Source :- BBC PUNJABI

ਸੋਹਾਣਾ ਵਿੱਚ ਇਮਾਰਤ ਢਹਿ-ਢੇਰੀ ਹੋਈ

  • ਲੇਖਕ, ਨਵਜੋਤ ਕੌਰ
  • ਰੋਲ, ਬੀਬੀਸੀ ਪੱਤਰਕਾਰ
  • 21 ਦਸੰਬਰ 2024, 20: 16 Dass

    ਅਪਡੇਟ ਇੱਕ ਘੰਟ ਾ ਪਹਿਲਾ ਂ

ਮੁਹਾਲ ੀ ਦ ੇ ਸੋਹਾਣ ਾ ਵਿੱਚ ਇੱਕ ਬਹੁ-ਮੰਜ਼ਿਲ ਾ ਇਮਾਰਤ ਢਹਿ-ਢੇਰ ੀ ਹ ੋ ਗਈ ਹੈ । ਪ੍ਰਸ਼ਾਸਨ ਮੁਤਾਬਕ ਇਸ ਇਮਾਰਤ ਵਿੱਚ ਕੁਝ ਲੋਕਾ ਂ ਦ ੇ ਦੱਬ ੇ ਹੋਣ ਦ ਾ ਖਦਸ਼ ਾ ਹੈ।

ਪੰਜਾਬ ਦ ੇ ਡੀਜੀਪ ੀ ਗੌਰਵ ਯਾਦਵ ਮੁਤਾਬਕ ਅਜ ੇ ਮਲਬ ੇ ਹੇਠ ਦਬ ੇ ਲੋਕਾ ਂ ਨੂ ੰ ਬਾਹਰ ਕੱਢ ੇ ਜਾਣ ਦੀਆ ਂ ਕੋਸ਼ਿਸ਼ਾ ਂ ਕੀਤੀਆ ਂ ਜ ਾ ਰਹੀਆ ਂ ਹਨ । ਗੌਰਵ ਯਾਦਵ ਨ ੇ ਕਿਹ ਾ ਕ ਿ ਅਜ ੇ ਇਹ ਨਹੀ ਂ ਪਤ ਾ ਕ ਿ ਕਿੰਨ ੇ ਲੋਕ ਮਲਬ ੇ ਹੇਠ ਦੱਬ ੇ ਹੋਏ ਹਨ।

ਐੱਨਡੀਆਰਐੱਫ ਦ ੀ ਟੀਮ ਮੌਕ ੇ ਉੱਤ ੇ ਪਹੁੰਚ ੇ ਚੁੱਕ ੀ ਹ ੈ ਤ ੇ ਮਲਬ ੇ ਹੇਠ ਦੱਬ ੇ ਲੋਕਾ ਂ ਨੂ ੰ ਕੱਢ ੇ ਜਾਣ ਦੀਆ ਂ ਕੋਸ਼ਿਸ਼ਾ ਂ ਕੀਤੀਆ ਂ ਜ ਾ ਰਹੀਆ ਂ ਹਨ।

ਇਹ ਇਮਾਰਤ ਚਾਰ ਮੰਜ਼ਿਲ ਾ ਸੀ, ਜਿਸ ਦ ੀ ਤੀਸਰ ੀ ਮੰਜ਼ਿਲ ਉਪਰ ਜਿਮ ਸੀ । ਇਸ ਜਿਮ ਦ ਾ ਨਾਮ ਰਾਇਲ ਜਿਮ ਦੱਸਿਆ ਜ ਾ ਰਿਹਾ, ਜਿਸ ਵਿੱਚ ਕਈ ਨੌਜਵਾਨ ਕਸਰਤ ਕਰਨ ਪਹੁੰਚ ੇ ਹੋਏ ਸਨ।

ਇਹ ਇਮਾਰਤ ਰਿਹਾਇਸ਼ ੀ ਇਲਾਕ ੇ ਵਿੱਚ ਬਣ ੀ ਹੋਈ ਸੀ, ਜਿਸ ਆਲੇ-ਦੁਆਲ ੇ ਘਰ ਹਨ।

ਬੀਬੀਸੀ ਪੰਜਾਬੀ

ਪਿੰਡ ਵਾਸੀਆ ਂ ਦ ੇ ਮੁਤਾਬਕ ਇਸ ਇਮਾਰਤ ਦ ਾ ਮਾਲਕ ਨਾਲ ਵਾਲ ੀ ਹ ੀ ਥਾ ਂ ਉਪਰ ਇਕ ਹੋਰ ਇਮਾਰਤ ਦ ੀ ਉਸਾਰ ੀ ਕਰਵ ਾ ਰਿਹ ਾ ਸੀ, ਜਿਸ ਲਈ ਖੁਦਾਈ ਕੀਤ ੀ ਜ ਾ ਰਹ ੀ ਸੀ।

ਫਿਲਹਾਲ ਬਚਾਅ ਕਾਰਜ ਜਾਰ ੀ ਹਨ ਪਰ ਕਿਸ ੇ ਦ ੀ ਵ ੀ ਹਾਲ ੇ ਤੱਕ ਪਛਾਣ ਨਹੀ ਂ ਹ ੋ ਸਕ ੀ ਹੈ । ਇਕ ਵਿਅਕਤ ੀ ਨੂ ੰ ਬਾਹਰ ਕੱਢਿਆ ਗਿਆ ਹੈ, ਜਿਸ ਨੂ ੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਮੁੱਖ ਮੰਤਰ ੀ ਭਗਵੰਤ ਮਾਨ ਨ ੇ ਕਿਹ ਾ ਹ ੈ ਕ ਿ ਉਹ ਰਾਹਤ ਤ ੇ ਬਚਾਅ ਕਾਰਜ ਦ ੀ ਨਿਗਰਾਨ ੀ ਕਰਨ ਰਹ ੇ ਹਨ।

ਉਨ੍ਹਾ ਂ ਨ ੇ ਐੱਕਸ ਉੱਤ ੇ ਲਿਖਿਆ,” ਸਾਹਿਬਜ਼ਾਦ ਾ ਅਜੀਤ ਸਿੰਘ ਨਗਰ ( ਮੁਹਾਲੀ ) ‘ ਚ ਸੋਹਾਣ ਾ ਦ ੇ ਨੇੜ ੇ ਇੱਕ ਬਹੁ-ਮੰਜ਼ਿਲ ਾ ਇਮਾਰਤ ਹਾਦਸਾਗ੍ਰਸਤ ਹੋਣ ਦ ੀ ਦੁਖ਼ਦ ਸੂਚਨ ਾ ਮਿਲ ੀ ਹੈ । ਪੂਰ ਾ ਪ੍ਰਸ਼ਾਸਨ ਤ ੇ ਹੋਰ ਬਚਾਅ ਕਾਰਜ ਵਾਲੀਆ ਂ ਟੀਮਾ ਂ ਮੌਕ ੇ ‘ ਤ ੇ ਤਾਇਨਾਤ ਨੇ ।”

” ਮੈ ਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ‘ ਚ ਹਾਂ । ਅਰਦਾਸ ਕਰਦ ੇ ਹਾ ਂ ਕੋਈ ਜਾਨ ੀ ਨੁਕਸਾਨ ਨ ਾ ਹੋਇਆ ਹੋਵੇ, ਦੋਸ਼ੀਆ ਂ ‘ ਤ ੇ ਕਾਰਵਾਈ ਵ ੀ ਕਰਾਂਗੇ । ਲੋਕਾ ਂ ਨੂ ੰ ਅਪੀਲ ਪ੍ਰਸ਼ਾਸਨ ਨੂ ੰ ਸਹਿਯੋਗ ਦਿੱਤ ਾ ਜਾਵੇ ।”

ਇਮਾਰਤ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ

ਪੰਜਾਬ ਦ ੇ ਡੀਜੀਪ ੀ ਗੌਰਵ ਯਾਦਵ ਨ ੇ ਕਿਹਾ,” ਇਸ ਵੇਲ ੇ ਸਾਡ ਾ ਸਾਰ ਾ ਧਿਆਨ ਮਲਬ ੇ ਹੇਠ ਦੱਬ ੇ ਲੋਕਾ ਂ ਨੂ ੰ ਬਚਾਉਣ ਵੱਲ ਹੈ । ਐਨਡੀਆਰਐੱਫ ਤ ੇ ਫੌਜ ਦੀਆ ਂ ਟੀਮਾ ਂ ਬਚਾਅ ਕਾਰਜ ਵਿੱਚ ਲੱਗੀਆ ਂ ਹਨ । ਪੁਲਿਸ ਇਨ੍ਹਾ ਂ ਟੀਮਾ ਂ ਦ ੀ ਮਦਦ ਕਰ ਰਹ ੀ ਹੈ ।”

ਚਾਰ ਮੰਜ਼ਿਲਾ ਇਮਾਰਤ ਦੀ ਤੀਸਰੀ ਮੰਜ਼ਿਲ ਉਪਰ ਜਿਮ ਬਣੀ ਹੋਈ ਸੀ
ਹਾਦਸੇ ਵਾਲੀ ਥਾਂ ਉੱਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਹੋਏ ਹਨ
ਪੰਜਾਬ ਪੁਲਿਸ ਵੱਲੋੋਂ ਬਚਾਅ ਕਾਰਜ ਦੀਆਂ ਟੀਮਾਂ ਨੂੰ ਮਦਦ ਕਰਨ ਵਿੱਚ ਲਗੀਆਂ ਹੋਈਆਂ ਹਨ
ਇਹ ਵ ੀ ਪੜ੍ਹੋ-

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI