Source :- BBC PUNJABI

ਤਸਵੀਰ ਸਰੋਤ, Gurpreet Chawla/FB
ਇੱਕ ਘੰਟ ਾ ਪਹਿਲਾ ਂ
ਪਾਕਿਸਤਾਨ ਦੀਆ ਂ ਏਜੰਸੀਆ ਂ ਨਾਲ ਖੁਫ਼ੀਆ ਜਾਣਕਾਰ ੀ ਸਾਂਝ ਾ ਕਰਨ ਦ ੇ ਇਲਜ਼ਾਮ ਵਿੱਚ ਪੰਜਾਬ ਅਤ ੇ ਹਰਿਆਣ ਾ ਵਿੱਚੋ ਂ 7 ਲੋਕਾ ਂ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਹੈ।
ਪੁਲਿਸ ਮੁਤਾਬਕ, ਦੋਰਾਂਗਲ ਾ ਪੁਲਿਸ ਸਟੇਸ਼ਨ ਵਿੱਚ ਪ੍ਰਾਇਵੇਸ ੀ ਐਕਟ ਦ ੇ ਤਹਿਤ ਐੱਫਆਈਆਰ ਦਰਜ ਕੀਤ ੀ ਗਈ ਹੈ।
ਪੁਲਿਸ ਮੁਤਾਬਕ ਮਾਮਲ ੇ ਦ ੀ ਜਾਂਚ ਜਾਰ ੀ ਹ ੈ ਤ ੇ ਜਾਂਚ ਦੌਰਾਨ ਹੋਰ ਵ ੀ ਮਹੱਤਵਪੂਰਨ ਖੁਲਾਸ ੇ ਹ ੋ ਸਕਦ ੇ ਹਨ।
ਡੀਆਈਜ ੀ ਬਾਰਡਰ ਰੇਂਜ ਸਤਿੰਦਰ ਸਿੰਘ ਨ ੇ ਇੱਕ ਪ੍ਰੈਸ ਕਾਨਫਰੰਸ ਕਰਕ ੇ ਇਸ ਬਾਰ ੇ ਵਿਸਥਾਰ ਵਿੱਚ ਜਾਣਕਾਰ ੀ ਸਾਂਝ ੀ ਕੀਤ ੀ ਹੈ।

ਤਸਵੀਰ ਸਰੋਤ, Gurpreet chawla/bbc
ਉਨ੍ਹਾ ਂ ਦੱਸਿਆ,” ਭਰੋਸੇਯੋਗ ਖ਼ੁਫ਼ੀਆ ਸੂਚਨ ਾ ਮਿਲ ੀ ਸ ੀ ਅਤ ੇ ਇਸ ੇ ਦ ੇ ਆਧਾਰ ʼਤ ੇ 15 ਤਰੀਕ ਨੂ ੰ ਕਰਮਵੀਰ ਤ ੇ ਸੁਖਪ੍ਰੀਤ ਨੂ ੰ ਗ੍ਰਿਫ਼ਤਾਰ ਕੀਤ ਾ ਸੀ । ਇਹ ਦੋਵੇ ਂ ਸਾਡ ੇ ਦੇਸ਼ ਦੀਆ ਂ ਗੁਪਤ ਸੂਚਨਾਵਾ ਂ ਨੂ ੰ ਦੁਸ਼ਮਣ ਵਰਗ ਵਿੱਚ ਲੀਕ ਕਰਦ ੇ ਸਨ ।”
” ਇਹ ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਗੁਪਤ ਜਾਣਕਾਰ ੀ ਸਾਂਝ ੀ ਕਰਨ ਵਿੱਚ ਲੱਗ ੇ ਹੋਏ ਸਨ । ਇਸ ਜਾਣਕਾਰ ੀ ਵਿੱਚ ਫੌਜ ਦ ੀ ਗਤੀਵਿਧ ੀ ਅਤ ੇ ਪੰਜਾਬ, ਹਿਮਾਚਲ ਪ੍ਰਦੇਸ ਼ ਅਤ ੇ ਜੰਮੂ-ਕਸ਼ਮੀਰ ਵਿੱਚ ਮੁੱਖ ਰਣਨੀਤਕ ਸਥਾਨ ਸ਼ਾਮਲ ਸਨ । ਦੋਵਾ ਂ ਦ ੇ ਪਾਕਿਸਤਾਨ ਦ ੀ ਖ਼ੁਫ਼ੀਆ ਏਜੰਸ ੀ ਆਈਐੱਸਆਈ ਨਾਲ ਸਬੰਧ ਹਨ ।”
” ਗ੍ਰਿਫ਼ਤਾਰ ੀ ਤੋ ਂ ਬਾਅਦ ਖੁਲਾਸ ਾ ਹੋਇਆ ਕ ਿ ਇਨ੍ਹਾ ਂ ਨ ੇ ਕੀ-ਕੀ ਲੀਕ ਕੀਤ ਾ ਹ ੈ ਅਤ ੇ ਇਹ ਦੋਵੇ ਂ ਡਰੋਨ ਰਾਹੀ ਂ ਹੁੰਦ ੀ ਸਮਗਲਿੰਗ ਵਿੱਚ ਸ਼ਾਮਲ ਸਨ । ਉਸ ੇ ਤਹਿਤ ਹ ੀ ਆਈਐੱਸਆਈ ਦ ੇ ਸੰਪਰਕ ਵਿੱਚ ਆਏ ਤ ੇ ਫਿਰ ਸਿੱਧ ੇ ਤੌਰ ʼਤ ੇ ਉਨ੍ਹਾ ਂ ਨੂ ੰ ਜਾਣਕਾਰ ੀ ਦਿੰਦ ੇ ਸਨ ।”
ਉਨ੍ਹਾ ਂ ਨ ੇ ਦੱਸਿਆ ਕ ਿ ਹੁਣ ਤੱਕ ਇੱਕ ਲੱਖ ਰੁਪਏ ਤੱਕ ਉਨ੍ਹਾ ਂ ਦ ੇ ਖਾਤ ੇ ਵਿੱਚ ਟਰਾਂਸਫਰ ਕੀਤ ੇ ਗਏ ਹਨ ਅਤ ੇ ਇਹ ਵ ੀ ਜਾਂਚ ਕੀਤ ੀ ਜ ਾ ਰਹ ੀ ਹ ੈ ਕ ਿ ਇਹ ਕਿੱਥੋ ਂ ਅਤ ੇ ਕਿਸ ਨ ੇ ਭੇਜ ੇ ਹਨ।
ਇਸ ਤੋ ਂ ਇਲਾਵ ਾ ਉਨ੍ਹਾ ਂ ਨ ੇ ਦੱਸਿਆ ਕ ਿ ਇਨ੍ਹਾ ਂ ਕੋਲੋ ਂ 3 ਮੋਬਾਈਲ ਫੋਨ ਅਤ ੇ 8 ਜ਼ਿੰਦ ਾ ਕਾਰਤੂਸ ( 30 ਬੋਰ ) ਵ ੀ ਬਰਾਮਦ ਕੀਤ ੇ ਗਏ ਹਨ।

ਤਸਵੀਰ ਸਰੋਤ, Gurpreet Chawla
ਸੁਖਪ੍ਰੀਤ ਦ ੇ ਪਰਿਵਾਰ ਨ ੇ ਕ ੀ ਕਿਹਾ
ਪਿੰਡ ਆਦੀਆ ਦ ੇ ਰਹਿਣ ਵਾਲ ੇ ਸੁਖਪ੍ਰੀਤ ਸਿੰਘ ਦ ੇ ਪਿਤ ਾ ਗੁਰਮੀਤ ਸਿੰਘ ਲੱਕੜ ਦ ਾ ਕੰਮ ਕਰਦ ੇ ਹਨ ਅਤ ੇ ਉਨ੍ਹਾ ਂ ਕੋਲ ਇੱਕ ਏਕੜ ਜ਼ਮੀਨ ਹੈ।
ਉਨ੍ਹਾ ਂ ਨ ੇ ਬੀਬੀਸ ੀ ਨਾਲ ਗੱਲ ਕਰਦਿਆ ਂ ਕਿਹ ਾ ਕ ਿ ਪੁਲਿਸ ਵਾਲ ੇ ਸਵੇਰ ੇ ਤੜਕ ੇ ਆਏ ਤ ੇ ਉਸ ਨੂ ੰ ਲ ੈ ਗਏ । ਉਸ ਤੋ ਂ ਬਾਅਦ ਾ ਪਤ ਾ ਹ ੀ ਨਹੀ ਂ ਉਸ ਨੂ ੰ ਕਿੱਥ ੇ ਰੱਖਿਆ ਹੈ।
ਗੁਰਮੀਤ ਸਿੰਘ ਆਖਦ ੇ ਹਨ,” ਸਾਨੂ ੰ ਕਿਸ ੇ ਬਾਰ ੇ ਕੁਝ ਨਹੀ ਂ ਪਤਾ । ਅਸੀ ਂ ਦਿਹਾੜੀਦਾਰ ਬੰਦ ੇ ਹਾਂ । ਅਸੀ ਂ ਗਰੀਬ ਬੰਦ ੇ ਹਾਂ, ਸਾਨੂ ੰ ਇਨਸਾਫ ਼ ਚਾਹੀਦ ਾ ਹੈ ।”
ਪਰਿਵਾਰ ਦ ਾ ਕਹਿਣ ਾ ਹ ੈ ਕ ਿ ਉਹ 19 ਸਾਲ ਦ ਾ ਹ ੈ ਅਤ ੇ 12 ਵੀ ਂ ਕਲਾਸ ਤੱਕ ਪੜ੍ਹਿਆ ਹ ੈ ਅਤ ੇ ਕਦ ੇ ਬਾਰਡਰ ਦ ੇ ਕੋਲ ਨਹੀ ਂ ਗਿਆ।
ਪਰਿਵਾਰ ਦ ਾ ਕਹਿਣ ਾ ਹ ੈ ਕ ਿ ਉਹ ਦੂਜ ੇ ਗ੍ਰਿਫ਼ਤਾਰ ਹੋਏ ਮੁੰਡ ੇ ਕਰਨਵੀਰ ਨੂ ੰ ਨਹੀ ਂ ਜਾਣਦੇ।

ਤਸਵੀਰ ਸਰੋਤ, Gurpreet Chawla
ਇਸ ਦ ੇ ਨਾਲ ਹ ੀ ਪਰਿਵਾਰ ਨ ੇ ਇਹ ਵ ੀ ਕਿਹ ਾ ਹ ੈ ਕ ਿ ਉਨ੍ਹਾ ਂ ਦ ੇ ਬੇਟ ੇ ਦ ੇ ਖਾਤ ੇ ਵਿੱਚ ਕੋਈ ਪੈਸ ਾ ਨਹੀ ਂ ਆਇਆ ਅਤ ੇ ਨ ਾ ਹ ੀ ਉਸ ਕੋਲ ਕੋਈ ਦਸਤਾਵੇਜ ਼ ਮਿਲ ੇ ਹਨ ਤ ੇ ਨ ਾ ਹ ੀ ਕੋਈ ਅਸਲਾ।
ਪਿਤ ਾ ਦ ਾ ਕਹਿਣ ਾ ਹ ੈ ਕ ਿ ਪੜ੍ਹਾਈ ਦ ੇ ਬਾਅਦ ਸੁਖਪ੍ਰੀਤ ਉਨ੍ਹਾ ਂ ਨਾਲ ਹ ੀ ਕੰਮ ਕਰਦ ਾ ਹੈ । ਪਰਿਵਾਰ ਵਿੱਚ ਇੱਕ ਵੱਡ ੀ ਕੁੜ ੀ ਹੈ, ਜਿਸ ਦ ਾ ਵਿਆਹ ਹ ੋ ਗਿਆ ਹ ੈ ਅਤ ੇ ਦ ੋ ਬੇਟ ੇ ਹਨ । ਸੁਖਪ੍ਰੀਤ ਸਭ ਤੋ ਂ ਛੋਟ ਾ ਹੈ।
ਉਧਰ ਸੁਖਪ੍ਰੀਤ ਦ ੇ ਮਾਤ ਾ ਨਰਿੰਦਰ ਕੌਰ ਦ ਾ ਕਹਿਣ ਾ ਹੈ,” ਸਾਨੂ ੰ ਪਤ ਾ ਹ ੀ ਨਹੀ ਂ ਲੱਗ ਰਿਹ ਾ ਕ ਿ ਸਾਡ ੇ ਨਾਲ ਕ ੀ ਧੱਕ ਾ ਹ ੋ ਰਿਹਾ । ਉਹ ਤਾ ਂ ਆਪਣ ੇ ਪਿਓ ਨਾਲ ਕੰਮ ʼਤ ੇ ਵ ੀ ਜਾਂਦ ਾ ਰਿਹ ਾ ਹੈ । ਦੂਜ ੇ ਮੁੰਡ ੇ ਬਾਰ ੇ ਸਾਨੂ ੰ ਪਤ ਾ ਵ ੀ ਨਹੀ ਂ ਕ ਿ ਉਹ ਕਿੱਥੋ ਂ ਦ ਾ ਹੈ ।”
” ਸਾਡ ੇ ਸੁੱਤ ੇ ਹੋਏ ਬੇਟ ੇ ਨੂ ੰ ਧੂਹ ਕ ੇ ਲ ੈ ਗਏ ਹਨ । ਮੈ ਂ ਰੋਕਿਆ ਤਾ ਂ ਮੈਨੂ ੰ ਪਿੱਛ ੇ ਧੱਕ ਦਿੱਤਾ । ਉਹ ਸਾਨੂ ੰ ਕੁਝ ਨਹੀ ਂ ਦੱਸਦ ਾ ਰਿਹਾ । ਸਾਨੂ ੰ ਪਤ ਾ ਨਹੀ ਂ ਲੱਗਦ ਾ ਸ ੀ ਕਿੱਥ ੇ ਜਾਂਦ ਾ ਸੀ ।’ ‘

ਤਸਵੀਰ ਸਰੋਤ, Social
ਹਰਿਆਣ ਾ ਵਿੱਚੋ ਂ ਗ੍ਰਿਫ਼ਤਾਰ 5 ਜਣ ੇ ਕੌਣ
ਇਨ੍ਹਾ ਂ ਵਿੱਚ ਹਿਸਾਰ ਦ ੀ ਰਹਿਣ ਵਾਲ ੀ ਟ੍ਰੈਵਲ ਵਲੌਗਰ ਅਤ ੇ ਯੂਟਿਊਬਰ ਜਯੋਤ ੀ ਮਲਹੋਤਰਾ, ਕੈਥਲ ਵਿੱਚ ਪੈਂਦ ੇ ਪਿੰਡ ਮਸਤਗੜ੍ਹ ਦ ੇ ਰਹਿਣ ਵਾਲ ੇ 25 ਸਾਲ ਾ ਦੇਵੇਂਦਰ ਸਿੰਘ, ਨੂੰਹ ਦ ੇ ਤਾਰੀਫ ਼ ਤ ੇ ਅਰਮਾਨ ਅਤ ੇ ਪਾਣੀਪਤ ਦ ੇ ਨੋਮਾਨ ਇਲਾਹ ੀ ਸ਼ਾਮਲ ਹਨ।

ਤਸਵੀਰ ਸਰੋਤ, Jyoti Malhotra/FB
ਹਿਸਾਰ ਦ ੀ ਯੂਟਿਊਬਰ ਜਯੋਤ ੀ ਮਲਹੋਤਰਾ
ਹਰਿਆਣ ਾ ਦ ੇ ਹਿਸਾਰ ਦ ੀ ਟ੍ਰੈਵਲ ਬਲੌਗਰ ਅਤ ੇ ਯੂਟਿਊਬਰ ਜਯੋਤ ੀ ਮਲਹੋਤਰ ਾ ਨੂ ੰ ਵ ੀ ਜਾਸੂਸ ੀ ਦ ੇ ਇਲਜ਼ਾਮਾ ਂ ਤਹਿਤ ਗ੍ਰਿਫ਼ਤਾਰ ਕੀਤ ਾ ਗਿਆ ਹੈ।
ਜਯੋਤ ੀ ਮਲਹੋਤਰ ਾ ਇੱਕ ਟ੍ਰੈਵਲ ਵਲੌਗਰ ਹਨ । ਉਨ੍ਹਾ ਂ ਨ ੇ ਯੂਟਿਊਬ ਚੈਨਲ ਦ ਾ ਨਾਮ ‘ ਟ੍ਰੈਵਲ ਵਿਦ ਜ ੋ ‘ ਹੈ । ਉਨ੍ਹਾ ਂ ਨ ੇ ਆਪਣ ੇ ਯੂਟਿਊਬ ਚੈਨਲ ਉੱਤ ੇ ਕਈ ਵੱਖ-ਵੱਖ ਦੇਸ਼ਾ ਂ ਦ ੇ ਆਪਣ ੇ ਸਫ਼ਰਨਾਮ ੇ ਸਾਂਝ ੇ ਕੀਤ ੇ ਹਨ।
ਹਿਸਾਰ ਪੁਲਿਸ ਨ ੇ ਖੁਲਾਸ ਾ ਕੀਤ ਾ ਹ ੈ ਕ ਿ ਜਯੋਤ ੀ ਆਪਣ ੀ ਆਮਦਨ ਤੋ ਂ ਵੱਧ ਆਲੀਸ਼ਾਨ ਜ਼ਿੰਦਗ ੀ ਜੀਅ ਰਹ ੀ ਸੀ।
ਹਿਸਾਰ ਦ ੇ ਐੱਸਪ ੀ ਸ਼ਸ਼ਾਂਕ ਕੁਮਾਰ ਸਾਵਨ ਨ ੇ ਬੀਤ ੇ ਦਿਨੀ ਂ ਮੀਡੀਆ ਨੂ ੰ ਜਾਣਕਾਰ ੀ ਦਿੰਦ ੇ ਹੋਏ ਕਿਹ ਾ ਸ ੀ ਕ ਿ ਪਾਕਿਸਤਾਨ ਜਯੋਤ ੀ ਨੂ ੰ ਆਪਣ ੀ ਇੱਕ ਏਸੱਟ ਬਣਾਉਣ ਦ ੀ ਤਿਆਰ ੀ ਕਰ ਰਿਹ ਾ ਸੀ, ਜ ੋ ਭਾਰਤ ਦ ੀ ਖ਼ੁਫੀਆ ਜਾਣਕਾਰ ੀ ਮੁਹੱਈਆ ਕਰਵਾਏ।
‘ ‘ ਦੁਸ਼ਮਣ ਦੇਸ ਼ ਅਜਿਹ ੇ ਨੌਜਵਾਨ ਇਨਫਲੂਐਂਸਰਾ ਂ ਨੂ ੰ ਨਿਸ਼ਾਨ ਾ ਬਣ ਾ ਰਹ ੇ ਹਨ ਅਤ ੇ ਪੈਸ ੇ ਲਈ, ਨੌਜਵਾਨ ਵ ੀ ਗ਼ਲਤ ਰਸਤ ਾ ਅਪਣਾਉਂਦ ੇ ਹਨ । ਪੁਲਿਸ ਸੁਪਰੀਡੈਂਟ ਨ ੇ ਕਿਹ ਾ ਕ ਿ ਜੰਮ ੂ ਕਸ਼ਮੀਰ ਵਿੱਚ ਹੋਏ ਹਮਲ ੇ ਤੋ ਂ ਪਹਿਲਾ ਂ ਜਯੋਤ ੀ ਜੰਮ ੂ ਕਸ਼ਮੀਰ ਗਈ ਸ ੀ ਅਤ ੇ ਪਾਕਿਸਤਾਨ ਵ ੀ ਗਈ ਸੀ ।’ ‘
ਐੱਸਪ ੀ ਸ਼ਸ਼ਾਂਕ ਕੁਮਾਰ ਸਾਵਨ ਨ ੇ ਦੱਸਿਆ ਕ ਿ ਜਾਂਚ ਕੀਤ ੀ ਜ ਾ ਰਹ ੀ ਹ ੈ ਕ ਿ ਉਨ੍ਹਾ ਂ ਦੀਆ ਂ ਯਾਤਰਾਵਾ ਂ ਦ ਾ ਹਮਲ ੇ ਨਾਲ ਸਬੰਧ ਹ ੈ ਜਾ ਂ ਨਹੀਂ।

ਤਸਵੀਰ ਸਰੋਤ, Kamal Saini/BBC
ਐੱਸਪ ੀ ਨ ੇ ਇਹ ਵ ੀ ਕਿਹ ਾ ਕ ਿ ਹੁਣ ਤੱਕ ਜਯੋਤ ੀ ਕੋਲ ਕੋਈ ਖ਼ਫ਼ੀਆ ਜਾਣਕਾਰ ੀ ਹੋਣ ਬਾਰ ੇ ਕੋਈ ਜਾਣਕਾਰ ੀ ਨਹੀ ਂ ਮਿਲ ੀ ਹ ੈ ਪਰ ਹਿਸਾਰ ਇੱਕ ਰਣਨੀਤਕ ਤੌਰ ‘ ਤ ੇ ਮਹੱਤਵਪੂਰਨ ਥਾ ਂ ਹੈ, ਇਸ ਲਈ ਇਸ ਗੱਲ ਦ ੀ ਜਾਂਚ ਕੀਤ ੀ ਜ ਾ ਰਹ ੀ ਹ ੈ ਕ ਿ ਜਯੋਤ ੀ ਨ ੇ ਪਾਕਿਸਤਾਨ ੀ ਅਧਿਕਾਰੀਆ ਂ ਨਾਲ ਕਿਹੜ ੀ ਖ਼ੁਫ਼ੀਆ ਜਾਣਕਾਰ ੀ ਸਾਂਝ ੀ ਕੀਤ ੀ ਸੀ।
ਉੱਧਰ ਜਯੋਤ ੀ ਦ ੇ ਪਿਤ ਾ ਹਰੀਸ ਼ ਨ ੇ ਦੱਸਿਆ ਕ ਿ ਉਨ੍ਹਾ ਂ ਨੂ ੰ ਵੀਰਵਾਰ ਨੂ ੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਯੋਤ ੀ ਦ ੇ ਪਿਤ ਾ ਹਰੀਸ਼ ਕੁਮਾਰ ਨ ੇ ਦੱਸਿਆ ਕ ਿ ਵੀਰਵਾਰ ਨੂ ੰ ਸਵੇਰ ੇ ਸਾਢ ੇ 9 ਵਜ ੇ ਪੁਲਿਸ ਅਧਿਕਾਰ ੀ ਘਰ ਆਏ ਸਨ ਅਤ ੇ ਜਯੋਤ ੀ ਨੂ ੰ ਨਾਲ ਲ ੈ ਗਏ।
” 5-6 ਲੋਕ ਆਏ ਸਨ । ਉਨ੍ਹਾ ਂ ਨ ੇ ਕਰੀਬ ਅੱਧ ਾ ਘੰਟ ਾ ਘਰ ਦ ੀ ਤਲਾਸ਼ ੀ ਲਈ ਸ ੀ ਜਿਸ ਤੋ ਂ ਬਾਅਦ ਲੈਪਟੋਪ ਅਤ ੇ 3 ਮੋਬਾਇਲ ਫ਼ੋਨ ਪੁਲਿਸ ਨ ੇ ਜ਼ਬਤ ਕਰ ਲਏ ।”
ਹਰੀਸ਼ ਕੁਮਾਰ ਨ ੇ ਦੱਸਿਆ ਕ ਿ ਜਯੋਤ ੀ ਮਹਿਜ ਼ ਇੱਕ ਵਾਰ ਪਾਕਿਸਤਾਨ ਗਈ ਹੈ।
” ਮੇਰ ੀ ਬੇਟ ੀ ਸਰਕਾਰ ਦ ੀ ਇਜਾਜ਼ਤ ਦ ੀ ਨਾਲ ਹ ੀ ਗਈ ਹੈ । ਉਸ ਦ ੀ ਇਨਕੁਆਇਰ ੀ ਵ ੀ ਹੋਈ ਅਤ ੇ ਫ਼ਿਰ ਵੀਜ਼ ਾ ਦਿੱਤ ਾ ਸ ੀ ਜਿਸ ਤੋ ਂ ਬਾਅਦ ਉਹ ਪਾਕਿਸਤਾਨ ਗਈ ਸੀ ।”
ਹਰੀਸ਼ ਕੁਮਾਰ ਨ ੇ ਕਿਹ ਾ ਕ ਿ ਉਹ ਨਹੀ ਂ ਜਾਣਦ ੇ ਕ ਿ ਜਯੋਤ ੀ ਕਿਹੜ ਾ ਯੂਟਿਊਬ ਚੈਨਲ ਚਲਾਉਂਦ ੀ ਹੈ।

ਤਸਵੀਰ ਸਰੋਤ, Tarif/FB
ਨੂੰਹ ਦ ੇ ਤਾਰੀਫ ਼ ਗ੍ਰਿਫ਼ਤਾਰ
ਹਰਿਆਣ ਾ ਪੁਲਿਸ ਅਤ ੇ ਕੇਂਦਰ ੀ ਜਾਂਚ ਏਜੰਸੀਆ ਂ ਨ ੇ ਨੂੰਹ ਜ਼ਿਲ੍ਹ ੇ ਵਿੱਚ ਤਾਵਾਡ ੂ ਸਬ-ਡਿਵੀਜ਼ਨ ਦ ੇ ਪਿੰਡ ਕਾਂਗੜਕ ਾ ਤੋ ਂ ਤਾਰੀਫ ਼ ਨੂ ੰ ਗ੍ਰਿਫ਼ਤਾਰ ਕੀਤ ਾ ਹੈ।
ਇਸ ਮਾਮਲ ੇ ਵਿੱਚ ਜਾਣਕਾਰ ੀ ਦਿੰਦ ੇ ਹੋਏ ਡੀਐੱਸਪ ੀ ਹਰਿੰਦਰ ਕੁਮਾਰ ਨ ੇ ਕਿਹ ਾ ਕ ਿ ਤਾਰੀਫ ਼ ਭਾਰਤ ਦ ੀ ਖ਼ੁਫ਼ੀਆ ਜਾਣਕਾਰ ੀ ਪਾਕਿਸਤਾਨ ੀ ਹੈਂਡਲਰ ਨੂ ੰ ਭੇਜਦ ਾ ਸ ੀ ਅਤ ੇ ਬਦਲ ੇ ਵਿੱਚ ਪੈਸ ੇ ਕਮਾਉਂਦ ਾ ਸੀ।
ਉਨ੍ਹਾ ਂ ਕਿਹ ਾ ਕ ਿ ਤਾਰੀਫ ਼ ਨੂ ੰ ਅਦਾਲਤ ਵਿੱਚ ਪੇਸ ਼ ਕਰਕ ੇ ਰਿਮਾਂਡ ‘ ਤ ੇ ਲੈਣ ਤੋ ਂ ਬਾਅਦ ਪੁੱਛਗਿੱਛ ਕੀਤ ੀ ਜਾਵੇਗੀ।

ਤਸਵੀਰ ਸਰੋਤ, Davinder Singh/FB
ਕੈਥਲ ਤੋ ਂ ਦਵਿੰਦਰ ਸਿੰਘ ਗ੍ਰਿਫ਼ਤਾਰ
ਹਰਿਆਣ ਾ ਪੁਲਿਸ ਦ ੀ ਸਪੈਸ਼ਲ ਡਿਟੈਕਟਿਵ ਯੂਨਿਟ ( ਐੱਸਡੀਯੂ ) ਨ ੇ ਕੈਥਲ ਦ ੇ ਮਸਤਗੜ੍ਹ ਪਿੰਡ ਦ ੇ ਰਹਿਣ ਵਾਲ ੇ 25 ਸਾਲ ਾ ਦੇਵੇਂਦਰ ਸਿੰਘ ਨੂ ੰ ਪਾਕਿਸਤਾਨ ਦ ੀ ਖੁਫ਼ੀਆ ਏਜੰਸ ੀ ਆਈਐੱਸਆਈ ਲਈ ਜਾਸੂਸ ੀ ਕਰਨ ਦ ੇ ਇਲਜ਼ਾਮਾ ਂ ਹੇਠ ਗ੍ਰਿਫ਼ਤਾਰ ਕੀਤ ਾ ਹੈ।
ਦਵਿੰਦਰ ਸਿੰਘ ਪਟਿਆਲ ਾ ਦ ੇ ਖਾਲਸ ਾ ਕਾਲਜ ਤੋ ਂ ਐੱਮਏ ਪੌਲੀਟੀਕਲ ਸਾਇੰਸ ਦ ਾ ਫਰਸਟ ਈਅਰ ਦ ਾ ਵਿਦਿਆਰਥ ੀ ਹੈ।
ਕੈਥਲ ਦ ੀ ਐੱਸਪ ੀ ਆਸਥ ਾ ਮੋਦ ੀ ਨ ੇ ਜਾਣਕਾਰ ੀ ਦਿੰਦਿਆ ਂ ਕਿਹ ਾ ਕ ਿ ਰਿਮਾਂਡ ਦੌਰਾਨ ਦੇਵੇਂਦਰ ਸਿੰਘ ਬਾਰ ੇ ਪੁਲਿਸ ਨੂ ੰ ਕਈ ਮਹੱਤਵਪੂਰਨ ਸਬੂਤ ਮਿਲ ੇ ਹਨ।
ਉਨ੍ਹਾ ਂ ਦੱਸਿਆ ਕ ਿ ਰਿਮਾਂਡ ਦੌਰਾਨ ਉਸ ਨ ੇ ਮੰਨਿਆ ਹ ੈ ਕ ਿ ਉਹ ਵਟਸਐਪ ਵੀਡੀਓ ਕਾਲ ਰਾਹੀ ਂ ਪਾਕਿਸਤਾਨ ਦ ੇ ਚਾਰ ਖ਼ੁਫ਼ੀਆ ਏਜੰਟਾ ਂ ਨੂ ੰ ਜਾਣਕਾਰ ੀ ਭੇਜ ਰਿਹ ਾ ਸੀ । ਜਿਸ ਵਿੱਚ ਇੱਕ ਔਰਤ ਦ ਾ ਨਾਮ ਵ ੀ ਸ਼ਾਮਲ ਹੈ।
ਉਨ੍ਹਾ ਂ ਮੁਤਾਬਕ, ਉਸ ਨ ੇ ਇਹ ਵ ੀ ਮੰਨਿਆ ਹ ੈ ਕ ਿ ਉਸ ਨ ੇ ਪਟਿਆਲ ਾ ਮਿਲਟਰ ੀ ਛਾਉਣ ੀ ਦ ੀ ਜਾਣਕਾਰ ੀ ਸਾਂਝ ੀ ਕੀਤ ੀ ਸੀ । ਦਵਿੰਦਰ ਸਿੰਘ ਆਪਣ ੇ ਕੋਲ ਦ ੋ ਮੋਬਾਈਲ ਫੋਨ ਰੱਖਦ ਾ ਸੀ । ਫੋਰੈਂਸਿਕ ਜਾਂਚ ਵਿੱਚ ਮਿਲ ੇ ਸਬੂਤਾ ਂ ਦ ੇ ਆਧਾਰ ‘ ਤੇ, ਪੁਲਿਸ ਜਾਂਚ ਦ ਾ ਵਿਸਥਾਰ ਕਰਨ ਲਈ ਦੁਬਾਰ ਾ ਰਿਮਾਂਡ ‘ ਤ ੇ ਲ ੈ ਸਕਦ ੀ ਹੈ।

ਤਸਵੀਰ ਸਰੋਤ, Noman Ilahi/FB
ਪਾਣੀਪਤ ਤੋ ਂ ਨੋਮਾਨ ਇਲਾਹ ੀ ਗ੍ਰਿਫ਼ਤਾਰ
ਨੋਮਾਨ ਇਲਾਹ ੀ ਨੂ ੰ ਪਾਣੀਪਤ ਤੋ ਂ ਗ੍ਰਿਫ਼ਤਾਰ ਕੀਤ ਾ ਗਿਆ । ਉਹ ਉੱਤਰ ਪ੍ਰਦੇਸ ਼ ਦ ੇ ਸ਼ਾਮਲ ੀ ਜ਼ਿਲ੍ਹ ੇ ਦ ੇ ਕੈਰਾਨ ਾ ਦ ੇ ਮੁਹੱਲ ਾ ਬੇਗ਼ਮਪੁਰ ਦ ੇ ਰਹਿਣ ਵਾਲ ੇ ਹਨ।
ਉਹ ਇਸ ਸਮੇ ਂ ਪਾਣੀਪਤ ਵਿੱਚ ਆਪਣ ੀ ਭੈਣ ਨਾਲ ਰਹ ਿ ਰਹ ੇ ਸਨ । ਉਹ ਉੱਥ ੇ ਸੁਰੱਖਿਆ ਗਾਰਡ ਵਜੋ ਂ ਕੰਮ ਕਰਦ ੇ ਸੀ।
ਗ੍ਰਿਫ਼ਤਾਰ ੀ ਵਾਲ ੇ ਦਿਨ, ਨੋਮਾਨ ਦ ੀ ਭੈਣ ਨ ੇ ਮੀਡੀਆ ਨੂ ੰ ਦੱਸਿਆ ਸ ੀ ਕ ਿ ਉਨ੍ਹਾ ਂ ਨੂ ੰ ਨਹੀ ਂ ਪਤ ਾ ਸ ੀ ਕ ਿ ਉਹ ਪਾਕਿਸਤਾਨ ਲਈ ਜਾਸੂਸ ੀ ਕਰ ਰਿਹ ਾ ਹੈ । ਉਸਨ ੇ ਕਦ ੇ ਕਿਸ ੇ ਨਾਲ ਗੱਲ ਨਹੀ ਂ ਕੀਤੀ, ਉਹ ਕਦੇ-ਕਦ ੇ ਖਾਣ ਾ ਖਾਣ ਜਾ ਂ ਆਪਣ ੇ ਕੱਪੜ ੇ ਧੋਣ ਲਈ ਘਰ ਆਉਂਦ ਾ ਸੀ, ਜੇਕਰ ਉਨ੍ਹਾ ਂ ਨੂ ੰ ਪਤ ਾ ਹੁੰਦਾ, ਤਾ ਂ ਉਹ ਉਸ ਨੂ ੰ ਕਦ ੇ ਵ ੀ ਆਪਣ ੇ ਨਾਲ ਨਹੀ ਂ ਰੱਖਦੀ।
ਪੁਲਿਸ ਅਨੁਸਾਰ ਉਨ੍ਹਾ ਂ ਨ ੇ ਵੱਖ-ਵੱਖ ਲੋਕਾ ਂ ਦ ੇ ਖ਼ਾਤਿਆ ਂ ਵਿੱਚ ਪਾਕਿਸਤਾਨ ਤੋ ਂ ਪੈਸ ੇ ਵ ੀ ਮੰਗਵਾਏ ਹਨ।

ਤਸਵੀਰ ਸਰੋਤ, Armaan/FB
ਨੂੰਹ ਦ ੇ ਅਰਮਾਨ ਗ੍ਰਿਫ਼ਤਾਰ
ਨੂੰਹ ਜ਼ਿਲ੍ਹ ੇ ਦ ੇ ਪਿੰਡ ਰਾਜਾਕ ਾ ਦ ੇ ਅਰਮਾਨ ਨੂ ੰ 16 ਮਈ ਨੂ ੰ ਗ੍ਰਿਫ਼ਤਾਰ ਕੀਤ ਾ ਗਿਆ ਸ ੀ ਅਤ ੇ ਹੁਣ ਉਨ੍ਹਾ ਂ ਨੂ ੰ 6 ਦਿਨਾ ਂ ਦ ੇ ਪੁਲਿਸ ਰਿਮਾਂਡ ‘ ਤ ੇ ਲਿਆ ਗਿਆ ਹੈ।
ਗ੍ਰਿਫ਼ਤਾਰ ੀ ਵੇਲ ੇ ਡੀਐੱਸਪ ੀ ਅਜਬ ਸਿੰਘ ਨ ੇ ਮੀਡੀਆ ਨੂ ੰ ਦੱਸਿਆ ਸ ੀ ਕ ਿ ਅਰਮਾਨ ਪਾਕਿਸਤਾਨ ਨੂ ੰ ਭਾਰਤ ੀ ਫੌਜ ਬਾਰ ੇ ਜਾਣਕਾਰ ੀ ਦ ੇ ਰਿਹ ਾ ਸੀ।
ਡੀਐੱਸਪ ੀ ਨ ੇ ਦੱਸਿਆ ਸ ੀ ਕ ਿ ਭਾਰਤ ਅਤ ੇ ਪਾਕਿਸਤਾਨ ਦ ੀ ਸਰਹੱਦ ‘ ਤ ੇ ਤਣਾਅਪੂਰਨ ਸਥਿਤ ੀ ਵਿੱਚ, ਅਰਮਾਨ ਪਾਕਿਸਤਾਨ ਨੂ ੰ ਫੌਜ ਬਾਰ ੇ ਜਾਣਕਾਰ ੀ ਦ ੇ ਰਿਹ ਾ ਸ ੀ ਅਤ ੇ ਇਸ ਆਧਾਰ ‘ ਤ ੇ ਉਸ ਨੂ ੰ ਨਗੀਨ ਾ ਪੁਲਿਸ ਨ ੇ ਗ੍ਰਿਫ਼ਤਾਰ ਕਰ ਲਿਆ।
ਇਸ ਤੋ ਂ ਇਲਾਵ ਾ ਹਰਿਆਣ ਾ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਦ ੇ ਕਰਮਚਾਰ ੀ ਹਰਕੀਰਤ ਸਿੰਘ ਤੋ ਂ ਵ ੀ ਪਾਕਿਸਤਾਨ ਨਾਲ ਗੁਪਤ ਜਾਣਕਾਰ ੀ ਸਾਂਝ ੀ ਕਰਨ ਦ ੇ ਸ਼ੱਕ ਵਿੱਚ ਪੁੱਛਗਿੱਛ ਕੀਤ ੀ ਗਈ।
ਹਾਲਾਂਕਿ, ਪੁੱਛਗਿੱਛ ਤੋ ਂ ਬਾਅਦ ਸਬੂਤਾ ਂ ਦ ੀ ਘਾਟ ਕਾਰਨ ਉਨ੍ਹਾ ਂ ਨੂ ੰ ਰਿਹਾਅ ਕਰ ਦਿੱਤ ਾ ਗਿਆ।
ਕੁਰੂਕਸ਼ੇਤਰ ਨਾਲ ਸਬੰਧਤ ਹਰਕੀਰਤ ਹਰਿਆਣ ਾ ਗੁਰਦੁਆਰ ਾ ਪ੍ਰਬੰਧਕ ਕਮੇਟ ੀ ਵੱਲੋ ਂ ਨਨਕਾਣ ਾ ਸਾਹਿਬ ਜਾਣ ਲਈ ਪਾਕਿਸਤਾਨ ਜਾਣ ਵਾਲ ੇ ਸ਼ਰਧਾਲੂਆ ਂ ਦ ੇ ਵੀਜ਼ ਾ ਦ ਾ ਕੰਮ ਦੇਖਦ ਾ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI