Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਦੇ ਗੁਆਚੇ ਬਜ਼ੁਰਗ ਨੂੰ ਜਦੋਂ ਇਸ ਨੌਜਵਾਨ ਨੇ ਏਆਈ ਦੀ ਮਦਦ...

ਪੰਜਾਬ ਦੇ ਗੁਆਚੇ ਬਜ਼ੁਰਗ ਨੂੰ ਜਦੋਂ ਇਸ ਨੌਜਵਾਨ ਨੇ ਏਆਈ ਦੀ ਮਦਦ ਨਾਲ ਪਹੁੰਚਾਇਆ ਘਰ

3
0

Source :- BBC PUNJABI

ਪੰਜਾਬ ਦੇ ਗੁਆਚੇ ਬਜ਼ੁਰਗ ਨੂੰ ਜਦੋਂ ਇਸ ਨੌਜਵਾਨ ਨੇ ਏਆਈ ਦੀ ਮਦਦ ਨਾਲ ਪਹੁੰਚਾਇਆ ਘਰ

ਪ੍ਰਕਾਸ਼ਿਤ

ਲੁਧਿਆਣਾ ਦੇ ਫਤਿਹਗੜ੍ਹ ਗੁੱਜਰਾਂ ਪਿੰਡ ਦੇ 85 ਸਾਲਾ ਬਜ਼ੁਰਗ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਲਈ ਨੀਰਜ ਕੁਮਾਰ ਦਾ ਸਨਮਾਨ ਕੀਤਾ ਗਿਆ।

ਦਰਅਸਲ ਚਮਨ ਲਾਲ 12 ਸਤੰਬਰ ਨੂੰ ਅਮ੍ਰਿਤਸਰ ਤੋਂ ਗੁਆਚ ਗਏ ਸਨ ਅਤੇ ਆਪਣੇ ਘਰ ਤੋਂ ਲਗਭਗ 1300 ਕਿਲੋਮੀਟਰ ਦੂਰ ਬਿਹਾਰ ਦੇ ਗਯਾ ਪਹੁੰਚ ਗਏ ਸਨ। ਬਿਹਾਰ ਦੇ ਮਰਹਾ ਪਿੰਡ ਵਿੱਚ ਇਸ 24 ਸਾਲਾ ਨੌਜਵਾਨ ਨੇ ਅਜਨਬੀ ਬਜ਼ੁਰਗ ਦੀ ਆਪਣੇ ਘਰ ਵਿੱਚ ਦੇਖ ਰੇਖ ਕੀਤੀ।

ਰਿਪੋਰਟ- ਹਰਮਨਦੀਪ ਸਿੰਘ, ਚੰਦਨ ਕੁਮਾਰ

ਐਡਿਟ- ਸੁਖਮਨਦੀਪ ਸਿੰਘ, ਸ਼ੂਟ- ਗੁਰਦੇਵ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI