Home rss national punjabi2ਰਾਸ਼ਟਰੀ ਖ਼ਬਰਾਂ ਫਰਾਂਸ ਵਿੱਚ ਅਜਿਹਾ ਕੀ ਹੋਇਆ ਕਿ ਹਿੰਸਾ ਭੜਕ ਉੱਠੀ

ਫਰਾਂਸ ਵਿੱਚ ਅਜਿਹਾ ਕੀ ਹੋਇਆ ਕਿ ਹਿੰਸਾ ਭੜਕ ਉੱਠੀ

4
0

Source :- BBC PUNJABI

ਫਰਾਂਸ ਵਿੱਚ ਅਜਿਹਾ ਕੀ ਹੋਇਆ ਕਿ ਹਿੰਸਾ ਭੜਕ ਉੱਠੀ

ਪ੍ਰਕਾਸ਼ਿਤ

ਫਰਾਂਸ ਵਿੱਚ ਸਕੂਲਾਂ ਦੀ ਮਾੜੀ ਹਾਲਤ ਅਤੇ ਰਹਿਣ-ਸਹਿਣ ਦੇ ਵਧਦੇ ਖ਼ਰਚਿਆਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਭਰ ਵਿੱਚ ਹਿੰਸਾ ਭੜਕ ਉੱਠੀ ਹੈ।

ਇਹ ਪ੍ਰਦਰਸ਼ਨ ਸ਼ਨੀਵਾਰ ਨੂੰ ਵੀ ਜਾਰੀ ਰਹੇ। ਫਰਾਂਸ ਸਰਕਾਰ ਮੁਤਾਬਕ, ਲਗਭਗ 5.5 ਲੱਖ ਲੋਕਾਂ ਦੇ ਸੜਕਾਂ ’ਤੇ ਉਤਰਨ ਦੌਰਾਨ ਘੱਟੋ-ਘੱਟ 1,200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰ ਨੇ ਇਸ ਨੂੰ ਹਿੰਸਾ ਵਿੱਚ ਵਾਧਾ ਦੱਸਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI