Source :- BBC PUNJABI
ਤਸਵੀਰ ਸਰੋਤ, Getty Images
ਕੁਝ ਲੋਕ ਲਗਾਤਾਰ ਕਈ ਘੰਟਿਆ ਂ ਤੱਕ ਦਿਨ ਦਿਹਾੜ ੇ ਖਿਆਲ ੀ ਪੁਲਾਓ ਬਣਾਉਂਦ ੇ ਰਹਿੰਦ ੇ ਹਨ ਅਤ ੇ ਦਹਾਕਿਆ ਂ ਤੱਕ ਇੱਕ ੋ ਕਹਾਣ ੀ ਆਪਣ ੇ ਦਿਮਾਗ ਼ ਵਿੱਚ ਦੁਹਰਾਉਂਦ ੇ ਰਹਿੰਦ ੇ ਹਨ ਤ ੇ ਇਹ ਬਹੁਤ ਜ਼ਿਆਦ ਾ ਪਰੇਸ਼ਾਨ ੀ ਵਾਲ ਾ ਹ ੋ ਸਕਦ ਾ ਹੈ।
ਇੱਥ ੇ ਜਾਣ ੋ ਕ ਿ ਕਿਵੇ ਂ ਪਤ ਾ ਲਗਾਇਆ ਜਾਵ ੇ ਕ ਿ ਤੁਹਾਡ ੀ ਸੁਫ਼ਨ ੇ ਦੇਖਣ ਦ ੀ ਆਦਤ ਕਦੋ ਂ ਹੱਦ ਤੋ ਂ ਵਧ ਗਈ ਹੈ।
ਅਮਰੀਕ ਾ ਸਥਿਤ ਮਨੋਵਿਗਿਆਨ ੀ ਕੋਲਿਨ ਰੌਸ ਨ ੇ ਬਹੁਤ ਹ ੀ ਸਪਸ਼ਟ ਅਤ ੇ ਇਮਰਸਿਵ ਦਿਨ ਦ ੇ ਸੁਫ਼ਨ ੇ ਦੇਖਣ ਦ ੀ ਸਮਰੱਥ ਾ ਨੂ ੰ ਇੱਕ ‘ ਅਥਲੈਟਿਕ ਤੋਹਫ਼ ੇ ‘ ਵਜੋ ਂ ਦਰਸਾਇਆ ਹੈ । ਉਹ ਵਿਅਕਤ ੀ ਦ ੀ ਆਪਣ ੀ ਮਰਜ਼ ੀ ਮੁਤਾਬਕ ਇਨ੍ਹਾ ਂ ਸੁਫ਼ਨਿਆ ਂ ਵਿੱਚ ਆਉਣ ਜਾਣ ਦ ੀ ਸ਼ਕਤ ੀ ਤੋ ਂ ਪ੍ਰਭਾਵਿਤ ਹ ੋ ਕ ੇ ਉਨ੍ਹਾ ਂ ਨੂ ੰ ਐਕਟਿੰਗ ਵਿੱਚ ਕਰੀਅਰ ਬਣਾਉਣ ਦ ਾ ਸੁਝਾਅ ਦਿੰਦ ੇ ਹਨ।
ਰੌਸ ਕਹਿੰਦ ੇ ਹਨ ਕ ਿ ਗੰਭੀਰ ਮਾਮਲਿਆ ਂ ਵਿੱਚ ਲੋਕ ਦਿਨ ਵਿੱਚ ਬਾਰਾ ਂ ਘੰਟਿਆ ਂ ਤੱਕ ਸੁਫ਼ਨ ੇ ਦੇਖ ਸਕਦ ੇ ਹਨ । ਉਨ੍ਹਾ ਂ ਦੀਆ ਂ ਕਹਾਣੀਆ ਂ ਦ ੇ ਪਲੌਟ ਇੱਕ ਸਮੇ ਂ ਵਿੱਚ ਦਹਾਕਿਆ ਂ ਤੱਕ ਚੱਲ ਸਕਦ ੇ ਹਨ।
ਇਹ ਸੁਣਨ ਵਿੱਚ ਸ਼ਾਨਦਾਰ ਅਤ ੇ ਪ੍ਰੇਰਨਾਦਾਇਕ ਲੱਗ ਸਕਦ ਾ ਹੈ, ਪਰ ਇਹ ਲੋਕ ਆਪਣ ੀ ਅੰਦਰੂਨ ੀ ਦੁਨੀਆ ਂ ਵਿੱਚ ਇੰਨ ੇ ਡੁੱਬ ੇ ਹੋਏ ਹੁੰਦ ੇ ਹਨ ਕ ਿ ਇਹ ਰੋਜ਼ਾਨ ਾ ਜੀਵਨ ਵਿੱਚ ਵੱਡ ੀ ਰੁਕਾਵਟ ਪੈਦ ਾ ਕਰ ਸਕਦ ਾ ਹ ੈ ਅਤ ੇ ਗੰਭੀਰ ਪਰੇਸ਼ਾਨ ੀ ਦ ਾ ਕਾਰਨ ਬਣ ਸਕਦ ਾ ਹੈ।
ਤਾਂ, ਤੁਹਾਨੂ ੰ ਕਿਵੇ ਂ ਪਤ ਾ ਲੱਗੇਗ ਾ ਕ ਿ ਤੁਹਾਡ ੀ ਦਿਨ ਵਿੱਚ ਸੁਪਨ ੇ ਦੇਖਣ ਦ ੀ ਆਦਤ ਇੱਕ ਸਮੱਸਿਆ ਬਣ ਰਹ ੀ ਹੈ? ਅਤ ੇ ਤੁਸੀ ਂ ਇਸ ਦ ਾ ਇਲਾਜ ਕਿਵੇ ਂ ਕਰ ਸਕਦ ੇ ਹੋ?
ਜਾਗਣਾ, ਸ਼ਾਇਦ ਸੁਫਨ ਾ ਦੇਖਣ ਲਈ
ਸਭ ਤੋ ਂ ਪਹਿਲਾ ਂ ਦਿਨ ਦਿਹਾੜ ੇ ਸੁਫ਼ਨ ੇ ਦੇਖਣ ਾ ਅਸਲ ਵਿੱਚ ਬੁਰ ਾ ਨਹੀ ਂ ਹੈ । ਇਹ ਇਸ ਦ ੇ ਬਿਲਕੁਲ ਉਲਟ ਹੈ।
ਰੌਸ ਕਹਿੰਦ ੇ ਹਨ,” ਜੇਕਰ ਤੁਸੀ ਂ ਬਿਲਕੁਲ ਸੁਫ਼ਨ ੇ ਨਹੀ ਂ ਦੇਖਦ ੇ ਤਾ ਂ ਮੈਨੂ ੰ ਤੁਹਾਡ ੇ ‘ ਤ ੇ ਅਫ਼ਸੋਸ ਹੋਵੇਗਾ ।”
ਹਾਲਾਂਕਿ, ਮੈਲਾਡੈਪਟਿਵ ਡੇਅ-ਡ੍ਰੀਮਿੰਗ ਇੱਕ ਮਜਬੂਰ ੀ ਵਾਲ ਾ ਵਿਕਾਰ ਹ ੈ ਜ ੋ ਕੰਮਕਾਜ ਵਿੱਚ ਰੁਕਾਵਟ ਪਾਉਂਦ ਾ ਹ ੈ ਅਤ ੇ ਰੋਗ ੀ ਨੂ ੰ ਇਸ ਦ ੇ ਨਸ ੇ ਜਿਹ ੇ ਚੱਕਰ ਵਿੱਚ ਫਸ ਾ ਕ ੇ ਰੱਖਦ ਾ ਹੈ।
ਕਾਇਲ ਾ ਬੋਰਚਰਡਸ ਦ ੇ ਤਜਰਬ ੇ ਵੱਲ ਗੌਰ ਕਰੋ । ਉਹ ਯਾਦ ਕਰਦ ੀ ਹ ੈ ਕ ਿ ਜਦੋ ਂ ਉਹ ਸਿਰਫ ਼ ਚਾਰ ਸਾਲ ਦ ੀ ਸ ੀ ਉਦੋ ਂ ਤੋ ਂ ਹ ੀ ਉਹ ਆਪਣ ੇ ਦਿਮਾਗ ਼ ਵਿੱਚ ‘ ਹੋਰ ਸੰਸਾਰ ‘ ਬਣ ਾ ਰਹ ੀ ਸੀ । ਇਹ ਆਦਤ ਬਾਅਦ ਵਿੱਚ ਉਦੋ ਂ ਹੋਰ ਵਧ ਗਈ ਜਦੋ ਂ ਉਹ ਇੱਕ ਨਵੇ ਂ ਸਕੂਲ ਗਈ ਅਤ ੇ ਦੂਜ ੇ ਬੱਚਿਆ ਂ ਨ ੇ ਉਸ ਦ ੇ ਲਹਿਜ਼ ੇ ਦ ਾ ਮਜ਼ਾਕ ਉਡਾਇਆ।
ਉਹ ਕਹਾਣੀਆ ਂ ਉਸ ਦ ੀ ‘ ਸੁਰੱਖਿਅਤ ਜਗ੍ਹ ਾ ‘ ਬਣ ਗਈਆ ਂ ਜਿੱਥ ੇ” ਕੋਈ ਮੈਨੂ ੰ ਨਹੀ ਂ ਸ ੀ ਚਿੜਾਉਂਦ ਾ ਅਤ ੇ ਲੋਕ ਮੈਨੂ ੰ ਪਸੰਦ ਕਰਦ ੇ ਸਨ ।”
ਤਸਵੀਰ ਸਰੋਤ, Getty Images
ਬੋਰਚਰਡਸ ਦ ੇ ਇਹ ਦਿਨ ਦਿਹਾੜ ੇ ਦੇਖ ੇ ਜਾਣ ਵਾਲ ੇ ਸੁਫ਼ਨ ੇ ਬਾਅਦ ਵਿੱਚ ਇੱਕ ਅਜਿਹ ੀ ਮਜਬੂਰ ੀ ਬਣ ਗਏ ਜ ੋ ਇੱਕ ਸਮੇ ਂ ਵਿੱਚ ਕਈ-ਕਈ ਘੰਟਿਆ ਂ ਤੱਕ ਚਲਦ ੇ ਸਨ।
ਉਹ ਕਹਿੰਦ ੀ ਹੈ,” ਇਹ ਇੱਕ ਬਹੁਤ ਹ ੀ ਸ਼ਕਤੀਸ਼ਾਲ ੀ ਇੱਛ ਾ ਸ ੀ ਜਿਵੇ ਂ ਲੋਕ ਕਹਿੰਦ ੇ ਹਨ ਤ ਿ ਉਨ੍ਹਾ ਂ ਨੂ ੰ ਬਹੁਤ ਜ਼ਿਆਦ ਾ ਚਾਕਲੇਟ ਖਾਣ ਦ ੀ ਜਾ ਂ ਸੋਸ਼ਲ ਮੀਡੀਆ ਵਰਤਣ ਦ ੀ ਤਲਬ ਹੁੰਦ ੀ ਹੈ ।”
ਇਹ ਉਹ ਥਾ ਂ ਹ ੈ ਜਿੱਥ ੇ ਇੱਕ ਸਿਹਤਮੰਦ ਵਿਵਹਾਰ ਨੁਕਸਾਨਦੇਹ ਬਣ ਸਕਦ ਾ ਹੈ । ਇਜ਼ਰਾਈਲ ਦ ੀ ਹਾਈਫ ਾ ਯੂਨੀਵਰਸਿਟ ੀ ਦ ੇ ਕਲੀਨਿਕਲ ਮਨੋਵਿਗਿਆਨ ਦ ੇ ਐਮਰੀਟਸ ਪ੍ਰੋਫੈਸਰ ਏਲ ੀ ਸੋਮਰ ਕਹਿੰਦ ੇ ਹਨ,” ਸਮੱਸਿਆ ਉਦੋ ਂ ਪੈਦ ਾ ਹੁੰਦ ੀ ਹ ੈ ਜਦੋ ਂ ਵਿਅਕਤ ੀ ਕਲਪਨ ਾ ਨੂ ੰ ਆਪਣ ੇ ਕਾਬ ੂ ਵਿੱਚ ਨਹੀ ਂ ਰੱਖਦਾ, ਸਗੋ ਂ ਕਲਪਨ ਾ ਵਿਅਕਤ ੀ ਨੂ ੰ ਆਪਣ ੇ ਕਾਬ ੂ ਵਿੱਚ ਕਰਨ ਾ ਸ਼ੁਰ ੂ ਕਰ ਦਿੰਦ ੀ ਹੈ ।”
ਉਨ੍ਹਾ ਂ ਨ ੇ ਮੈਲਾਡੈਪਟਿਵ ਡੇਅ-ਡ੍ਰੀਮਿੰਗ ਸ਼ਬਦ ਦ ੀ ਖੋਜ ਕੀਤ ੀ ਸ ੀ ਅਤ ੇ ਉਹ ਦ ੋ ਦਹਾਕਿਆ ਂ ਤੋ ਂ ਵੱਧ ਸਮੇ ਂ ਤੋ ਂ ਇਸ ਬਿਮਾਰ ੀ ‘ ਤ ੇ ਖੋਜ ਕਰ ਰਹ ੇ ਹਨ।
ਬੋਰਚਰਡਸ ਲਈ, ਇਸ ਵਿੱਚ ਆਪਣ ੇ ਰੋਲਰ ਸਕੇਟਸ ਪ ਾ ਕ ੇ ਆਪਣ ੀ ਕਾਰ ਖੜ੍ਹ ੀ ਕਰਨ ਵਾਲ ੀ ਥਾ ਂ ‘ ਤ ੇ ਘੰਟਿਆ ਂ ਬੱਧ ੀ ਇੱਧਰ ਉਧੜ ਘੁੰਮਣ ਾ ਜਾ ਂ ਕੰਧ ਨਾਲ ਗੇਂਦ ਟਕਰਾਉਣ ਾ ਸ਼ਾਮਲ ਸੀ।
ਇਹ ਬੋਰਚਰ ਡਸ ਦ ੇ ਕਰੀਅਰ ਦ ੇ ਸ਼ੁਰੂਆਤ ੀ ਦੌਰ ਦ ੀ ਗੱਲ ਹ ੈ ਜਦੋ ਂ ਉਸ ਨ ੇ ਦੇਖਿਆ ਕ ਿ ਉਸ ਦ ੀ ਦਿਨ ਦਿਹਾੜ ੇ ਸੁਫ਼ਨ ੇ ਦੇਖਣ ਦ ੀ ਆਦਤ ਉਸ ਨੂ ੰ ਪਿੱਛ ੇ ਧੱਕ ਰਹ ੀ ਸੀ । ਉਹ ਕਹਿੰਦ ੀ ਹੈ,” ਮੇਰ ੇ ਕੋਲ ਕੋਈ ਪ੍ਰੇਰਨ ਾ ਨਹੀ ਂ ਸੀ । ਮੈ ਂ ਕੰਮ ‘ ਤ ੇ ਤਰੱਕ ੀ ਪਾਉਣ ਲਈ ਬਹੁਤ ਸਾਰ ਾ ਸਮਾ ਂ ਅਤ ੇ ਊਰਜ ਾ ਕਿਉ ਂ ਲਗਾਵਾਂ, ਜਦੋ ਂ ਮੈ ਂ ਬਿਨ੍ਹਾ ਂ ਕਿਸ ੇ ਕੋਸ਼ਿਸ਼ ਦ ੇ ਆਪਣ ੀ ਕਲਪਨ ਾ ਵਿੱਚ ਇਸ ਨੂ ੰ ਹੁਣ ੇ ਹ ੀ ਹਾਸਿਲ ਕਰ ਸਕਦ ੀ ਹਾ ਂ ਅਤ ੇ ਇਹ ਅਸਲ ਜ਼ਿੰਦਗ ੀ ਨਾਲੋ ਂ 95 ਫ਼ੀਸਦ ੀ ਬਿਹਤਰ ਹ ੈ”?
ਜਦੋ ਂ ਮੈ ਂ ਆਪਣ ੇ ਚਾਲੀਵੇ ਂ ਸਾਲ ਵਿੱਚ ਸੀ, ਉਦੋ ਂ ਵ ੀ ਮੈ ਂ ਸ਼ੁਰੂਆਤ ੀ ਪੱਧਰ ਦ ਾ ਕੰਮ ਕਰ ਰਹ ੀ ਸੀ, ਕਿਉਂਕ ਿ ਮੈ ਂ ਕਦ ੇ ਤਰੱਕ ੀ ਲੈਣ ਦ ੀ ਕੋਸ਼ਿਸ਼ ਹ ੀ ਨਹੀ ਂ ਕੀਤ ੀ ਸੀ।

ਮਾਰੀਆ ਅਕਸਰ ਇਹ ਸੁਫਨ ਾ ਦੇਖਦ ੀ ਸ ੀ ਕ ਿ ਉਹ ਇੱਕ ਸਟੇਜ ‘ ਤ ੇ ਖੜ੍ਹ ੀ ਹ ੈ ਅਤ ੇ ਲੋਕ ਉਸ ਵੱਲ ਦੇਖ ਰਹ ੇ ਹਨ- ਉਹ ਸਫਲ ਸ ੀ ਅਤ ੇ ਉਸ ਦ ੀ ਇੱਕ ਪਛਾਣ ਸੀ।
ਫਿਸ਼ੇਰ ਾ ਕਹਿੰਦ ੀ ਹ ੈ ਕ ਿ ਰੁਝਾਨ ਇਸ ਲਈ ਹ ੋ ਸਕਦ ਾ ਹ ੈ ਕਿਉਂਕ ਿ ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਾਲ ੇ ਲੋਕਾ ਂ ਵਿੱਚ ਇਸ ਗੱਲ ਨੂ ੰ ਲ ੈ ਕ ੇ ਸ਼ਰਮ ਦ ੀ ਭਾਵਨ ਾ ਹੁੰਦ ੀ ਹ ੈ ਕ ਿ ਸ਼ਾਇਦ ਮੈ ਂ ਓਨ ਾ ਚੰਗ ਾ ਨਹੀ ਂ ਜਿੰਨ ਾ ਮੈ ਂ ਹਾਂ, ਜਾ ਂ ਲੋਕ ਮੈਨੂ ੰ ਸਵੇ ਂ ਪਿਆਰ ਨਹੀ ਂ ਕਰਦ ੇ ਜਿਵੇ ਂ ਮੈ ਂ ਹਾਂ, ਜਾ ਂ ਮੈ ਂ ਆਪਣ ਾ ਅਸਲ ਰੂਪ ਨਹੀ ਂ ਦਿਖ ਾ ਸਕਦਾ।
ਇਹ ਕਲਪਨਾਵਾ ਂ ਹਮੇਸ਼ ਾ ਦੂਜਿਆ ਂ ਨਾਲ ਜੁੜਾਅ ਵਾਲੀਆ ਂ ਹੁੰਦੀਆ ਂ ਹਨ, ਇਸ ਲਈ ਇਹ ਸਿਰਫ ਼ ਇਕੱਲੇਪਣ ਨੂ ੰ ਘੱਟ ਕਰਨ ਦ ੀ ਉਸ ਬੇਚੈਨ ਲੋੜ ਨੂ ੰ ਦਰਸਾਉਂਦ ਾ ਹੈ।
ਮਾਰੀਆ ਮੰਨਦ ੀ ਹ ੈ ਕ ਿ ਉਹ ਬਚਪਨ ਵਿੱਚ ਇਕੱਲਾਪਣ ਮਹਿਸੂਸ ਕਰਦ ੀ ਸੀ । ਉਹ ਆਪਣ ੇ ਸੁਫ਼ਨਿਆ ਂ ਨੂ ੰ ਉਤਸ਼ਾਹਿਤ ਕਰਨ ਲਈ ਸੰਗੀਤ ਸੁਣਦਿਆ ਂ ਘੰਟਿਆ ਂ ਬੱਧ ੀ ਅੱਗ ੇ ਪਿੱਛ ੇ ਝੂਲਦ ੀ ਰਹਿੰਦ ੀ ਸੀ । ਉਹ ਕਹਿੰਦ ੀ ਹੈ,” ਇਹ ਲਗਾਤਾਰ ਤੁਹਾਡ ਾ ਧਿਆਨ ਖਿੱਚਦ ਾ ਹੈ । ਇਹ ਇੱਕ ਤਰ੍ਹਾ ਂ ਦ ੀ ਸਮਾਨਾਂਤਰ ਦੁਨੀਆ ਹੈ ।”
ਮਾਪ ੇ ਅਤ ੇ ਅਧਿਆਪਕ ਉਸ ਦ ੀ ਇਸ ਪਰੇਸ਼ਾਨ ੀ ਦ ੇ ਅਸਲ ਰੂਪ ਨੂ ੰ ਸਮਝਣ ਵਿੱਚ ਅਸਫ਼ਲ ਰਹੇ।
ਉਹ ਕਹਿੰਦ ੀ ਹੈ,” ਇਹ ਬਹੁਤ ਅੜਚਣਾ ਂ ਪੈਦ ਾ ਕਰਨ ਵਾਲ ਾ ਸੀ, ਇਸ ਲਈ ਮੈ ਂ ਪੜ੍ਹ ਨਹੀ ਂ ਸਕਦ ੀ ਸ ੀ ਅਤ ੇ ਲੋਕ ਆਪਣ ੇ ਆਪ ਇਹ ਸੋਚ ਲੈਂਦ ੇ ਸ ੀ ਕ ਿ ਮੈ ਂ ਪੜ੍ਹਣ ਾ ਨਹੀ ਂ ਚਾਹੁੰਦ ੀ ਜਾ ਂ ਮੈ ਂ ਆਲਸ ੀ ਸੀ ।”
ਕਈਆ ਂ ਦ ੀ ਤਰ੍ਹਾਂ, ਮਾਰੀਆ ਨੂ ੰ ਇੱਕ ਬਾਲਗ ਵਜੋ ਂ ਮੈਲਾਡੈਪਟਿਵ ਡੇਅ-ਡ੍ਰੀਮਿੰਗ ਬਾਰ ੇ ਪਤ ਾ ਲੱਗਿਆ ਅਤ ੇ ਉਸ ਨੂ ੰ ਇਹ ਜਾਣ ਕ ੇ ਬਹੁਤ ਵੱਡ ੀ ਰਾਹਤ ਮਿਲ ੀ ਕ ਿ ਉਹ ਇਕੱਲ ੀ ਨਹੀ ਂ ਹੈ।
ਉਹ ਕਹਿੰਦ ੀ ਹੈ,” ਮੈ ਂ ਇਸ ਸੋਚ ਨਾਲ ਵੱਡ ੀ ਹੋਈ ਹਾ ਂ ਕ ਿ ਸ਼ਾਇਦ ਮੈ ਂ ਅਜੀਬ ਸੀ ।”
ਕੁਝ ਖ਼ਾਸ ਲੋਕ ਇਸ ਸਥਿਤ ੀ ਤੋ ਂ ਪੀੜਤ ਕਿਉ ਂ ਹੁੰਦ ੇ ਹਨ?
ਤਸਵੀਰ ਸਰੋਤ, Getty Images
ਮੈਲਾਡੈਪਟਿਵ ਡੇਅ-ਡ੍ਰੀਮਿੰਗ ਕਈ ਤਰ੍ਹਾ ਂ ਦ ੇ ਜੋਖਮ ਦ ੇ ਕਾਰਕਾ ਂ ਨਾਲ ਜੁੜ ੀ ਹੋਈ ਹ ੈ ਜ ੋ ਇਸ ਦ ੇ ਫੈਲਾਅ ਨੂ ੰ ਵਧਾਉਂਦ ੇ ਪ੍ਰਤੀਤ ਹੁੰਦ ੇ ਹਨ।
ਬੋਰਚਰਚਡਸ ਨੂ ੰ ਅਠਾਰਾ ਂ ਸਾਲ ਦ ੀ ਉਮਰ ਵਿੱਚ ਡਿਪਰੈਸ਼ਨ ਦ ਾ ਪਤ ਾ ਲੱਗਿਆ । ਉਹ ਕਹਿੰਦ ੀ ਹੈ,” ਡਿਪਰੈਸ਼ਨ, ਸਮੱਸਿਆ ਸ ੀ ਅਤ ੇ ਮੈ ਂ ਅਸਲ ੀ ਦੁਨੀਆ ਂ ਵਿੱਚੋ ਂ ਬਾਹਰ ਜ ਾ ਕ ੇ ਇਸ ਨਾਲ ਨਜਿੱਠਦ ੀ ਸੀ ।”
ਉਮਰ ਦ ੇ 40ਵਿਆ ਂ ਦੌਰਾਨ ਉਸ ਨ ੇ ਆਪਣ ੇ ਡਿਪਰੈਸ਼ਨ ਦ ੇ ਇਲਾਜ ਲਈ ਇੱਕ ਮਹੀਨ ਾ ਮਨੋਵਿਗਿਆਨਕ ਯੁਨਿਟ ਵਿੱਚ ਬਿਤਾਇਆ ਅਤ ੇ ਅਖੀਰ ਮਹਿਸੂਸ ਕੀਤ ਾ ਕ ਿ ਜ ੋ ਮਦਦ ਚਾਹੀਦ ੀ ਸ ੀ ਉਸ ਨੂ ੰ ਮਿਲ ਗਈ ਹੈ।
ਇਹ ਦਿਨ ਦਿਹਾੜ ੇ ਸੁਫ਼ਨ ੇ ਦੇਖਣ ‘ ਤ ੇ ਕਾਬ ੂ ਪਾਉਣ ਵੱਲ ਵ ੀ ਟਰਨਿੰਗ ਪੁਆਇੰਟ ਸੀ । ਉਹ ਵਧੇਰ ੇ ਅਨੰਦਮਈ ਅਤ ੇ ਰਚਨਾਤਮਕ ਹ ੋ ਕ ੇ ਪਰਤੀ।
ਮਾਰੀਆ ਵਿੱਚ ਕਿਸ ੇ ਮਾਨਸਿਕ ਸਿਹਤ ਸਥਿਤ ੀ ਬਾਰ ੇ ਪਤ ਾ ਨਹੀ ਂ ਲੱਗਿਆ ਹ ੈ ਪਰ ਉਸ ਦ ੀ ਮਦਦ ਲਈ ਇੱਕ ਵਿਸ਼ੇਸ਼ ਥੈਰੇਪਿਸਟ ਹੈ।
ਤਸਵੀਰ ਸਰੋਤ, Getty Images
ਸੋਮਰ ਕਹਿੰਦ ੇ ਹਨ,” ਏਡੀਐੱਚਡ ੀ ਦ ੇ ਮਾਮਲ ੇ ਵਿੱਚ ਇਹ ਓਵਰਲੈਪ ਖ਼ਾਸ ਤੌਰ ‘ ਤ ੇ ਮਹੱਤਵਪੂਰਨ ਹ ੈ ਕਿਉਂਕ ਿ ਬਹੁਤ ਜ਼ਿਆਦ ਾ ਕਲਪਨਾਵਾ ਂ ਵਿੱਚ ਗੁਆਚ ੇ ਰਹਿਣ ਾ ਬਾਹਰੋ ਂ ਧਿਆਨ ਨ ਾ ਦੇਣ ਵਰਗ ਾ ਲੱਗ ਸਕਦ ਾ ਹੈ ।”
” ਓਸੀਡ ੀ ਨਾਲ ਵ ੀ ਕੁਝ ਸਾਂਝੀਆ ਂ ਵਿਸ਼ੇਸ਼ਤਾਵਾ ਂ ਹਨ, ਜਿਵੇ ਂ ਕ ਿ ਦਖ਼ਲਅੰਦਾਜ ਼ ਵਿਚਾਰ, ਮਜਬੂਰ ੀ ਵਾਲ ੇ ਵਿਹਾਰ ਅਤ ੇ ਕਿਸ ੇ ਚੀਜ ਼ ਤੋ ਂ ਆਪਣ ਾ ਧਿਆਨ ਹਟਾਉਣ ਵਿੱਚ ਮੁਸ਼ਕਲ ਆਉਣਾ ।”
ਹਾਲਾਂਕਿ, ਉਹ ਕਹਿੰਦ ੇ ਹਨ ਕ ਿ” ਓਵਰਲੈਪ” ਦ ਾ ਮਤਲਬ ਇਹ ਨਹੀ ਂ ਕ ਿ ਦੋਵੇ ਂ ਇੱਕ ੋ ਜਿਹ ੇ ਹਨ । ਮੌਜੂਦ ਾ ਸਬੂਤ ਦਰਸਾਉਂਦ ੇ ਹਨ ਕ ਿ ਮੈਲਾਡੈਪਟਿਵ ਡੇਅ-ਡ੍ਰੀਮਿੰਗ ਨੂ ੰ ਪੂਰ ੀ ਤਰ੍ਹਾ ਂ ਏਡੀਐੱਚਡ ੀ ਜਾ ਂ ਓਸੀਡ ੀ ਤੱਕ ਸੀਮਤ ਨਹੀ ਂ ਕੀਤ ਾ ਜ ਾ ਸਕਦਾ।
ਇਸ ਦ ੀ ਆਪਣ ੀ ਇੱਕ ਵੱਖਰ ੀ ਪ੍ਰਕਿਰਤ ੀ ਹੈ, ਜ ੋ ਡੂੰਘੀਆ ਂ ਕਹਾਣੀਨੁਮ ਾ ਕਲਪਨਾਵਾਂ, ਆਪਣ ੇ ਅੰਦਰੂਨ ੀ ਸੰਸਾਰ ਵਿੱਚ ਪੂਰ ੀ ਤਰ੍ਹਾ ਂ ਡੁੱਬ ਜਾਣ ਅਤ ੇ ਉਸ ਨਾਲ ਭਾਵਨਾਤਮਕ ਤੌਰ ‘ ਤ ੇ ਜੁੜ ਜਾਣ ਦ ੇ ਤਜਰਬ ੇ ‘ ਤ ੇ ਕੇਂਦਰਿਤ ਹੈ ।”
ਸੋਮਰ ਕਹਿੰਦ ੇ ਹਨ ਕ ਿ ਸਬੂਤ ਇਹ ਦਰਸਾਉਂਦ ੇ ਹਨ ਕ ਿ ਬਹੁਤ ਸਾਰ ੇ ਮਾਮਲਿਆ ਂ ਵਿੱਚ ਇਹ ਦੋਵੇ ਂ ਹ ੀ ਹ ੋ ਸਕਦ ਾ ਹੈ।
ਉਹ ਕਹਿੰਦ ੇ ਹਨ”, ਬਹੁਤ ਸਾਰ ੇ ਲੋਕਾ ਂ ਲਈ ਮੈਲਾਡੈਪਟਿਵ ਡੇਅ-ਡ੍ਰੀਮਿੰਗ ਦ ੀ ਸ਼ੁਰੂਆਤ ਇੱਕ ਅਜਿਹ ੇ ਤਰੀਕ ੇ ਵਜੋ ਂ ਹੁੰਦ ੀ ਹੈ, ਜਿਸ ਰਾਹੀ ਂ ਉਹ ਇਕੱਲੇਪਣ, ਤਣਾਅ, ਸਦਮ ੇ ਨਾਲ ਜੁੜ ੀ ਪਰੇਸ਼ਾਨ ੀ ਜਾ ਂ ਆਪਣੀਆ ਂ ਅਧੂਰੀਆ ਂ ਭਾਵਨਾਤਮਕ ਲੋੜਾ ਂ ਨਾਲ ਨਜਿੱਠਣ ਦ ੀ ਕੋਸ਼ਿਸ ਼ ਕਰਦ ੇ ਹਨ।
ਪਰ ਕੁਝ ਲੋਕਾ ਂ ਵਿੱਚ ਇਹ ਹੌਲੀ-ਹੌਲ ੀ ਮਾਨਸਿਕ ਕਾਰਜਪ੍ਰਣਾਲ ੀ ਦ ੇ ਇੱਕ ਪੁਰਾਣੇ, ਮਜਬੂਰ ੀ ਵਾਲ ੇ ਅਤ ੇ ਡਿਸੋਸੀਏਟਿਵ ਪੈਟਰਨ ਵਿੱਚ ਬਦਲ ਜਾਂਦ ੀ ਹੈ ।”
ਮੈਲਾਡੈਪਟਿਵ ਡੇਅ-ਡ੍ਰੀਮਿੰਗ ਦ ਾ ਇਲਾਜ
ਤਸਵੀਰ ਸਰੋਤ, Getty Images
ਸੋਮਰ ਕਹਿੰਦ ੇ ਹਨ ਕ ਿ ਇਸ ਕਾਰਨ ਅਜ ੇ ਤੱਕ ਇਸ ਦ ੇ ਇਲਾਜ ਲਈ ਸਬੂਤ-ਆਧਾਰਿਤ ਕੋਈ ਮਿਆਰ ੀ ਤਰੀਕ ਾ ਵ ੀ ਤੈਅ ਨਹੀ ਂ ਹ ੋ ਸਕਿਆ।
ਸੋਮਰ ਦੱਸਦ ੇ ਹਨ ਕ ਿ ਇਲਾਜ ਦ ਾ ਮਕਸਦ ਆਮ ਤੌਰ ‘ ਤ ੇ ਕਲਪਨ ਾ ਕਰਨ ਦ ੀ ਸਮਰੱਥ ਾ ਨੂ ੰ ਖ਼ਤਮ ਕਰਨ ਾ ਨਹੀ ਂ ਹੁੰਦਾ, ਸਗੋ ਂ ਵਿਅਕਤ ੀ ਨੂ ੰ ਆਪਣੀਆ ਂ ਕਲਪਨਾਵਾ ਂ ਉੱਤ ੇ ਮੁੜ ਚੋਣ ਕਰਨ ਦ ੀ ਆਜ਼ਾਦੀ, ਲਚਕਤ ਾ ਅਤ ੇ ਕੰਟ੍ਰੋਲ ਦੇਣ ਾ ਹੁੰਦ ਾ ਹੈ, ਤਾ ਂ ਜ ੋ ਕਲਪਨ ਾ ਉਸ ਦ ੀ ਜ਼ਿੰਦਗ ੀ ਦ ੀ ਸਹਾਇਕ ਬਣੇ, ਉਸ ਦ ੀ ਥਾ ਂ ਨ ਾ ਲ ੈ ਲਵੇ।
ਤਸਵੀਰ ਸਰੋਤ, Getty Images
ਮੈਲਾਡੈਪਟਿਵ ਡੇਅ-ਡ੍ਰੀਮਿੰਗ ਬਾਰ ੇ ਜਾਣਕਾਰ ੀ ਰੱਖਣ ਵਾਲ ਾ ਅਤ ੇ ਇਸ ਨਾਲ ਨਜਿੱਠਣ ਦ ਾ ਤਜਰਬ ਾ ਰੱਖਣ ਵਾਲ ਾ ਥੈਰੇਪਿਸਟ ਲੱਭਣ ਾ ਆਸਾਨ ਨਹੀ ਂ ਹੈ । ਪਰ ਜੇਕਰ ਤੁਹਾਡ ੇ ਦਿਨ ਦਿਹਾੜ ੇ ਦ ੇ ਸੁਫ਼ਨ ੇ ਤੁਹਾਡ ੀ ਜ਼ਿੰਦਗ ੀ ‘ ਤ ੇ ਹਾਵ ੀ ਹ ੋ ਰਹ ੇ ਹਨ, ਤਾ ਂ ਫਿਸ਼ੇਰ ਾ ਥੈਰੇਪ ੀ ਬਾਰ ੇ ਸੋਚਣ ਤੋ ਂ ਪਹਿਲਾ ਂ ਕੁਝ ਤਰੀਕ ੇ ਅਜਮਾਉਣ ਦ ੀ ਸਲਾਹ ਦਿੰਦ ੀ ਹੈ।
- ਆਪਣ ੇ ਦਿਨ ਦਿਹਾੜ ੇ ਦ ੇ ਸੁਫ਼ਨਿਆ ਂ ਦ ਾ ਰਿਕਾਰਡ ਰੱਖ ੋ ਅਤ ੇ ਨੋਟ ਕਰ ੋ ਕ ਿ ਉਹ ਕਿੰਨ ੀ ਵਾਰ ਆਉਂਦ ੇ ਹਨ । ਜੇਕਰ ਤੁਸੀ ਂ ਹਰ ਰੋਜ ਼ ਚਾਰ ਘੰਟ ੇ ਸੁਫ਼ਨ ੇ ਦੇਖਣ ਵਿੱਚ ਬਿਤਾਉਂਦ ੇ ਹੋ, ਤਾ ਂ ਸੋਚ ੋ ਕ ਿ ਇਹ ਸਮਾ ਂ ਹੋਰ ਕਿਸ ਤਰ੍ਹਾ ਂ ਵਰਤਿਆ ਜ ਾ ਸਕਦ ਾ ਹੈ । ਉਦਾਹਰਨ ਲਈ, ਕ ੀ ਤੁਸੀ ਂ ਕੋਈ ਨਵਾ ਂ ਸ਼ੌਕ ਸ਼ੁਰ ੂ ਕਰ ਸਕਦ ੇ ਹੋ?
- ਮਾਈਂਡਫੁਲਨੈੱਸ ਦ ੀ ਮਦਦ ਨਾਲ ਆਪਣ ੇ ਦਿਮਾਗ ਼ ਨੂ ੰ ਸਿਖਲਾਈ ਦਿਓ । ਛੋਟੀਆ ਂ ਅਤ ੇ ਤੁਰੰਤ ਮਨੋਰੰਜਨ ਦੇਣ ਵਾਲੀਆ ਂ ਚੀਜ਼ਾ ਂ ਦ ੀ ਥਾ ਂ ਕਿਤਾਬਾ ਂ ਪੜ੍ਹਨ ਜਾ ਂ ਲੰਬ ੇ ਸਮੇ ਂ ਤੱਕ ਧਿਆਨ ਮੰਗਣ ਵਾਲ ੀ ਸਮੱਗਰ ੀ ਪੜ੍ਹਨ ਦ ੀ ਆਦਤ ਪਾਓ।
- ਆਪਣ ੇ ਟ੍ਰਿਗਰਾ ਂ ਨੂ ੰ ਪਛਾਣੋ । ਮਿਸਾਲ ਵਜੋਂ, ਜੇਕਰ ਸੰਗੀਤ ਤੁਹਾਨੂ ੰ ਕਲਪਨਾਵਾ ਂ ਵਿੱਚ ਡੁੱਬਣ ਲਈ ਉਤਸ਼ਾਹਿਤ ਕਰਦ ਾ ਹ ੈ ਤਾ ਂ ਉਸ ਦ ੀ ਥਾ ਂ ਪੌਡਕਾਸਟ ਸੁਣਨ ਦ ੀ ਕੋਸ਼ਿਸ ਼ ਕਰ ੋ ਜਾ ਂ ਇਕੱਲ ੇ ਬਿਤਾਏ ਸਮੇ ਂ ਨੂ ੰ ਘਟਾਓ । ਫਿਸ਼ੇਰ ਾ ਕਹਿੰਦ ੀ ਹ ੈ”, ਮੇਰ ੇ ਇੱਕ ਕਲਾਇੰਟ ਦ ਾ ਕਹਿਣ ਾ ਹ ੈ ਕ ਿ ਜਦੋ ਂ ਉਸ ਦ ੀ ਬਿੱਲ ੀ ਕਮਰ ੇ ਵਿੱਚ ਹੁੰਦ ੀ ਹ ੈ ਤਾ ਂ ਉਹ ਦਿਨ ਦਿਹਾੜ ੇ ਸੁਫ਼ਨ ੇ ਨਹੀ ਂ ਦੇਖ ਸਕਦੀ । ਇਸ ਲਈ ਹੁਣ ਉਸ ਦ ੀ ਬਿੱਲ ੀ ਹਮੇਸ਼ ਾ ਉਸ ੇ ਕਮਰ ੇ ਵਿੱਚ ਰਹਿੰਦ ੀ ਹੈ ।”
ਫਿਸ਼ੇਰ ਾ ਕਹਿੰਦ ੀ ਹ ੈ ਕ ਿ ਭਾਵੇ ਂ ਮੈਲਾਡੈਪਟਿਵ ਡੇਅ-ਡ੍ਰੀਮਿੰਗ ਤੋ ਂ ਬਾਹਰ ਨਿਕਲਣ ਦ ਾ ਸਫ਼ਰ ਮੁਸ਼ਕਲ ਅਤ ੇ ਲੰਮ ਾ ਹ ੋ ਸਕਦ ਾ ਹੈ, ਪਰ ਇਸ ‘ ਤ ੇ ਕਾਬ ੂ ਪਾਇਆ ਜ ਾ ਸਕਦ ਾ ਹੈ।
ਮਾਰੀਆ ਦ ੀ ਹ ੀ ਮਿਸਾਲ ਲਓ । ਉਸ ਨ ੇ ਖੋਜਿਆ ਕ ਿ ਉਸ ਨੂ ੰ ਲਿਖਣ ਦ ਾ ਸ਼ੌਕ ਹ ੈ ਅਤ ੇ ਹੁਣ ਉਹ ਮੈਲਾਡੈਪਟਿਵ ਡੇਅ-ਡ੍ਰੀਮਿੰਗ ਵਿੱਚ ਗੁੰਮ ਹੋਣ ਦ ੀ ਬਜਾਏ ਆਪਣੀਆ ਂ ਕਹਾਣੀਆ ਂ ਲਿਖ ਲੈਂਦ ੀ ਹੈ।
ਬੋਰਚਰਡਸ ਦ ਾ ਵ ੀ ਹੁਣ ਦਿਨ ਦਿਹਾੜ ੇ ਸੁਫ਼ਨ ੇ ਦੇਖਣ ਨਾਲ ਇੱਕ ਸਕਾਰਾਤਮਕ ਰਿਸ਼ਤ ਾ ਬਣ ਗਿਆ ਹੈ । ਉਹ ਮੈਲਾਡੈਪਟਿਵ ਡੇਅ-ਡ੍ਰੀਮਿੰਗ ਨਾਲ ਜੁੜ ੇ ਲੋਕਾ ਂ ਲਈ ਬਣ ੇ ਇੱਕ ਰੈਡਿਟ ਭਾਈਚਾਰ ੇ ਦ ੀ ਸੰਚਾਲਕ ਵ ੀ ਹੈ, ਜਿਸ ‘ ਤ ੇ ਹਰ ਹਫ਼ਤ ੇ ਕਰੀਬ 18, 000 ਲੋਕ ਆਉਂਦ ੇ ਹਨ।
ਉੱਥ ੇ ਲਗਾਤਾਰ ਅਜਿਹ ੇ ਨਵੇ ਂ ਲੋਕ ਵ ੀ ਜੁੜ ਰਹ ੇ ਹਨ ਜਿਨ੍ਹਾ ਂ ਨੂ ੰ ਸ਼ੱਕ ਹ ੈ ਕ ਿ ਉਹ ਵ ੀ ਇਸ ਸਥਿਤ ੀ ਨਾਲ ਜੂਝ ਰਹ ੇ ਹਨ।
ਮੈਲਾਡੈਪਟਿਵ ਡੇਅ-ਡ੍ਰੀਮਿੰਗ ਨਾਲ ਸੰਘਰਸ ਼ ਕਰ ਰਹ ੇ ਲੋਕਾ ਂ ਨੂ ੰ ਸੰਦੇਸ ਼ ਦਿੰਦਿਆ ਂ ਬੋਰਚਰਡਸ ਕਹਿੰਦ ੀ ਹ ੈ”, ਇਹ ਜ਼ਰੂਰ ੀ ਨਹੀ ਂ ਕ ਿ ਹਮੇਸ਼ ਾ ਲਈ ਰਹੇ ।”
ਉਹ ਆਪਣ ੇ ਮਨ ਵਿੱਚ ਵੱਸਦੀਆ ਂ ਕਹਾਣੀਆ ਂ ਅਤ ੇ ਪਾਤਰਾ ਂ ਦ ਾ ਸਨਮਾਨ ਕਰਨ ਾ ਚਾਹੁੰਦ ੀ ਹੈ, ਕਿਉਂਕ ਿ ਉਸ ਦ ੇ ਸ਼ਬਦਾ ਂ ਵਿੱਚ”, ਜਦੋ ਂ ਮੈਨੂ ੰ ਆਪਣ ੇ ਆਪ ‘ ਤ ੇ ਭਰੋਸ ਾ ਨਹੀ ਂ ਸੀ, ਉਦੋ ਂ ਮੇਰ ੇ ਕਿਰਦਾਰਾ ਂ ਨ ੇ ਮੇਰ ੇ ‘ ਤ ੇ ਭਰੋਸ ਾ ਕੀਤ ਾ ਸੀ ।”
ਉਹ ਕਹਿੰਦ ੀ ਹ ੈ”, ਤੁਹਾਡ ੇ ਮਨ ਵਿੱਚ ਕਹਾਣੀਆ ਂ ਹੋਣ ਾ ਸਮੱਸਿਆ ਨਹੀ ਂ ਹੈ । ਸਮੱਸਿਆ ਉਨ੍ਹਾ ਂ ਕਹਾਣੀਆ ਂ ਦ ੀ ਲਤ ਲੱਗ ਜਾਣ ਾ ਹੈ । ਅਤ ੇ ਇਹ ੀ ਉਹ ਫ਼ਰਕ ਹ ੈ ਜਿਸ ਨੂ ੰ ਸੋਸ਼ਲ ਮੀਡੀਆ ‘ ਤ ੇ ਬਹੁਤ ੇ ਲੋਕ ਸਮਝਣ ਤੋ ਂ ਖੁੰਝ ਜਾਂਦ ੇ ਹਨ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI







