ਾ ਮੰਨਣ ਾ ਹ ੈ ਕ ਿ ਮੋਟਾਪ ਾ ਜਾਂਚਣ ਲਈ ਡਾਕਟਰਾ ਂ ਨੂ ੰ ਸਿਰਫ਼ ਬਾਡ ੀ ਮਾਸ ਇੰਡੈਕਸ ( ਬੀਐੱਮਆਈ ) ਨੂ ੰ ਮਾਪਣ ਦ ੀ ਬਜਾਏ ਅਜਿਹ ੇ ਮਰੀਜ਼ਾ ਂ ਦ ੀ ਸਮੁੱਚ ੀ ਸਿਹਤ ‘ ਤ ੇ ਵਿਚਾਰ ਕਰਨ ਾ ਚਾਹੀਦ ਾ ਹੈ।

ਜਿਹੜ ੇ ਮਰੀਜ਼ਾ ਂ ‘ ਚ ਮੋਟਾਪ ੇ ਕਰਕ ੇ ਗੰਭੀਰ ਰੋਗ ਪੈਦ ਾ ਹ ੋ ਗਏ ਹਨ, ਉਨ੍ਹਾ ਂ ਦ ਾ ਨਿਦਾਨ” ਕਲੀਨਿਕਲ ਓਬੇਸਿਟੀ” ਵਜੋ ਂ ਕੀਤ ਾ ਜਾਵ ੇ ਅਤ ੇ ਜਿਨ੍ਹਾ ਂ ਨੂ ੰ ਮੋਟਾਪ ੇ ਕਰਕ ੇ ਕੋਈ ਸਿਹਤ ਸਮੱਸਿਆਵਾ ਂ ਨਹੀ ਂ ਹਨ ਉਹਨਾ ਂ ਨੂ ੰ” ਪ੍ਰੀ-ਕਲੀਨਿਕਲ ਓਬੇਸਿਟ ੀ” ਦ ੀ ਸ਼੍ਰੇਣ ੀ ‘ ਚ ਰੱਖਿਆ ਜਾਣ ਾ ਚਾਹੀਦ ਾ ਹੈ।

ਦੁਨੀਆ ਭਰ ਵਿੱਚ ਅੰਦਾਜ਼ਨ ਇੱਕ ਅਰਬ ਤੋ ਂ ਵੱਧ ਲੋਕ ਮੋਟਾਪ ੇ ਨਾਲ ਜੂਝ ਰਹ ੇ ਹਨ । ਭਾਰ ਘਟਾਉਣ ਵਾਲੀਆ ਂ ਦਵਾਈਆ ਂ ਦ ੀ ਮੰਗ ਵ ੀ ਬਹੁਤ ਜ਼ਿਆਦ ਾ ਵੱਧ ਗਈ ਹੈ।

‘ ਦ ਲੈਂਸਟ ਡਾਇਬਟੀਜ ਼ ਐਂਡ ਐਂਡੋਕਰੀਨੋਲੋਜ ੀ ‘ ਜਰਨਲ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਨੂ ੰ ਦੁਨੀਆ ਂ ਭਰ ਦ ੇ 50 ਤੋ ਂ ਵੱਧ ਡਾਕਟਰ ੀ ਮਾਹਿਰਾ ਂ ਦ ਾ ਸਮਰਥਨ ਪ੍ਰਾਪਤ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੋਟਾਪ ੇ ਦ ੀ ‘ ਪਰਿਭਾਸ਼ ਾ ‘ ਕ ੀ ਹੈ?

ਦਿਲ ਤੇ ਬਰਗਰ ਦੀ ਤਸਵੀਰ

ਤਸਵੀਰ ਸਰੋਤ, Getty Images

ਇਸ ਮਾਹਰਾ ਂ ਦ ੇ ਸਮੂਹ ਦ ੀ ਪ੍ਰਧਾਨਗ ੀ ਕਰਨ ਵਾਲ ੇ ਕਿੰਗਜ ਼ ਕਾਲਜ ਲੰਡਨ ਦ ੇ ਪ੍ਰੋਫੈਸਰ ਫ੍ਰਾਂਸਿਸਕ ੋ ਰੂਬੀਨ ੋ ਦ ਾ ਕਹਿਣ ਾ ਹ ੈ ਕਿ,” ਮੋਟਾਪ ੇ ਨੂ ੰ ਵੱਖ-ਵੱਖ ਰੇਂਜ ‘ ਚ ਵੰਡਿਆ ਜ ਾ ਸਕਦ ਾ ਹੈ । ‘

” ਕੁਝ ਲੋਕ ਮੋਟ ੇ ਹੁੰਦ ੇ ਹਨ ਪਰ ਆਮ ਜੀਵਨ ਜੀਣ ਦ ੇ ਕਾਬਿਲ ਹੁੰਦ ੇ ਹਨ, ਆਮ ਤੌਰ ‘ ਤ ੇ ਕੰਮ ਕਰਨ ‘ ਚ ਸਮਰੱਥ ਹੁੰਦ ੇ ਹਨ।”

” ਦੂਜ ੇ ਪਾਸ ੇ ਕੁਝ ਅਜਿਹ ੇ ਮੋਟਾਪ ਾ ਗ੍ਰਸਤ ਮਰੀਜ਼ ਹੁੰਦ ੇ ਹਨ ਜ ੋ ਚੰਗ ੀ ਤਰ੍ਹਾ ਂ ਚੱਲ ਨਹੀ ਂ ਸਕਦ ੇ ਜਾ ਂ ਚੰਗ ੀ ਤਰ੍ਹਾ ਂ ਸਾਹ ਨਹੀ ਂ ਲ ੈ ਸਕਦੇ । ਮੋਟਾਪ ੇ ਕਰਕ ੇ ਉਹ ਹੋਰ ਗੰਭੀਰ ਸਮੱਸਿਆਵਾ ਂ ਨਾਲ ਪੀੜਤ ਹੁੰਦ ੇ ਹਨ, ਇਥੋ ਂ ਤੱਕ ਕ ਿ ਕੁਝ ਤਾ ਂ ਵ੍ਹੀਲਚੇਅਰ ਨਾਲ ਬੱਝ ੇ ਹੁੰਦ ੇ ਹਨ ।”

ਇਹਨਾ ਂ ਦ ੋ ਸ਼੍ਰੇਣੀਆ ਂ ‘ ਚ ਫ਼ਰਕ ਕਰਨ ਲਈ ਰਿਪੋਰਟ ਵਿੱਚ ਮੋਟਾਪ ੇ ਦ ੀ” ਰਿਫ੍ਰੇਮਿੰਗ” ਯਾਨ ਿ ਨਵੀ ਂ ਪਰਿਭਾਸ਼ ਾ ਦ ੀ ਮੰਗ ਕੀਤ ੀ ਗਈ ਹੈ।

ਵਰਤਮਾਨ ਵਿੱਚ, ਬਹੁਤ ਸਾਰ ੇ ਦੇਸ਼ਾ ਂ ਵਿੱਚ ਜੇਕਰ ਵਿਅਕਤ ੀ ਦ ਾ ਬੀਐੱਮਆਈ 30 ਤੋ ਂ ਵੱਧ ਹੋਵ ੇ ਤਾ ਂ ਉਨ੍ਹਾ ਂ ਨੂ ੰ ‘ ਓਬਿਸ’ ਯਾਨ ਿ ਮੋਟਾਪ ਾ ਗ੍ਰਸਤ ਸ਼੍ਰੇਣ ੀ ‘ ਚ ਰੱਖਿਆ ਜਾਂਦ ਾ ਹੈ।

ਬੀਐੱਮਆਈ ਇੱਕ ਮਾਪਢੰਡ ਹ ੈ ਜ ੋ ਮਨੁੱਖ ਦ ੀ ਉਚਾਈ ਅਤ ੇ ਭਾਰ ਦ ੇ ਅਧਾਰ ‘ ਤ ੇ ਸਰੀਰ ‘ ਚ ਮੌਜੂਦ ਵਾਧ ੂ ਚਰਬ ੀ ਦ ਾ ਅਨੁਮਾਨ ਲਗਾਉਣ ਲਈ ਵਰਤਿਆ ਜਾਂਦ ਾ ਹੈ।

ਪਰ ਅਕਸਰ ਇਸ ਸ਼੍ਰੇਣ ੀ ਦ ੇ ਮਰੀਜ਼ਾ ਂ ਲਈ ਵ ੀ ਵੇਗੋਵ ੀ ਅਤ ੇ ਮੌਨਜਾਰ ੋ ਵਰਗੀਆ ਂ ਭਾਰ ਘਟਾਉਣ ਵਾਲੀਆ ਂ ਦਵਾਈਆ ਂ ਤੱਕ ਪਹੁੰਚ ਸੀਮਤ ਹ ੀ ਹੁੰਦ ੀ ਹੈ।

ਯੂਕ ੇ ਦ ੇ ਬਹੁਤ ਸਾਰ ੇ ਹਿੱਸਿਆ ਂ ਵਿੱਚ, ਐੱਨਐੱਚਐੱਸ ਮਰੀਜ਼ ਨੂ ੰ ਮੋਟਾਪ ਾ ਸੰਬੰਧਤ ਰੋਗ ਹੋਣ ‘ ਤ ੇ ਹ ੀ ਇਹ ਦਵਾਈਆ ਂ ਮੁਹਈਆ ਕਰਵਾਉਂਦ ਾ ਹੈ।

ਪਰ ਰਿਪੋਰਟ ਕਹਿੰਦ ੀ ਹ ੈ ਕ ਿ ਸਿਰਫ਼ ਬੀਐੱਮਆਈ ਮਰੀਜ ਼ ਦ ੀ ਸਮੁੱਚ ੀ ਸਿਹਤ ਬਾਰ ੇ ਕੁਝ ਨਹੀ ਂ ਦੱਸਦਾ।

ਬੀਐੱਮਆਈ ਕਾਫ ੀ ਕਿਉ ਂ ਨਹੀਂ?

ਬੀਐੱਮਆਈ ਮਾਪਢੰਡ ਮਾਸਪੇਸ਼ੀਆਂ ਅਤੇ ਸਰੀਰ ਦੀ ਚਰਬੀ ਵਿੱਚ ਫਰਕ ਕਰਨ ਵਿੱਚ ਅਸਫਲ ਰਹਿੰਦਾ ਹੈ

ਤਸਵੀਰ ਸਰੋਤ, Getty Images

ਬੀਐੱਮਆਈ ਮਾਪਢੰਡ ਮਾਸਪੇਸ਼ੀਆ ਂ ਅਤ ੇ ਸਰੀਰ ਦ ੀ ਚਰਬ ੀ ਵਿੱਚ ਫਰਕ ਕਰਨ ਵਿੱਚ ਅਸਫਲ ਰਹਿੰਦ ਾ ਹ ੈ ਜ ੋ ਅੱਗ ੇ ਜ ਾ ਕ ੇ ਕਮਰ ਅਤ ੇ ਅੰਗਾ ਂ ਦ ੇ ਆਲ ੇ ਦੁਆਲ ੇ ਹੋਣ ਵਾਲ ੀ ਵਧੇਰ ੇ ਖਤਰਨਾਕ ਚਰਬ ੀ ਦ ਾ ਕਾਰਨ ਬਣਦ ੀ ਹੈ।

ਮਾਹਰ ਇੱਕ ਨਵੇ ਂ ਮਾਡਲ ਲਈ ਸਿਫਾਰਿਸ਼ ਕਰਦ ੇ ਹਨ ਜ ੋ ਸਰੀਰ ਦ ੇ ਅੰਗਾ ਂ ‘ ਤ ੇ ਮੋਟਾਪ ੇ ਦ ੇ ਲੱਛਣਾ ਂ ਨੂ ੰ ਦਰਸਾਵੇ।

ਮਾਹਰ ਕਹਿੰਦ ੇ ਹਨ ਕ ਿ ਮੋਟਾਪ ੇ ਨਾਲ ੇ ਜੁੜ ੇ ਰੋਗ ਜਿਵੇ ਂ ਕ ਿ ਦਿਲ ਦ ੀ ਬਿਮਾਰੀ, ਸਾਹ ਚੜ੍ਹਨਾ, ਟਾਈਪ 2 ਡਾਇਬਟੀਜ ਼ ਜਾ ਂ ਜੋੜਾ ਂ ਵਿੱਚ ਦਰਦ ਅਤ ੇ ਹੋਰ ਰੋਜ਼ਾਨ ਾ ਜੀਵਨ ‘ ਤ ੇ ਮੋਟਾਪ ੇ ਦ ੇ ਨੁਕਸਾਨਦੇਹ ਪ੍ਰਭਾਵ ਨੂ ੰ ਧਿਆਨ ‘ ਚ ਲ ੈ ਕ ੇ ਆਇਆ ਜਾਵੇ।

ਇੱਕ ਅਜਿਹ ਾ ਮਾਡਲ ਜਿਸ ਰਾਹੀ ਂ ਪਤ ਾ ਲੱਗ ਸਕਦ ਾ ਹ ੈ ਕਿ, ਕ ੀ ਮੋਟਾਪ ਾ ਇੱਕ ਕਲੀਨਿਕਲ ਬਿਮਾਰ ੀ ਬਣ ਗਿਆ ਹ ੈ ਜਾ ਂ ਨਹੀ ਂ ਇਸ ਨੂ ੰ ਦਵਾਈਆ ਂ ਦ ੇ ਇਲਾਜ ਦ ੀ ਲੋੜ ਹ ੈ ਜਾ ਂ ਨਹੀਂ।

ਹਾਲਾਂਕਿ, ਰਿਪੋਰਟ ਅਨੁਸਾਰ” ਪ੍ਰੀ-ਕਲੀਨਿਕਲ ਓਬੇਸਿਟ ੀ” ਵਾਲ ੇ ਲੋਕਾ ਂ ਨੂ ੰ ਦਵਾਈਆ ਂ ਅਤ ੇ ਸਰਜਰ ੀ ਦ ੀ ਬਜਾਏ, ਸਿਹਤ ਸਮੱਸਿਆਵਾ ਂ ਦ ੇ ਵਿਕਾਸ ਦੀਆ ਂ ਸੰਭਾਵਨਾਵਾ ਂ ਨੂ ੰ ਘਟਾਉਣ ਲਈ ਭਾਰ ਘਟਾਉਣ ਦ ੀ ਸਲਾਹ, ਜੀਵਨਸ਼ੈਲ ੀ ਦ ੀ ਨਿਗਰਾਨ ੀ ਦ ੀ ਪੇਸ਼ਕਸ ਼ ਕੀਤ ੀ ਜਾਣ ੀ ਚਾਹੀਦ ੀ ਹੈ।

ਜੇਕਰ ਫਿਰ ਵ ੀ ਉਨ੍ਹਾ ਂ ਨੂ ੰ ਇਲਾਜ ਦ ੀ ਲੋੜ ਹੋਵ ੇ ਤਾ ਂ ਉਹ ਵ ੀ ਦਿੱਤ ਾ ਜ ਾ ਸਕਦ ਾ ਹੈ।

‘ ਬੇਲੋੜ ੇ ਇਲਾਜ ਨੂ ੰ ਘਟਾਇਆ ਜਾਵ ੇ ‘

ਪ੍ਰੋਫੈਸਰ ਰੁਬੀਨ ੋ ਦ ੇ ਅਨੁਸਾਰ”, ਮੋਟਾਪ ਾ ਸਿਹਤ ਲਈ ਇੱਕ ਖ਼ਤਰ ਾ ਹੈ । ਪਰ ਫਰਕ ਇਹ ਹ ੈ ਕ ਿ ਇਹ ਕੁਝ ਲੋਕਾ ਂ ਲਈ ਇਹ ਇੱਕ ਬਿਮਾਰ ੀ ਵ ੀ ਹੈ ।”

” ਮੌਜੂਦ ਾ’ ਮੋਟਾਪ ੇ ਦ ੀ ਧੁੰਦਲ ੀ ਪਰਿਭਾਸ਼ ਾ ‘ ਦ ੀ ਬਜਾਏ, ਸਮਝਦਾਰ ੀ ਇਸ ੇ ‘ ਚ ਹੋਵੇਗ ੀ ਕ ਿ ਇਸ ਨੂ ੰ ਇੱਕ ਨਵੇ ਂ ਨਜ਼ਰੀਏ ਨਾਲ ਵੇਖਿਆ ਜਾਵ ੇ ਤਾ ਂ ਜ ੋ ਅਬਾਦ ੀ ਦ ਾ ਇੱਕ ਵੱਡ ਾ ਹਿੱਸ ਾ ਇਸਦ ੇ ਜੋਖਮਾ ਂ ਤੋ ਂ ਬੱਚ ਸਕੇ ।”

ਰਿਪੋਰਟ ਵਿਚ ਕਿਹ ਾ ਗਿਆ ਹ ੈ ਕ ਿ ਕਮਰ-ਉਚਾਈ ਅਨੁਪਾਤ ਜਾ ਂ ਸਿੱਧ ੇ ਚਰਬ ੀ ਦ ਾ ਮਾਪ ਨੂ ੰ ਮੈਡੀਕਲ ਹਿਸਟਰ ੀ ਨਾਲ ਕ ੇ ਜੋੜ ਦੇਖਣਾ, ਬੀਐੱਮਆਈ ਨਾਲੋ ਂ ਵਧੇਰ ੇ ਸਪੱਸ਼ਟ ਤਸਵੀਰ ਪੇਸ਼ ਕਰ ਸਕਦ ਾ ਹੈ।

ਸਿਡਨ ੀ ਯੂਨੀਵਰਸਿਟ ੀ ਤੋ ਂ ਬੱਚਿਆ ਂ ਦ ੇ ਮੋਟਾਪ ੇ ਦ ੇ ਮਾਹਿਰ ਪ੍ਰੋ: ਲੁਈਸ ਬੌਰ, ਜਿਨ੍ਹਾ ਂ ਨ ੇ ਰਿਪੋਰਟ ਵਿੱਚ ਯੋਗਦਾਨ ਪਾਇਆ, ਨ ੇ ਕਿਹ ਾ ਕ ਿ ਨਵੀ ਂ ਪਹੁੰਚ ਬਾਲਗਾ ਂ ਅਤ ੇ ਮੋਟਾਪ ੇ ਵਾਲ ੇ ਬੱਚਿਆ ਂ ਨੂ ੰ” ਵਧੇਰ ੇ ਢੁਕਵੀ ਂ ਦੇਖਭਾਲ ਪ੍ਰਾਪਤ ਕਰਨ” ਚ ਮਦਦ ਕਰੇਗੀ, ਜਦੋ ਂ ਕ ਿ ਬਹੁਤ ਜ਼ਿਆਦ ਾ ਨਿਦਾਨ ਅਤ ੇ ਬੇਲੋੜ ੇ ਇਲਾਜ ਦਿੱਤ ੇ ਜਾਣ ਦ ੀ ਗਿਣਤ ੀ ਨੂ ੰ ਘਟਾਇਆ ਜਾਵੇਗਾ।

ਅਜਿਹ ੇ ਸਮੇ ਂ ਵਿੱਚ ਜਦੋ ਂ ਸਰੀਰ ਦ ੇ ਭਾਰ ਨੂ ੰ 20 % ਤੱਕ ਘਟਾਉਣ ਵਾਲੀਆ ਂ ਦਵਾਈਆ ਂ ਨੂ ੰ ਵੱਡ ੇ ਪੱਧਰ ‘ ਤ ੇ ਤਜਵੀਜ ਼ ਕੀਤ ਾ ਜ ਾ ਰਿਹ ਾ ਹੈ, ਰਿਪੋਰਟ ਵਿੱਚ ਕਿਹ ਾ ਗਿਆ ਹ ੈ ਕ ਿ ਮੋਟਾਪ ੇ ਦ ਾ ਇਹ” ਰਿਫ੍ਰੇਮਿੰਗ”” ਸਭ ਤੋ ਂ ਜ਼ਿਆਦ ਾ ਢੁਕਵਾ ਂ” ਹੈ ਕਿਉਂਕ ਿ ਇਹ” ਨਿਦਾਨ ਦ ੀ ਪ੍ਰਣਾਲ ੀ ਵਿੱਚ ਸੁਧਾਰ ਕਰੇਗ ਾ” ।

'ਮੋਟਾਪਾ ਸਿਹਤ ਲਈ ਇੱਕ ਖਤਰਾ ਹੈ। ਪਰ ਫਰਕ ਇਹ ਹੈ ਕਿ ਇਹ ਕੁਝ ਲੋਕਾਂ ਲਈ ਇਹ ਇੱਕ ਬਿਮਾਰੀ ਵੀ ਹੈ'

ਤਸਵੀਰ ਸਰੋਤ, Getty Images

‘ ਸੀਮਤ ਫੰਡਿੰਗ ‘

ਰਾਇਲ ਕਾਲਜ ਆਫ ਼ ਫਿਜ਼ੀਸ਼ੀਅਨ ਦ ਾ ਕਹਿਣ ਾ ਹ ੈ ਕ ਿ ਰਿਪੋਰਟ ਨ ੇ ਦੂਜੀਆ ਂ ਪੁਰਾਣੀਆ ਂ ਜਾਨਲੇਵ ਾ ਬਿਮਾਰੀਆ ਂ ਵਾਂਗ ਹ ੀ ਮੋਟਾਪ ੇ ਦ ੇ ਇਲਾਜ ਲਈ ਵ ੀ ਉਸ ੇ ਤਰ੍ਹਾ ਂ ਦ ੀ ਡਾਕਟਰ ੀ ਕਠੋਰਤ ਾ ਅਤ ੇ ਹਮਦਰਦ ੀ ਭਰ ੀ ਮਜ਼ਬੂਤ ​​ਨੀਂਹ ਰੱਖ ੀ ਹੈ।

ਕਾਲਜ ਨ ੇ ਕਿਹ ਾ ਕ ਿ ਪ੍ਰੀ-ਕਲੀਨਿਕਲ ਅਤ ੇ ਕਲੀਨਿਕਲ ਮੋਟਾਪ ੇ ਦ ੇ ਵਿਚਕਾਰ ਫਰਕ ਕਰਨ ਾ” ਇੱਕ ਮਹੱਤਵਪੂਰਨ ਕਦਮ” ਹੋਵੇਗਾ ਅਤ ੇ” ਛੇਤ ੀ ਪਛਾਣ ਕਰਨ ਅਤ ੇ ਦਖਲ ਦੇਣ ਦ ੀ ਜ਼ਰੂਰਤ ਨੂ ੰ ਉਜਾਗਰ ਕੀਤ ਾ ਜਾਵੇਗ ਾ” ਜਦੋ ਂ ਕ ਿ ਉਹਨਾ ਂ ਮਰੀਜ਼ਾ ਂ ਨੂ ੰ ਸਹ ੀ ਦੇਖਭਾਲ ਪ੍ਰਦਾਨ ਕੀਤ ੀ ਜਾਵੇਗ ੀ ਜਿਨ੍ਹਾ ਂ ਦ ੀ ਸਿਹਤ ਪਹਿਲਾ ਂ ਹ ੀ ਬੁਰ ੀ ਤਰ੍ਹਾ ਂ ਪ੍ਰਭਾਵਿਤ ਹੈ।

ਪਰ ਇਹ ਚਿੰਤਾਵਾ ਂ ਹਨ ਕ ਿ ਸਿਹਤ ਬਜਟ ‘ ਤ ੇ ਦਬਾਅ ਦ ਾ ਮਤਲਬ” ਪ੍ਰੀ-ਕਲੀਨਿਕਲ ਓਬਿਸ” ਸ਼੍ਰੇਣ ੀ ਦ ੇ ਲੋਕਾ ਂ ਲਈ ਘੱਟ ਪੈਸ ਾ ਹ ੋ ਸਕਦ ਾ ਹੈ।

ਓਟੈਗੋ, ਨਿਊਜ਼ੀਲੈਂਡ ਵਿੱਚ ਐਡਗਰ ਡਾਇਬੀਟੀਜ ਼ ਅਤ ੇ ਮੋਟਾਪ ਾ ਖੋਜ ਕੇਂਦਰ ਦ ੇ ਸਹਿ-ਨਿਰਦੇਸ਼ਕ, ਪ੍ਰੋ: ਸਰ ਜਿਮ ਮਾਨ ਨ ੇ ਕਿਹ ਾ ਕ ਿ” ਉਨ੍ਹਾ ਂ ਲੋਕਾ ਂ ਦੀਆ ਂ ਲੋੜਾ ਂ ‘ ਤ ੇ ਜ਼ੋਰ ਦਿੱਤ ਾ ਜ ਾ ਸਕਦ ਾ ਹ ੈ ਜਿਨ੍ਹਾ ਂ ਨੂ ੰ ਡਾਕਟਰ ੀ ਤੌਰ ‘ ਤ ੇ ਮੋਟ ੇ ਵਜੋ ਂ ਪਰਿਭਾਸ਼ਿਤ ਕੀਤ ਾ ਗਿਆ ਹ ੈ” ਅਤ ੇ ਸੀਮਤ ਫੰਡਿੰਗ ਨੂ ੰ ਸੰਭਾਵਤ ਤੌਰ ‘ ਤ ੇ ਉਹਨਾ ਂ ਵੱਲ ਨਿਰਦੇਸ਼ਿਤ ਕੀਤ ਾ ਜਾਵੇਗਾ।

ਇਹ ਵ ੀ ਪੜ੍ਹੋ:

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI